Results for punjabi movie song

Kan Kan Song Lyrics: Gippy Grewal । Nimrat Khaira

5:57:00 AM

The song "Kan Kan" from the movie Akal features a beautiful melody composed by the renowned music trio Shankar-Ehsaan-Loy. The lyrics of the song are penned by Happy Raikoti, who is known for his expressive and poetic writing. The vocals are brought to life by two of India's most talented singers – Shankar Mahadevan and Shreya Ghoshal. Their harmonizing voices add a rich depth to the song, making it a memorable piece.


The film Akal stars Gippy Grewal and Nimrat Khaira, with both actors delivering impressive performances that complement the song’s emotive appeal. The song itself stands out for its soothing rhythm and melodic arrangement, which blends perfectly with the narrative of the film.

Overall, "Kan Kan" is a beautiful fusion of music, lyrics, and performance, capturing the emotional essence of the movie while showcasing the talents of both the singers and the composers.

Kan Kan song lyrics

Song Credits:

Song:     Kan Kan

Movie:    Akal 

Singer:   Shankar Mahadevan, Shreya Ghoshal

Lyrics:   Happy Raikoti 

Music:    Shankar Ehsaan Loy

Label:      Tips Punjabi


Kan Kan Song Lyrics In Punjabi 

ਕਰਾਂ ਮੈਂ ਸ਼ੁਕਰਾਨਾ ਖੁਦਾ ਦਾ
ਸਾਡੀ ਕੌਮ ਪੰਜਾਬੀ
ਸਾਡਾ ਅੰਗ ਅੰਗ ਰੋਮ ਰੋਮ ਪੰਜਾਬੀ

ਏਹ ਧਰਤੀ ਪੀਰ ਫਕੀਰਾਂ ਵਲੀਆਂ ਦੀ ਏਹ
ਵਾਹਿਗੁਰੂ ਯਿਸ਼ੂ ਅਲਾਹ ਓਮ ਪੰਜਾਬੀ

ਰੱਬ ਨੇਂ ਮੰਨਦੇ ਮਾਵਾਂ ਨੂੰ
ਓ ਸਜਨੋ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਵਾਏ ਆਂ
ਕਨ ਕਨ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆ
ਹਾਸਿਆਂ ਵਿਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

ਰੱਬ ਨੇ ਮੰਨਦੇ ਮਾਵਾਂ ਨੂੰ
ਓਹ ਸਜਨੋਂ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆਂ
ਕਣ ਕਣ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ
ਹਾਸਿਆਂ ਵਿੱਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

Verse 1

ਜਿੱਥੇ ਯਾਰੀਆਂ ਤੋਂ ਜਾਨ ਵਾਰੀ ਜਾਂਦੀ 

ਵਾਰੀ ਜਾਂਦੀ ਗਲ ਓਥੋਂ ਦੀ ਕਰਾਂ 



ਜਿੱਥੇ ਫ਼ਸਲਾਂ ਤੇ ਉੱਗੇ ਸੋਨਾ ਚਾਂਦੀ 

ਸੋਨਾ ਚਾਂਦੀ ਗਲ ਓਥੋਂ ਦੀ ਕਰਾਂ 



ਵੇਖ ਲੈ ਆ ਕੇ

ਸੁਣ ਕੰਨ ਲਾ ਕੇ ਹਵਾ ਵੀ ਗੀਤ ਪਾਈ ਏਹ ਗਾਵੇ

ਓਹ ਜਿਹੜਾ ਏਥੇ ਆਵੇ ਓਹ ਮੁੜ ਕੇ ਨਾਂ ਜਾਵੇ

ਜ਼ਿੰਦਾਗੀ ਹੋਰ ਸੋਹਣੀ ਹੋਈ ਜਾਵੇ



ਰੱਬ ਨੇ ਮੰਨਦੇ ਮਾਵਾਂ ਨੂੰ

ਓਹ ਸਜਨੋ ਠੰਡੀਆਂ ਛਾਵਾਂ ਨੂੰ……X2



ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆ

ਕਣ ਕਣ ਦੇ ਵਿੱਚ ਰੱਬ ਵੱਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆਂ

ਹਾਸਿਆਂ ਵਿਚ ਸਤਿਗੁਰ ਹਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆ



Kan Kan Song Lyrics 


Kara'n Main Shukrana Khuda Da
Sadi Kaum Punjabi
Sada Aang Aang Rom Rom Punjabi

Eh Dharti Peer Fakeera'n Vaalia'n Di Eh
Waheguru Yeshu Aalah Om Punjabi

Rabb Ne Mannde Maava'n Nu
Oh Sajno Thandi'an Chawaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Hasey'an Vich Satgur Hasda Aye
Uss Desh De Yaara Jaye Aa

Rabb Ne Mannde Maavan Nu
Oh Sajno Thandi'an Chavaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Haseyan Vich Satgur Hasda Aye
Uss Desh De Yaara Jaye Aa


Verse 1


Jithe Yaaarian Ton Jaan Waari Jandi

Waari Jandi Gal Othon Di Karaan


Jithe Fasla Te Ugge Sona Chandi

Sona Chandi Gal Othon Di Karaan


Vekh Le Aake

Sun Kan Laake Hawan Bhi Geet Payi Eh Gaawe

Oh Jhera Ethe Aawe Oh Murh Ke Na Jawe

Zindagi Hor Sohni Hoye Jawe


Rabb Ne Mannde Maavan Nu

Oh Sajno Thandian Chavaan Nu……X2


Oh Yaara , Dildara , Rabb De Sahmne Lekh Likahye Aan

Kan Kan De Vich Rabb Wasda Aye

Uss Desh De Yaara Jaye Aa

Haseyan Vich Satgur Hasda Aye

Uss Desh De Yaara Jaye Aa


Kan Kan Song Full Video






Sajjna Wali Gall Lyrics : Satinder Sartaj from punjabi movie Hoshiar Singh

6:40:00 AM

 Sajjna Wali Gall Punjabi Song Lyrics 

Sajjna Wali Gall: The soulful song *Sajjna Wali Gall, sung by the talented Satinder Sartaj, fills the air with emotion and depth. With heartfelt lyrics penned by Sartaj himself, this track resonates with anyone who has experienced love and longing. Featured in the movie Hoshiar Singh, the music is beautifully composed by Beat Minister, adding another layer of intensity to the film. The starcast includes the talented Simmi Chahal, BN Sharma, Rana Ranbir, and Sardar Sohi, bringing their unique talents to create a captivating cinematic experience.

Sajjna wali gall song lyrics Satinder Sartaj


Song Credits:

Song:              Sajjna Wali Gall

Movie:           Hoshiar Singh (Apna Arastu)

Singer:           Satinder Sartaj 

Lyrics:           Satinder Sartaj 

Music:            Beat Minister 



Sajjna Wali Gall Song Lyrics In Punjabi 


ਸੱਜਣਾਂ ਵਾਲ਼ੀ ਗੱਲ…
ਤੂੰ ਗਿਆ ਪਰ ਗਈ ਨਈਂ ਯਾਦ ਤੇਰੀ,
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ!
ਓਸ ਤ੍ਰੇਲ ਨਾਲ਼ ਭਿੱਜੀਆਂ ਪੱਤੀਆਂ ਨੂੰ,
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ !
ਪਈਆਂ ਆਦਤਾਂ ਵੀ ਇਹਨਾਂ ਅੱਖੀਆਂ ਨੂੰ
ਚੁੱਪ-ਚੁੱਪ ਜਹੀ ਗੁਫ਼ੑਤਗੂ ਵਾਲ਼ੀਆਂ ਸੀ ,
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ ;
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ !

ਸੱਜਣਾ ਵਾਲ਼ੀ ਗੱਲ ਨੀ ਕੀਤੀ ਸੱਜਣਾ ਨੇ । 
ਮੁਸ਼ਕ਼ਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ ।

ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ ।
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ ।
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ ।

ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ ।
ਦੁੱਖ-ਸੁੱਖ ਵੰਡਣ ਵਾਲ਼ੀ ਗੱਲ ਪੁਰਾਣੀ ਏ ।
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ ।

ਨਾਜ਼ੁਕ ਜਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ ।
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ ।
ਹੁਣ ਖੱਦਰ ਮਖ਼ਮੱਲ ਨੀ ਕੀਤੀ ਸੱਜਣਾ ਨੇ ।

ਭਰੀ ਆਵਾਜ਼ ਨਾ ‘ਕੀ ਹੋਇਆ’ ਜਦ ਕਿਹਾ ਗਿਆ ।
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ ।
ਪਲਕਾਂ ਭਿਉਣ ‘ਚ ਪੱਲ ਨੀ ਕੀਤੀ ਸੱਜਣਾ ਨੇ ।

ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ।
ਕੀ ਕਰਨਾ ਸਰਤਾਜ ਵੇ ਏਡੇ ਦਾਅਵੇ ਦਾ ।
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ ।



Sajjna Wali Gall Song Lyrics In English 


Tu geya par gayi nyi’n yaad teri,
Changa hunda eh mehaka’n vi morh dinde.
Os trail naal bhijjiya’n pattiya’n nu,
Kaash udo’n hi hathi’n nichod dinde.
Payiya’n aadata’n vi inha’n akhia’n nu,
Chup-chup jehi gufatgu walia’n si,
Aah deedaar de tilasami sheeshea’n da,
Pata hunda ta’n aape hi torh dinde.

