Results for Jordan Sandhu

Talk Song Lyrics - Jordan Sandhu | New Punjabi Song 2023

3:35:00 AM

 Jordan Sandhu's Talk Song Lyrics: Talk song is Jordan Sandhu's new punjabi song from his album Never Before. It's lyrics penned by punjabi song writer Karan Thabal. Talk song's music given by Jay B Singh. You can listen it on Speed Records YouTube channel. We shared Talk Song's Lyrics in Punjabi and in English in this post, hope you will like it.

Talk Song Lyrics in Punjabi language
Jordan Sandhu's Talk Song Lyrics 








Talk Song Details


Album:        Never Before

Song:            Talk

Singer:         Jordan Sandhu

Lyrics:         Karan Thabal

Music:         Jay B Singh

Label:          Speed Records



Talk Song Lyrics In Punjabi 



ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਦੁਨੀਆਂ ਨੂੰ ਕਿਤੇ ਫਿੱਕਾ ਪਾਉਂਦੀ ਚੰਨ ਵੇਖ
ਪਲਕਾਂ ਨੂੰ ਜੋੜ ਤੇਰੀ ਅੱਖ ਭੇੜਨੀ 


ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ 
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ



ਸਹੁੰ ਲੱਗੇ ਤੇਰੀ ਅੱਖ ਖੁਲਦੀ ਨਾਂ ਮੈਥੋਂ
ਜਦੋਂ ਸੁਪਨੇ ਚ ਆਕੇ ਵੇ ਪੁਗਾਵੇ ਅੜੀਆਂ
ਗੁੱਟ ਕੋਲੋਂ ਮੈਂ ਵੀ ਵੰਗਾਂ ਟੁੱਟ ਦੀਆਂ ਦੇਖਾਂ
ਯਾਰਾ ਘੁੱਟ ਕੇ ਤੂੰ ਵੀਣੀ ਦੇ ਭੁਲੇਖੇ ਫੜੀਆਂ 
ਤੂੰ ਨਾਲ ਖੜਾ ਜਚੇਂ ਮੁਟਿਆਰ ਦੇ
ਬਾਕੀ ਦੁਨੀਆਂ ਨਾਲ ਸਾਡਾ ਕੋਈ ਮੇਲ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਧਾਗਿਆਂ ਤੇ ਗੇੜ ਕਦੇ ਪਾਏ ਨੀਂ ਕਲਾਈਆਂ ਚ
ਵੇ ਧੱਕੇ ਨਾਲ ਹੋਣ ਦਾ ਨਾਂ ਵਹਿਮ ਚੱਕਿਆ
ਕਰਮਾਂ ਦੀ ਖੇਡ ਜੱਟਾ ਸਾਥ ਹੋਣਾ ਤੇਰਾ
ਗੋਰੀ ਹਿੱਕ ਉੱਤੇ ਕੋਈ ਨਾਂ ਤਵੀਤ ਰੱਖਿਆ
ਰੋਜ਼ ਤੇਰੇ ਮੱਥੇ ਲੱਗ ਮੁੜੀ ਦਾ ਏ ਯਾਰਾ
ਪਰ ਦਿਲ ਵਾਲੀ ਗੱਲ ਸਾਥੋਂ ਹੁੰਦੀ ਛੇੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਚਿਰਾਂ ਬਾਅਦ ਸੁਣੀਂ ਸਾਡੀ ਰੱਬ ਨੇ 
ਲੱਗੇ ਵੇ ਜਿੱਦਾਂ ਲਾਈ ਫਰਿਆਦ ਉੱਤੇ ਗ਼ੌਰ ਕਰਿਆ
ਰੱਖ ਲਿਆ ਮਾਨ ਮੈਂ ਵੀ ਤੇਰੇ ਤੱਕਣੇ ਦਾ 
ਚਹਿਰਾ ਅੱਖਾਂ ਅੱਗੇ ਅਸੀਂ ਵੀ ਨਾ ਹੋਰ ਕਰਿਆ
ਹੋ ਕਰਨ ਥਾਬਲ ਰੋਗ ਇਸ਼ਕੇ ਦਾ ਲੱਗਿਆ 
ਜ਼ੋ ਤੇਰੇ ਤੋਂ ਇਲਾਵਾ ਇਹਦਾ ਕੋਈ ਤੋੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ




Talk Song Lyrics In English



O nitt nave aunde tere khuab sohney'an
Rehn'de sanu Raha Vangu yaad sohney'an
O nitt nave aunde tere khuab sohney'an
Rehn'de sanu Raha Vangu yaad sohney'an
Duniya nu kite fika paundi Chann vekh
Palka nu jod Teri ankh bhedni
Jina sohna jatta mainu tu lag'da
Jina sohna jatta mainu tu lag'da
Jina sohna jatta menu tu lag'da
Ohto'n sohni lge Teri gall chhedni
Jina sohna jatta mainu tu lag da 



Soh Lage Teri ankh khul di na maitho 
Jado supne ch aa k ve pugave addia
Gut kolo main v vanga tut di'an dekha
Yaara ghut k tu vihni de bhulekhe fadeya
Tu nal khada jache mutiyaar de
Baki duniya nal sada koe Mel ni 
Jina sohna jatta menu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta mainu tu lagg'da
Jina sohna jatta mainu tu lag'da



Dhageya de ged kde paye ni klae'an ch
Ve dhake nal honn da na veham Chake'ya
Karma di khed jatta saath honna Tera 
Gori hiq utye koe na taveet rakheya
Roj tere mathe lag mudi da a yaara
Par Dil vali gall satho hundi chhed ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag'da



Chira baad suni Sadi rab ne
Lagye ve jida lae fariyaad utye gour kareya
Rakh lya Maan main v tere takne da
Chehra ankha agye asi v na hor kareya
Ho Karan Thabal Rog ishqe da lageya
Jo tere to ilava ehda koe Tod ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag da
Jina sohna jatta mainu tu lag'da


Jordan Sandhu's Talk Song Video







Najaare Song Lyrics - Jordan Sandhu

7:54:00 AM

 Najaare Lyrics: "Never Before" is a soulful album by the talented artist Jordan Sandhu, produced under the renowned label Speed Records. One of the gems in this album is the heartfelt track "Najaare", which showcases the mesmerizing vocals of Jordan Sandhu. The song is enriched with meaningful lyrics penned by the acclaimed writer Narinder Batth and is complemented by the soul-stirring music composition of Mxrci. The combination of these creative talents has resulted in a captivating song that touches the heart of every listener. The emotions conveyed through the song are so powerful that they leave an indelible impression on the mind. Overall, "Najaare" is a beautiful composition that exemplifies the artistic brilliance of the team behind the album "Never Before".

Najaare song lyrics in Punjabi Jordan Sandhu



Song Credits:


Album:           Never Before

Song:               Najaare

Singer:            Jordan Sandhu

Lyrics:            Narinder Batth

Music:            Mxrci

Label:             Speed Records



 Jordan Sandhu's Najaare Lyrics  


Oh Gypsy Rakhi A Petrol Goriye
Tension'na Nu Karida Makhol Goriye
Oh Gypsy Rakhi A Petrol Goriye
Tension'na Nu Karida Makhol Goriye
Ho 5- 7 Vairi Rakhe Hoye Aa Khain Nu
Ho Yaaran Da Group Tatta Rehnda Pain Nu
Yaar Tera Jame'ya Najaare Lain Nu
Yaar Tera Jame'ya Najaare Lain Nu
Billo Yaar Tera Jame'ya Najaare Lain Nu
Yaar Tera Jame'ya Najaare Lain Nu


Oh Aukhe Vele Webley Da Sand Varse
24 Ghante Yaaran Te Anand Varse
Pindon Chandigarh Di Routine Jatti'ye
Ni Sadde Bina Sunni Canteen Jatti'ye

Ho Bangle Ch Manja Rakheya Aa Pain Nu
Ho Body Nu Hadait Nai'o Gussa Sehan Nu
Yaar Tera Jameya Najaare Lain Nu
Yaar Tera Jameya Najaare Lain Nu
Billo Yaar Tera Jame'ya Najaare Lain Nu
Yaar Tera Jame'ya Nazaare Lain Nu

Ho Bobby Cut Vali Bethi Khabi Seat Te
Chalye Manmohan Waris Repeat Te
Daru To Bagair Chad Di Aa Lor G
Paunda Jadon Bhangra Blue Ford G

