Results for Ammy Virk

Gaun Song Lyrics - Jasmine Sandlas | Ammy Virk | Dev Kharoud | New Punjabi Song 23

6:51:00 AM

 Gaun Song Lyrics: "Gaun" is a Punjabi song that emanates sheer charm, performed by the incredibly talented vocalist Jasmine Sandlas. With beautiful lyrics penned by Bunty Bains and a soulful melody composed by Bunty Bains himself, this musical masterpiece takes listeners on a journey of emotions. Released under the renowned Rhythm Boyz label, "Gaun" serves as an enchanting addition to the Punjabi film Maurh. The song transcends boundaries with its distinctive and heartfelt verses, leaving an indelible imprint on the souls of its listeners. Jasmine Sandlas's mesmerizing vocals, coupled with the seamless synergy of lyrics and music, create an ethereal ambiance that resonates deep within, making "Gaun" a song truly worth cherishing.

Gaun song lyrics in Punjabi Jasmine Sandlas
Gaun song lyrics 








Song Info:


Movie:      Maurh

Song:        Gaun (ਗੌਣ)

Singer:     Jasmine Sandlas

Lyrics:     Bunty Bains

Music:     Bunty Bains

Label:      Rhythm Boyz



Gaun Song Lyrics In Punjabi

ਗੌਣ ਗੀਤ ਦੇ ਬੋਲ 


ਹੋ ਕਿਹੜਾ ਬਦਲੂ ਗਾ ਨਸਲਾਂ ਨੂੰ
ਕਿਹੜਾ ਬਦਲੂ ਗਾ ਨਸਲਾਂ ਨੂੰ
ਹੋ ਵੈਰੀਆਂ ਦੇ ਗਾਟੇ ਵੱਢ ਦਾ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ



ਡਾਇਲਾਗ

ਅੱਜ ਆਪਾਂ ਸਾਰਿਆਂ ਨੇ ਰਲ਼ ਕੇ ਸੌਂਹ ਖਾਣੀਂ ਐ
ਗਰੀਬ ਦੀ ਹਮਾਇਤ ਕਰਾਂ ਗੇ, ਹਰ ਔਰਤ ਨੂੰ ਆਪਣੀ ਧੀ ਭੈਣ ਤੇ ਮਾਂ ਸਮਝਾਂ ਗੇ,
ਮੈਂ 10 ਗੁਰੂਆਂ, 5 ਪੀਰਾਂ ਤੇ ਸਮੂਹ ਦੇਵੀ ਦੇਵਤਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਜ ਇਹੇ ਐਲਾਨ ਕਰਦਾਂ, ਅੱਜ ਤੋਂ ਬਾਅਦ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰਦਾਰ ਨੇ ਕਿਸੇ ਗਰੀਬ ਜਾਂ ਕਾਮੇਂ ਬੰਦੇ ਦੀ ਹਵਾ ਕਨੀਂ ਵੀ ਚਾਕਿਆ ਤਾਂ ਮੈਂ ਦੇਹਾਂ ਦੇ ਛਾਣਨੇ ਬਣਾ ਦੂੰ 



ਧੂੜ ਪਿੰਡੋਂ ਬਾਹਰ ਉੱਡੇ 
ਧੂੜ ਪਿੰਡੋਂ ਬਾਹਰ ਉੱਡੇ
ਗੋਲੀ ਦਾ ਖੜਾਕਾ ਸੁਣ ਕੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ



ਡਾਇਲਾਗ

-ਚਾਚਾ, ਮਾੜਾ ਜਿਆ ਗੌਣ ਸੁਣਨ ਚੱਲੀਏ


ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਮਾਰ ਦੇ ਪੱਟਾਂ ਤੇ ਥਾਪੀਆਂ 
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ



ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਆ
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਐ
ਓਹਦੀਆਂ ਹੀ ਗੱਲਾਂ ਹੁੰਦੀਆਂ 
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਐ



ਡਾਇਲਾਗ

-ਅੱਜ ਤੱਕ ਜ਼ੋ ਕੁੱਝ ਵੀ ਲੁੱਟਿਆ, ਸਭ ਲੋੜਵੰਦਾਂ ਚ ਵੰਡਦੋ

-ਠੀਕ ਐ ਚਾਚਾ


ਹੋ ਗੱਲਾਂ ਕਰਨ ਤਬਾਹੀ ਦੇਖ ਕੇ
ਗੱਲਾਂ ਕਰਨ ਤਬਾਹੀ ਦੇਖ ਕੇ
ਜੱਟਾ ਦੇ ਪੁੱਤ ਹਲ ਛੱਡ ਗਏ
ਓ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ



ਹੋ ਪਾਈਆਂ ਕੁੜਤੀ ਤੇ ਵੇਲਾਂ ਨੇ
ਹੋ ਪਾਈਆਂ ਕੁੜਤੀ ਤੇ ਵੇਲਾਂ ਨੇ 
ਮਾਂਵਾਂ ਨੇ ਪੁੱਤ ਜੰਮੇਂ ਅਣਖੀ 
ਓਏ ਤਾਈਓਂ ਡੀਕ ਦੀਆਂ ਜੇਲਾਂ ਨੇ
ਓਏ ਤਾਈਓਂ ਉਡੀਕ ਦੀਆਂ ਜੇਲਾਂ ਨੇ
ਤਾਂਹੀਓਂ ਉਡੀਕ ਦੀਆਂ ਜੇਲਾਂ ਨੇ




Gaun Song Lyrics In English



Ho kehda badlu ga nasla'n nu
kehda badlu ga nasla'n nu
Ho vairiy'aan de gat'ye vad da
Oye jive vade Jatt fasla nu
Oye jive vade Jatt fasla nu
Oye jive vade Jatt fasla nu



Dailog

Aaj Apa'n sareya ne ral k soh khani aa,
Greeb di himayat kra ge, har aurat nu apni dhee bhain te maa samjha'ge,
Main 10 Guru'an, 5 peer'an te smooh Devi devte'an nu hazar Nazar Jann k aaj eh ailaan krda, aaj to baad kise v raje rajvadhe ne te jageerdaar ne kise greeb ja kame bnde di hava Val v Chake'ya ta main deha de chhan'ne bna du



Dhood pindo bahar udye 
Dhood pindo bahar uddye
Goli da khadaka sunn k 
Oye bethi pipal to daar uddye
Oye bethi pipal to daar uddye
Oye bethi pipal to daar udde



Dailog

Chacha, mada jya gaun sunnan chaliye



Ho bas khouru e nava da
Ho bas khouru e nava da
Ho maar de pata te thapi'an
Oye dudh pita jina maav'an da
Oye dudh pita jina maav'an da
Oye dudh pita jina maav'an da



Ve kahda sone da tu Dand chade'ya
Ve kahda sone da tu Dand chade'ya
Ohdiy'an hi gall'an hundi'an 
Tu jehda din vich Chand chade'ya 
Tu jehda din vich Chand chade'ya
Tu jehda din vich Chand chade'ya



Dailog


Aaj Tak Jo kuj v luteya, sabh lodvandha vich vand do

Thik aa chacha



Ho Galla Karan tabahi dekh k 
Galla Karan tabahi dekh k 
Jatta de putt hal chhad gye 
O dhoun jatti di surahi dekh k
Oye dhoun jatti di surahi dekh k
dhoun jatti di surahi dekh k
Oye dhoun jatti di surahi dekh k



Ho Pae'an kudti te Vela ne
Ho Payea kudti te Vela ne
Maav'an ne putt jamme ankhi 
Oye tae'on udeek diyan jail'an ne
Oye tahi'on deek diyan jail'an ne
Tae'on udeek diyan jail'an ne 



Gaun Song Full Video




Nigah Song Lyrics - Amrinder Gill | New Punjabi Song 2023

9:48:00 AM

 Amrinder Gill's Nigah Song Lyrics: Transporting audiences into a world brimming with cinematic brilliance, the Punjabi film "Maurh" unfolds like a visual poetry, painting a vivid tapestry of emotions and storytelling. Within this artistic canvas, the captivating song "Nigah" emerges, adorned with the mellifluous voice of the esteemed Amrinder Gill. With his melodic resonance, Gill skillfully intertwines passion and vulnerability, eliciting an intoxicating blend of sentiments that permeates every fiber of one's being. Crafted by the visionary wordsmith Bunty Bains, the lyrics embody a poetic mastery, evoking a profound connection with the listeners' hearts. Meticulously composed by the ingenious Bunty Bains himself, the music envelops the soul with its symphonic melodies, weaving an enchanting spell that lingers in the depths of one's consciousness. A radiant jewel under the revered banner of Rhythm Boyz.