Sajjna wali gall ni kiti sajjna ney,
Mushkil sadi hall ni kiti sajjna ney.

Khaurey kehde dard lukayi baithey ney.
Parh na layiye mukh chhupayi baithey ney
Nazar Asaadey wall ni kiti sajjna ney.

Rishtey di pechida jehi kahani ae.
Dukh-sukh vandan  wali gall purani ae.
Saanjhi kyu ajj-kalh ni kiti sajjna ney.

Nazuk jehe ehsaas dila’n vich bhardey rahe.
Hass ke jo saha’n nu Resham kardey rahe.
Hun Khaddar makhmal ni kiti sajjna ney.

Bhari aawaz naa ‘ki hoyea’ jad kiha geya.
Bharey dila’n to’n uss weley naa riha geya.
Palaka’n bhiyaun ch pall na kiti sajjna ney.

Phir ta’n koi ilaaj nahi’n pachhtaave da.
Ki karna “Sartaaj” ve aidde daave da.
Saanjhi jekar sall ni kiti sajjna ney.


Sajjna Wali Gall Song Full Video 



Gaun Song Lyrics - Jasmine Sandlas | Ammy Virk | Dev Kharoud | New Punjabi Song 23

6:51:00 AM

 Gaun Song Lyrics: "Gaun" is a Punjabi song that emanates sheer charm, performed by the incredibly talented vocalist Jasmine Sandlas. With beautiful lyrics penned by Bunty Bains and a soulful melody composed by Bunty Bains himself, this musical masterpiece takes listeners on a journey of emotions. Released under the renowned Rhythm Boyz label, "Gaun" serves as an enchanting addition to the Punjabi film Maurh. The song transcends boundaries with its distinctive and heartfelt verses, leaving an indelible imprint on the souls of its listeners. Jasmine Sandlas's mesmerizing vocals, coupled with the seamless synergy of lyrics and music, create an ethereal ambiance that resonates deep within, making "Gaun" a song truly worth cherishing.

Gaun song lyrics in Punjabi Jasmine Sandlas
Gaun song lyrics 








Song Info:


Movie:      Maurh

Song:        Gaun (ਗੌਣ)

Singer:     Jasmine Sandlas

Lyrics:     Bunty Bains

Music:     Bunty Bains

Label:      Rhythm Boyz



Gaun Song Lyrics In Punjabi

ਗੌਣ ਗੀਤ ਦੇ ਬੋਲ 


ਹੋ ਕਿਹੜਾ ਬਦਲੂ ਗਾ ਨਸਲਾਂ ਨੂੰ
ਕਿਹੜਾ ਬਦਲੂ ਗਾ ਨਸਲਾਂ ਨੂੰ
ਹੋ ਵੈਰੀਆਂ ਦੇ ਗਾਟੇ ਵੱਢ ਦਾ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ



ਡਾਇਲਾਗ

ਅੱਜ ਆਪਾਂ ਸਾਰਿਆਂ ਨੇ ਰਲ਼ ਕੇ ਸੌਂਹ ਖਾਣੀਂ ਐ
ਗਰੀਬ ਦੀ ਹਮਾਇਤ ਕਰਾਂ ਗੇ, ਹਰ ਔਰਤ ਨੂੰ ਆਪਣੀ ਧੀ ਭੈਣ ਤੇ ਮਾਂ ਸਮਝਾਂ ਗੇ,
ਮੈਂ 10 ਗੁਰੂਆਂ, 5 ਪੀਰਾਂ ਤੇ ਸਮੂਹ ਦੇਵੀ ਦੇਵਤਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਜ ਇਹੇ ਐਲਾਨ ਕਰਦਾਂ, ਅੱਜ ਤੋਂ ਬਾਅਦ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰਦਾਰ ਨੇ ਕਿਸੇ ਗਰੀਬ ਜਾਂ ਕਾਮੇਂ ਬੰਦੇ ਦੀ ਹਵਾ ਕਨੀਂ ਵੀ ਚਾਕਿਆ ਤਾਂ ਮੈਂ ਦੇਹਾਂ ਦੇ ਛਾਣਨੇ ਬਣਾ ਦੂੰ 



ਧੂੜ ਪਿੰਡੋਂ ਬਾਹਰ ਉੱਡੇ 
ਧੂੜ ਪਿੰਡੋਂ ਬਾਹਰ ਉੱਡੇ
ਗੋਲੀ ਦਾ ਖੜਾਕਾ ਸੁਣ ਕੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ



ਡਾਇਲਾਗ

-ਚਾਚਾ, ਮਾੜਾ ਜਿਆ ਗੌਣ ਸੁਣਨ ਚੱਲੀਏ


ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਮਾਰ ਦੇ ਪੱਟਾਂ ਤੇ ਥਾਪੀਆਂ 
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ



ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਆ
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਐ
ਓਹਦੀਆਂ ਹੀ ਗੱਲਾਂ ਹੁੰਦੀਆਂ 
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਐ



ਡਾਇਲਾਗ

-ਅੱਜ ਤੱਕ ਜ਼ੋ ਕੁੱਝ ਵੀ ਲੁੱਟਿਆ, ਸਭ ਲੋੜਵੰਦਾਂ ਚ ਵੰਡਦੋ

-ਠੀਕ ਐ ਚਾਚਾ


ਹੋ ਗੱਲਾਂ ਕਰਨ ਤਬਾਹੀ ਦੇਖ ਕੇ
ਗੱਲਾਂ ਕਰਨ ਤਬਾਹੀ ਦੇਖ ਕੇ
ਜੱਟਾ ਦੇ ਪੁੱਤ ਹਲ ਛੱਡ ਗਏ
ਓ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ



ਹੋ ਪਾਈਆਂ ਕੁੜਤੀ ਤੇ ਵੇਲਾਂ ਨੇ
ਹੋ ਪਾਈਆਂ ਕੁੜਤੀ ਤੇ ਵੇਲਾਂ ਨੇ 
ਮਾਂਵਾਂ ਨੇ ਪੁੱਤ ਜੰਮੇਂ ਅਣਖੀ 
ਓਏ ਤਾਈਓਂ ਡੀਕ ਦੀਆਂ ਜੇਲਾਂ ਨੇ
ਓਏ ਤਾਈਓਂ ਉਡੀਕ ਦੀਆਂ ਜੇਲਾਂ ਨੇ
ਤਾਂਹੀਓਂ ਉਡੀਕ ਦੀਆਂ ਜੇਲਾਂ ਨੇ




Gaun Song Lyrics In English



Ho kehda badlu ga nasla'n nu
kehda badlu ga nasla'n nu
Ho vairiy'aan de gat'ye vad da
Oye jive vade Jatt fasla nu
Oye jive vade Jatt fasla nu
Oye jive vade Jatt fasla nu



Dailog

Aaj Apa'n sareya ne ral k soh khani aa,
Greeb di himayat kra ge, har aurat nu apni dhee bhain te maa samjha'ge,
Main 10 Guru'an, 5 peer'an te smooh Devi devte'an nu hazar Nazar Jann k aaj eh ailaan krda, aaj to baad kise v raje rajvadhe ne te jageerdaar ne kise greeb ja kame bnde di hava Val v Chake'ya ta main deha de chhan'ne bna du



Dhood pindo bahar udye 
Dhood pindo bahar uddye
Goli da khadaka sunn k 
Oye bethi pipal to daar uddye
Oye bethi pipal to daar uddye
Oye bethi pipal to daar udde



Dailog

Chacha, mada jya gaun sunnan chaliye



Ho bas khouru e nava da
Ho bas khouru e nava da
Ho maar de pata te thapi'an
Oye dudh pita jina maav'an da
Oye dudh pita jina maav'an da
Oye dudh pita jina maav'an da



Ve kahda sone da tu Dand chade'ya
Ve kahda sone da tu Dand chade'ya
Ohdiy'an hi gall'an hundi'an 
Tu jehda din vich Chand chade'ya 
Tu jehda din vich Chand chade'ya
Tu jehda din vich Chand chade'ya



Dailog


Aaj Tak Jo kuj v luteya, sabh lodvandha vich vand do

Thik aa chacha



Ho Galla Karan tabahi dekh k 
Galla Karan tabahi dekh k 
Jatta de putt hal chhad gye 
O dhoun jatti di surahi dekh k
Oye dhoun jatti di surahi dekh k
dhoun jatti di surahi dekh k
Oye dhoun jatti di surahi dekh k



Ho Pae'an kudti te Vela ne
Ho Payea kudti te Vela ne
Maav'an ne putt jamme ankhi 
Oye tae'on udeek diyan jail'an ne
Oye tahi'on deek diyan jail'an ne
Tae'on udeek diyan jail'an ne 



Gaun Song Full Video




Rang Malak De Lyrics - Ranjit Bawa | New Punjabi Song 2023

4:22:00 AM

 Rang Malak De Song Lyrics: "Rang Malak De" song is from Punjabi movie Lehmberginni. Rang Malak De song's lyrics written by Upinder Waraich and sung by famous Punjabi singer Ranjit Bawa. This Song's music composed by Icon. This Song's Lyrics are very motivative. If we talk about Movie, In this movie first time Mahira Sharma is playing lead role With Ranjit Bawa. It's a comedy drama movie. Sarbjit Cheema, Kimi Verma and Nirmal Rishi are also playing roles in this movie. Song Rang Malak De released by White Hill Music.

