Jail Song Lyrics: "Medal" is an exciting movie that captivates audiences with its thrilling storyline. The film is accompanied by the soul-stirring song "Jail," sung by the talented Deepak Dhillon, who also wrote the lyrics. The music, composed by Raka, perfectly complements the emotions conveyed in the song. Adding to the magic of "Jail" are the dynamic performances of Jayy Randhawa and Banni Sandhu, who are featured in the song. The song is released under the esteemed label Desi Junction Music, ensuring a wide reach and appreciation for this incredible collaboration.
Song Info:
Movie: Medal
Song: Jail
Singer: Deepak Dhillon
Lyrics: Deepak Dhillon
Music: Raka
Featuring: Jayy Randhawa, Banni
Sandhu
Label: Desi Junction Music
Jail Song Lyrics In Punjabi
ਡਾਇਲਾਗ
ਮੈਂ ਤੈਨੂੰ ਇਹ ਨੀਂ ਦੱਸਣ ਆਇਆ ਕਿ ਬਸਤੀ ਖਾਲੀ ਨੀਂ ਹੋਈ
ਬਲਕਿ ਮੈਂ ਤੈਨੂੰ ਇਹ ਦੱਸਣ ਆਇਆਂ ਕਿ ਬਸਤੀ ਖਾਲੀ ਕਰਵਾਉਣ ਦੀ ਕੋਸ਼ਿਸ਼ ਨਾਂ ਕਰੀਂ
ਜੇ ਕਿਤੇ ਤੇਰਾ ਪ੍ਰੋਗਰਾਮ ਬਣ ਗਿਆ ਮੇਰੀ ਗੱਲ ਨਾਂ ਮੰਨਣ ਦਾ
ਤੇ ਯਾਦ ਰੱਖੀਂ ਰਾਜਾ ਤੇਰੀ ਰੀੜ ਦੀ ਹੱਡੀ ਗਾਇਬ ਕਰੂ ਗਾ
ਗੀਤ ਦੇ ਬੋਲ
ਐਡੀ ਕੇਹੜੇ ਮੰਤਰੀਆਂ ਨਾਲ ਯਾਰੀ ਵੇ ਜੱਟਾ
ਫਸਦਾ ਫਸਦਾ ਬਚ ਜਾਨਾ ਹਰ ਵਾਰੀ ਵੇ ਜੱਟਾ
ਕੋਰਟ ਕਚਿਹਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਇੰਡੀਅਨ, ਰਸ਼ੀਅਨ, ਘਰ ਦੇ ਵੇ ਹਥਿਆਰ ਪਏ ਰਹਿੰਦੇ
ਹਾਏ ਨਸ਼ਿਆਂ ਦੇ ਨਾਲ ਟੁਨ ਤੇਰੇ ਸਭ ਯਾਰ ਪਏ ਰਹਿੰਦੇ
ਬਾਰ ਗਿਣਤੀਓਂ ਗੱਡੀਆਂ, ਧੱਜੀਆਂ ਉੱਡ ਦੀਆਂ ਤੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਕੁੱਟ ਕੁੱਟ ਭਰੀ ਦਲੇਰੀ ਨਾਂ ਦਿਲ ਕੰਬਦਾ ਤੇਰਾ ਵੇ
ਦੇੜਨ ਲੱਗਿਆ ਹਿਕਾਂ ਕਿਥੋਂ ਲਿਆਉਂਦਾ ਜ਼ੇਰਾ ਵੇ
ਆ ਜਾਣ ਘਰੇ ਰਿਪੋਰਟਾਂ ਕੋਰਟੋਂ ਹੋਈ ਬੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ
ਹੋ ਮੈਂ ਲੈ ਲਾਂ ਫੁਲਕਾਰੀ ਤੇ ਤੂੰ ਸੇਹਰਾ ਬੰਨੇ ਵੇ
ਹੋਣ ਕਿਦਣ ਵੇ ਗੱਲਾਂ ਆਪਣੇ ਹੋਏ ਸੁਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
Jail Song Lyrics In English
Dailog
Main tainu eh ni dsn Aya k basti Khali ni hoye
Balke Mai tainu eh dasan Aya k basti Khali krvaun di kosis na kri
J kite Tera program bann gya meri gall na Manan da
Ta yaad rakhi Raja Teri reedh di Hadi gayab kru ga
Song Lyrics
Aidi Kehri mantri'an nal yaari ve Jatta
Fsda fsda Bach Jana hr vari ve Jatta
Court Kachehari rehann nag bann Muhre Mel Dia'n
Do din v ni khan'da ve tu rotia jail Diya
Do din v ni khan'da ve tu rotia jail Dia
Indian, Rushian, Ghar de ve hathyaar Pye rehn'de
Hye nashe'an de nal tun tere sab yaar Pye rehn'de
Bahr ginti'o Gaddi'an, Dhaji'an udd Diya tel di'an
Do din v ni khan'da ve tu rotia jail Diya
Do din v ni khan'da ve tu rotia jail Di'an
Kut kut bhari daleri na dil kambh'da Tera ve
Dehdan lgya hika kitho liaunda jera ve
Aa Jann ghare report'an court'o hoe bail di'an
Do din v ni khan'da ve tu rotia jail Diya
Do din v ni khan'da ve tu rotia jail Dia
Chhad k kut kutape j Deepak di mne ve
Ho main lai la fulkari ta tu sehra banye ve
Honn kida'n ve gall'an apne hoye sumel di'an
Do dinn v ni khan'da ve tu rotia jail Diya
Do din v ni kha'da ve tu rotia jail Di'an
Deepak Dhillon's Jail Song Video
Deepak Dhillon's singing is a mesmerizing experience that leaves listeners spellbound. With a voice that effortlessly glides through notes and a soulful delivery, Deepak captivates hearts with every melody. His expressive vocals bring a unique depth and emotion to his songs, making each rendition a captivating journey. Deepak's ability to connect with the essence of a song shines through, leaving a lasting impression on the listeners. With his incredible talent and passion for music, Deepak Dhillon has carved a special place in the music industry, making him a beloved singer admired by many.
No comments: