Kudiyan Di Marzi Song Lyrics - Simran Bhardwaj | Sonam Bajwa | Tania | Gurmeet Singh

 Kudiyan Di Marzi Lyrics: This beautiful song is from Punjabi movie Godday Godday Chaa. This song is about desires of girls. Kudiyan Di Marzi Song Lyrics written by Harmanjeet Singh and it's music given by Gurmeet Singh. This beautiful song sung by Simran Bhardwaj and released by Tips Industries  Ltd. (Tips Punjabi). Movie Godday Godday Chaa written by Jagdeep Sidhu and directed by Vijay Kumar Arora. Godday Godday Chaa punjabi movie produced by Zee Studios and Varun Arora.

Kudiyan Di Marzi Song Lyrics in Punjabi







Song Credits:

Movie:                     Godday Godday Chaa

Song:                        Kudiyan Di Marzi

Singer:                      Simran Bhardwaj

Lyricist:                    Harmanjeet Singh

Music:                      Gurmeet Singh

Music Label:            Tips Punjabi


Kudiyan Di Marzi Lyrics In Punjabi

ਕਿਤੇ ਪਿੱਛੇ ਜੇ ਬਹਿਣਾ, ਲੁਕ ਛਿਪ ਕੇ ਰਹਿਣਾ
ਡਰ ਡਰ ਕੇ ਉਮਰਾਂ ਲੰਘੀਆਂ ਨੀਂ 
ਅਸੀਂ ਆਪਣੇ ਦਿਲਾਂ ਦੇ ਬੰਦ ਕਰ ਕੇ ਬੂਹੇ
ਜਾਂ ਰੋਈਆਂ ਜਾਂ ਸੰਗੀਆਂ ਨੀਂ
ਜਗਾਓਣੇ ਹੀ ਪੈਣੇ ਨੇਂ ਲੇਖਾਂ ਦੇ ਦੀਵੇ
ਦੀਵੇ ਦੀਵੇ
ਜਗਾਓਣੇ ਹੀ ਪੈਣੇ ਨੇਂ ਲੇਖਾਂ ਦੇ ਦੀਵੇ 


ਕਿਸਮਤ ਨੂੰ ਮੁਹਰੇ ਲਾਓਣ ਗੀਆਂ
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ
ਜੀ ਆਇਆਂ ਆਖੋ ਨੀਂ, ਰੋਕਣ ਹੈ ਆਈ
ਬਾਗ਼ਾਂ ਚੋਂ ਅੱਜ ਫੁੱਲ ਪੱਤੀਆਂ ਮੰਗਾ ਲਓ
ਚੁਨੀਆਂ ਤੇ ਗੋਟੇ ਤੇ ਗੋਟੇ ਤੇ ਚਮਕਾਂ
ਚਮਕਾਂ ਦੇ ਉੱਤੇ ਕੋਈ ਸੁਪਨਾ ਸਜ਼ਾ ਲੋ


ਗੀਤਾਂ ਦੀ ਗਠੜੀ ਚੁਕ ਲਓ ਨੀਂ ਅੜੀਓ
ਸੁੱਤੇ ਹੋਏ ਨਗ਼ਮੇ ਜਗਾਉਣ ਗੀਆਂ 
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ


ਸਦੀਆਂ ਦੀ ਦਲਦਲ ਚੋਂ ਨਿਕਲੋ ਨੀਂ ਸਖੀਓ
ਅੱਗੇ ਤੋਂ ਅੱਗੇ ਪਿਆ ਜੱਗ ਬਥੇਰਾ 
ਆਪਣੀ ਸਿਆਣਪ ਦਾ ਪੱਲਾ ਨਾ ਛੱਡਿਓ
ਉਂਝ ਦੇਖੋ ਦੁਨੀਆਂ ਦੇ ਰੰਗਾਂ ਦਾ ਘੇਰਾ 
ਧਰਤੀ ਦੇ ਵਿਹੜੇ ਕਿੱਕਲੀ ਹੈ ਪਾਉਣੀ 
ਅੰਬਰਾਂ ਤੇ ਪੀਂਘਾਂ ਪਾਉਂਣ ਗੀਆਂ
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ
ਜੇ ਕੁੜੀਆਂ ਦੀ ਮਰਜ਼ੀ ਪੁੱਛਦਾ ਨਾਂ ਕੋਈ
ਕੁੜੀਆਂ ਵੀ ਆਪਣੀ ਪੁਗਾਉਣ ਗੀਆਂ


Kudiyan Di Marzi Lyrics In English


Kite Pichhe J Behna
Luk Chhip K Rehna
Dar- Dar K Umaran Langhi'an Ni
Asi Apne Dilan De Band Kr K Boohe
Ja'n Royian Ja'n Sangi'an Ni
Jagaune Hi Paine Ne Lekhan De Deeve
Jagaune Hi Paine Ne Lekhan De Deeve


Kismat Nu Moohre Laungi'an
J Kudian Di Marzi Puchh'da Na Koe
Kudian V Apni Pagaungi'an
J Kudian Di Marji Puchh'da Na Koe
Kudian V Apni Pagaungi'an
G Ayean Aakho Ni Raunak Hai Aye
Baga'n Ch'on Aaj Phull Patti'an Man'ga Lo
Chunni'an Te Gotte Te Gotte Te Chamk'an
Chamk'an De Uttye Koe Supna Sajjaa Lo


Geet'an Di Gathadi Chuk Lo Ni Adiyo
Sutte Hoye Nagme Jagaungi'an
J Kudian Di Marzi Puch'da Na Koe
Kudian V Apni Pagaungi'an
J Kudian Di Marzi Puch'da Na Koe
Kudian V Apni Pagaungi'an
Sadiyan Di Daldal Ch'on Niklo Ni Sakhiyo


Agge Di Agge Pyea Jagg Bathera
Apni Syanap Da Palla Na Shaddeyo
Unj Dekho Duniya De Ranga Da Ghera
Dharti De Vehde Kikali Hai Pauni
Ambran Ton Peengh'an Paungi'an
J Kudian Di Marzi Puch'da Na Koe
Kudian V Apni Pagaungi'an
J Kudian Di Marji Puchda Na Koi
Kudian V Apni Pagaungian


Kudiyan Di Marzi Song's Video



It's a beautiful Punjabi Song about girls, hope you will like its lyrics.
If you found any mistake in lyrics of this song in our post then please tell us, we will correct that mistake.  

3 comments:

Powered by Blogger.