Ranjit Bawa's Rang Malak De Lyrics In Punjabi







Song Info:


Movie:      Lehmberginni

Song:        Rang Malak De

Singer:     Ranjit Bawa

Lyrics:      Upinder Waraich

Music:      Icon

Label:       White Hill Music 



Rang Malak De Lyrics In Punjabi


ਘਰੋਂ ਬਾਹਰ ਤਾਂ ਰੱਖ ਤੂੰ ਪੈਰਾਂ ਨੂੰ
ਚੱਲ ਸਫ਼ਰ ਬਣਾ ਲੈ ਸੈਰਾਂ ਨੂੰ
ਕਦੇ ਮਿਨ ਕੇ ਦੇਖ ਦੁਪਿਹਰਾਂ ਨੂੰ


ਦੇਖੀਂ ਕੁਦਰਤ ਭਰੂ ਗਵਾਹੀਆਂ
ਕੇਰਾਂ ਵੇਖ ਪੁਗਾ ਕੇ ਜਿਦਾਂ ਬਾਈ
ਫ਼ਿਰ ਮੰਜ਼ਿਲ ਮਿਲੂ ਨਾਂ ਕਿਦਾਂ ਬਾਈ
ਕਿਸਮਤ ਦਾ ਪਵਾ ਦੇ ਗਿੱਧਾ ਬਾਈ
ਦੇਖੀਂ ਨੱਚੂ ਵਾਂਗ ਸ਼ੁਦਾਈਆਂ ਦੇ 
ਨੱਚੂ ਵਾਂਗ ਸ਼ੁਦਾਈਆਂ ਦੇ
ਓਹ ਵੇਖੀਂ ਰੰਗ ਮਾਲਕ ਨਾਲ ਲਾਈਆਂ ਦੇ


ਚੱਕੀ ਫਿਰੇਂ ਝੂਠ ਦੀਆਂ ਪੰਡਾਂ ਨੂੰ
ਸੱਚ ਨਾਲ ਖੋਲ ਲੈ ਗੰਢਾਂ ਨੂੰ
ਜ਼ਰਾ ਸਮਝ ਵਕਤ ਦੀਆਂ ਚੰਡਾਂ ਨੂੰ
ਕੰਮ ਕਰ ਲੈ ਲਾ ਕੇ ਜੀ ਮਿੱਤਰਾ
ਪਿੰਡ ਚੱਲ ਦੀਆਂ ਗੱਲਾਂ ਬਾਸੀਆਂ ਨੂੰ
ਨਾਂ ਪੜ੍ਹ ਤੂੰ ਕੱਲ੍ਹ ਦੀਆਂ ਰਾਸ਼ੀਆਂ ਨੂੰ
ਜ਼ਰਾ ਮੁੱਖ ਤੋਂ ਲਾਹ ਉਦਾਸੀਆਂ ਨੂੰ
ਪਹਿਲਾਂ ਅੱਜ ਤੂੰ ਰੱਜ਼ ਕੇ ਜੀ ਮਿੱਤਰਾ
ਅੱਜ ਤੂੰ ਰੱਜ਼ ਕੇ ਜੀ ਮਿੱਤਰਾ
ਹੋ ਤੇਰੇ ਨਾਲ ਤੇਰੇ ਨੇ ਜੀ ਮਿੱਤਰਾ


ਵਿੱਚ ਮੈਦਾਨੇ ਵੜਨਾ ਪੈਂਦਾ
ਵੈਰੀ ਮੁਹਰੇ ਅੜਨਾਂ ਪੈਂਦਾ
ਯੁੱਧਾਂ ਦੇ ਵਿੱਚ ਲੜਨਾਂ ਪੈਂਦਾ
ਆਪੇ ਚੱਕ ਸ਼ਮਸ਼ੀਰਾਂ ਨੂੰ
ਹੋ ਪੈਰ ਪਿਛਾਂਹ ਨੂੰ ਧਰ ਦੇ ਨਈਂ
ਜਿੱਤ ਦੇ ਨੇਂ ਜੰਗਾਂ ਹਰ ਦੇ ਨਈਂ
ਲੜ ਦੇ ਨੇਂ ਯੋਧੇ ਮਰ ਦੇ ਨਈਂ
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
ਓ ਨਾਲੇ ਬਦਲ ਦੇਣ ਤਕਦੀਰਾਂ ਨੂੰ


ਚੱਲ ਖੁਦ ਨੂੰ ਮੋਟੀਵੇਟ ਕਰ
ਨਾਂ ਅੰਡਰ-ਐਸਟੀਮੇਟ ਕਰ
ਇਤਿਹਾਸ ਨਵਾਂ ਕਰੀਏਟ ਕਰ
ਲੋਕੀਂ ਤੁਰਨ ਤੇਰੀਆਂ ਰਾਹਵਾਂ ਤੇ
ਹੋ ਛੱਡ ਪਰਾਂ ਡਿਪਰੈਸ਼ਨ ਨੂੰ
ਤੂੰ ਫ਼ੜ ਲੈ ਡੈਸਟੀਨੇਸਨ ਨੂੰ
ਚੱਲ ਦੱਸ ਨਵੀਂ ਜਿਨਰੇਸ਼ਨ ਨੂੰ
ਕਿਵੇਂ ਉਡੀਏ ਨਾਲ ਹਵਾਵਾਂ ਦੇ
ਕਿਵੇਂ ਉਡੀਏ ਨਾਲ ਹਵਾਵਾਂ ਦੇ
ਓਹ ਖੰਭ ਖਿਲਾਰ ਲੈ ਚਾਵਾਂ ਦੇ

ਓ ਮਿੱਤਰਾ ਤਗੜਾ ਜ਼ੇਰਾ ਕਰ ਲੈ



Rang Malak De Song Lyrics 


Ghar'on bahr tan rakh tu pair'an nu
Chal Safar bnna lai saira nu
Kde min k dekh dupehra nu
Dekhi kudrat bharu gvahi'an
Kera vekh puga k zid'an bai
Fer manjil milu na kida bai
Kismat da pva de gidha bai
Dekhi nachu vang chhuda'ea de
nachu vang chhuda'ea de
Oh vekhi rang Malak nal lae'an de



Chaki fire jhuth dia'n panda nu
Sach nal khol lai Ganda nu
Jra samaj vakhat dia'n chanda nu
Kam kr lai la k G mitra
Pind chal Diya Gall'an basiyan nu
Na parh tu kal diy'an rashiyan nu
Jara mukh to lag udasiyan nu
Pehla Aaj tu Raj k G mitra
Ho tere nal tere ne G mitra



Vich maidane wadna pain'da
Vairy Muhre adna pain'da 
Yudan de vich ladna painda
Ape chak shamsheera nu
Ho pair pichha nu dhar de nae
Jitt de ne janga har de nae
Lad de ne yodhe mar de nae
Dinde ne Tod janzeera nu
Dinde ne Tod janzeera nu
Oh nale badal den takdeer'an nu



Chal khud nu motivate kr
Na under-estimate kr
Ithaas nva create kr
Loki turn Teri'an rahv'an te
Ho chhad pra dipression nu
Tu fad lai destination nu
Chal das nvi generation nu
Kive uddiye nal havavan de
Kive uddiye nal havavan de
Oh khamb khilar lai chava'n de

O mitra tagda zera kr lai


Rang Malak De Song Full Video






Faraar Lyrics - Simiran Kaur Dhadli | Ammy Virk | Dev Kharoud | Maurh

6:30:00 AM

 Faraar Song Lyrics: "Faraar" is a song from the Punjabi movie "Maurh," which features a stellar cast including Ammy Virk and Dev Kharoud. The movie promises to be a cinematic masterpiece, combining gripping storytelling with exceptional performances. Ammy Virk and Dev Kharoud, known for their incredible acting prowess, bring their characters to life with depth and authenticity. Their on-screen chemistry and remarkable performances are sure to leave audiences spellbound. "Faraar," sung by the talented Simiran Kaur Dhadli and composed by Bunty Bains, serves as a beautiful addition to the movie's soundtrack, adding another layer of emotion and resonance to the overall narrative. With the backing of Rhythm Boyz Entertainment, "Maurh" is poised to captivate movie enthusiasts, offering a compelling blend of music, acting, and storytelling that is bound to make a lasting impression.