Ho Baint Diyan Chair'an Motor Te Behan Nu
Ho Hatt Pichhe Paka Aa Slang Kehan Nu
Yaar Tera Jameya Najaare Lain Nu
Yaar Tera Jameya Najaare Lain Nu
Billo Yaar Tera Jame'ya Najare Lain Nu
Yaar Tera Jame'ya Najare Lain Nu

Ho Majhe De Ne Bhau Malwe De Bai Ne
Pairan Te Smooch'an Mariaan Chadayi Ne
Batth'an Wale Batth Ne Jo Bol Jod Te
Sandhu’an Da Munda Gaunda Hiq Jor Te
Rakhaan Raund'an Na Rjja ke Rafal Shudain Nu
Kithon Chaywanparash Katt Dau Ajawain Nu

Yaar Tera Jameya Najaare Lain Nu
Yaar Tera Jameya NaJaare Lain Nu
Billo Yaar Tera Jame'ya Nazare Lain Nu
Yaar Tera Jammeya Nazare Lain Nu


Najaare Song Video 





More From Album Never Before 



Jutti Lyrics — Jordan Sandhu | Latest Punjabi Song 2023

7:30:00 AM

 Jutti Song Lyrics are penned by Balkar and this song sung by famous Punjabi singer Jordan Sandhu. Jutti song's tunes made by Mxrci. Jutti Lyrics in Punjabi by Balkar are witty and relatable, and Mxrci’s composition beautifully complements the song’s upbeat tone.  Jutti is new track of album Never Before. You can listen it on Speed records YouTube Channel.


Jutti song lyrics Jordan Sandhu


Song Credits:

Album:                Never Before

Song:                   Jutti

Singer:                Jordan Sandhu

Lyrics:                Balkar

Music:                 Mxrci

Label:                  Speed Records


Jutti Lyrics Jordan Sandhu 




Oh Vair Naal Yaar Khatte Paise Te Pyar Khatte
Jatt Bare Mile Jehde Tainu Samachaar Pakke
Jawaniy'an Ch Rakhe Pair Chhadde Ni Kudey
Hawa Hawa Ch Hawaye Fire Kadde Ni Kudey
Ho Poosh G Chaka K Landi Buchi Di Rakhi
Ni Assi Jutti De Yaraan Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi

O Khundak Baazi Jatt Ni Rakh de
Keh'ke Radak Aa Kaddi Di
Shaunk Hunde Aa Poori De Te Shaap Soniye Chhadi Di
Kahton Fikraan Ch Paina Das Lokan Ton Ki Laina
Dena Lekha Jadon Rabb Nu

Ho Charcha Ch Hunda Billo Sandhu’an Da Munda
Promote Kare Pagg Nu
Kalle Laye Ni Jugaad Paa'ke Khutti V Rakhi

Ni Assi Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi

Ho Kadde Bare Kam Assi Ade Jatti'ye
Gal Laaye Thode Mile Bade Jatti'ye
Gairan Diyan Mehfilan Ch Jaa'ke Baithe Ni
Peg Kise De Hathan Cho Naeo Fade Jattiye


Kal Chak Laye Ne Bolde C Chak Ch Jehde
Paye Comma Ch Rakaane C Ge Shak Ch Jehde
Paindi 80% Kaarvaye Ehna Siron
8 Daang Ch Te 9 Va Koka Nakk Ch Tere

Maade Bandey'an De Ghare Auni Jani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni

Ho Mitraan De Modde Utte Hath Sarkaar Da
Dabka Mandeer Utte Challye Balkar Da
Circle Wich Kithon Vaad Lauga Das Ni
Leer Taan Rakane Jatt Jutti Te Ni Maar da

Ho Mitraan Nu Dhokha Kudey Naddiyan Nu Koka
Kudey Vairiyan Nu Mauka Kudey
Dita Naeo Jatt Ne


Dekh Rehni Sehni Saddi Uthani Te Behni Saddi
Ohna Nal Hai ni Saddi Bande Jehde Khach Ne
Oh Unjh Neet Bhavein Saaf Mat Putthi G Rakhi

Ni Assi Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi



Jutti Lyrics In Punjabi 


ਓਹ ਵੈਰ ਨਾਲ ਯਾਰ ਖੱਟੇ ਪੈਸੇ ਤੇ ਪਿਆਰ ਖੱਟੇ
ਜੱਟ ਬਾਰੇ ਮਿਲੇ ਜਿਹੜੇ ਤੈਨੂੰ ਸਮਾਚਾਰ ਪੱਕੇ
ਜਵਾਨੀਆਂ ਚ ਰੱਖੇ ਪੈਰ ਛੱਡੇ ਨੀਂ ਕੁੜੀਏ
ਹਵਾ ਹਵਾ ਚ ਹਵਾਈ ਫੈਰ ਕੱਢੇ ਨੀਂ ਕੁੜੀਏ
ਹੋ ਪੂਛ ਜੀ ਚਕਾ ਕੇ ਲੰਡੀ ਬੂਚੀ ਦੀ ਰੱਖੀ


 ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


ਓਹ ਖੁੰਦਕ ਬਾਜ਼ੀ ਜੱਟ ਨੀਂ ਰੱਖਦੇ
ਕਹਿਕੇ ਰੜਕ ਐਂ ਕੱਡੀ ਦੀ
ਸ਼ੌਂਕ ਹੁੰਦੇ ਐ ਪੂਰੀ ਦੇ ਤੇ ਛਾਪ ਸੋਹਣੀਏ ਛੱਡੀ ਦੀ
ਕਾਹਤੋਂ ਫਿਕਰਾਂ ਚ ਪੈਣਾ ਦੱਸ ਲੋਕਾਂ ਤੋਂ ਕੀ ਲੈਣਾ
ਦੇਣਾ ਲੇਖਾ ਜਦੋਂ ਰੱਬ ਨੂੰ

ਹੋ ਚਰਚਾ ਚ ਹੁੰਦਾ ਬਿਲੋ ਸੰਧੂਆਂ ਦਾ ਮੁੰਡਾ
ਪ੍ਰਮੋਟ ਕਰੇ ਪੱਗ ਨੂੰ
ਕੱਲੇ ਲਾਏ ਨੀਂ ਜਗਾੜ ਪਾਕੇ ਖੁੱਤੀ ਵੀ ਰੱਖੀ


ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
 ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


ਹੋ ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ
ਗਲ ਲਾਏ ਥੋੜੇ ਮਿਲੇ ਬੜੇ ਜੱਟੀਏ
ਗੈਰਾਂ ਦੀਆਂ ਮਹਿਫਲਾਂ ਚ ਜਾਕੇ ਬੈਠੇ ਨੀਂ
ਪੈਗ ਕਿਸੇ ਦੇ ਹੱਥਾਂ ਚੋਂ ਨਹੀਓਂ ਫੜੇ ਜੱਟੀਏ


ਕੱਲੇ ਚੱਕ ਲਏ ਨੀਂ ਬੋਲਦੇ ਸੀ ਚੱਕ ਚ ਜਿਹੜੇ
ਪਏ ਕੌਮਾ ਚ ਰਕਾਨੇ ਸੀਗੇ ਸ਼ੱਕ ਚ ਜਿਹੜੇ
ਪੈਂਦੀ 80% ਕਾਰਵਾਈ ਇਹਨਾਂ ਸਿਰੋਂ
8 ਡਾਂਗ ਚ ਤੇ 9 ਵਾਂ ਕੋਕਾ ਨੱਕ ਚ ਤੇਰੇ


ਮਾੜੇ ਬੰਦਿਆਂ ਦੇ ਘਰ ਆਉਂਣੀ ਜਾਣੀਂ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ


ਹੋ ਮਿਤਰਾਂ ਦੇ ਮੋਡੇ ਉੱਤੇ ਹੱਥ ਸਰਕਾਰ ਦਾ
ਦਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ 
ਸਰਕਲ ਵਿਚ ਕਿਥੋਂ ਵਾੜ ਲਉਂਗਾ ਦੱਸ ਨੀਂ
ਲੀਰਾਂ ਤਾਂ ਰਕਾਨੇ ਜੱਟ ਜੁੱਤੀ ਤੇ ਨੀਂ ਮਾਰਦਾ

ਹੋ ਮਿਤਰਾਂ ਨੂੰ ਧੋਖਾ ਕੁੜੇ 
ਨੱਡੀਆਂ ਨੂੰ ਕੋਕਾ ਕੁੜੇ
ਵੈਰੀਆਂ ਨੂੰ ਮੌਕਾ ਕੁੜੇ
ਦਿੱਤਾ ਨਹੀਂਓਂ ਜੱਟ ਨੇ

