Results for Shree Brar

Yahama Song Lyrics - Shree Brar | Punjabi Song 2023

3:44:00 AM

 Yahama Song Lyrics: "Yamaha" is an enthralling Punjabi song brought to life by the incredible talents of Shree Brar, both as a singer and lyricist. With Desi Crew's exceptional music production, the track carries an invigorating and captivating rhythm that resonates with the listeners. Shree Brar's powerful vocals, coupled with his touching lyrics, infuse the song with depth and passion, leaving an indelible impression on the audience. Released under Shree Brar's own label, the song showcases his artistic independence and creative vision. The music video, skillfully directed by Kuran Dhillon, features the charismatic presence of Shree Brar, along with the esteemed actors Dev Kharoud and Prince Kanwaljit, enhancing the visual appeal of the song. "Yamaha" is a remarkable ode to Punjabi music, offering a seamless fusion of exceptional vocals, beautiful lyrics, and a visually stunning video, resulting in an unforgettable musical masterpiece.

Shree Brar's Yahama song lyrics in Punjabi
Yahama song lyrics 








Song Credits:

Song:                     Yahama

Singer/Lyrics:        Shree Brar

Music:                   Desi Crew

Label:                    Shree Brar

Cast:                     Shree Brar, Dev Kharoud,                                   Prince Kanwaljit 

Video By:             Kuran Dhillon



Yahama Song Lyrics In Punjabi



ਸਾਡੀ ਲਾਈਫ ਬਲੈਕ ਐ ਬੱਲੀਏ, ਕੰਮ ਰੰਗਦਾਰੀ ਦਾ
ਨੀਂ ਕੈਂਦੇ ਤੇ ਕਹਾਉਂਦੇ ਸੁੱਟਦਾ, ਮਾੜਾ ਨੀਂ ਮਾਰੀ ਦਾ
ਹਿੱਕ ਤੇ ਰੱਖ ਕੇ ਬੱਲੀਏ ਬਿਜ਼ਨਸ ਮੈਨਾਂ ਦੇ 
ਰੀਜ਼ ਨਾਲ ਬਦਮਾਸ਼ੀ ਦਾ ਹੁੱਕਾ ਫੂਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂ ਪੀ ਦਾ



ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਤਿੰਨ ਸੌ ਦਾ ਪਵਾ ਪੈਟਰੋਲ ਜਿੱਤਣ ਐ ਸ਼ਹਿਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਅਸੀਂ ਵੇਹਲਿਆਂ ਨੇਂ ਪੰਜ ਸਾਲ ਵਾਸਤਵ ਦੇਖੀ ਐ
ਸਾਨੂੰ ਨਾਂ ਦੱਸ ਡੰਡਾ ਕਿਵੇਂ ਐ ਡੁੱਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂ ਪੀ ਦਾ


ਸਾਨੂੰ ਤੱਕ ਤੱਕ ਬੂਹੇ ਭੇੜਨ ਸਾਡੀਆਂ ਮਾਂਵਾਂ ਨੀਂ
ਸੀ ਲੇਖਾਂ ਦੇ ਵਿੱਚ ਲਿਖੀਆਂ ਚੁਣੀਆਂ ਰਾਹਾਂ ਨੀਂ
ਨੀਂ ਰੁਤਬਾ ਤੇ ਦੇਖ ਪਤੰਦਰ ਦਾ
ਜਿਵੇਂ ਤੁਰੇ ਨੀਂ ਡਾਕੂ ਚੰਬਲ ਦਾ
ਕੀ ਕੁੱਝ ਨੀਂ ਲੰਗਾ ਤਾ ਪੁਲਾਂ ਥੱਲੋਂ 
ਬੱਸ ਡੈਮ ਜਾਣ ਦਾ ਨੰਗਲ ਦਾ
ਅਸੀਂ ਪੜਿਆ ਆ ਲਿਟਰੇਚਰ ਬੱਲੀਏ ਗੁੰਡਿਆਂ ਦਾ
ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ

Also Read: Amrit Maan's Double Black Song Lyrics 


Yahama Song Lyrics In English


Sadi life black aa baliye, Kam rangdari da
Ni kainda te kahaunda sutde, mara nu Mari da
Hikk te rakh k baliye business man'an de
Reejh nal badmashi da huqa fuki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut li Kehnde gaddi crora di
Baliye dikha k Desi kata UP da


O Yahame valey'an lutt lae Kehnde gadi crora di
Baliye dikha k Desi kata UP da


3 so da pva petrol jitann aa sehar chale 
Mar ja ge ja fer mara ge lai k ek fire chale
Mar ja ge ja fer mara ge lai k ek fire chale
Assi vehle'an ne 5 saal Vastaav dekhi aa
Sanu na dass danda kive aa duki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut lae Kehnde gadi crora di
Baliye dikha k Desi kata UP da