Faraar Song lyrics in Punjabi Simran kaur Dhadli

Song Details:

Movie:             Maurh 

Song:                Faraar

Singer:             Simiran Kaur Dhadli

Lyrics:              Bunty Bains

Music:              Bunty Bains

Movie Cast:     Ammy Virk, Dev Kharoud 

Label:               Rhythm Boyz Entertainment


Faraar Song Lyrics


Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Jeona kenda chhadu mar k 
Jaan kdni Dogar mere Salye di
Ghodey'an ta gast kre 
Fire labh di police Patiale di
Thaney'an ch taara'n vjhi'an
Kite maar le na nvi tha te daka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Sunn jeona bhar aa gya 
Ret chatre ne lae'an samsheer'an
Mathe la k sumbh ghodi de
Kundi lai k nale asla jakheera 
Bains Bains ohi go gya 
Gall'an kr da Jo taske da laka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Faraar Song Video



"Maurh" film directed and written by Jatinder Mauhar with his creative vision. The movie is produced by Jatin Sethi and Karaj Gill, who have joined forces to bring this beautiful story to life. With their combined expertise and commitment to quality filmmaking, Sethi and Gill have ensured that "Maurh" is backed by a strong production team that pays attention to every detail. The collaboration between Mauhar, Sethi, and Gill promises to deliver a thought-provoking and visually stunning film that will engage and enthrall viewers.

Kehre Pind Toh Song Lyrics - Ranjit Bawa | Mahira Sharma

8:27:00 AM

 Kehre Pind Toh Lyrics: Song Kehre Pind Toh is from Punjabi movie Lehmberginni. Lehmberginni is a delightful Punjabi movie that blends comedy and drama to create an entertaining and engaging cinematic experience. The film revolves around a lighthearted storyline that follows the lives of its charismatic characters, bringing laughter and heartfelt moments to the screen. Ranjit Bawa shines as the lead actor, captivating the audience with his impeccable comedic timing and natural charm. The talented Mahira Sharma joins him, bringing her own unique flair to the film. The song "Kehre Pind Toh," sung by Ranjit Bawa, adds a catchy and vibrant musical element to the movie, while the lyrics by Jaggi Jagowal perfectly complement the overall theme and mood. With its captivating storyline, talented cast, and enjoyable music, "Lehmberginni" promises to be a memorable and entertaining cinematic experience for fans of Punjabi comedy-drama films.

Kehre Pind Toh Song lyrics in Punjabi

Song Details:

Movie:             Lehmberginni

Song:               Kehre Pind Toh

Singer:            Ranjit Bawa

Featuring:      Mahira Sharma 

Lyrics:            Jaggi Jagowal

Music:            Desi Crew

Label:             White Hill Music


Kehre Pind Toh Lyrics


ਓ ਸ਼ਹਿਦ ਨਾਲੋਂ ਵੀ ਮਿੱਠਾ ਬੋਲੇਂ ਤੂੰ ਅੱਲੜ੍ਹ ਮੁਟਿਆਰੇ
ਨੀਂ ਲੱਕ ਤੇ ਲਹਿੰਗਾ ਡਿਸਕੋ ਕਰਦਾ ਤੁਰਦੀ ਮਾਰ ਹੁਲਾਰੇ
ਓਹ ਚੋਰੀ ਚੋਰੀ ਇੱਕ ਦੂਜੇ ਤੋਂ ਪੁੱਛਦੇ ਫ਼ਿਰਨ ਕੁਆਰੇ
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ



ਹੋ ਗਿੱਧਿਆਂ ਦੀ ਕਪਤਾਨ ਜਾਪ ਦੀ ਵਿਹੜਾ ਫਿਰਦੀ ਮੱਲੀ
ਓਹ ਬੋਲੀ ਪਾਉਂਦੀ ਕਹਿ ਕੇ ਅਛਕੇ ਤੂੜਾਂ ਪੱਟ ਦੀ ਕੱਲੀ
ਹੋ ਗਿੱਧਿਆਂ ਦੀ ਕਪਤਾਨ ਜਾਪ ਦੀ ਵਿਹੜਾ ਫਿਰਦੀ ਮੱਲੀ
ਓਹ ਬੋਲੀ ਪਾਉਂਦੀ ਕਹਿ ਕੇ ਅਛਕੇ ਤੂੜਾਂ ਪੱਟ ਦੀ ਕੱਲੀ
ਓ ਧਾਰੀ ਸੁਰਮੇਂ ਦੀ ਨੈਨਾਂ ਵਿੱਚ ਪਾਈ ਹੋਈ ਆ 
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ



ਅੰਬਰ ਸੁਨਾ ਸੁਨਾ ਜਾਪੇ ਚੰਨ ਧਰਤੀ ਤੇ ਆਇਆ
ਓ ਲੱਭਦੇ ਫਿਰਦੇ ਬੱਦਲਾਂ ਦੇ ਨਾਲ ਤਾਰਿਆਂ ਰੌਲਾ ਪਾਇਆ
ਅੰਬਰ ਸੁਨਾ ਸੁਨਾ ਜਾਪੇ ਚੰਨ ਧਰਤੀ ਤੇ ਆਇਆ
ਓ ਲੱਭਦੇ ਫਿਰਦੇ ਬੱਦਲਾਂ ਦੇ ਨਾਲ ਤਾਰਿਆਂ ਰੌਲਾ ਪਾਇਆ
ਓ ਓਹਦੇ ਗੁੱਟ ਤੇ ਮੋਰਨੀ ਪਾਈ ਹੋਈ ਆ 
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ


Kehre Pind Toh Lyrics In English

O sehad nalo v mitha bole tu aldh mutiyare
Ni lakk te lehnga disco kr da tur di mar hulare
Oh chori-chori ek duje to puchh de firn kuvare
O Kehde pind toh prohnni aye hoe aa
O jine kurti golden pae hoe aa
O akh mitra ne tere ta tikae hoye aa
akh mitra ne tere ta tikae hoye aa



Ho gidheyan di kaptaan jaap di Vehda fir di mli 
Oh boli paundi keh k achhke toodha patt di kli
Ho gidheyan di kaptaan jaap di Vehda fir di mali 
Oh boli paundi keh k achhke toodha patt di kali
O Dhaari surme di Naina vich pae hoe aa
O Kehde pind toh prohnni aye hoe aa
O jine kurti golden pae hoe aa
O ankh mitra ne tere ta tikae hoe aa
ankh mitra ne tere ta tikae hoe aa



Ambr suna suna jaape chan dharti te aye aa
O lbh de fir de badla'n de nal Taarey'an raula paye'aa
Ambr suna suna jaape chan dharti te aye aa
O lbh de fir de badla'n de nal Taarey'an raula paye'aa
O oh de gutt te morni pae hoe aa 
O Kehde pind toh prohnni aye hoe aa
O jine kurti golden pae hoe aa
O ankh mitra ne tere ta tikae hoye aa
akh mitra ne tere ta tikae hoe aa


Kehre Pind Toh Song Video




Jatti Song Lyrics - Ammy Virk | Gippy Grewal | Jaani | Carry On Jatta 3

10:28:00 PM

 Gippy Grewal & Ammy Virk's Jatti Song Lyrics: One of the highlights of the movie "Carry On Jatta 3" is its catchy soundtrack, with the song "Jatti" performed by the talented duo of Ammy Virk and Gippy Grewal. The lyrics for this track have been penned by the renowned songwriter Jaani, Renowned for his ability to craft poetic and soul-stirring compositions, Jaani brings his exceptional talent to the music of "Jatti." As the composer of this track, he guarantees an enchanting and captivating experience for the listeners. With his masterful touch, Jaani ensures that "Jatti" will resonate with the audience, leaving them enthralled by its melodious allure. His profound musical expertise adds depth and emotion to the song, elevating it to new heights and promising an engaging and memorable musical journey for all.

Jatti Song Lyrics in Punjabi Ammy Virk and Gippy Grewal

Song Info:

Movie:               Carry On Jatta 3

Song:                  Jatti 

Singer:              Ammy Virk & Gippy Grewal

Lyrics:               Jaani

Music:               Jaani

Label:               East Sunshine Production

Starring:          Gippy Grewal, Sonam Bajwa


Jatti Song Lyrics In Punjabi

ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਹੋ ਬਿਜਲੀ ਤੋਂ ਜ਼ਿਆਦਾ ਤੱਤੀ, ਬਿਜਲੀ ਤੋਂ ਜ਼ਿਆਦਾ ਤੱਤੀ
ਅੱਖਾਂ ਚਮਕਾਉਂਦੀ ਐ 
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਸ਼ੀਸ਼ਾ ਵੀ ਮਾਰੇ ਅੱਖਾਂ ਸੁਰਮਾ ਜਦ ਪਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਵੇਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੇਰੀ ਮਾਂ ਦਾ ਜਵਾਈ ਐ

ਜਾਨੀ ਦੇ ਗਾਣੇ ਗਾਉਂਦੀ, ਜਾਨੀ ਨੂੰ ਚਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ


Jatti Song Lyrics Ammy Virk & Gippy Grewal 

Kldha kyo Aya ve tu ajj di ghdhi
Kldha kyo Aya ve tu ajj di ghdhi 

Ho bijli to jyada tati, bijli to jyada tati
Akha chmkaun'di aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Ohdi ankha hria hria ta suit kale kale 
Ohde pichhe Gere maar'de hye dus frari vale
Ohdi akha hriya hriya ta suit kale kale 
Ohde pichhe Gere maar'de hye dus frari vale
Seesa v mare akh'an surma JD pondi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve

Kldha kyo Aya ve tu ajj di ghdhi
Kldha kyo Aya ve tu ajj di ghdhi

Tu tere kmre ch, jidi photo lae aa
Oh duniya lae shayer, Teri maa da jvae aa
Tu tere kmre ch, jidi photo lae aa
Oh duniya lae shayer, Teri maa da jvae aa
Teri maa da jvae aa

Jaani de gaane gaundi, jaani nu chaundi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Kldha kyo Aya ve tu ajj di ghdhi
Kldha kyo Aya ve tu ajj di ghdhi

Jatti Song's Video 



About Punjabi Movie "Carry On Jatta 3"

Carry On Jatta 3 is an upcoming Punjabi comedy film that has garnered much anticipation among fans. Directed by Sameep Kang, the movie is set to feature a star-studded cast including renowned actors such as Gippy Grewal, Sonam Bajwa, Binnu Dhillon, Gurpreet Ghuggi, Jaswinder Bhalla, Karamjeet Anmol, Kavita Kaushik, Shinda Grewal, Nasir Chinyoti, Harby Sangha, B N Sharma, and Rupinder Rupi.

Gippy Grewal, a versatile and talented actor, has carved a niche for himself in the Punjabi film industry. With his natural flair for comedy and impeccable timing, Gippy captivates the audience with his energetic and engaging performances. He brings a certain charm and charisma to his characters, effortlessly transitioning from hilarious antics to heartfelt emotions. Gippy's on-screen presence is infectious, and his ability to connect with the audience makes him a beloved figure in the industry.

Sonam Bajwa, on the other hand, is a talented and versatile actress who leaves a lasting impression with her impeccable acting skills. She possesses a remarkable ability to portray a wide range of characters, effortlessly adapting to different genres and emotions. Sonam's on-screen presence is magnetic, and her performances are marked by a perfect blend of grace, intensity, and vulnerability. Her dedication and commitment to her craft shine through in every role she takes on, making her a sought-after talent in the Punjabi film industry.

Together, Gippy Grewal and Sonam Bajwa form a dynamic duo on the silver screen. Their chemistry and camaraderie bring a unique charm to their performances, captivating the audience and leaving them wanting more. With their exceptional acting prowess, Gippy and Sonam continue to entertain and inspire audiences with their memorable portrayals and undeniable talent.

Carry On Jatta 3 is being produced by Gippy Grewal himself, along with Ranveer Kaur Grewal, under the banner of East Sunshine Production. As a part of the highly successful Carry On Jatta franchise, this film is expected to bring laughter and entertainment to audiences worldwide. With a talented ensemble cast, a popular director at the helm, and a promising soundtrack, Carry On Jatta 3 is poised to be a blockbuster hit in the Punjabi film industry.

Qubool A Lyrics - Hashmat Sultana | Ammy Virk | B Praak | Jaani | Tania

12:49:00 AM

 Qubool A Song Lyrics: Qubool A Song Lyrics penned by famous Punjabi song writer one and only Jaani. Qubool A Song sung by Hashmat Sultana. It's music given by B Praak. This song is from super hit punjabi movie Sufna. In Sufna movie Ammy Virk and Tania are played lead roles. Sufna movie is love story of a middle class farmer boy and a poor girl. Qubool A Song released under the label of Junglee music. 

Qubool A Song Lyrics in Punjabi

Song Credits:

Movie:              Sufna

Song:                Qubool A

Lyricist:            Jaani

Singer:             Hashmat Sultana

Music:              B Praak

Starring:          Ammy Virk and Tania

Label:               Junglee Music


Qubool A Lyrics in Punjabi 

ਡਾਈਲਾਗ 

ਤੈਨੂੰ ਯਾਦ ਕਰਨਾ ਮੇਰਾ ਅਸੂਲ ਐ
ਤੇਰੀ ਬੇਵਫ਼ਾਈ ਵੀ ਸੱਜਣਾਂ ਸਾਨੂੰ ਕਬੂਲ ਐ
ਤਰਸ ਦੇ ਰਹੀਏ ਤੇਰਾ ਪਿਆਰ ਪਾਉਂਣ ਲਈ
ਤੂੰ ਤੇ ਬੇਵਫਾ ਬਣ ਕੇ ਮਸ਼ਹੂਰ ਏਂ


ਗੀਤ ਦੇ ਬੋਲ

ਪਿਆਰ ਤੇਰਾ ਕਰੇ ਮਜਬੂਰ ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ ਸਨਮ
ਦੂਰ ਸਨਮ

ਪਿਆਰ ਤੇਰਾ ਕਰੇ ਮਜਬੂਰ ਸਨਮ
ਵਫ਼ਾ ਦੀ ਤੇ ਗੱਲ ਬੜੀ ਦੂਰ ਸਨਮ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ


ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ


ਮੈਂ ਜੜ੍ਹ ਆਂ ਵੇ ਚੰਨਾ ਤੇਰੀ ਤੂੰ ਏਂ ਮੇਰੀ ਟਾਹਣੀ
ਭੁੱਲ ਕੇ ਵੀ ਆਪਾਂ ਕਦੇ ਹੋਣਾ ਜੁਦਾ ਨੀਂ
ਤੂੰ ਜੋ ਕਹੇ ਤੋ ਫਿਰ ਜ਼ਹਿਰ ਬੀ ਖਾਣੀ
ਤੈਨੂੰ ਬਿਨਾਂ ਵੇਖੇ ਆਪਾਂ ਪੀਂਦੇ ਨੀਂ ਪਾਣੀ
ਅਸੂਲ ਐ, ਅਸੂਲ ਐ, ਅਸੂਲ ਐ
ਇਹ ਮੁਹਬੱਤ ਮੇਰੀ ਦਾ ਅਸੂਲ ਐ 
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ


ਮੈਨੂੰ ਲੱਗੇ ਦੁਨੀਆਂ ਤੇ ਤੇਰੇ ਲਈ ਹੀ ਆਈ ਆਂ ਵੇ
ਭੁੱਲ ਗਈ ਮੈਂ ਖੁਦ ਨੂੰ ਤੇ ਭੁੱਲ ਗਈ ਖ਼ੁਦਾਈ ਆਂ ਵੇ
ਮੈਨੂੰ ਮਨਜ਼ੂਰ ਜਾਨੀ ਤੇਰੀਆਂ ਬੁਰਾਈਆਂ ਵੇ
ਪਰ ਮਨਜ਼ੂਰ ਹੈਨੀ ਤੇਰੀਆਂ ਜੁਦਾਈਆਂ ਵੇਖ
ਰਸੂਲ ਐ, ਰਸੂਲ ਐ, ਰਸੂਲ ਐ
ਤੂੰ ਮੇਰਾ ਅੱਲਾ, ਮੌਲਾ, ਵਲੀ ਤੂੰ ਰਸੂਲ ਐਂ
ਕਾਬੂਲ ਐ, ਕਾਬੂਲ ਐ, ਕਾਬੂਲ ਐ
ਮੈਨੂੰ ਤੇਰੀ ਬੇਵਫ਼ਾਈ ਵੀ ਕਾਬੂਲ ਐ
ਫਿਜ਼ੂਲ ਐ, ਫਿਜ਼ੂਲ ਐ, ਫਿਜ਼ੂਲ ਐ
ਮੇਰੀ ਤੇਰੇ ਬਿਨਾਂ ਜ਼ਿੰਦਗੀ ਫਿਜ਼ੂਲ ਐ

Qubool A Song Lyrics


Dailog 

Tainu yaad Krna Mera asool a
Teri bevafai v sajna sanu qubool A
Trss de rhiye Tera pyar pon lae
Tu te bewafa bnn k mashoor a

Song lyrics

Pyar Tera kre majboor Sanam
Vafa di te gall bari door Sanam
Door sanam


Pyar Tera kare majboor Sanam
Vafa di te gall bari door Sanam
Qubool A, Qubool A, Qubool A
Mainu Teri bevafae v qubool A
Fizool a, Fizool a, Fizool a
Meri tere bina Zindagi fizool a
Kabool a, kabool a, qabool a
Qubool A, Qabool A, Qubool A
Mainu Teri bevfae v qabool A


Qubool A, Qabool A, kubool Aa
Menu Teri bevafai v qubool A
Fijool aa, Fijool a, Fezool a
Meri tere binna Zindgi fizool a


Main jar aa ve channa Teri tu a meri tahnni
Bhul k v APA kde hona juda ni
Tu Jo khe to fir jehar b khani
Tainu Bina vekhe apa pinde ni Pani 
Asool a, asool a , asool a,
Eh muhabbat meri da asool aa
Qubool A, Qabool AA, kubool A
Mai'nu Teri bevfae v qabool A
Fijool aa, Fizool a, Fizool a
Meri tere binna jindagi fijool a