Amrinder Gill Nigah Song lyrics in Punjabi
Amrinder Gill's Nigah Song Lyrics 








Song Credits:

Movie:        Maurh

Song:          Nigah

Singer:       Amrinder Gill

Lyrics:       Bunty Bains

Music:       Bunty Bains 

Label:        Rhythm Boyz


Nigah Song Lyrics In Punjabi


ਕੰਬਣੀ ਜਈ ਛਿੜ ਜਾਏ ਰੂਹ ਨੂੰ
ਧੜਕਣ ਜਈ ਵੱਧ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



ਯਾਦਾਂ ਵਿੱਚ ਕੈਦ ਰਹਿਣ ਦੇ
ਭਰਨੀ ਨਈਂ ਅਸੀਂ ਜ਼ਮਾਨਤ
ਸਾਡਾ ਦਿਲ ਰੱਖ ਸਾਂਭ ਕੇ
ਤੇਰੇ ਕੋਲ਼ ਪਈ ਅਮਾਨਤ 
ਅੱਖ ਨੂੰ ਕੁੱਝ ਹੋਰ ਨਈਂ ਦਿਸਦਾ
ਤੇਰੇ ਵੱਲ ਜਦ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



ਚੰਨ ਨੂੰ ਵੀ ਚਾਅ ਜਿਆ ਚੜਿਆ
ਸਾਡੀ ਮੁਲਾਕਾਤ ਹੋ ਗਈ
ਸੂਰਜ ਦੇ ਹੁੰਦਿਆਂ ਸੁੰਦਿਆਂ
ਦਿਨ ਦੇ ਵਿੱਚ ਰਾਤ ਹੋ ਗਈ
ਔੜੀ ਗੱਲ ਬੈਂਸ ਬੈਂਸ ਨੂੰ
ਮੁੜਕੇ ਫਿਰ ਕਦ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



Nigah Song Lyrics In English


Kambni jae chhid Jaye rooh nu
Dhadkan jae vadh jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...



Yaad'an vich kaid rehann de 
Bharni nae assi jamanat 
Sada Dil rakh sambh k
Tere kol pae amanat
Ankha nu kujh hor nae Disda 
Tere val jad jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...



Chann nu v cha jya chade'ya 
Sadi mulakat ho gae
Suraj de hundeya sundeya
Din de vich raat ho gae 
Auddi gal bains bains nu
Mura'ke fir kad jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...


Nigah Song Full Video





This song is from Punjabi movie Maurh, Ammy Virk and Dev Kharoud are playing lead roles in this movie. Maurh Movie's story is about Jatt Jeona Maurh. Ammy Virk is playing Jatt Jeona Maurh's role and Dev Kharoud is playing Kishana's role in this movie.

Faraar Lyrics - Simiran Kaur Dhadli | Ammy Virk | Dev Kharoud | Maurh

6:30:00 AM

 Faraar Song Lyrics: "Faraar" is a song from the Punjabi movie "Maurh," which features a stellar cast including Ammy Virk and Dev Kharoud. The movie promises to be a cinematic masterpiece, combining gripping storytelling with exceptional performances. Ammy Virk and Dev Kharoud, known for their incredible acting prowess, bring their characters to life with depth and authenticity. Their on-screen chemistry and remarkable performances are sure to leave audiences spellbound. "Faraar," sung by the talented Simiran Kaur Dhadli and composed by Bunty Bains, serves as a beautiful addition to the movie's soundtrack, adding another layer of emotion and resonance to the overall narrative. With the backing of Rhythm Boyz Entertainment, "Maurh" is poised to captivate movie enthusiasts, offering a compelling blend of music, acting, and storytelling that is bound to make a lasting impression.

Faraar Song lyrics in Punjabi Simran kaur Dhadli

Song Details:

Movie:             Maurh 

Song:                Faraar

Singer:             Simiran Kaur Dhadli

Lyrics:              Bunty Bains

Music:              Bunty Bains

Movie Cast:     Ammy Virk, Dev Kharoud 

Label:               Rhythm Boyz Entertainment


Faraar Song Lyrics


Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Jeona kenda chhadu mar k 
Jaan kdni Dogar mere Salye di
Ghodey'an ta gast kre 
Fire labh di police Patiale di
Thaney'an ch taara'n vjhi'an
Kite maar le na nvi tha te daka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Sunn jeona bhar aa gya 
Ret chatre ne lae'an samsheer'an
Mathe la k sumbh ghodi de
Kundi lai k nale asla jakheera 
Bains Bains ohi go gya 
Gall'an kr da Jo taske da laka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Faraar Song Video



"Maurh" film directed and written by Jatinder Mauhar with his creative vision. The movie is produced by Jatin Sethi and Karaj Gill, who have joined forces to bring this beautiful story to life. With their combined expertise and commitment to quality filmmaking, Sethi and Gill have ensured that "Maurh" is backed by a strong production team that pays attention to every detail. The collaboration between Mauhar, Sethi, and Gill promises to deliver a thought-provoking and visually stunning film that will engage and enthrall viewers.

Jatti Song Lyrics - Ammy Virk | Gippy Grewal | Jaani | Carry On Jatta 3

10:28:00 PM

 Gippy Grewal & Ammy Virk's Jatti Song Lyrics: One of the highlights of the movie "Carry On Jatta 3" is its catchy soundtrack, with the song "Jatti" performed by the talented duo of Ammy Virk and Gippy Grewal. The lyrics for this track have been penned by the renowned songwriter Jaani, Renowned for his ability to craft poetic and soul-stirring compositions, Jaani brings his exceptional talent to the music of "Jatti." As the composer of this track, he guarantees an enchanting and captivating experience for the listeners. With his masterful touch, Jaani ensures that "Jatti" will resonate with the audience, leaving them enthralled by its melodious allure. His profound musical expertise adds depth and emotion to the song, elevating it to new heights and promising an engaging and memorable musical journey for all.

Jatti Song Lyrics in Punjabi Ammy Virk and Gippy Grewal

Song Info:

Movie:               Carry On Jatta 3

Song:                  Jatti 

Singer:              Ammy Virk & Gippy Grewal

Lyrics:               Jaani

Music:               Jaani

Label:               East Sunshine Production

Starring:          Gippy Grewal, Sonam Bajwa


Jatti Song Lyrics In Punjabi

ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਹੋ ਬਿਜਲੀ ਤੋਂ ਜ਼ਿਆਦਾ ਤੱਤੀ, ਬਿਜਲੀ ਤੋਂ ਜ਼ਿਆਦਾ ਤੱਤੀ
ਅੱਖਾਂ ਚਮਕਾਉਂਦੀ ਐ 
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਸ਼ੀਸ਼ਾ ਵੀ ਮਾਰੇ ਅੱਖਾਂ ਸੁਰਮਾ ਜਦ ਪਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਵੇਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੇਰੀ ਮਾਂ ਦਾ ਜਵਾਈ ਐ

ਜਾਨੀ ਦੇ ਗਾਣੇ ਗਾਉਂਦੀ, ਜਾਨੀ ਨੂੰ ਚਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ


Jatti Song Lyrics Ammy Virk & Gippy Grewal 

Kldha kyo Aya ve tu ajj di ghdhi
Kldha kyo Aya ve tu ajj di ghdhi 

Ho bijli to jyada tati, bijli to jyada tati
Akha chmkaun'di aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Ohdi ankha hria hria ta suit kale kale 
Ohde pichhe Gere maar'de hye dus frari vale
Ohdi akha hriya hriya ta suit kale kale 
Ohde pichhe Gere maar'de hye dus frari vale
Seesa v mare akh'an surma JD pondi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve

Kldha kyo Aya ve tu ajj di ghdhi
Kldha kyo Aya ve tu ajj di ghdhi

Tu tere kmre ch, jidi photo lae aa
Oh duniya lae shayer, Teri maa da jvae aa
Tu tere kmre ch, jidi photo lae aa
Oh duniya lae shayer, Teri maa da jvae aa
Teri maa da jvae aa

Jaani de gaane gaundi, jaani nu chaundi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Kldha kyo Aya ve tu ajj di ghdhi
Kldha kyo Aya ve tu ajj di ghdhi

Jatti Song's Video 



About Punjabi Movie "Carry On Jatta 3"

Carry On Jatta 3 is an upcoming Punjabi comedy film that has garnered much anticipation among fans. Directed by Sameep Kang, the movie is set to feature a star-studded cast including renowned actors such as Gippy Grewal, Sonam Bajwa, Binnu Dhillon, Gurpreet Ghuggi, Jaswinder Bhalla, Karamjeet Anmol, Kavita Kaushik, Shinda Grewal, Nasir Chinyoti, Harby Sangha, B N Sharma, and Rupinder Rupi.

Gippy Grewal, a versatile and talented actor, has carved a niche for himself in the Punjabi film industry. With his natural flair for comedy and impeccable timing, Gippy captivates the audience with his energetic and engaging performances. He brings a certain charm and charisma to his characters, effortlessly transitioning from hilarious antics to heartfelt emotions. Gippy's on-screen presence is infectious, and his ability to connect with the audience makes him a beloved figure in the industry.

Sonam Bajwa, on the other hand, is a talented and versatile actress who leaves a lasting impression with her impeccable acting skills. She possesses a remarkable ability to portray a wide range of characters, effortlessly adapting to different genres and emotions. Sonam's on-screen presence is magnetic, and her performances are marked by a perfect blend of grace, intensity, and vulnerability. Her dedication and commitment to her craft shine through in every role she takes on, making her a sought-after talent in the Punjabi film industry.

Together, Gippy Grewal and Sonam Bajwa form a dynamic duo on the silver screen. Their chemistry and camaraderie bring a unique charm to their performances, captivating the audience and leaving them wanting more. With their exceptional acting prowess, Gippy and Sonam continue to entertain and inspire audiences with their memorable portrayals and undeniable talent.

Carry On Jatta 3 is being produced by Gippy Grewal himself, along with Ranveer Kaur Grewal, under the banner of East Sunshine Production. As a part of the highly successful Carry On Jatta franchise, this film is expected to bring laughter and entertainment to audiences worldwide. With a talented ensemble cast, a popular director at the helm, and a promising soundtrack, Carry On Jatta 3 is poised to be a blockbuster hit in the Punjabi film industry.

Qubool A Lyrics - Hashmat Sultana | Ammy Virk | B Praak | Jaani | Tania

12:49:00 AM

 Qubool A Song Lyrics: Qubool A Song Lyrics penned by famous Punjabi song writer one and only Jaani. Qubool A Song sung by Hashmat Sultana. It's music given by B Praak. This song is from super hit punjabi movie Sufna. In Sufna movie Ammy Virk and Tania are played lead roles. Sufna movie is love story of a middle class farmer boy and a poor girl. Qubool A Song released under the label of Junglee music. 

Qubool A Song Lyrics in Punjabi

Song Credits:

Movie:              Sufna

Song:                Qubool A

Lyricist:            Jaani

Singer:             Hashmat Sultana

Music:              B Praak

Starring:          Ammy Virk and Tania

Label:               Junglee Music


Qubool A Lyrics in Punjabi 

ਡਾਈਲਾਗ 

ਤੈਨੂੰ ਯਾਦ ਕਰਨਾ ਮੇਰਾ ਅਸੂਲ ਐ
ਤੇਰੀ ਬੇਵਫ਼ਾਈ ਵੀ ਸੱਜਣਾਂ ਸਾਨੂੰ ਕਬੂਲ ਐ
ਤਰਸ ਦੇ ਰਹੀਏ ਤੇਰਾ ਪਿਆਰ ਪਾਉਂਣ ਲਈ
ਤੂੰ ਤੇ ਬੇਵਫਾ ਬਣ ਕੇ ਮਸ਼ਹੂਰ ਏਂ


ਗੀਤ ਦੇ ਬੋਲ

ਪਿਆਰ ਤੇਰਾ ਕਰੇ ਮਜਬੂਰ ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ ਸਨਮ
ਦੂਰ ਸਨਮ

ਪਿਆਰ ਤੇਰਾ ਕਰੇ ਮਜਬੂਰ ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ ਸਨਮ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ


ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ


ਮੈਂ ਜੜ੍ਹ ਆਂ ਵੇ ਚੰਨਾ ਤੇਰੀ ਤੂੰ ਏਂ ਮੇਰੀ ਟਾਹਣੀ
ਭੁੱਲ ਕੇ ਵੀ ਆਪਾਂ ਕਦੇ ਹੋਣਾ ਜੁਦਾ ਨੀਂ
ਤੂੰ ਜੋ ਕਹੇ ਤੋ ਫਿਰ ਜ਼ਹਿਰ ਬੀ ਖਾਣੀ
ਤੈਨੂੰ ਬਿਨਾਂ ਵੇਖੇ ਆਪਾਂ ਪੀਂਦੇ ਨੀਂ ਪਾਣੀ
ਅਸੂਲ ਐ, ਅਸੂਲ ਐ, ਅਸੂਲ ਐ
ਇਹ ਮੁਹਬੱਤ ਮੇਰੀ ਦਾ ਅਸੂਲ ਐ 
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ


ਮੈਨੂੰ ਲੱਗੇ ਦੁਨੀਆਂ ਤੇ ਤੇਰੇ ਲਈ ਹੀ ਆਈ ਆਂ ਵੇ
ਭੁੱਲ ਗਈ ਮੈਂ ਖੁਦ ਨੂੰ ਤੇ ਭੁੱਲ ਗਈ ਖ਼ੁਦਾਈ ਆਂ ਵੇ
ਮੈਨੂੰ ਮਨਜ਼ੂਰ ਜਾਨੀ ਤੇਰੀਆਂ ਬੁਰਾਈਆਂ ਵੇ
ਪਰ ਮਨਜ਼ੂਰ ਹੈਨੀ ਤੇਰੀਆਂ ਜੁਦਾਈਆਂ ਵੇਖ
ਰਸੂਲ ਐ, ਰਸੂਲ ਐ, ਰਸੂਲ ਐ
ਤੂੰ ਮੇਰਾ ਅੱਲਾ, ਮੌਲਾ, ਵਲੀ ਤੂੰ ਰਸੂਲ ਐਂ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ

Qubool A Song Lyrics


Dailog 

Tainu yaad Krna Mera asool a
Teri bevafai v sajna sanu qubool A
Trss de rhiye Tera pyar pon lae
Tu te bewafa bnn k mashoor a

Song lyrics

Pyar Tera kre majboor Sanam
Vafa di te gall bari door Sanam
Door sanam


Pyar Tera kare majboor Sanam
Vafa di te gall bari door Sanam
Qubool A, Qubool A, Qubool A
Mainu Teri bevafae v qubool A
Fizool a, Fizool a, Fizool a
Meri tere bina Zindagi fizool a
Kabool a, kabool a, qabool a
Qubool A, Qabool A, Qubool A
Mainu Teri bevfae v qabool A


Qubool A, Qabool A, kubool Aa
Menu Teri bevafai v qubool A
Fijool aa, Fijool a, Fezool a
Meri tere binna Zindgi fizool a


Main jar aa ve channa Teri tu a meri tahnni
Bhul k v APA kde hona juda ni
Tu Jo khe to fir jehar b khani
Tainu Bina vekhe apa pinde ni Pani 
Asool a, asool a , asool a,
Eh muhabbat meri da asool aa
Qubool A, Qabool AA, kubool A
Mai'nu Teri bevfae v qabool A
Fijool aa, Fizool a, Fizool a
Meri tere binna jindagi fijool a


Mainu lge duniya ta tere lae hi aye aa ve
Bhul gye main khud nu te bhul gye khudae aa ve
Mainu mnjoor jaani Teri'an Burae'an ve
Pr mnjoor heni Teri'an judae'an ve
Rsool a, rasool aa, rsool a
Tu mera allha, mola, vli tu rsool a
Qubool A, Qabool A, kabool A
Mainu Teri bevfae vi qabool A
Fijool aa, Fizool aa, Fizool a
Meri tere binna jindagi fijool a

Qubool A Song Video


About Movie Sufna

Sufna" is a Punjabi movie that stars Ammy Virk and Tania in the lead roles. The film takes place in rural Punjab and tells a heartfelt story that resonates with audiences. Ammy Virk plays the character of Jagjeet, while Tania portrays the role of Teg. The movie revolves around their blossoming love story, filled with passion and challenges. The chemistry between Ammy Virk and Tania is mesmerizing, bringing their characters to life on the screen. "Sufna" explores themes of love, loss, and the pursuit of dreams. It takes viewers on an emotional rollercoaster, making them laugh, cry, and reflect on the power of love and sacrifice. The film's music, composed by B Praak, adds an extra layer of magic to the narrative. "Sufna" is a must-watch Punjabi film that captivates audiences with its engaging storytelling and exceptional performances by Ammy Virk and Tania.

Jaani's lyrics are a testament to his unparalleled talent and artistry, capturing the essence of emotions with profound depth and sensitivity. His words possess a rare ability to touch the hearts of listeners, resonating with them on a deeply personal level. Jaani's poetic prowess shines through his lyrics, making him a true maestro of storytelling through music.


Umeed karde han k tuhanu eh post jarur chngi lgye gi Pr je tuhanu post vich likhe hoye geet de bola vich kise prkar di v koi galti lgdi hai ta uss bare sanu jarur dso ta Jo uss galti nu theek kr k assi geet de bola nu shi kr skiye Dhanwaad. Sadi post ta aun lae bahut mehrbani asi age to hor v nave nave Geeta de lyrics tuhade lae lai k aunde RHA ge.

Akhian Nimanian Lyrics - Amrinder Gill | Ammy Virk

5:54:00 AM

 Akhian Nimanian Song Lyrics: Akhian Nimanian Song is from Ammy Virk and Pari Pandher's Punjabi movie "Annhi dea Mazaak Ae". Akhian Nimanian Song's Lyrics penned by Nimma Loharka and music by VS5 Music. Akhiyan Nimanian Sung by famous Punjabi singer Amrinder Gill. It's released on Rhythm Boyz YouTube channel. In this post we are sharing this song's Lyrics with you hope you will enjoy it.

Akhian Nimanian Song Lyrics in Punjabi Amrinder Gill

Song Info:

Movie:       Annhi Dea Mazaak Ae

Song:         Akhian Nimanian

Singer:      Amrinder Gill

Lyricist:    Nimma Loharka

Music:       VS5 Music

Starring:   Ammy Virk, Pari Pandher

Label:        Rhythm Boyz


Akhian Nimanian Lyrics In Punjabi 


ਅੱਖੀਆਂ ਨਿਮਾਨੀਆਂ ਮਰਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਅਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਅੱਖੀਆਂ ਨਿਮਾਨੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਏਹ ਤਾਂ ਸਾਡਾ ਰੱਬ ਜਾਣ ਦਾ
ਤੇਰੇ ਆ ਮੁਰੀਦ ਸੱਜਣਾ
ਜਿਉਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ ਸੱਜਣਾ
ਸੱਚੀ ਅੱਜਕੱਲ ਨੀ
ਹੋਵੇ ਨਾਂ ਜੇ ਗਲ ਨੀਂ 
ਔਖਾ ਏਹ ਸਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਸੱਜਣਾ ਪਿਆਰ ਆਂ ਅਸੀਂ 
ਕੀਤੀ ਤੇਰੇ ਨਾਂ ਜ਼ਿੰਦਗੀ
ਜੇ ਤੂੰ ਸਾਡੇ ਕੋਲ ਹੀ ਰਹੇ
ਜ਼ਿੰਦਗੀ ਏ ਤਾਂ ਜ਼ਿੰਦਗੀ
ਲਹਿ ਜਾਂਦੀ ਭੁੱਖ ਨੀਂ 
ਟੁੱਟ ਜਾਂਦੇ ਦੁੱਖ ਨੀਂ 
ਜਦੋਂ ਤੇਰਾ ਮੁੱਖ ਇਹ ਨਿਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਨੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

Akhian Nimanian Song Lyrics 


Akhian nimanian mar muk janiy'an 
Paundi'an kahani'an pyar diy'an
Doori nae'on sehndi'an
Tikk k na behndi'an
Aassa'n bass rehndi aa deedar diy'an

Akhiyan nimaniyan marr muk jaaniy'an
Paundi'an kahani'an pyar diy'an 
Doori nae'o sehndi'an
Tikk k na behndi'an
Aassa'n bass rehndi aa deedar diy'an 

Eh taan sada rab jaan da
Tere'an mureed sajna
Jeon da sahara ho gae
Sanu teri deed sajjna
Sachi aaj kal ni 
hove na j gall ni
Aukha hr pal eh sahaar di'an
Akhian nimanian marr muk jaaniy'an 
Paundi'an kahani'an pyar diy'an 
Doori nae'o sehndi'an 
Tik k na behndi'an
Aassa'n bass rehndi'an deedar di'an

Sajna pyar aa assi
Kiti tere naa zindagi
J tu sade kol hi rahe
Zindagi aa taan zindagi
Lay jandi bhukh ni
Tut jande dukh ni
Jado'n tera mukh eh nihaar di'an

Akhian nimanian marr muk jaaniy'an 
Paundi'an kahani'an pyar di'an
Doori nae'o sehndi'an
Tik k na behndi'an
Aassa'n bass rehndi'an deedar diyan


Akhian Nimanian Song Video



About Movie Annhi Dea Mazaak Ae 

"Annhi Dea Mazaak Ae" is a Punjabi film starring Ammy Virk and Pari Pandher, written and directed by Rakesh Dhawan. The movie revolves around the lives of two individuals, played by Ammy and Pari, who come from different backgrounds and have different perspectives on life. Despite their differences, they find themselves drawn towards each other, and their journey together forms the crux of the story. Ammy Virk played the role of a blind man in this movie. This movie is full dose of comedy. The film explores themes of love and the challenges that people face when trying to bridge the gaps between their differences. With its captivating storyline and brilliant performances, "Annihi Dea Mazaak Ae" promises to be an entertaining and thought-provoking cinematic experience for Punjabi film lovers.

Chann Sitare lyrics - Ammy Virk | Oye Makhna

11:09:00 AM

 Chann Sitare Song Lyrics: Chann Sitare" is a beautiful and soulful song from the Punjabi movie "Oye Makhna". Sung by the talented Ammy Virk and composed by Avvy Sra, this song is a perfect blend of traditional and modern music. The lyrics of "Chann Sitare" are penned by Harmanjeet Singh and are a perfect representation of the power of love and the emotions it brings along. The music video of this song showcases the lead actors of the movie in a romantic and dreamy sequence, beautifully capturing the essence of the lyrics. Overall, "Chann Sitare" is a must-listen song for anyone who loves meaningful and melodious music.

Chann Sitare lyrics in Punjabi Ammy Virk


Song Credits:


Movie:             Oye Makhna

Song:               Chann Sitare

Singer:            Ammy Virk

Lyrics:            Harmanjeet Singh

Music:            Avvy Sra

Label:              Saregama 



Chann Sitare Lyrics In Punjabi 


ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾਂ
ਇਹ ਚਹਿਰਾ ਖੌਰੇ ਕਿਸ ਦਾ ਐ
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ
ਤੇਰੇ ਨੈਣਾਂ ਵਿੱਚੋਂ ਦਿਸਦਾ ਐ
ਨਦੀ ਝੀਲ ਜਾਂ ਪਰਵਤ ਹੈ 
ਜਾਂ ਕੋਈ ਖ਼ਜ਼ਾਨਾ ਖ਼ਾਬਾਂ ਦਾ
ਤੇਰੇ ਨੈਣਾਂ ਵਿੱਚੋਂ ਝਲਕ ਰਿਹੈ
ਕੋਈ ਰੰਗ ਸੁਨਹਿਰਿਆਂ ਬਾਗ਼ਾਂ ਦਾ



ਤੂੰ ਇੱਕ ਚੁਟਕੀ ਮਾਰੀ ਉਂਗਲ ਦੀ
ਮੈਂ ਤੈਨੂੰ ਝੱਲ ਮਾਰੂੰ ਗਾ ਪੱਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ

ਇਕ ਤਾਰ ਖੜਕਦੀ ਰਹਿੰਦੀ ਐ
ਮੈਂ ਸ਼ਾਮ ਸਵੇਰੇ ਸੁਣਦਾ ਹਾਂ
ਕਿੱਕਰਾਂ ਦਿਆਂ ਪੀਲ਼ਿਆਂ ਫ਼ੁੱਲਾਂ ਨੂੰ
ਮੈਂ ਕੱਲਾ ਬਹਿ ਬਹਿ ਚੁਣਦਾ ਹਾਂ
ਮੈਂ ਕੱਲਾ ਬਹਿ ਬਹਿ ਚੁਣਦਾ ਹਾਂ


ਮੈਂ ਫ਼ੁੱਲ ਤੇਰੇ ਪੈਰੀ ਰੱਖ ਦਿਊਂ
ਤੂੰ ਜਦ ਲੰਘਣਾ ਆਪਣੀ ਸਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਮੈਂ ਦਿਲ ਦੇ ਡੂੰਘੇ ਖੂਹਾਂ ਚੋਂ
ਤੇਰੇ ਪਿਆਰ ਦਾ ਪਾਣੀ ਭਰਨ ਲੱਗਾ
ਮੈਂ ਮਰਦਾ ਮਰਦਾ ਜੀ ਉੱਠਿਆ
ਤੇ ਜਿਉਣ ਦੀ ਖ਼ਾਤਿਰ ਮਰਨ ਲੱਗਾ
ਤੇ ਜਿਉਣ ਦੀ ਖ਼ਾਤਿਰ ਮਰਨ ਲੱਗਾ

ਤੇਰੇ ਸੰਗ ਓਹ ਰਿਸ਼ਤਾ ਬਣ ਗਿਆ ਐ
ਜਿਹੜਾ ਧੁੱਪ ਦਾ ਫ਼ਸਲ਼ਾਂ ਪੱਕੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾ’
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ


Chann Sitare Lyrics In Roman Script 


Jo Main Pichhle Dina To Tak Reha'n
Eh Chehra Khaure Kis Da Ae
Jo Hor Kitye Mainu Labheya Nae
Tere Naina Vichon Diss Da Ae



Nadi, Jheel Ja Parbat Hai
Ja Koe Khazaa'na Khuwab'an Da
Tere Naina Vicho'n Jhalak Reha
Koe Rang Sunehry'an Baga'n Da

Tu Ik Chutki Mari Unglan Di
Main Tainu Jhall Marun Ga
Pakhiy'an Nal

Main Chann Sitare Ki Krne
Mainu Ishq Ho Gya Ankhiy'an Naal
Mainu Ishq Ho Gaya Ankhiyan Naal

Ik Taar Khadak Di Rehndi Ae
Main Shaam Savere Sunn Da Haa
Kikra'n De'an Pileyan Phull'an Nu
Main Kalla Beh Beh Chunn'da Haa
Main Kalla Beh Beh Chunn'da Haa

Main Full Tere Pairi Rakh De'un
Tu Jad Langhna Apni Sakhiy'an Nal

Main Chan Sitare Ki Karne
Mainu Ishq Ho Gaya Ankhiyan Naal
Mainu Ishq Ho Gya Ankhiy'an Naa

Main Dil De Dunge Khooh'an Cho
Tere Pyar Da Paani Bharan Laga
Main Marda Marda G Utheya
Te Jeyon Di Khatar Maran Lga
Te Jeyon Di Khatar Maran Lga

Tere Sung Oh Rishta Bann Gya Aa
Jehda Dhup Da Faslan Pakkiy'an Nal

Main Chann Sitare Ki Karnye
Mainu Ishq Ho Gya Ankhiy'an Nal

Main Chann Sitare Ki Karne
Mainu Ishq Ho Gya Akhiyan Nal
Mainu Ishq Ho Gya Ankhiy'an Naa


Chann Sitare Song Video 




In conclusion, "Chann Sitare" is a song that will leave you mesmerized with its soothing melody and heartfelt lyrics. The soulful voice of Ammy Virk, coupled with Avvy Sra's music, creates a magical experience that will leave a lasting impact on your heart. Whether you are a fan of romantic music or not, this song is bound to touch your soul with its emotional depth and beautiful composition. So, sit back, relax, and immerse yourself in the beauty of "Chann Sitare".

Kaun Hoyega - B Praak | Divya Bhatt | Qismat | Ammy Virk

8:41:00 AM

 Kaun Hoye Ga : "Kaun Hoyega" is a popular Punjabi song from the movie "Qismat". The song is sung by B Praak and Divya Bhatt, with lyrics by Jaani and music by B Praak. The song was released under the label Speed Records.

The song is a beautiful composition that talks about the pain of separation and the longing for a loved one. The lyrics are heartfelt, with Jaani's words beautifully expressing the emotions of the protagonist. B Praak's soulful voice adds to the depth of the song, making it a must-listen for all music lovers.


Kaun Hoyega Lyrics in Punjabi B Praak, Ammy Virk



Song Details:

Movie:             Qismat

Song:                Kaun Hoye Ga

Singer:            B Praak, Divya Bhatt

Lyrics:             Jaani

Music:             B Praak

Label:              Speed Records



Kaun Hoyega Lyrics 

 

Je main nahi tere kol
Te phir kaun hoye ga
Rooh meri tadpe'gi Jaani
Dil vi royega



Mera v jee nahi lagg'na
Do din wich mar jaau sajjna
Main pagal ho jaana
Main v te kho jaana


J teri meri tut gi
Haye ve Rab v roye ga

J main nahi tere kol
Te phir kaun hoye ga
Rooh meri tadpe gi Jaani
Dil v roye ga

Jiss din mila naa tainu
Kuchh khaas nahi lagg'di
Mainu bhukh nahi lagg'di
Mainu pyaas nahi lagg'di
Mainu bhukh nahi lagg'di
Mainu pyaas nahi lagg'di

Tu phull te main khushboo
Tu chann te main taara
Kiddan lag'na aa samundar
J naa hoye kinaara

Na koi teriyan baanha de wich
Sirr rakh soye ga

J main nahi tere kol
Te phir kaun hoye ga
Rooh meri tadpe'gi Jaani
Dil v roye ga (x2)


Dil v royega…

Haa…..
Mainu aadat pai gaye teri
Jaani ve iss tarah
Machhli nu paani di lod aa jiss tarah
Machhli nu paani di lod aa jiss tarah

Tu manzil te main raah
Ho sakde ni judaa
Haye kade v sooraj bin
Hundi ni subah

Tu khud nu layi sambhaal
Zakham mere Allah dhoye ga

J main nahi tere kol
Te phir kaun hoye ga
Rooh meri tadpe'gi Jaani
Dil vi royega (x2)


Kaun Hoye Ga Lyrics In Punjabi 

ਜੇ ਮੈਂ ਨਈਂ ਤੇਰੇ ਕੋਲ਼ ਤੇ ਫ਼ਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏ ਗਾ



ਮੇਰਾ ਵੀ ਜੀ ਨਈ ਲਗ ਨਾ
ਦੋ ਦਿਨ ਵਿਚ ਮਰ ਜਾਉ ਸੱਜਣਾ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ

ਜੇ ਤੇਰੀ ਮੇਰੀ ਟੁੱਟ ਗਈ  ਹਾਏ ਵੇ ਰੱਬ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜਿਸ ਦਿਨ ਮਿਲਾ ਨਾਂ ਤੈਨੂੰ ਕੁਝ ਖਾਸ ਨਈਂ ਲਗਦੀ
ਮੈਨੂੰ ਭੁੱਖ ਨਈਂ ਲਗਦੀ
ਮੈਨੂੰ ਪਿਆਸ ਨਈਂ ਲਗਦੀ
ਮੈਨੂੰ ਭੁੱਖ ਨਈਂ ਲਗਦੀ
ਮੈਨੂੰ ਪਿਆਸ ਨਈਂ ਲਗਦੀ
ਤੂੰ ਫੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਨਾ ਏ ਸਮੁੰਦਰ ਜੇ ਨਾਂ ਹੋਵੇ ਕਿਨਾਰਾ
ਨਾ ਕੋਈ ਤੇਰੀਆਂ ਬਾਹਾਂ ਦੇ ਵਿੱਚ ਸਿਰ ਰੱਖ ਸੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਦਿਲ ਵੀ ਰੋਏਗਾ

ਮੈਨੂੰ ਆਦਤ ਪੈ ਗਈ ਤੇਰੀ ਜਾਨੀ ਵੇ ਇਸ਼ ਤਰ੍ਹਾਂ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਹਾਂ 
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਰਾਂ 
ਤੂੰ ਮੰਜ਼ਿਲ ਤੇ ਮੈਂ ਰਾਹ
ਹੋ ਸਕਦੇ ਨਈ ਜੁਦਾ
ਹਾਏ ਕਦੇ ਵੀ ਸੂਰਜ ਬਿਨ ਹੁੰਦੀ ਨੀ ਸੁਬਹਾ
ਤੂੰ ਖੁਦ ਨੂੰ ਲਈ ਸੰਭਾਲ ਜ਼ਖ਼ਮ ਮੇਰੇ ਅੱਲਾਹ ਧੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ


Kaun Hoyega Video




ਜੇਕਰ ਤੁਹਾਨੂੰ ਸਾਡੀ ਇਸ ਪੋਸਟ ਵਿੱਚ ਇਸ ਗੀਤ ਦੇ ਬੋਲਾਂ ਵਿਚ ਕੋਈ ਵੀ ਗਲਤੀ ਲੱਗੇ ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜ਼ੋ ਅਸੀਂ ਉਸ ਨੂੰ ਠੀਕ ਕਰ ਸਕੀਏ। 

Jutti Song Lyrics - Ammy Virk | Muklava | Manat Noor

9:47:00 AM

Jutti Lyrics: Jutti song is from Ammy Virk and Sonam Bajwa Starrer Punjabi movie Muklava. Ammy Virk and Mannat Noor sung this beautiful punjabi song. It's lyrics penned by Raju Verma and it's music composed by Gurmeet Singh. Jutti released under the banner of White Hill Music. 

Jutti Song Lyrics in Punjabi and hindi



Song Info:


Movie - Muklava 

Song Title – Jutti

Singers – Ammy Virk , Mannat Noor

Music – Gurmeet Singh

Lyrics – Raju Verma

Music Label – White Hill Music 



Jutti Song Lyrics 


 
Ve jutti lai de ghungarua wali
Silk de suit sawa'de 40
Ve jutti lai de ghungarua wali
Silk de suit sawa'de 40
Mele vicho 1 parandi
Mel di fira main aundi jandi
Chooda rangal tu baah'an ch pawaa de  haaniya
Chooda rangal tu baah'an ch pawaa de haaniya
Ve mainu gadde te punjab ghuma de haaniya
Ve mainu gadde te punjab ghuma de haaniya
Ni gall sun husan diye sarkaare
Hauli aap tu nakhre bhaare !
Ni gall sun husan diye sarkaare
Hauli aap tu nakhre bhaare
Saddi kahdi ae sardaari
J teri reh gayi reejh kuwari
Tainu sone vich saari nu marha du goriye
Oh tainu sone vich saari nu marha du goriye
Ni tera kalla kalla shaunk main paga du goriye
Ni tera kalla kalla shaunk main puga du goriye
Soohi lai ke ek phulkaari
Lai ke laundi fira udaari
O Soohi lai ke ek phulkaari
Lai ke laundi fira udaari
Surma mang di aakh mastani
Ve mundeya lai de surmedaani
Mehndi goreyan hatha te lavade haaniya
Mehndi goreyan hatha te lavade haaniya
Ve mainu gadde te punjab ghuma de haaniya
Ve mainu gadde te punjab ghuma de haaniya
Ho kheta de vich bane banne
Choopdi phiri sohniye ganne
Kheta de vich bane bane
Choopdi phiri sohniye ganne
Sairr main kheta di karva du
Ni bhun k chhaliya aap khava du
Oye tera tutta thalle aap manja daa du sohniye
Ni tera tutta thalle aap manja daa du sohniye
Ni tera kalla kalla shaunk main puga du goriye
Ve tera gadde te punjab ghuma de haaniya
Kalla kalla shaunk main pugadu goriye


Jutti Lyrics In Punjabi 


ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੂਟ ਸਵਾਦੇ ਚਾਲੀ..

ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੂਟ ਸਵਾਦੇ ਚਾਲੀ..
ਮੇਲੇ ਵਿੱਚੋਂ ਚੋਂ ਇੱਕ ਪਰਾਂਦੀ
ਮੇਲਦੀ ਫਿਰਾਂ ਮੈਂ ਆਉਂਦੀ ਜਾਂਦੀ..

ਚੂੜਾ ਰੰਗਲਾ ਤੂੰ ਬਾਹਾਂ ਚ ਪਵਾਦੇ ਹਾਣੀਆਂ
ਚੂੜਾ ਰੰਗਲਾ ਤੂੰ ਬਾਹਾਂ ਚ ਪਵਾਦੇ ਹਾਣੀਆਂ

ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ

ਨੀ ਗੱਲ ਸੁਣ ਹੁਸਨ ਦੀਏ ਸਰਕਾਰੇ 
ਹੌਲੀ ਆਪ ਤੂੰ ਨਖਰੇ ਭਾਰੀ

ਨੀ ਗੱਲ ਸੁਣ ਹੁਸਨ ਦੀਏ ਸਰਕਾਰੇ 
ਹੌਲੀ ਆਪ ਤੂੰ ਨਖਰੇ ਭਾਰੀ..
ਸਾਡੀ ਕਾਹਦੀ ਐ ਸਰਦਾਰੀ
ਜੇ ਤੇਰੀ ਰਹਿ ਗਈ ਰੀਝ ਕੁਵਾਰੀ

ਤੈਨੂੰ ਸੋਨੇ ਚ ਸਾਰੀ ਹੀ ਮੜਾ ਦੁ ਗੋਰੀਏ
ਓਏ ਤੈਨੂੰ ਸੋਨੇ ਚ ਸਾਰੀ ਹੀ ਮੜਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ

ਸੂਹੀ ਲੈ ਕੇ ਇੱਕ ਫੁਲਕਾਰੀ 
ਲੈ ਕੇ ਲਾਉਂਦੀ ਫਿਰਾਂ ਉਡਾਰੀ

ਓ ਸੂਹੀ ਲੈ ਕੇ ਇੱਕ ਫੁਲਕਾਰੀ
ਲੈ ਕੇ ਲਾਉਂਦੀ ਫਿਰਾਂ ਉਡਾਰੀ
ਸੁਰਮਾ ਮੰਗਦੀ ਅੱਖ ਮਸਤਾਨੀ
ਵੇ ਮੁੰਡਿਆਂ ਲੈਂਦੇ ਸੂਰਮੇ ਦਾਨੀ
ਮਹਿੰਦੀ ਗੋਰਿਆਂ ਹੱਥਾਂ ਤੇ ਲਵਾਦੇ ਹਾਣੀਆਂ

ਮਹਿੰਦੀ ਗੋਰਿਆਂ ਹੱਥਾਂ ਤੇ ਲਵਾਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ

ਓ ਖੇਤਾਂ ਦੇ ਵਿਚ ਬੰਨੇ ਬੰਨੇ
ਚੂਪ ਦੀ ਫਿਰਿ ਸੋਹਣੀਏ ਗੰਨ

ਖੇਤਾਂ ਦੇ ਵਿਚ ਬੰਨੇ ਬੰਨੇ 
ਚੂਪ ਦੀ ਫਿਰਿ ਸੋਹਣੀਏ ਗੰਨੇ
ਸੈਰ ਮੈਂ ਖੇਤਾਂ ਦੀ ਕਾਰਵਾਦੁ 
ਨੀ ਭੁੰਨ ਕੇ ਛੱਲੀਆਂ ਆਪ ਖਵਾਦੁ

ਓਏ ਤੇਰਾ ਤੂਤ ਥੱਲੇ ਆਪ ਮੰਜਾ ਡਾਹ ਦੁ ਸੋਹਣੀਏ
ਨੀ ਤੇਰਾ ਤੂਤ ਥੱਲੇ ਆਪ ਮੰਜਾ ਡਾਹ ਦੁ ਸੋਹਣੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਵੇ ਤੇਰੇ ਗੱਡੇ ਤੇ ਪੰਜਾਬ ਘੁਮਾ ਦੇ ਹਾਣੀਆ
ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ



Jutti Lyrics In Hindi


वे जुत्ती ले दे घुँगरूआ वाली
सिल्क दे सूट सवादे चाली

वे जुत्ती ले दे घुँगरूआ वाली
सिल्क दे सूट सवादे चाली
मेले वीचो इक परांदी
मेल दी फिरां मैं औंदी जांदी

चूड़ा रंगला तू बाहँ च पवा दे हनिया
चूड़ा रंगला तू बाहँ च पवा दे हानियाँ..
वे मेनू गड्डे ते पंजाब घुमा दे हानियाँ
वे मेनू गड्डे ते पंजाब घुमा दे हानियाँ

नी गल सुन हुसन दिए सरकारे
हौली आप तू नखरे भारी

नी गल सुन हुसन दिए सरकारे
हौली आप तू नखरे भारी
साडी काहन्दी ऐ सरदारी
जे तेरी रह गयी रीझ कुंवारी

तेनु सोने च सारी ही मडहा दू गोरिये
ओ तेनु सोने च सारी ही मडहा दू गोरिये

नी तेरा कल्ला कल्ला शौंक मैं पुगादू गोरिये
नी तेरा कल्ला कल्ला शौंक मैं पुगादू गोरिये

सूही ले के इक फुलकारी
ले के लौंदी फिरा उडारी

ओ सूही ले के इक फुलकारी
ले के लौंदी फिरा उडारी
सुरमा मंगदी अख मस्तानी
वे मुंडिया लैदे सुरमे दानी
मेहँदी गोरियां हथां ते लवादे हानियाँ

मेहँदी गोरियां हथां ते लवादे हानियाँ
वे मेनू गड्डे ते पंजाब घुमा दे हानियाँ
वे मेनू गड्डे ते पंजाब घुमा दे हानियाँ

ओ खेता दे विच बन्ने बन्ने
चुपदी फ़ीरी सोहणीये गन्ने

खेता दे विच बन्ने बन्ने
चुपदी फ़ीरी सोहणीये गन्ने
सैर मैं खेता दी करवा दु
नी पुन्न के छलिया आप खवादु

ओये तेरा तुता थले आप मंजा डादू सोहणीये
ओये तेरा तुता थले आप मंजा डादू सोहणीये
नी तेरा कल्ला कल्ला शौंक मैं पुगादू गोरिये
तेरा कल्ला कल्ला शौंक मैं पुगादू गोरिये

खेता दे विच बन्ने बन्ने
चुपदी फ़ीरी सोहणीये गन्ने
सैर मैं खेता दी करवादु
नी पुन्न के छलिया आप खवा दु



Ammy Virk's Jutti Song Video




ਸਾਡੀ ਇਸ ਪੋਸਟ ਵਿੱਚ ਜੁੱਤੀ ਗੀਤ ਦੇ ਬੋਲਾਂ ਵਿਚ ਜੇਕਰ ਤੁਹਾਨੂੰ ਕੋਈ ਵੀ ਗਲਤੀ ਲੱਗੇ ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜ਼ੋ ਅਸੀਂ ਉਸ ਨੂੰ ਠੀਕ ਕਰ ਸਕੀਏ। 

RAAKHI LYRICS – Ammy Virk | Pari Pandher

6:46:00 AM

 Raakhi: is a beautiful Punjabi song from the movie "Anni Dea Mazaak Ae". It features Ammy Virk and Pari Pandher, with Pari Pandher as the female lead. The song has been composed by Chet Singh, with lyrics by Bunty Bains. The music video for the song has been directed by Rakesh Dhawan, and it has been released under the label of Rhythm Boyz.

RAAKHI Lyrics Ammy virk

Song Info:

Song Title:         Raakhi

Singer:                Ammy Virk, Pari Pandher

Music:                 Chet Singh

Lyrics:                 Bunty Bains

Movie:                 Annhi Dea Mazaak Ae

Director:             Rakesh Dhawan

Music Label:      Rhythm Boyz


Raakhi Song Lyrics 


Kitte mera pair Tilak Na Jave
Ve Tu kunje bichha Li taliyan
Tere pind main Sohni aaune
Ve tu Pehle hi kara Taliyan

J Naal Khad gya aen Jatta
Phir Dar V Kise da Hai Ni

Jivyen Mein Pakki kanak Di Karda-e
Ve Meri Raakhi karni Paini
Jivein Mein paki Kanak Di Karda-e
Ve Meri Raakhi karni paini

Ho Tainu Pata Aa Raaniea Tera
Aaha Dhol dilan Da raja

Mere Sauhreyan Kano Kadd di
Tera Vailliyan Naal mulahja
Kehde Passe Turda A Gabbru
Ose Passe Turrda A Vella

Ho Tere sir te Taan K Niklu
Jatt Raflan da Umbrella
Ho Tere Sir Te Taan K Niklu
Jatt Raflan Da Umbrella

Meri Bhajj K Kothe chadhdi Di
Rangi Udd di A Phulkari Ve
Mainu Lag Jaye Khamb Jawani De
Lawaan Chidiyaan Naal Udaari Ve

Poorenga Mainu Laija K
Pekke Ja-ke Mudna Main Ni

Jiven Mein Paki Kanak Di Kardae
Ve Meri Raakhi Karni Paini
Jiven Mein Pakki Kanak Di Kardae
Ve Meri Raakhi Krni Paini

Ho full Flame Nikaldi Aa
Tainu Dekh K mere Seene Cho
Chal May Ch Viah Karva Laiye
Koye lAb Tareek Maheene Chon

Pehla Sab Nu Dassna Paina
Rahu Bains Bains V Vehla

Ho Tere Sir te Taan Ke niklu
Jatt Raflan da Umbrella
Hoo tere Sirr Te Taan Ke Niklu
Jatt Raflan Da Umbrella

Jivain Mein pkki Kanak di Kardae
Ve Meri raakhi Krni Paini
Jivain Mein Pkki Kanak Di Kardae
Ve Meri Raakhi karni Paini

Ho Jadon de tu Jutti te Lawaye Ghungru
Ni aaye Haye Ghungru
Ho Bol Painde bina Hi bulaye Ghungru
Ve aye Haye Ghungru

Munde Kehnde zulfan Di chhave Baithna
Ni Hun Dhup Sek K
Ammy Te Pari di Film Lgni
Ve Jatta Aauni Dekh K
Ammy Te Pari Di Film Lgni
Ve Jatta Auni Dekh K


Raakhi song's video




If you found any mistake in this post then please tell us. Thanku.


Busy Getting Paid Song Lyrics – Ammy Virk x DIVINE

2:18:00 AM

 Busy Getting Paid Song Lyrics


Busy Getting Paid Lyrics by Divine, Ammy Virk: Starboy X is the musician of delicious music. The sublime Busy Getting Paid Punjabi lyrics of the tune are given by Divine and Mani Longia. The music video of the song is commanded by Mahi Sandhu, Joban Sandhu. “Busy Getting Paid” is a remarkable song that celebrates the luxuries and riches of the singer’s lifestyle. Ammy Virk and Divine’s flawless singing perfectly blends with the song’s upbeat & catchy rhythm. The lyrics of the song Busy Getting Paid written by Divine and Mani Longia perfectly represent the extravagant lifestyle that the song portrays. The credit for the brilliant composition of the song goes to Starboy X.


Busy Getting Paid Song Lyrics



Busy Getting Paid Song Lyrics


Aye!
Divine!
Ammy Virk!
Let’s Go!

         

Ho Gaur Karin Akkh Te Jaan K Chakk Te
Main Gabbru Ni Jama Kara Dekh Saare Pakh Te
Ho Matthi Matthi Tor Vailpune Vich Fire Billo
Dekh Lai Ni Jatt Ne Halaya Peya Shehar Billo

Gabru Aa Top Da Te Top Di Quality
Yaaran Vich Chaldi Kade Na Formality
Sab Naal Yaariyan Te Khulle Khate Chalde
Oh Mittaran Di Chaldi Hundi Aa Nitt Party

Boldi Ae Tuti Poora Taan Yaad Rakheyo
Gabru Da Gabru Da Naa Yaad Rakheyo
Middle Finger Jehi Aa Chak Ke Dikhaunde
Jehde Jatt Di Naroyi Poori Baanh Yaad Rakheyo

Kayi Saddi Karde Aa Rees Par Hoyi Na
Chal Putt Chal Putt Chal Chal Koe Naa
Ik Bina Akkh Rakhda Na Kise Hor Te
Khaure Kinne Parche Paye Aa Saddi Tor Te
Khaure Kinne Parche Paye Aa Saddi Tor Te

Aye!
Divine!

I Still Don’t Give A F*ck
Still Run The Game Still F*ckin’ Up The Club
Sab Mera [?] With No Lean In My Cup
Sab Kuch Zabardast Son I Do What I Want

         

Bhagwan Meharban Bolta Mera Kaam
Verse Mera Nasha Inko Pata Mera Naam
Caviar Chhod Chote Laga Mera Naam
Blessed Hoon Main Kaise Sab Hote Pareshan

Kabhi Jald Kabhi Late
Kabhi Ghar Kal Videsh
Kabhi Nahi Tha Mera Seth
Khud Se Bhara Maine Pet
Tu Kone Pe Hai Khada
Sabko Pata Tera Rate
A Verse Is My Flex Par Fata Inka Jeb

Sabko Fal Yahan Khana Jabse Laga Mera Ped
Entry Sab Maare Jabse Toda Maine Gate
Haan Door Se Hi Dekh Chhote Hamein Nahi Chhed
We Just Busy Getting Paid, Busy Getting Paid

Kapde Aa Coolle Dekh Luttda Ae Bulle Dekh
Nitt Rehnda Murga Ni Murga Ni Mittaran De Chullhe Dekh
Kapde Aa Coolle Dekh Lutt’da Ae Bulle Dekh
Nitt Rehnda Murga Ni Murga Ni Mittaran De Chullhe Dekh

Ho Kade Kade Jach Ke Banaunde Jatt Reel Billo
Tere Jehi Aa Sohneya Nu Lehnda Jatt Keel Billo
Yaari Vich Chalda Mazaak Poora Rajj Ke
Yaariyan Ch Karde Na Gall Yatt Feel Billo

Jatt Hunde Jachde Ni Dalleyan Nu Pachde Ni
Range Vich Yaar Dekh Ke Kayi Saale Machde Ni
Munda Kitthe Dabda Ae Kudiyan Nu Fabda Ae
Hunda Ae Pakka Dera Ni Yaaran Vich Labhda Ae

Asool’an Da Ae Pakka Jatt Jarda Na Dhakka Dekh
Badshah Side Kare Mukda Ae Yakka Dekh
Gaddi De Aa Lashk Te [?] Billo Rim Ni
Athde Jeh Jaam Challe Tadke Aa Gym Ni

Ho Dil Da Ae Bhola Janda Na Hera Feriyan
Adeya Ae Mahda Fer Lai Aunda Munda Nehriyan
Chustt Chalakiyan Haaye Aayin Kare Chadd Ke
Ni Jeh [?] Chauni Aa Ke Main Jatta Teri Aa

Duniyan Te Kattan Ni Aaye Din Darr Ke
Nefe Vich Sutteya Ni Mittar’an Ne Bharr Ke
Ankh Viahi Aa Jatt Ne Poori Shagun Aa Naal
Jehna Ghatt Jande Kise Dil Gall Jarr Ke

Mani Diyan Saareyan Naal Judiyan Ne Yaariyan
Yaariyan Ne Mittar’an Nu Jaano Wadd Pyaariyan
Pyaariyan Ni Kundiyan Ke Putt Jaaiye Jundi De
Jundi Deyan Naal Pakki Aa Ne Dil Daariyan

Kado Kehde Vehde Kitthe Ghume Aa Ae Hatth
Tussi Saari Aa Details Naal Thaa Yaad Rakheyo

Gabru Da Gabru Da Naa Yaad Rakheyo
Boldi Ae Tuti Poora Taan Yaad Rakheyo
Middle Finger Jehi Aa Chak Ke Dikhaunde
Jatt Di Naroyi Poori Baanh Yaad Rakheyo
Jatt Di Naroyi Poori Baanh Yaad Rakheyo
Jatt Di Naroyi Poori Baanh Yaad Rakheyo

Song Details

Song:Busy Getting Paid
Singer/Band:Ammy Virk & DIVINE


Lyrics:Mani Longia & DIVINE


Music:Starboy X


Music Label:Burfi Music


Hope you will like our post .
Powered by Blogger.