ਪੰਜਾਬ ਸਰਕਾਰ ਵੱਲੋਂ ਸਾਲ 2024-25 ਦਾ ਪ੍ਰਾਪਰਟੀ ਟੈਕਸ 31 ਮਾਰਚ 2025 ਤੋਂ ਪਹਿਲਾਂ ਬਿਨਾਂ ਵਿਆਜ ਜਮ੍ਹਾਂ ਕਰਵਾਉਣ ਤੋ ਛੋਟ ਦਿੱਤੀ ਗਈ ਹੈ।
ਇਸ ਲਈ ਆਮ ਲੋਕਾਂ ਦੀ ਸਹੂਲਤ ਅਤੇ ਨਗਰ ਨਿਗਮ ਦੇ ਵਿੱਤੀ ਹਿੱਤਾਂ ਨੂੰ ਦੇਖਦੇ ਹੋਏ ਨਗਰ ਨਿਗਮ, ਲੁਧਿਆਣਾ ਦੇ ਸਾਰੇ ਜ਼ੋਨਾਂ ਦੇ ਸੁਵਿਧਾ ਸੈਂਟਰ ਅਤੇ ਪਾਣੀ ਸੀਵਰੇਜ/ਡਿਸਪੋਜ਼ਲ ਦੇ ਦਫ਼ਤਰ ਆਉਣ ਵਾਲੇ ਦਿਨਾਂ ਵਿਚ ਲਗਾਤਾਰ ਖੁੱਲ੍ਹੇ ਰਹਿਣਗੇ। ਇਨ੍ਹਾਂ ਦਫ਼ਤਰਾਂ ਵਿਚ ਸ਼ਨੀਵਾਰ-ਐਤਵਾਰ ਅਤੇ ਤਿਉਹਾਰਾਂ ਵਾਲੇ ਦਿਨ ਵੀ ਦਿਨ ਵੀ ਕੰਮ ਹੁੰਦਾ ਰਹੇਗਾ। ਇਸ ਸਬੰਧੀ ਮੁਲਾਜ਼ਮਾਂ ਨੂੰ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਆਦਿਤਿਆ ਡੈਚਲਵਾਲ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਕਤ ਦਫ਼ਤਰ 22 ਅਤੇ 29 ਮਾਰਚ ਦਿਨ ਸ਼ਨੀਵਾਰ, 30 ਮਾਰਚ ਦਿਨ ਐਤਵਾਰ ਅਤੇ 31 ਮਾਰਚ ਨੂੰ ਯਾਨੀ ਈਦ ਉਲ ਫਿਤਰ ਵਾਲੇ ਦਿਨ ਵੀ ਆਮ ਦਿਨਾਂ ਵਾਂਗ ਹੀ ਖੁੱਲ੍ਹੇ ਰਹਿਣਗੇ। ਹੁਕਮਾਂ ਮੁਤਾਬਕ ਇਨ੍ਹਾਂ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮ ਇਨ੍ਹਾਂ ਛੁੱਟੀਆਂ ਨੂੰ ਅਗਲੇ ਦਿਨਾਂ ਵਿਚ ਅਡਜਸਟ ਕਰ ਸਕਣਗੇ।
Punjab government exempts from depositing property tax for the year 2024-25 without interest before 31 March 2025. Has been given. Therefore, keeping in view the convenience of the general public and the financial interests of the Municipal Corporation, all the Municipal Corporation, Ludhiana Convenience centers and water sewerage/disposal offices of the zones will remain open continuously in the coming days. Will stay. Work will continue in these offices throughout the day even on Saturdays, Sundays and festivals. Written orders have been issued to the employees in this regard.
As per the orders issued by Ludhiana Municipal Corporation Commissioner Aditya Dachalwal, the said office will be closed on 22nd and 29th March. On Saturday, 30th March, Sunday and 31st March i.e. the day of Eid ul Fitr, it will be open like normal days. Raghunath. According to the orders, the employees working in these offices will take these holidays in the next days. Will be able to adjust.
No comments: