Results for Bhangra Song

Gaun Song Lyrics - Jasmine Sandlas | Ammy Virk | Dev Kharoud | New Punjabi Song 23

6:51:00 AM

 Gaun Song Lyrics: "Gaun" is a Punjabi song that emanates sheer charm, performed by the incredibly talented vocalist Jasmine Sandlas. With beautiful lyrics penned by Bunty Bains and a soulful melody composed by Bunty Bains himself, this musical masterpiece takes listeners on a journey of emotions. Released under the renowned Rhythm Boyz label, "Gaun" serves as an enchanting addition to the Punjabi film Maurh. The song transcends boundaries with its distinctive and heartfelt verses, leaving an indelible imprint on the souls of its listeners. Jasmine Sandlas's mesmerizing vocals, coupled with the seamless synergy of lyrics and music, create an ethereal ambiance that resonates deep within, making "Gaun" a song truly worth cherishing.

Gaun song lyrics in Punjabi Jasmine Sandlas
Gaun song lyrics 








Song Info:


Movie:      Maurh

Song:        Gaun (ਗੌਣ)

Singer:     Jasmine Sandlas

Lyrics:     Bunty Bains

Music:     Bunty Bains

Label:      Rhythm Boyz



Gaun Song Lyrics In Punjabi

ਗੌਣ ਗੀਤ ਦੇ ਬੋਲ 


ਹੋ ਕਿਹੜਾ ਬਦਲੂ ਗਾ ਨਸਲਾਂ ਨੂੰ
ਕਿਹੜਾ ਬਦਲੂ ਗਾ ਨਸਲਾਂ ਨੂੰ
ਹੋ ਵੈਰੀਆਂ ਦੇ ਗਾਟੇ ਵੱਢ ਦਾ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ



ਡਾਇਲਾਗ

ਅੱਜ ਆਪਾਂ ਸਾਰਿਆਂ ਨੇ ਰਲ਼ ਕੇ ਸੌਂਹ ਖਾਣੀਂ ਐ
ਗਰੀਬ ਦੀ ਹਮਾਇਤ ਕਰਾਂ ਗੇ, ਹਰ ਔਰਤ ਨੂੰ ਆਪਣੀ ਧੀ ਭੈਣ ਤੇ ਮਾਂ ਸਮਝਾਂ ਗੇ,
ਮੈਂ 10 ਗੁਰੂਆਂ, 5 ਪੀਰਾਂ ਤੇ ਸਮੂਹ ਦੇਵੀ ਦੇਵਤਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਜ ਇਹੇ ਐਲਾਨ ਕਰਦਾਂ, ਅੱਜ ਤੋਂ ਬਾਅਦ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰਦਾਰ ਨੇ ਕਿਸੇ ਗਰੀਬ ਜਾਂ ਕਾਮੇਂ ਬੰਦੇ ਦੀ ਹਵਾ ਕਨੀਂ ਵੀ ਚਾਕਿਆ ਤਾਂ ਮੈਂ ਦੇਹਾਂ ਦੇ ਛਾਣਨੇ ਬਣਾ ਦੂੰ 



ਧੂੜ ਪਿੰਡੋਂ ਬਾਹਰ ਉੱਡੇ 
ਧੂੜ ਪਿੰਡੋਂ ਬਾਹਰ ਉੱਡੇ
ਗੋਲੀ ਦਾ ਖੜਾਕਾ ਸੁਣ ਕੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ



ਡਾਇਲਾਗ

-ਚਾਚਾ, ਮਾੜਾ ਜਿਆ ਗੌਣ ਸੁਣਨ ਚੱਲੀਏ


ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਮਾਰ ਦੇ ਪੱਟਾਂ ਤੇ ਥਾਪੀਆਂ 
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ



ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਆ
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਐ
ਓਹਦੀਆਂ ਹੀ ਗੱਲਾਂ ਹੁੰਦੀਆਂ 
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਐ



ਡਾਇਲਾਗ

-ਅੱਜ ਤੱਕ ਜ਼ੋ ਕੁੱਝ ਵੀ ਲੁੱਟਿਆ, ਸਭ ਲੋੜਵੰਦਾਂ ਚ ਵੰਡਦੋ

-ਠੀਕ ਐ ਚਾਚਾ


ਹੋ ਗੱਲਾਂ ਕਰਨ ਤਬਾਹੀ ਦੇਖ ਕੇ
ਗੱਲਾਂ ਕਰਨ ਤਬਾਹੀ ਦੇਖ ਕੇ
ਜੱਟਾ ਦੇ ਪੁੱਤ ਹਲ ਛੱਡ ਗਏ
ਓ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ



ਹੋ ਪਾਈਆਂ ਕੁੜਤੀ ਤੇ ਵੇਲਾਂ ਨੇ
ਹੋ ਪਾਈਆਂ ਕੁੜਤੀ ਤੇ ਵੇਲਾਂ ਨੇ 
ਮਾਂਵਾਂ ਨੇ ਪੁੱਤ ਜੰਮੇਂ ਅਣਖੀ 
ਓਏ ਤਾਈਓਂ ਡੀਕ ਦੀਆਂ ਜੇਲਾਂ ਨੇ
ਓਏ ਤਾਈਓਂ ਉਡੀਕ ਦੀਆਂ ਜੇਲਾਂ ਨੇ
ਤਾਂਹੀਓਂ ਉਡੀਕ ਦੀਆਂ ਜੇਲਾਂ ਨੇ




Gaun Song Lyrics In English



Ho kehda badlu ga nasla'n nu
kehda badlu ga nasla'n nu
Ho vairiy'aan de gat'ye vad da
Oye jive vade Jatt fasla nu
Oye jive vade Jatt fasla nu
Oye jive vade Jatt fasla nu



Dailog

Aaj Apa'n sareya ne ral k soh khani aa,
Greeb di himayat kra ge, har aurat nu apni dhee bhain te maa samjha'ge,
Main 10 Guru'an, 5 peer'an te smooh Devi devte'an nu hazar Nazar Jann k aaj eh ailaan krda, aaj to baad kise v raje rajvadhe ne te jageerdaar ne kise greeb ja kame bnde di hava Val v Chake'ya ta main deha de chhan'ne bna du



Dhood pindo bahar udye 
Dhood pindo bahar uddye
Goli da khadaka sunn k 
Oye bethi pipal to daar uddye
Oye bethi pipal to daar uddye
Oye bethi pipal to daar udde



Dailog

Chacha, mada jya gaun sunnan chaliye



Ho bas khouru e nava da
Ho bas khouru e nava da
Ho maar de pata te thapi'an
Oye dudh pita jina maav'an da
Oye dudh pita jina maav'an da
Oye dudh pita jina maav'an da



Ve kahda sone da tu Dand chade'ya
Ve kahda sone da tu Dand chade'ya
Ohdiy'an hi gall'an hundi'an 
Tu jehda din vich Chand chade'ya 
Tu jehda din vich Chand chade'ya
Tu jehda din vich Chand chade'ya



Dailog


Aaj Tak Jo kuj v luteya, sabh lodvandha vich vand do

Thik aa chacha



Ho Galla Karan tabahi dekh k 
Galla Karan tabahi dekh k 
Jatta de putt hal chhad gye 
O dhoun jatti di surahi dekh k
Oye dhoun jatti di surahi dekh k
dhoun jatti di surahi dekh k
Oye dhoun jatti di surahi dekh k



Ho Pae'an kudti te Vela ne
Ho Payea kudti te Vela ne
Maav'an ne putt jamme ankhi 
Oye tae'on udeek diyan jail'an ne
Oye tahi'on deek diyan jail'an ne
Tae'on udeek diyan jail'an ne 



Gaun Song Full Video




Yahama Song Lyrics - Shree Brar | Punjabi Song 2023

3:44:00 AM

 Yahama Song Lyrics: "Yamaha" is an enthralling Punjabi song brought to life by the incredible talents of Shree Brar, both as a singer and lyricist. With Desi Crew's exceptional music production, the track carries an invigorating and captivating rhythm that resonates with the listeners. Shree Brar's powerful vocals, coupled with his touching lyrics, infuse the song with depth and passion, leaving an indelible impression on the audience. Released under Shree Brar's own label, the song showcases his artistic independence and creative vision. The music video, skillfully directed by Kuran Dhillon, features the charismatic presence of Shree Brar, along with the esteemed actors Dev Kharoud and Prince Kanwaljit, enhancing the visual appeal of the song. "Yamaha" is a remarkable ode to Punjabi music, offering a seamless fusion of exceptional vocals, beautiful lyrics, and a visually stunning video, resulting in an unforgettable musical masterpiece.

Shree Brar's Yahama song lyrics in Punjabi
Yahama song lyrics 








Song Credits:

Song:                     Yahama

Singer/Lyrics:        Shree Brar

Music:                   Desi Crew

Label:                    Shree Brar

Cast:                     Shree Brar, Dev Kharoud,                                   Prince Kanwaljit 

Video By:             Kuran Dhillon



Yahama Song Lyrics In Punjabi



ਸਾਡੀ ਲਾਈਫ ਬਲੈਕ ਐ ਬੱਲੀਏ, ਕੰਮ ਰੰਗਦਾਰੀ ਦਾ
ਨੀਂ ਕੈਂਦੇ ਤੇ ਕਹਾਉਂਦੇ ਸੁੱਟਦਾ, ਮਾੜਾ ਨੀਂ ਮਾਰੀ ਦਾ
ਹਿੱਕ ਤੇ ਰੱਖ ਕੇ ਬੱਲੀਏ ਬਿਜ਼ਨਸ ਮੈਨਾਂ ਦੇ 
ਰੀਜ਼ ਨਾਲ ਬਦਮਾਸ਼ੀ ਦਾ ਹੁੱਕਾ ਫੂਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂ ਪੀ ਦਾ



ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਤਿੰਨ ਸੌ ਦਾ ਪਵਾ ਪੈਟਰੋਲ ਜਿੱਤਣ ਐ ਸ਼ਹਿਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਅਸੀਂ ਵੇਹਲਿਆਂ ਨੇਂ ਪੰਜ ਸਾਲ ਵਾਸਤਵ ਦੇਖੀ ਐ
ਸਾਨੂੰ ਨਾਂ ਦੱਸ ਡੰਡਾ ਕਿਵੇਂ ਐ ਡੁੱਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂ ਪੀ ਦਾ


ਸਾਨੂੰ ਤੱਕ ਤੱਕ ਬੂਹੇ ਭੇੜਨ ਸਾਡੀਆਂ ਮਾਂਵਾਂ ਨੀਂ
ਸੀ ਲੇਖਾਂ ਦੇ ਵਿੱਚ ਲਿਖੀਆਂ ਚੁਣੀਆਂ ਰਾਹਾਂ ਨੀਂ
ਨੀਂ ਰੁਤਬਾ ਤੇ ਦੇਖ ਪਤੰਦਰ ਦਾ
ਜਿਵੇਂ ਤੁਰੇ ਨੀਂ ਡਾਕੂ ਚੰਬਲ ਦਾ
ਕੀ ਕੁੱਝ ਨੀਂ ਲੰਗਾ ਤਾ ਪੁਲਾਂ ਥੱਲੋਂ 
ਬੱਸ ਡੈਮ ਜਾਣ ਦਾ ਨੰਗਲ ਦਾ
ਅਸੀਂ ਪੜਿਆ ਆ ਲਿਟਰੇਚਰ ਬੱਲੀਏ ਗੁੰਡਿਆਂ ਦਾ
ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ

Also Read: Amrit Maan's Double Black Song Lyrics 


Yahama Song Lyrics In English


Sadi life black aa baliye, Kam rangdari da
Ni kainda te kahaunda sutde, mara nu Mari da
Hikk te rakh k baliye business man'an de
Reejh nal badmashi da huqa fuki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut li Kehnde gaddi crora di
Baliye dikha k Desi kata UP da


O Yahame valey'an lutt lae Kehnde gadi crora di
Baliye dikha k Desi kata UP da


3 so da pva petrol jitann aa sehar chale 
Mar ja ge ja fer mara ge lai k ek fire chale
Mar ja ge ja fer mara ge lai k ek fire chale
Assi vehle'an ne 5 saal Vastaav dekhi aa
Sanu na dass danda kive aa duki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut lae Kehnde gadi crora di
Baliye dikha k Desi kata UP da


O Yahame valey'an lut lae Kehnde gadi crora di
Baliye dikha k Desi kata UP da


Sanu Tak Tak buhe bhedan Sadi'an maava'an ni
C lekh'an de vich likhi'an chuni'an rah'an ni
Ni Rutba te dekh patandar da
Jive ture ni daku chambal da
Ki kuj ni lngha ta pull'an thall'on
Bas dam Jann da Nangal da
Assi padheya aa literature baliye gundey'an da
Ashiq sada kla kla Banda khuti da
O Yahame valey'an lut lae Kehnde gadi crora di
Baliye dikha k Desi kata UP da
O Yahame valey'an lutt li Kehnde gadi crora di
Baliye dikha k Desi katta UP da


Yahama Song Full Video


Shree Brar's singing enchants with its melodious cadence and impeccable vocal prowess, effortlessly mesmerizing listeners. His evocative and introspective lyrics delve into profound narratives, weaving a tapestry of emotions that resonate deeply within the hearts of his audience. With his artistic finesse, Shree Brar creates a captivating musical experience that transcends boundaries, leaving an enduring impact on those who embrace his music.

Sarpanchi Lyrics - Jass Bajwa | New Punjabi Song 2023

2:22:00 AM

 Sarpanchi Song Lyrics: Jass Bajwa's new punjabi music album Aflatoon released on Mee Muzic. This album's all song's lyrics penned by Mandeep Maavi. Aflatoon album's all 5 songs are sung by Jass Bajwa. Aflatoon album's song's music given by Starboy X, Desi Crew and  Preet Hundal. Sarpanchi Song is a Bhangra song, In this article we shared Jass Bajwa's Sarpanchi song's lyrics in Punjabi and in English with you. Hope you will enjoy it.

Sarpanchi Song Lyrics in Punjabi Jass Bajwa
Sarpanchi Song Lyrics 







Song Info:

Album:         Aflatoon

Song:            Sarpanchi

Singer:         Jass Bajwa

Lyrics:         Mandeep Maavi

Music:         Desi Crew

Label:          Mee Muzic


Sarpanchi Song Lyrics In Punjabi



ਹੋ ਪਿੰਡ ਘੋੜੇ ਨੁਕਰੇ ਆ ਜੱਟ ਕਿੱਥੇ ਫੁਕਰੇ ਆ
ਵਲੈਤੀ ਫੋਰਡ ਬੁੱਕ ਦੇ ਆ ਮੋਢਿਆਂ ਤੋਂ ਥੁੱਕ ਦੇ ਆ
ਯਾਰ ਵੀ ਆ ਚੋਟੀ ਦੇ ਹੋ ਨਾਲ ਜੋ ਬਿਠਾਏ ਆ
ਨੀਂ ਨਾਲ ਜੋ ਬਿਠਾਏ ਆ, ਨੀਂ ਨਾਲ ਜੋ ਬਿਠਾਏ ਆ 
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ 
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ 