O Yahame valey'an lut lae Kehnde gadi crora di
Baliye dikha k Desi kata UP da


Sanu Tak Tak buhe bhedan Sadi'an maava'an ni
C lekh'an de vich likhi'an chuni'an rah'an ni
Ni Rutba te dekh patandar da
Jive ture ni daku chambal da
Ki kuj ni lngha ta pull'an thall'on
Bas dam Jann da Nangal da
Assi padheya aa literature baliye gundey'an da
Ashiq sada kla kla Banda khuti da
O Yahame valey'an lut lae Kehnde gadi crora di
Baliye dikha k Desi kata UP da
O Yahame valey'an lutt li Kehnde gadi crora di
Baliye dikha k Desi katta UP da


Yahama Song Full Video


Shree Brar's singing enchants with its melodious cadence and impeccable vocal prowess, effortlessly mesmerizing listeners. His evocative and introspective lyrics delve into profound narratives, weaving a tapestry of emotions that resonate deeply within the hearts of his audience. With his artistic finesse, Shree Brar creates a captivating musical experience that transcends boundaries, leaving an enduring impact on those who embrace his music.

2 Raflaan Lyrics - Mankirt Aulakh | Gurle Akhtar | New Punjabi Song 2023

7:20:00 AM

 2 Raflaan Song Lyrics: The melodious track titled "2 Raflaan" showcases the exceptional collaboration between renowned vocalist Mankirt Aulakh and the talented Gurlez Akhtar. The captivating music composition by Desi Crew complements the heartfelt lyrics penned by the brilliant wordsmith Shree Brar. This harmonious creation is released under the esteemed label of Mankirt Aulakh, offering a refreshing blend of soulful melodies and captivating storytelling.

2 Raflaan Song Lyrics in Punjabi Mankirt Aulakh
Mankirt Aulakh's 2 Raflaan Song Lyrics 








Song Credits:


Song:          2 Raflaan 

Singer:       Mankirt Aulakh Ft Gurlez Akhtar

Music:        Desi Crew

Lyrics:        Shree Brar

Label:         Mankirt Aulakh


2 Raflaan Song Lyrics In Punjabi


ਓ ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਥਾਣੇਦਾਰ ਨੇ, ਥਾਣੇਦਾਰ ਨੇ
ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਜਿਨਾਂ ਲਈ ਸਪੈਸ਼ਲ ਵੇ ਟੀਮ ਬਣ ਦੀ
ਬੈਠੇ ਜੇਲਾਂ ਚੋਂ ਚਲਾਉਂਦੇ ਕਾਲੇ ਕਾਰੋਬਾਰ ਨੇਂ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਜਦੋਂ ਟੀਵੀ ਉੱਤੇ ਆਉਂਦਾ ਅਮਰੀਸ਼ ਪੁਰੀ ਸੀ
ਕੱਢ ਦਾ ਹੁੰਦਾ ਸੀ ਦਾਦਾ ਫਾਇਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਬੁਕੇ ਖੇਤ ਚ ਵੀ ਫੋਰਡ ਰੱਖੀ ਗੱਡੀ ਵੀ ਐ ਫੋਰਡ
ਮਾਲ ਪੱਤੇ ਦਾ ਸ਼ੌਕੀਨ ਰਹਿੰਦੀ ਡੱਬੀ ਵੀ ਐ ਕੋਲ
ਓ ਕੱਲ ਦੇ ਜਵਾਕ ਨੇ ਪਰੋਹਣਾ ਛੇੜ ਦੇ
ਓ ਚੀਕਣ ਗੇ ਸਾਲੇ ਜਦੋਂ ਜੀਜਾ ਗਿਆ ਕੋਲ
ਵੇ ਰੱਖੇਂ ਮੇਡ ਇਨ ਇਟਲੀ ਡਰੱਮ ਰੌਂਦਾ ਦਾ
ਘੋੜਾ ਦੱਬਣ ਤੇ ਪੈਂਦਾ ਵੇਖੀ ਕਹਿਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਵੇ ਬੈਠੀ ਮੈਂ ਕਵਾਰੀ ਜੱਟਾ ਲਾਵਾਂ ਲੈਣ ਨੂੰ
ਓ ਮੁਕਦੇ ਹਜੇ ਨਾ ਬਿਲੋ ਰੌਲੇ ਜੱਟ ਦੇ
ਤੇਰਾ ਸ਼ਹਿਰ ਚ ਐ ਨਾਂ ਵੇ ਦਾਊਦ ਵਾਂਗਰਾਂ
ਵੈਲੀ ਨਵੇਂ ਨਵੇਂ ਸਾਰੇ ਮੇਰੀ ਫੋਟੋ ਰੱਖ ਦੇ
ਕੀਤੀ ਸੱਤ ਅੱਠ ਸਾਲ ਭਲਵਾਨੀ ਜੱਟ ਨੇ
ਟਲ ਜਾ ਹਜੇ ਐਂ ਕੱਚੀ ਕੈਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਓ ਸੁਣਿਆਂ ਏ ਜੱਟਾ ਤੂੰ ਏਂ ਗਾਉਂਣ ਲੱਗਿਆ
ਓ ਮਾੜਾ ਮੋਟਾ ਲਈ ਦਾ ਏ ਗਾ ਬੱਲੀਏ
ਸਪੈਸ਼ਲ ਬਰਾੜ ਤੇਰੇ ਗੀਤ ਲਿਖਦਾ
ਓ ਨਾਂ ਨਾਂ ਸ਼ਿਰੀ ਨਾਲ ਮੇਰਾ ਤਾਂ ਪਿਆਰ ਬੱਲੀਏ
ਥੋੜਾ ਦੱਸ ਕੇ ਤੂੰ ਜਾਈਂ ਮੈਨੂੰ ਵੇ ਡਟੇਲ ਚ
ਓ ਪਾਰੋਂ ਆਏ ਵੱਜ ਦੇ ਮਜਾਇਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