ਦੇਖ ਰਹਿਣੀ ਸਹਿਣੀ ਸਾਡੀ ਉਠਣੀ ਤੇ ਬਹਿਣੀ ਸਾਡੀ
ਓਹਨਾ ਨਾਲ ਹੈਨੀ ਸਾਡੀ ਬੰਦੇ ਜਿਹੜੇ ਖੱਚ ਨੇ
ਓਹ ਉਂਝ ਨੀਤ ਭਾਵੇਂ ਸਾਫ਼ ਮੱਤ ਪੁੱਠੀ ਜੀ ਰੱਖੀ


ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


Jutti Song Video 

 



More like This

Rank 1 Lyrics - Jordan Sandhu

8:42:00 AM

 Rank 1 Song Lyrics : Rank 1 is Jordan Sandhu's latest punjabi song released on Speed records. Rank 1 song's lyrics pinned by Preeta. This song's music given by Desi Crew. Kaydee is in lead with Jordan Sandhu in this song's video.

Rank 1 Song Lyrics Jordan Sandhu

Song Credits:

Song:            Rank 1

Singer:         Jordan Sandhu

Lyrics:         Preeta

Music:         Desi Crew 

Label:          Speed Records 

Rank 1 Lyrics 



Desi Crew Desi Crew
Desi Crew Desi Crew

Ho Naraan which score kholya 
yaraan de which rekt Kudye
Lainde aall nu Mitraan de aa 
Chardye sare link Kudye
Tere nave zindgi karti
Oda'n vehl ni mint Kudye
Teeje Din akhbaar ta chehara
hinda firye print Kudye
Ho vairye kalra to fadye hoye aa
Ho pehli vari Akhaan ladiyan 
Jatt bari vaari ladye hoye aa
pehli Vaari Akhaan ladiyan
Jatt bari vaari larye hoye aa
Pehli Vaari Akhaan ladiyan..


Sadde shonk ne Dakua Wale
Haini Kudye jasoos ale
Naal rakhi aa Chandigarh di
Sand gudi wich roos ale
Ho pandra di pittal di chhave 
Gidda paun barrette ni
Jatt kravu vaari vaari 
Jina nu Rab Chete ni 
Ho sadde aun de sanket bhaidhe aa
Ho door jehre palsha kolo 
Ohi Mitraan de rehnde nere aa
Door jehre palsha kolo 
Ohi Mitraan de rehnde nere aa
Ho door jehre palsha kolo.......

Aa'e Desi Crew


Tu labhdi aa sau
Sadde kol sau Da sasa ni
Char Dina di zindagi saddi 
chotha din v pakka ni
Gedi launda houli houli 
Vairye ta pr haqa ni
Malve Wale lath Kehnde aa
Majhe Wale lathaa ni 
Ho toura kadd k gharon gye jadd
Khabraan wich hi aye aa
02 Number gaddi wich 
2-3 yaar bithaye aa
Cheej bardr to paar Ali 
Hundi khatrnaak jagg Jaanda aa
Sandhu aa surname sohniye
Border tap k aye aa
Ho Kalla tail preeta fook da 
Ho puchhi vairiyaan di hiq to 
Kinna number Jatta de boot da
Puchhi vairiyaan di hiq to
Kinna number Jatta de boot da
Ho puchhi vairiyaan di hiq to..

Ho hasal rafal ta akal tine hi 
Gaihna tere Jatt diyan
Chobar rakhda aslye nu 
Jive suit rkaana rakh diya
Ho landline to ring marde 
sadde na ring paun ale 
Tere lae kharkaunde Aaj kal
Daang ni peg kharkaun Wale 
Ho rakha nok utte anty goriye 
Sadde uttye hunde parche 
Ek tu hi hoye senty goriye 
Ho sadde uttye hunde parche
Ek tu hi hoye senty goriye
Sadde uttye hunde parche...


Ho pehli Vaari Akhaan ladiyan aa
Jatt bari vaari larye hoye aa
Pehli Vaari Akhaan ladiyan aa
Jatt bari vaari larye hoye aa
Ho pehli Vaari Akhaan ladiyan aa...



Rank 1 Song's Video 



Powered by Blogger.