Mainu lge duniya ta tere lae hi aye aa ve
Bhul gye main khud nu te bhul gye khudae aa ve
Mainu mnjoor jaani Teri'an Burae'an ve
Pr mnjoor heni Teri'an judae'an ve
Rsool a, rasool aa, rsool a
Tu mera allha, mola, vli tu rsool a
Qubool A, Qabool A, kabool A
Mainu Teri bevfae vi qabool A
Fijool aa, Fizool aa, Fizool a
Meri tere binna jindagi fijool a

Qubool A Song Video


About Movie Sufna

Sufna" is a Punjabi movie that stars Ammy Virk and Tania in the lead roles. The film takes place in rural Punjab and tells a heartfelt story that resonates with audiences. Ammy Virk plays the character of Jagjeet, while Tania portrays the role of Teg. The movie revolves around their blossoming love story, filled with passion and challenges. The chemistry between Ammy Virk and Tania is mesmerizing, bringing their characters to life on the screen. "Sufna" explores themes of love, loss, and the pursuit of dreams. It takes viewers on an emotional rollercoaster, making them laugh, cry, and reflect on the power of love and sacrifice. The film's music, composed by B Praak, adds an extra layer of magic to the narrative. "Sufna" is a must-watch Punjabi film that captivates audiences with its engaging storytelling and exceptional performances by Ammy Virk and Tania.

Jaani's lyrics are a testament to his unparalleled talent and artistry, capturing the essence of emotions with profound depth and sensitivity. His words possess a rare ability to touch the hearts of listeners, resonating with them on a deeply personal level. Jaani's poetic prowess shines through his lyrics, making him a true maestro of storytelling through music.


Umeed karde han k tuhanu eh post jarur chngi lgye gi Pr je tuhanu post vich likhe hoye geet de bola vich kise prkar di v koi galti lgdi hai ta uss bare sanu jarur dso ta Jo uss galti nu theek kr k assi geet de bola nu shi kr skiye Dhanwaad. Sadi post ta aun lae bahut mehrbani asi age to hor v nave nave Geeta de lyrics tuhade lae lai k aunde RHA ge.

Sky Touch Song Lyrics - Angrej Ali | Kamal Grewal | Latest Punjabi Song 2023

11:07:00 PM

 Sky Touch Song Lyrics: Sky Touch is Angrej Ali and Kamal Grewal's new punjabi song from Punjabi movie "Shonk Sardari Da". Sky Touch song's lyrics written by Kamal Grewal. It's music composed by Nick Dhammu. This song released on Jatt Life Studios YouTube channel. In this post we shared Sky Touch Song's Lyrics with you.

Sky Touch song's lyrics in Punjabi Angrej Ali Kamal Grewal

Song Credits:


Movie:             Shonk Sardari Da

Song:               Sky Touch

Singer:            Angrej Ali and Kamal Grewal

Lyrics:            Kamal Grewal

Music:            Nick Dhammu

Label:             Jatt Life Studios 

Sky Touch Song's Lyrics


Adhi utye Aya Jatt Kithon rukeya 
Thokeya main ohi Jo nijaiz bukeya 
O Mehnta Nal Hara de main joodh vad te
Jit jit k medan bale aam chhad te


Banda ki hra lu haar rab na dve
Sika chal da mandeer satho sadh di rhu
Sadh di rhu
Lekha ch likhayea kehra kho lu yaar to Ambran nu touch gudi kar di rahu
Lekha ch likhayea kehda kholu yaar to
Ambran nu touch gudi krdi rhu


Gall sda muk di bnde di soch ta 
Jina kol hai ga oto khus kyo nae
Sikander v gya Khali hath jag to 
Paisa hath'an di aa mail hor kuj v nae 
Asi ohna co nae jina di Jameer vik gae
Aise gall ta Graari Sadi adh di rhu
Lekh'an ch likhayea kehda kholu yaar to 
Ambran nu touch guddi kr di rhu
Lekha ch likha'ya kehra kho lu yaar to 
Ambran nu touch gudi krdi rhu


Yaara nal yaari aa bharava vrgi 
Vich thali kha k na hai shek krya 
Chnge time vich ta hrek khad da 
Mare time'a wich yaara naal khadeya
Khoon chak da ubale chuni sir to lahe
Chembr'an ch goli Sadi char di rhu 
Lekha ch likhayea kehra kho lu yaar to 
Ambran nu touch gudi krdi rhu
Lekha ch likhayea kehda kholu yaar to 
Ambran nu touch guddi krdi rahu


Sky Touch Song's Video



Some Q&A about Sky Touch Song


1. Who is the Singer of song Sky Touch?

Ans. Angrej Ali and Kamal Grewal


2. Sky Touch Song is from wich Movie?

Ans. Shonk Sardari Da

3. Who write the lyrics of Sky Touch Song?

Ans. Kamal Grewal

4. Who gives music in Sky Touch Song?

Ans. Nick Dhammu 

Jail Song Lyrics - Deepak Dhillon | Jayy Randhawa | Medal | Latest Punjabi Song 2023

8:09:00 AM

 Jail Song Lyrics: "Medal" is an exciting movie that captivates audiences with its thrilling storyline. The film is accompanied by the soul-stirring song "Jail," sung by the talented Deepak Dhillon, who also wrote the lyrics. The music, composed by Raka, perfectly complements the emotions conveyed in the song. Adding to the magic of "Jail" are the dynamic performances of Jayy Randhawa and Banni Sandhu, who are featured in the song. The song is released under the esteemed label Desi Junction Music, ensuring a wide reach and appreciation for this incredible collaboration.

Jail Song Lyrics in Punjabi Deepak Dhillon

Song Info:

Movie:                    Medal

Song:                       Jail

Singer:                    Deepak Dhillon

Lyrics:                    Deepak Dhillon

Music:                     Raka

Featuring:              Jayy Randhawa, Banni    
                                Sandhu

Label:                     Desi Junction Music



Jail Song Lyrics In Punjabi 

ਡਾਇਲਾਗ

ਮੈਂ ਤੈਨੂੰ ਇਹ ਨੀਂ ਦੱਸਣ ਆਇਆ ਕਿ ਬਸਤੀ ਖਾਲੀ ਨੀਂ ਹੋਈ
ਬਲਕਿ ਮੈਂ ਤੈਨੂੰ ਇਹ ਦੱਸਣ ਆਇਆਂ ਕਿ ਬਸਤੀ ਖਾਲੀ ਕਰਵਾਉਣ ਦੀ ਕੋਸ਼ਿਸ਼ ਨਾਂ ਕਰੀਂ
ਜੇ ਕਿਤੇ ਤੇਰਾ ਪ੍ਰੋਗਰਾਮ ਬਣ ਗਿਆ ਮੇਰੀ ਗੱਲ ਨਾਂ ਮੰਨਣ ਦਾ
ਤੇ ਯਾਦ ਰੱਖੀਂ ਰਾਜਾ ਤੇਰੀ ਰੀੜ ਦੀ ਹੱਡੀ ਗਾਇਬ ਕਰੂ ਗਾ

ਗੀਤ ਦੇ ਬੋਲ 

ਐਡੀ ਕੇਹੜੇ ਮੰਤਰੀਆਂ ਨਾਲ ਯਾਰੀ ਵੇ ਜੱਟਾ
ਫਸਦਾ ਫਸਦਾ ਬਚ ਜਾਨਾ ਹਰ ਵਾਰੀ ਵੇ ਜੱਟਾ
ਕੋਰਟ ਕਚਿਹਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਇੰਡੀਅਨ, ਰਸ਼ੀਅਨ, ਘਰ ਦੇ ਵੇ ਹਥਿਆਰ ਪਏ ਰਹਿੰਦੇ
ਹਾਏ ਨਸ਼ਿਆਂ ਦੇ ਨਾਲ ਟੁਨ ਤੇਰੇ ਸਭ ਯਾਰ ਪਏ ਰਹਿੰਦੇ
ਬਾਰ ਗਿਣਤੀਓਂ ਗੱਡੀਆਂ, ਧੱਜੀਆਂ ਉੱਡ ਦੀਆਂ ਤੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਕੁੱਟ ਕੁੱਟ ਭਰੀ ਦਲੇਰੀ ਨਾਂ ਦਿਲ ਕੰਬਦਾ ਤੇਰਾ ਵੇ
ਦੇੜਨ ਲੱਗਿਆ ਹਿਕਾਂ ਕਿਥੋਂ ਲਿਆਉਂਦਾ ਜ਼ੇਰਾ ਵੇ
ਆ ਜਾਣ ਘਰੇ ਰਿਪੋਰਟਾਂ ਕੋਰਟੋਂ ਹੋਈ ਬੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ
ਹੋ ਮੈਂ ਲੈ ਲਾਂ ਫੁਲਕਾਰੀ ਤੇ ਤੂੰ ਸੇਹਰਾ ਬੰਨੇ ਵੇ
ਹੋਣ ਕਿਦਣ ਵੇ ਗੱਲਾਂ ਆਪਣੇ ਹੋਏ ਸੁਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ

Jail Song Lyrics In English 


Dailog

Main tainu eh ni dsn Aya k basti Khali ni hoye
Balke Mai tainu eh dasan Aya k basti Khali krvaun di kosis na kri
J kite Tera program bann gya meri gall na Manan da
Ta yaad rakhi Raja Teri reedh di Hadi gayab kru ga 


Song Lyrics 

Aidi Kehri mantri'an nal yaari ve Jatta 
Fsda fsda Bach Jana hr vari ve Jatta
Court Kachehari rehann nag bann Muhre Mel Dia'n
Do din v ni khan'da ve tu rotia jail Diya 
Do din v ni khan'da ve tu rotia jail Dia


Indian, Rushian, Ghar de ve hathyaar Pye rehn'de
Hye nashe'an de nal tun tere sab yaar Pye rehn'de
Bahr ginti'o Gaddi'an, Dhaji'an udd Diya tel di'an
Do din v ni khan'da ve tu rotia jail Diya 
Do din v ni khan'da ve tu rotia jail Di'an



Kut kut bhari daleri na dil kambh'da Tera ve
Dehdan lgya hika kitho liaunda jera ve
Aa Jann ghare report'an court'o hoe bail di'an
Do din v ni khan'da ve tu rotia jail Diya 
Do din v ni khan'da ve tu rotia jail Dia


Chhad k kut kutape j Deepak di mne ve
Ho main lai la fulkari ta tu sehra banye ve
Honn kida'n ve gall'an apne hoye sumel di'an 
Do dinn v ni khan'da ve tu rotia jail Diya 
Do din v ni kha'da ve tu rotia jail Di'an

Deepak Dhillon's Jail Song Video




Deepak Dhillon's singing is a mesmerizing experience that leaves listeners spellbound. With a voice that effortlessly glides through notes and a soulful delivery, Deepak captivates hearts with every melody. His expressive vocals bring a unique depth and emotion to his songs, making each rendition a captivating journey. Deepak's ability to connect with the essence of a song shines through, leaving a lasting impression on the listeners. With his incredible talent and passion for music, Deepak Dhillon has carved a special place in the music industry, making him a beloved singer admired by many.


Lalkaareh Jatt De Lyrics - Diljit Dosanjh | Nimrat Khaira | Jodi

1:24:00 AM

 Lalkaareh Jatt De Song Lyrics: "Jodi" is a captivating movie that features the electrifying song "Lalkaareh Jatt De." This powerful track is performed by the dynamic duo of Diljit Dosanjh and Nimrat Khaira, who bring their incredible vocal talents to life. The lyrics of the song are penned by the talented Happy Raikoti, capturing the essence of the narrative. Adding to the musical brilliance is the composition by Tru Skool, creating a memorable melody that resonates with listeners. Released under the esteemed label Rhythm Boyz, "Lalkaareh Jatt De" is a must-listen for fans of Punjabi music and movie enthusiasts alike.

Lalkaareh Jatt De Song Lyrics in Punjabi

Song Info:


Movie:       Jodi

Song:         Lalkaareh Jatt De

Singer:      Diljit Dosanjh and Nimrat Khaira

Lyrics:       Happy Raikoti

Music:       Tru Skool

Label:        Rhythm Boyz


Lalkaareh Jatt De Lyrics in Punjabi 


ਸੁਣਦਾ ਨੀਂ ਭੋਰਾ ਗੱਲ ਤੂੰ
ਡੱਕਿਆ ਸੀ ਫਿਰਦਾ ਕੱਲ ਤੂੰ
ਸੁਣਦਾ ਨੀਂ ਭੋਰਾ ਗੱਲ ਤੂੰ
ਡੱਕਿਆ ਸੀ ਫਿਰਦਾ ਕੱਲ ਤੂੰ
ਨਈਂ ਤਾਂ ਕੋਈ ਕਝੀਆ ਪੈ ਜੂ
ਛੇਤੀ ਕੋਈ ਕੱਢ ਲੈ ਹੱਲ ਤੂੰ
ਅਸੀਂ ਵਾਰੀ ਕਰਮਾਂ ਵਾਲੀ 
ਅਸੀਂ ਵਾਰੀ ਕਰਮਾਂ ਵਾਲੀ
ਵੇ ਤੇਰੇ ਤੋਂ ਜੀਜਾ 
ਮੇਰੀ ਭੈਣ ਦੁਖੀ ਐ, ਭੈਣ ਦੁਖੀ ਐ
ਭੈਣ ਦੁਖੀ ਐ ਬਾਹਲੀ 
ਵੇ ਤੇਰੇ ਤੋਂ ਜੀਜਾ 
 

ਸੁਣ ਲੈ ਮੇਰੀ ਗੱਲ ਪਰੀਤੋ
ਹੈ ਨੀਂ ਕੋਈ ਹੱਲ ਪਰੀਤੋ
ਸੁਣ ਲੈ ਮੇਰੀ ਗੱਲ ਪਰੀਤੋ
ਹੈ ਨੀਂ ਕੋਈ ਹੱਲ ਪਰੀਤੋ
ਜੱਟਾਂ ਨੇ ਪੀਣੀ ਦਾਰੂ
ਕਿਹੜਾ ਲਊ ਠੱਲ੍ਹ ਪਰੀਤੋ
ਤੇਰੇ ਬਾਪੂ ਹੋਰੀਂ ਜਾਂਦੇ,
ਤੇਰੇ ਬਾਪੂ ਹੋਰੀਂ ਜਾਂਦੇ ਆ ਜੀ ਵਾਰੇ ਜੱਟ ਦੇ
ਸੁਣ ਲਾ ਸਾਲੀਏ, ਸੁਣ ਲਾ ਸਾਲੀਏ
ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ
 

ਜਦੋਂ ਇਹ ਹੁੰਦੀ ਕੁਆਰੀ ਸੀ
ਇਹ ਦੀ ਘਰ ਸਾਡੇ ਮੁਖਤਿਆਰੀ ਸੀ
ਜਾਨੀ ਕੁਲਮਲਾ ਸਰਦਾਰੀ ਸੀ
ਅਸੀਂ ਇਹੀ ਆਸ ਸੀ ਲਾ ਲੀ,
ਅਸੀਂ ਇਹੀ ਆਸ ਸੀ ਲਾ ਲੀ
ਵੇ ਤੇਰੇ ਤੋਂ ਜੀਜਾ 
ਮੇਰੀ ਭੈਣ ਦੁਖੀ ਐ, ਭੈਣ ਦੁਖੀ ਐ
ਭੈਣ ਦੁਖੀ ਐ ਬਾਹਲੀ 
ਵੇ ਤੇਰੇ ਤੋਂ ਜੀਜਾ 


ਹੁਣੇ ਕੇਰ ਦੂੰ ਗਾਨੀ ਦੇ ਮਨਕੇ ਨੀਂ,
ਹੁਣੇ ਕੇਰ ਦੂੰ ਗਾਨੀ ਦੇ ਮਨਕੇ ਨੀਂ
ਗੱਲ ਸਿੱਕੇ ਵਾਂਗੂੰ ਟਨਕੇ ਨੀਂ
ਦਿਨ ਕੱਟਣੇ ਪਰੁਹਣੇ ਬਣ ਕੇ ਨੀਂ
ਕੁੱਝ ਸੋਚ ਕੇ ਮੂੰਹ ਨੂੰ ਲਾਏ,
ਹੋ ਕੁੱਝ ਸੋਚ ਕੇ ਮੂੰਹ ਨੂੰ ਲਾਏ
ਸੀ ਓਹਨਾ ਸੁਆਹਰੇ ਜੱਟ ਦੇ 
ਹੋ ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ

ਮੇਰੀ ਭੈਣ ਦੁਖੀ ਐ ਬਾਹਲੀ ਵੇ ਤੇਰੇ ਤੋਂ ਜੀਜਾ 

ਹੋ ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ

ਮੇਰੀ ਭੈਣ ਦੁਖੀ ਐ ਬਾਹਲੀ ਵੇ ਤੇਰੇ ਤੋਂ ਜੀਜਾ
 

Lalkaareh Jatt De Lyrics 

Sunn da ni bhora gall tu
Dakkya c firda kal tu
Sunn da ni bhora gall tu
Dakkya c firda kal tu
Nae ta koe kajiya pai ju 
Chheti koe kadd lai hall tu 
Assi vari Karma Vali 
Assi vari Karma Vali
Ve tere to jija 
Meri bhain dukhi aa, bhain dukhi aa,
Bhain dukhi aa Bahli 
Ve tere to jija


Sunn Lai meri gall preet'o
Hai ni koe hal preet'o 
Sunn Lai meri gall preet'o
Hai ni koe hal preet'o
Jatt ne pini daru
Kehra lau thall preet'o
Tere bapu hori'n jande,
Tere bapu hori'n jande aa G vare Jatt de
Sunn Lai saliye, Sunn lai saliye
Sunn Lai saliye khar k ni lalkaareh Jatt De


Jdo eh hundi kuari c
Eh di Ghar Sade mukhtyari c 
Jani kulmila Sardaari c
Assi'n eh ass c la li,
Assi'n eh ass c la li
Ve tere to jija
Meri bhain dukhi aa, bhain dukhi aa,
Bhain dukhi aa Bahli 
Ve tere to jija


Hunye ker du gani de manke ni,
Hunye ker du gani de manke ni
Gall sikke Vangu tanke ni
Din kat'ne parauhna bann k ni
Kuj soch k muh nu laye,
Ho kuj soch k muh nu laye
C ohna suahre Jatt de 
Ho sunn la saliye khar k 
ni lalkaareh Jatt De

Meri bhain dukhi aa Bahli 
Ve tere to jija

Ho sunn Lai saliye khar k
Ni lalkaareh Jatt De

Meri bhain dukhi aa Bahli
Ve tere to jija



Lalkaareh Jatt De Video



More Song Lyrics from Movie Jodi





In this post we shared Lalkaareh Jatt De Song's Lyrics in Punjabi and Lalkaareh Jatt De Song's Lyrics in English with you.
(Lalkare Jatt De Lyrics)

Allah Song Lyrics - Prabh Gill | Happy Raikoti | Sidhus of Southhall

12:08:00 AM

 Allah Song Lyrics: "Allah" is a soulful song performed by Prabh Gill, with heartfelt lyrics penned by Happy Raikoti. The music for the track is composed by Avvy Sra, and it is released under the label White Hill Music. The song is delivered with emotional vocals, creating a deep connection with the listeners. The combination of Prabh Gill's melodious voice, Happy Raikoti's meaningful lyrics, and Avvy Sra's captivating music makes "Allah" a beautiful composition that resonates with the hearts of the audience.

Allah Song Lyrics in Punjabi Prabh Gill

Song Details:


Movie:         Sidhus of Southhall

Song:           Allah

Singer:        Prabh Gill

Lyrics:        Happy Raikoti 

Music:        Avvy Sra

Label:        White Hill Music


Allah Song Lyrics 


Pyar tu v kita, Pyar main v kita 
Tu v la K nibhae, Main v Akh ni churaye
Jadd bann Jann injh halaat, 
vichhdh'na painda A, Haye a
Jadd Allah, Jadd Allah, 
Jad Allah Chhad Jaye Saath 
Vichhdh'na painda A
Allah Chhad Ja'ye saath 
Vichhdhna penda A
Jadd Allah Chhadd Jaye Saath 
Vichhadh'na painda A
Allah Chhadd Ja'ye saath 
Vichhdh'na penda Aa



Duniya di muthi de vich 
sajjna Sadi Jaan ho gye
Maali bewafa ni hoye aa
Kudrat beiman ho gye
Duniya di muthi de wich 
sajna Saddi Jaan ho gae
Malli bewafa ni hoea aa
Kudrat beiman ho gae



Jadd duniya de Jaye maat 
Vichhdh'na painda A, Haye
Jad Allah Chhad Jaye Saath 
Vichhdhna penda A
Allah Chhad Jaye sath 
Vichhadh'na painda Aa
Jad Allah Chhad Jaye Saath 
Vichhdh'na penda A
Allah Chhd Jaye saath 
Vichhdh'na painda A


Prabh Gill's Allah Song Video 



About Movie Sidhus of Southhall

Sidhus of Southhall" is an entertaining movie directed by Navaniat Singh. The film features a talented ensemble cast including Sargun Mehta, Ajay Sarkaria, Prince Kanwaljit, BN Sharma, Iftikhar Thakur, Amar Noori, Jatinder Kaur, Joty Kaur, and Suman Bala. The story, written by Inderpal Singh, revolves around the Sidhu family and is set in the lively neighborhood of Southall in London. The movie skillfully combines drama, comedy, and emotions to take the audience on a captivating journey. With relatable characters and a compelling narrative, "Sidhus of Southhall" offers a delightful cinematic experience for viewers of all ages.
The film not only entertains but also sheds light on important themes such as family values, cultural identity, and the challenges faced by immigrant families. Each character in the film is unique and has a distinct personality, adding depth and authenticity to the story. Sargun Mehta, Ajay Sarkaria, and Prince Kanwaljit deliver exceptional performances, portraying the complexities of their characters with finesse. The supporting cast of BN Sharma, Iftikhar Thakur, Amar Noori, Jatinder Kaur, Joty Kaur, and Suman Bala also leave a lasting impression with their memorable performances. Overall, "Sidhus of Southhall" is a heartwarming and engaging film.

Akhian Nimanian Lyrics - Amrinder Gill | Ammy Virk

5:54:00 AM

 Akhian Nimanian Song Lyrics: Akhian Nimanian Song is from Ammy Virk and Pari Pandher's Punjabi movie "Annhi dea Mazaak Ae". Akhian Nimanian Song's Lyrics penned by Nimma Loharka and music by VS5 Music. Akhiyan Nimanian Sung by famous Punjabi singer Amrinder Gill. It's released on Rhythm Boyz YouTube channel. In this post we are sharing this song's Lyrics with you hope you will enjoy it.

Akhian Nimanian Song Lyrics in Punjabi Amrinder Gill

Song Info:

Movie:       Annhi Dea Mazaak Ae

Song:         Akhian Nimanian

Singer:      Amrinder Gill

Lyricist:    Nimma Loharka

Music:       VS5 Music

Starring:   Ammy Virk, Pari Pandher

Label:        Rhythm Boyz


Akhian Nimanian Lyrics In Punjabi 


ਅੱਖੀਆਂ ਨਿਮਾਨੀਆਂ ਮਰਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਅਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਅੱਖੀਆਂ ਨਿਮਾਨੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਏਹ ਤਾਂ ਸਾਡਾ ਰੱਬ ਜਾਣ ਦਾ
ਤੇਰੇ ਆ ਮੁਰੀਦ ਸੱਜਣਾ
ਜਿਉਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ ਸੱਜਣਾ
ਸੱਚੀ ਅੱਜਕੱਲ ਨੀ
ਹੋਵੇ ਨਾਂ ਜੇ ਗਲ ਨੀਂ 
ਔਖਾ ਏਹ ਸਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਸੱਜਣਾ ਪਿਆਰ ਆਂ ਅਸੀਂ 
ਕੀਤੀ ਤੇਰੇ ਨਾਂ ਜ਼ਿੰਦਗੀ
ਜੇ ਤੂੰ ਸਾਡੇ ਕੋਲ ਹੀ ਰਹੇ
ਜ਼ਿੰਦਗੀ ਏ ਤਾਂ ਜ਼ਿੰਦਗੀ
ਲਹਿ ਜਾਂਦੀ ਭੁੱਖ ਨੀਂ 
ਟੁੱਟ ਜਾਂਦੇ ਦੁੱਖ ਨੀਂ 
ਜਦੋਂ ਤੇਰਾ ਮੁੱਖ ਇਹ ਨਿਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਨੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

Akhian Nimanian Song Lyrics 


Akhian nimanian mar muk janiy'an 
Paundi'an kahani'an pyar diy'an
Doori nae'on sehndi'an
Tikk k na behndi'an
Aassa'n bass rehndi aa deedar diy'an

Akhiyan nimaniyan marr muk jaaniy'an
Paundi'an kahani'an pyar diy'an 
Doori nae'o sehndi'an
Tikk k na behndi'an
Aassa'n bass rehndi aa deedar diy'an 

Eh taan sada rab jaan da
Tere'an mureed sajna
Jeon da sahara ho gae
Sanu teri deed sajjna
Sachi aaj kal ni 
hove na j gall ni
Aukha hr pal eh sahaar di'an
Akhian nimanian marr muk jaaniy'an 
Paundi'an kahani'an pyar diy'an 
Doori nae'o sehndi'an 
Tik k na behndi'an
Aassa'n bass rehndi'an deedar di'an

Sajna pyar aa assi
Kiti tere naa zindagi
J tu sade kol hi rahe
Zindagi aa taan zindagi
Lay jandi bhukh ni
Tut jande dukh ni
Jado'n tera mukh eh nihaar di'an

Akhian nimanian marr muk jaaniy'an 
Paundi'an kahani'an pyar di'an
Doori nae'o sehndi'an
Tik k na behndi'an
Aassa'n bass rehndi'an deedar diyan


Akhian Nimanian Song Video



About Movie Annhi Dea Mazaak Ae 

"Annhi Dea Mazaak Ae" is a Punjabi film starring Ammy Virk and Pari Pandher, written and directed by Rakesh Dhawan. The movie revolves around the lives of two individuals, played by Ammy and Pari, who come from different backgrounds and have different perspectives on life. Despite their differences, they find themselves drawn towards each other, and their journey together forms the crux of the story. Ammy Virk played the role of a blind man in this movie. This movie is full dose of comedy. The film explores themes of love and the challenges that people face when trying to bridge the gaps between their differences. With its captivating storyline and brilliant performances, "Annihi Dea Mazaak Ae" promises to be an entertaining and thought-provoking cinematic experience for Punjabi film lovers.

Powered by Blogger.