2 Raflaan Song Lyrics 

O mainu godi ch khidayea velly Lanedhar ne
Vailpunna aa Sikhayea Chache Thanedar ne
Thanedar ne, Thanedar ne
mainu godi ch khidayea velly Lanedhar ne
Vailpunna aa Sikhayea Chache Thanedar ne
Jina lae special ve team bnn di 
Baithe jail'an cho Chlaunde kale karobar ne
Na na jail'an cho hilaunde jehde sarkar ne
Na na jail'an cho hilaunde jehde sarkar ne
Jdo TV utye aunda Amrish Puri c 
Kadd da hunda c dada fire baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Buke khet ch v Ford rkhi gadi v aa Ford
Mall pate da shokeen rehndi dabbi v aa kol
O kall de Jvak ne prohna chhed de
O chikn ge sale jdo'n jija gya kol
Ve rkhe maid in Italy drum Ronda da
Ghoda dabnn ta painda dekhi kerr baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Ve baithi main kvari jatta lava'n lain nu
O mukde hje na billo roule Jatt de
Tera sehar ch aa naa ve doud vngra 
Vailly nve nve sare meri photo rkh de
Kiti 7-8 saal bhalwani Jatt ne
Tall ja hje aa kachi kehl baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chale sada vair baliye
Khadi piti ch chalate c Jo fire baliye


O sunneya aa jatta tu a gaun lge'ya 
O mara mota lae da a gaa baliye
Special brar tere geet likh da
O na na shree nal Mera ta'n pyar baliye
Thodda das k tu jae mainu ve detail ch
O paro'n aye vajj de majail baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


2 Raflaan Song Full Video





Mankirt Aulakh, the luminary of Punjabi music, possesses a captivating voice that resonates with listeners across the globe. With his soulful renditions and charismatic presence, he has won the hearts of millions. Mankirt's artistic journey is adorned with a plethora of chart-topping hits, each showcasing his versatility and sheer talent. His unique style and distinct vocal range bring a vibrant energy to every track he graces. Mankirt Aulakh's dedication to his craft, coupled with his ability to connect with his audience, has solidified his position as a true icon in the Punjabi music industry. His contributions have undoubtedly left an indelible mark, making him a beloved figure among music enthusiasts.

Rise N Shine Song Lyrics - Mankirt Aulakh

5:30:00 AM

 Rise N Shine Lyrics: Rise N Shine is Mankirt Aulakh's new punjabi song from Dev Kharoud's new punjabi Movie Yaaran Da Rutba. Yaaran Da Rutba movie written by Shree Brar and directed by Mandeep Benipal. Now come back to song Rise N Shine, this song's lyrics pinned by Balkar and music by Avvy Sra. Rise N Shine Sung By Mankirt Aulakh. 

Rise N Shine Lyrics Mankirt Aulakh in punjabi

Song Credits: 


Movie:             Yaaran Da Rutba

Song:                Rise N Shine

Singer:             Mankirt Aulakh

Lyrics:             Balkar

Music:              Avvy Sra

Label:              Orrange Studioz


Rise N Shine Lyrics 



Ithe Har Banda Yaar Ban
Vair Kadh Gaya
Main Chhadeya Jinna Nu
Kehnde Pair Chhadd Gya

Mehfil Ch Hon Sada
Zikar Jeha Lageya
Chadhaye Dekh Antiyan Nu
Fikar Jeha Laggeya

Rulde Main Dekhe
Aithe Aap Firde
Sanu Rullna C Dilan Wich
Taareya Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Oh Siyasatan Ton Pare Aa
Dileriyan Naal Bhare Aa
Khaar Khane Aale Kithe
Jatt Bande Khare Aa

Ho Bara Mitraan Da
Hunda Aa Virodh Balliye
Dushmani Lainde
Jatt Godd Balliye

Ho Gabru De Mukkne Ni
Charche Kade
Vairiyaan Di Muk Jaani
Hond Balliye

Ohi Ne Failaunde
Afwah-wan Sadde Baare
Chup Saddi Bani
Hathyar Aa Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadnge Mera
Main Sawareyan Jina Da

Oh Ek Bikanero
Ik Kanpur Ton
Feem Pehli Nu Te
Duji Nu Bandook Aakhde

Oh Shuroo Ton Hi Aadat
Rahi Aa Jattan Di
Chhak de Ni Lok
Jihnu Phoonk Aankhde

Bathinde Aale Wajde Aa
Shaan Jatt Ni
Ho Vairi Par Sanu
Yamdoot Aakhde

Dekh Akhaan Wich Paye
Nahio Radke Kade
Taap Badmashi Aala
Taareyaa Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang Dang
Sahareyan Jina Da

Ki Vigadan ge Mera
Main Sawareyan Jina Da


Rise N Shine Song Video




Agar tuhanu Sadi post which song de lyrics which koe v galti Lage ta sanu jarur dso ta Jo asi uss nu thik kar skiye, Dhanwaad.


Akhbaar Lyrics – Harmeet Aulakh | Shree Brar Gurlez akhtar

9:06:00 AM

 Akhbaar Punjabi song lyrics. Akhbaar is a latest punjabi song sung by Harmeet Aulakh, Shree Brar and Gurlez akhtar. It's written by Shree Brar. Music given by Avvy Sra. Akhbaar released on reabelhood studio YouTube channel. 

Akhbaar Shree Brar song



Akhbaar Song Details 

Song :                   Akhbaar 

                   Singer :                Shree Brar,                                                               Harmeet Aulakh                                                     Gurlez akhtar 

                  Lyrics :                 Shree Brar  

                  Music :                 Avvy Sra

                  Label :                 Reabelhood                                                             studio      


       
Akhbaar Song Lyrics 


Vairiyan to yaara tak billo sardara tak
Goonjda k nhi das na ni
Kehnde te kahaunde billo godi hath launde billo
Das kehda dakhna eh raah ni

Vairiyan toh yaara tak billo sardara tak
Goonjda k nhi das na ni
Kehnde te kahaunde billo godi hath lande billo
Das kehda dekhna eh raah ni

Jidan da aya bahar
Ve Jatta tuh hi tuh
Billo ki kehnde akhbaar
Ve jatta tuh hi tuh
Haye ki ander ki bahr
Ve jatta tuh hi tuh


Ve vairiyan nai kahton jatta shehar chadte
Jithe mile uthe sale fire chadte
Oh jihna jihna nu tuh launda phone andro
Oh pairi hath la ke kayia vair chadte


Ve vairiya nai kahton jatta shehar chadte
Jithe mille uthe sale fire chadte
Oh jihna jihna nu tuh launda phone andro
Oh pairi hath la k kayia vair chadte

Gadiya cho lainde a utar
Ve jatta tuh hi tuh
Billo ki kehnde akhbaar
Ve jatta tuh hi tuh
Haye ki ander ki bahar
Ve jatta tuh hi tuh

Kahton tuhade naal pecheya ch zor lagda
Koyoki nede sanu baliye lahore lagda
Oh tahudi kahi kahton jatta gall na mude
Ni modu kehra mathe pistol lagda


Hundi shree brar brar
Ve jatta tuh hi tuh
Billo ki kehnde akhbaar
Ve jatta tuh hi tuh
Haye ki ander ki bahar
Ve jatta tuh hi yuh



Ve aaj kinne sal ho gaye aa farar hoyea
Jatta kayi kehnde tapeya nepal eh
Oh moat da pta ni billo kehnu kithe aa jaye
Unj rabb mera mere naal naal aa
Oh moat da pta ni billo kehnu kithe aa jaye
Unj rabb mera mere naal naal aa


Oh menu chandre aaun khayal
Ve jatta tuh hi tuh
Billo ki kehnde akhbaar
Ve jatta tuh hi tuh
Haye ki ander ki bahar
Ve jatta tuh hi tuh
Powered by Blogger.