ਨੀਂ ਕੱਲਾ, ਕੱਲਾ ਜੱਟ ਹੱਥ ਟੀਸੀਆਂ ਨੂੰ ਮਾਰ ਦਾ
ਟੀਸੀਆਂ ਨੂੰ ਮਾਰ ਦਾ
ਤੂੰ ਲੈ ਲਾ ਨੀਂ ਝਾਕਾ, ਸ਼ੀਸ਼ਾ ਡੌਨ ਕਰ ਕਾਰ ਦਾ
ਕਾਰ ਦਾ, ਕਾਰ ਦਾ
ਹੋ ਕਾਲ਼ੇ ਕਾਲ਼ੇ ਚਸ਼ਮੇ ਅੱਖਾਂ ਤੇ ਧਰੇ ਹੋਏ ਆ
ਪਾਕੇ ਚਿੱਟੇ ਕੁੜਤੇ ਪਜ਼ਾਮੇ ਖੜ੍ਹੇ ਹੋਏ ਆ
ਕੱਢਵੀਆਂ ਜੁੱਤੀਆਂ ਨੇਂ ਗੂਚੀ ਖੁੰਜ਼ੇ ਲਾਏ ਆ 
ਨੀਂ ਗੂਚੀ ਖੁੰਜ਼ੇ ਲਾਏ ਆ, ਨੀਂ ਗੂਚੀ ਖੁੰਜ਼ੇ ਲਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ 
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ



ਮੁੱਲ, ਦੀ ਨੀ ਭਾਲ ਦੇ ਲੜਾਈ ਜੱਟ ਜਾਨ ਕੇ
ਜਾਨ ਕੇ, ਜਾਨ ਕੇ
ਵੈਰੀ, ਨੂੰ ਆਉਂਦੇ ਆ ਕਰਾਉਂਣੇ ਚੇਤੇ ਨਾਨਕੇ 
ਹੋ ਪੱਕੀਆਂ ਜ਼ੁਬਾਨਾਂ ਕੁੜੇ ਫੈਂਟਰ ਨਾਂ ਫੋਕੇ ਨੀ
ਛੇ ਫੁੱਟੀ ਡਾਂਗ ਵਿੱਚ ਸੱਤ ਰੰਗੇ ਕੋਕੇ ਨੀ
ਹੋ ਜ਼ਾਬਤਾ ਏ ਚੋਣ ਜਮਾਂ ਅਸਲੇ ਕਰਾਏ ਆ
ਨੀਂ ਅਸਲੇ ਕਰਾਏ ਆ, ਨੀਂ ਅਸਲੇ ਕਰਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ 
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ



ਹੋ ਖੁਲੀਆਂ ਜ਼ਮੀਨਾਂ ਕੁੜੇ ਦਿਲ ਦਰਿਆ ਨੀਂ
ਅੰਬਰਾਂ ਨੂੰ ਛੂਹ ਗਏ ਬਿਲੋ ਕਿਲਿਆਂ ਭਾਅ ਨੀਂ
ਮਾਝੇ ਵਿੱਚੋਂ ਆਏ ਆਂ ਨੀਂ ਘਰ ਸਾਰੇ ਉੱਠ ਕੇ
ਤੂੰ ਗੂਗਲ ਤੋਂ ਮੋਜੂਖੇੜਾ ਦੇਖੀਂ ਕਦੇ ਪੁੱਛ ਕੇ
ਓ ਮਾਵੀ ਹੁਰੀਂ ਚੈਕ ਕਰੀਂ ਕਿੱਥੋਂ ਤੱਕ ਛਾਏ ਆ
ਨੀਂ ਕਿੱਥੋਂ ਤੱਕ ਛਾਏ ਆ, ਨੀਂ ਕਿੱਥੋਂ ਤੱਕ ਛਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ 
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ 
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ


Sarpanchi Song Lyrics In English



Ho pind ghode nukre aa Jatt kithe fukre aa
Valaiti Ford buk de aa modey'an to thuk de aa
Yaar v aa choti de ho nal Jo bithaye aa 
Ni nal Jo bithaye aa, Ni nal Jo bithaye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa



Ni kla, kla Jatt hath tisi'an nu mar da
Ni tisi'an nu mar da
Tu lai la, ni jhaka Sheesha down kr car da
Car da, car da
Ho kale kale chashme Ankha ta dhare hoye aa
Pa k chite kurte pajame khade hoye aa
Kadvi'an jutiya'an ne gucchi khunje lae aa
Ni gucchi khunje lae aa, Ni gucchi khunje lae aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa



Mull, di ni bhaal de ladae Jatt Jann k 
Jann k, Jann k
Vairi, nu aunde aa kraune chete nanke 
Ho Pakiy'an jubana Kudye fenter na foke ni
6 futti dang vich 7 range koke ni
Ho zabta a chonn jama asle kraye aa
Ni asle kraye aa, Ni asle kraye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa



Ho khuliyan Jameena Kudye dil darya ni 
Ambran nu chhuh gye billo kileyan de Bha ni
Majhe vicho aye aa Ni Ghar sare uth k 
Tu Google to mojukhera dekhi kde puchh k
O maavi huri check kri kitho Tak chhaye aa
Ni kitho Tak chhaye aa, Ni kitho Tak chhaye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa
O Jithe Sarpanchi te Crore Kudye lag j 
Ni oss pind'o aye aa, Ni oss pind'o aye aa



Sarpanchi Song Video


Bhateej Song Lyrics - Jass Bajwa | Desi Crew | New Punjabi Song 2023

4:25:00 AM

 Bhateej Song Lyrics: Bhateej Song is from Jass Bajwa's New Punjabi Album Aflatoon. Bhateej Song sung by Jass Bajwa and this song's lyrics penned by Mandeep Maavi. This beautiful song's music given by famous Punjabi music director Desi Crew. Aflatoon album released on Mee Muzic YouTube channel. Bhateej Song is story of Chaha and Bhateeja's lovely relationship.

Jass Bajwa's Bhateej Song Lyrics in Punjabi








Song Info:

Album:         Aflatoon

Song:             Bhateej

Singer:          Jass Bajwa

Music:           Desi Crew

Lyrics:          Mandeep Maavi

Label:           Mee Muzic


Bhateej Song Lyrics In Punjabi


ਓਹ ਗੱਲਾਂ ਰਏ ਨੇ ਪੁਰਾਣੀਆਂ ਨੂੰ ਦੇੜ੍ਹ ਦੇ
ਰਾਗ ਡਾਂਗ ਸੋਟੇ ਆਲਾ ਪਏ ਨੇ ਛੇੜ ਦੇ
ਓਹ ਗੱਲਾਂ ਰਏ ਨੇ ਪੁਰਾਣੀਆਂ ਨੂੰ ਦੇੜ੍ਹ ਦੇ
ਰਾਗ ਡਾਂਗ ਸੋਟੇ ਆਲਾ ਪਏ ਨੇ ਛੇੜ ਦੇ
ਜੇਹੜੇ ਹਿਸਾਬ ਨਾਲ ਗਏ ਨੇ ਲਾਈਟਾਂ ਮਾਰ ਕੇ 
ਪਊ ਗੀ ਅੱਜ ਰਾਂਧ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਦੜ ਵੱਟ ਲਈ ਬਥੇਰੀ ਪਰ ਵੱਟਣ ਨੀਂ ਦਿੰਦੇ
ਰੰਡੀ ਕੱਟ ਲੇ ਰੰਡੇਪਾ ਲੋਕ ਕੱਟਣ ਨੀਂ ਦਿੰਦੇ
ਦੜ ਵੱਟ ਲਈ ਬਥੇਰੀ ਪਰ ਵੱਟਣ ਨੀਂ ਦਿੰਦੇ
ਰੰਡੀ ਕੱਟ ਲੇ ਰੰਡੇਪਾ ਲੋਕ ਕੱਟਣ ਨੀਂ ਦਿੰਦੇ
ਫੇਰ ਫੁੱਟ ਦੇ ਨੀ ਛੇਤੀ ਸਿਰ ਚੁੱਕ ਦੇ ਨੀ 
ਕੇਰਾਂ ਦੇਈਏ ਛਾਂਗ ਚਾਚਿਆ 
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਓ ਪਾਉਂਦਾ ਕਿੱਕਲੀ ਮੇਰੇ ਤੇ ਅੱਜ ਕਾਲ ਆ
ਕਿੱਲਾ ਚੱਕ ਦੇ ਓ ਸ਼ਹਿਰ ਦੇ ਜੋ ਨਾਲ ਆ
ਪਾਉਂਦਾ ਕਿੱਕਲੀ ਮੇਰੇ ਤੇ ਅੱਜ ਕਾਲ ਆ
ਕਿੱਲਾ ਚੱਕ ਦੇ ਓ ਸ਼ਹਿਰ ਦੇ ਜੋ ਨਾਲ ਆ
ਫਓਰਚਊਨਰ ਚ ਰੱਖੀ ਕੋਕੇ ਜੜ ਕੇ
ਚੱਲੂ ਗੀ ਅੱਜ ਡਾਂਗ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਯਾਦ ਰੱਖਣ ਗੇ ਲੱਗੇ ਹੱਥ ਜੱਟ ਦੇ
ਵੇਖੀਂ ਮਾਵੀ ਹੁਰੀਂ ਕਿਲ ਕਿੱਦਾਂ ਪੱਟ ਦੇ
ਯਾਦ ਰੱਖਣ ਗੇ ਲੱਗੇ ਹੱਥ ਜੱਟ ਦੇ
ਵੇਖੀਂ ਮਾਵੀ ਹੁਰੀਂ ਕਿਲ ਕਿੱਦਾਂ ਪੱਟ ਦੇ
ਰਾਜਪੁਰੇ ਤੱਕ ਸੁਣੁਗੀ ਮੁਹਾਲੀ ਤੋਂ
ਪਵਾਉਂਣੀ ਐਸੀ ਵਾਂਗ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ



Bhateej Song Lyrics In English


Oh Gall'an rhe ne purani'an nu dedh de
Raag Dang sote Alla Pye ne chhed de
Oh Gall'an rhe ne purani'an nu dedh de
Raag Dang sote Alla Pye ne chhed de
Jehde hisab nal gye ne light'an maar k
Pau gi Aaj randh chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Dadh vat lae batheri par vatann ni dinde
Randi kat le randepa lok katan ni dinde
Dadh vat lae batheri par vatann ni dinde
Randi kat le randepa lok katan ni dinde
Fer fut de ni chheti sir chuk de ni
Kera'n da'ea chhang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Oh Paunda kikali mere te Aaj kaal aa
Kila chak de oh sehar de jo nal aa
Oh Paunda kikali mere te Aaj kaal aa
Kila chak de oh sehar de jo nal aa
Fortuner ch rakhi koke jadh k 
Chalu gi Aaj dang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Yaad rakhann ge lage hath Jatt de
Vekhi maavi huri kill kida'n Patt de
Yaad rakhann ge lage hath Jatt de
Vekhi maavi huri kill kida'n Patt de
Rajpure Tak sunu gi Mohali to'n
Pavauni aisi vaang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa

Set Up Set Song Lyrics - Gavy Dhindsa | Gulab Sidhu | New Punjabi Song 2023

3:38:00 AM

 Set Up Set Lyrics: "Set Up Set" is an exhilarating song brought to life by the dynamic collaboration of Gavy Dhindsa and Gulab Sidhu. Gavy Dhindsa, the talented lyricist, weaves his words into a captivating narrative, while the music, composed by Iris Music, adds a pulsating rhythm to the track. Released under the label Condor Style, this song promises to enthrall listeners with its infectious energy and captivating melodies. "Set Up Set" is a must-listen for fans of Punjabi music.

Set Up Set Song Lyrics in Punjabi







Song Info:

Song:         Set Up Set

Singer:      Gavy Dhindsa & Gulab Sidhu

Lyricist:    Gavy Dhindsa

Music:       Iris Music

Label:        Condor Style


Set Up Set Song Lyrics In Punjabi


ਹੋ ਬੀਜੀਏ ਫ਼ਸਲ ਸਦਾ ਦੇਖ ਰੁਤ ਨੂੰ
ਨਾਂਮ ਸਹੇਲੀ ਦਾ ਲਿਖਾ ਕੇ ਨਾਂ ਸਜਾਈਏ ਗੁੱਟ ਨੂੰ
ਕੇਰਾਂ ਹੱਥ ਨਾ ਮਰੋੜ ਦੀਏ ਖੜੀ ਰਹਿੰਦੀ ਐ
ਓ ਵੈਕਸਾਂ ਦੀ ਲੋੜ ਨਹੀਂਓਂ ਸਾਡੀ ਮੁੱਛ ਨੂੰ
ਆਇਆ ਗਇਆ ਰੈਡ ਵਾਈਨ ਨਾਲ ਨਵਾ ਕੇ ਤੋਰ ਦੇ
ਆਇਆ ਗਇਆ ਰੈਡ ਵਾਈਨ ਨਾਲ ਨਵਾ ਕੇ ਤੋਰ ਦੇ
ਦਾਰੂ ਹੱਥਾਂ ਨਾਲ ਕੱਢੀ ਨਾਂ ਦਿਖਾਈਏ ਆਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਓਹ ਯਾਰਾਂ ਦੀਆਂ ਯਾਰੀਆਂ ਤੋਂ ਜਾਨ ਵਾਰ ਦੇ
ਕਪੜੇ ਦੇ ਸ਼ੌਂਕੀ ਦੂਜ਼ਾ ਪੀਣ ਖਾਣ ਦੇ
ਕਿਥੋਂ ਰਿਨ ਕੇ ਖਰੋੜੇ ਹਾਰਿਆਂ ਚ ਪੀਣ ਗੇ 
ਗੱਭਰੂ ਸ਼ੌਕੀਨ ਜਿਹੜੇ ਮਿੱਠੇ ਪਾਨ ਦੇ
ਕੱਡੀਏ ਨਾ ਗਾਲ ਜੀ ਕਿਸੇ ਨੂੰ ਜਾਤ ਦੀ
ਕੱਡੀਏ ਨਾ ਗਾਲ ਜੀ ਕਿਸੇ ਨੂੰ ਜਾਤ ਦੀ
ਮਾੜਾ ਬੋਲੀਏ ਨਾ ਢੀਂਡਸੇ ਕਿਸੇ ਦੇ ਧਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਹੋ ਪੈਸੇ ਧੇਲੇ ਆਲੇ ਰੱਖੇ ਨੱਕੇ ਤੋੜ ਕੇ
ਕੰਮ ਵੀ ਕਰੀ ਦਾ ਪੂਰਾ ਹਿਕ ਠੋਕ ਕੇ
ਬੈਠੇ ਹੋਈਏ ਜਦੋਂ ਬੇਬੇ ਬਾਪੂ ਕੋਲ ਜੀ
ਚੈਟ ਚੂਟ ਕਰੀ ਦੀ ਨੀਂ ਫੋਨ ਖੋਲ ਕੇ
ਪੱਥਰ ਤੇ ਲੀਕ ਜਈ ਜ਼ੁਬਾਨ ਰੱਖੀਏ
ਦੇੜੀਏ ਨਾਂ ਕਦੇ ਵੱਟੇ ਹੋਏ ਵਾਨ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਹਰ ਮਹਿਫਲ ਚ ਬੈਕੇ ਨੀਂ ਗਲਾਸ ਫੜ ਦੇ
ਪੀਤੀ ਹੋਵੇ ਕਿਸੇ ਦੇ ਘਰੇ ਨੀਂ ਵੜ ਦੇ
ਜਿਨਾ ਨਾਲ ਭੇਤ ਸਾਂਝੇ ਸਾਰੇ ਧੂਰੀ ਸ਼ਹਿਰ ਤੋਂ
ਪੰਜ ਸੱਤ ਯਾਰ ਨੇ ਭਵਾਨੀਗੜ੍ਹ ਦੇ
ਹੋ ਟਾਇਮ ਨਾਲ ਈ ਫੋਨ ਜਿਆ ਘੁਮਾ ਦਿੰਦੇ ਨੇ
ਟਾਇਮ ਨਾਲ ਈ ਫੋਨ ਜਿਆ ਘੁਮਾ ਦਿੰਦੇ ਨੇ
ਰੋਟੀ ਟੁਕ ਇਕ ਚੁੱਲ੍ਹੇ ਤੇ ਬਣਾ ਕੇ ਖਾਣ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ



Set Up Set Song Lyrics In English


Ho bijiye fasal sadha dekh rut nu
Naam sehli da likha k na sajayiye gut nu
Kera'n hath nal Marod diye khadi rehndi aa
O wex'an di lodh nahi'on Sadi Muchha nu
Aaya gyea red wine na nava k tor de
Aaya gyea red wine na nava k tor de
Daru hatha'n nl kadi na dikhayea aam nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Oh yaara di'an yaari'an to Jaan var de
Kapde de shonki duja pinn Khann de
Kith'on rinn k kharodde hareyan ch peen ge
Gabru shokeen jehde mithe pan de
Kadiye na gall g kise nu jat di
Kadiye na gall g kise nu jat di
Mada boliye na Dhindse kise de dhaam nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Ho paise dhele ale rkhe nakke Tod k
Kam v kri da pura hikk thok k
Baithe hoyia jdo Bebe bapu kol g
Chat chut kri di ni phone khol k
Pathar ta leek jae juban rakhiye 
Dedhiye na kde vate hoye vaan nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Hr mehfil ch baith k ni gilas fadh de
Piti Hove kise de ghare ni vadd de
Jina nal bhedh sanjhe sare dhuri sehar to 
Panj sat yaar ne Bhawanigarh de
Ho time nal e phone jya ghuma dinde ne
Time nal e phone jya ghuma dinde ne
Roti tuk ek chule ta bnna k Khan nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Set Up Set Song Video




Gavy Dhindsa and Gulab Sidhu Collaborated in song Set Up Set. It's a beautiful Punjabi Bhangra Song, must listen it. Hope you will like our this post about Set Up Set Song.



Status Lyrics - Jass Bajwa | Aflatoon

1:42:00 AM

 Status Song Lyrics: "Aflatoon," the electrifying album that has taken the Punjabi music scene by storm, introduces the beautiful track "Status." Sung by the incredibly talented Jass Bajwa, this song enthralls listeners with its infectious energy and magnetic charm. The music, masterfully composed by Starboy X, sets the stage for an exhilarating experience. Mandeep Maavi, the gifted lyricist, weaves his words with poetic finesse, giving voice to the emotions and aspirations of the modern generation. Released under the prestigious label Mee Muzic, "Status" is a testament to the artistic prowess and collective brilliance of the entire team behind this exceptional musical endeavor. Get ready to be swept away on a journey of euphoria and groove to the beats of this Punjabi gem.

Status Song lyrics in Punjabi Jass Bajwa







Song Credits:

Album:           Aflatoon

Song:              Status

Singer:           Jass Bajwa

Music:           Starboy X

Lyricist:        Mandeep Maavi

Label:            Mee Muzic


Status Song Lyrics


Ho Tip Top Aa Chobar Jatti'ye
Dubba De Wich Mouzer Jatti'ye
Ho Tip Top Aa Chobar Jatti'ye
Dubba De Wich Mouzer Jatti'ye
Bapu Pind Sarpanchi Kr Da
Putt Di Chandigarh Choudhar Jatti'ye
Lngh Jann Na Sector Tera 
Lngh Jann Na Sector Tera
Halye Nedhe Tedhe Ni Darshan Kr Mutiyare
Ho Jatt Mar De Gedhe 
Darshan Kr Mutiyare
Ho Jatt Mar De Gedhe 
Jatt Mar De Gedhe



Ho Dakhalandaji Like Ni Kr De
Na Kise Vich Kriye
Anti'an De Ne Dhidi Peedha 
Hath Muchha Ta Dhari'ye
Yaariy'an Pichhe Janna Pain'da
Week Ch 2 Var Ladhi'ye
J Koe Tidh-Fidh Kr Da Jatti'ye 
J Koe Tidh-Fidh Kr Da Jatti'ye
Naa Lai Di Tu Mera
Status La Dev'in Jatt Diwana Tera 
Status La Dev'in Jatt Diwana Tera


Jatt Diwana Tera Status La Dev'in


Oh P Lene Aa Sach Kehne Aa
Sal Chhimahi Pinde 
Paune Punjab Da Supna Jatti'ye
Jid'an Di Zindagi Jeonde
Aaye Saal Baazi'an Jitt De
Jatt De Kabootar Chine 
O Dhand Shonk De Paunda Maavi
Dhand Shonk De Paunda Maavi
Ki Laina Kise To Darr K
O Aish Likha'e Aa
O Rab To'n Kole Khadh K
O Aish Likha'e Aa
O Rab To'n Kole Khadh K


O Rab To'n Kole Khadh K


Oh Gutt Di Phoro Bhej Rakanne 
London Krni Send Kudye 
Tere Lae Kangan Mngvaune
Aunda Mera Friend Kudye 
9 Sector Wich Kothi Lai Lae
Pae Haveli Pind Kudye
Suka December Jann Ni Denna 
Suka December Jann Ni Denna
Viah Di Full Tyari 
Ni Jatt Dey'an Takka Ta
Tu Kri Sardari 
Ni Jatt Dey'an Takka Ta
Tu Kri Sardari
Ni Jatt Di Pailli Ta 
Tu Kri Sardari



Status Song Full Video




About Jass Bajwa


Jass Bajwa, the maestro of Punjabi melodies, possesses a voice that resonates with sheer brilliance. With every note he touches, he ignites a symphony of emotions within the hearts of his listeners. His vocal prowess is unparalleled, effortlessly navigating the highs and lows of each song, capturing the essence of every lyric with remarkable precision. Jass Bajwa's singing is a mesmerizing blend of power and grace, captivating audiences with his soul-stirring renditions. His ability to infuse raw passion into his performances leaves a lasting impact, evoking a myriad of feelings and connecting deeply with his fans. With each new release, Jass Bajwa continues to redefine the boundaries of Punjabi music, leaving an indelible mark on the industry and cementing his status as a true icon of his craft.


Double Black Song Lyrics - Amrit Maan | MC Square | Punjabi Song | Haryanvi Rap

1:07:00 AM

 Double Black Song Lyrics:  In the enchanting realm of music, where melodies become the architects of emotions, a harmonious collaboration emerges. Amrit Maan, a mesmerizing singer, takes center stage, casting a spell with his captivating voice. Alongside him, MC Square, a wordsmith of the rap domain, adds a layer of lyrical finesse, effortlessly weaving intricate verses. Together, they embark on a sonic journey, transcending boundaries and delivering a powerful message. Guiding their artistic expedition is the talented maestro, Mrxci, crafting a symphony of beats that resonate with the souls of listeners. This sonic masterpiece finds its home under the label of Amrit Maan, a sanctuary where musical brilliance finds its voice and echoes in the hearts of those who embrace its enchantment.

Double Black Song Lyrics in Punjabi
Amrit Maan's Double Black Song Lyrics 








Song:          Double Black

Singer:       Amrit Maan

Rap:            MC Square

Lyrics:       Amrit Maan, MC Square

Music:        Mrxci

Label:        Amrit Maan 


Double Black Lyric


Kyo aina kre garoor billo
Kr den ge chakna- choor billo
Bhav'en aadhi ghat aa ginti ch
Kole asla aa bharpoor billo
Husna de Pye sataye ni
Kale rang de wahne paye ni
Dubba nu weapon laye ni
Tainu lai Jann ge Nrkaan nu
Papi chandigarh to aye ni


Faridkot to Ambarsar ta Ambarsaro Mohali
Dhupe pendi dhur billo jdo khadi hundi Kali 
J koe sirr ta chadh da ta'n dass de 
J koe sade vrga naa ds de
O dallr dullr chhad mithiye 
asi yaar hi yaar kamaye ni
Kale rang de wahne paye ni 
dubba nu weapon laye ni
Tainu lai Jann ge Nrkaan nu
Papi chandigarh to aye ni

wahne paye ni 
dubba nu weapon laye ni
lai Jann ge Nrkaan nu
Papi chandigarh to aye ni

Rap
Dass lakh ki thake gadhi 
Dhodhe rng ki aa yadhi
Thodye sanki na kmi dhore dhan ki
Ladi lambardar baat sune bhore Mann ki re
Na kisi Gore cham ki re gharo do re dhamki 
Iba baat ki khaal jaisi udedhe ve chaal 
Vaisi angdhi main kru tedi sidhi Teri khal 
Khenchi preshani mari door door khal 
Khenchi kalje ne feel kre 


Latkave height te maitch re lado 
Rakheya meter khench k lado 
Gadi chamke touli touli 
Lgte jute black se lado
Priakhr ghare odki tall ta
Chhora best lottery jn tay
Date tane berahi aa chhori
Biah fagnn k season me'n
Mn re mna jhumka kala kala
Tere taen rimm dhodhe gadhvaye re


Ni Nakhrey kyo kr di aa jhaliye 
Ni aa ja pind mere ni chaliye 
Aida'n na kr meri jaan 
J tu bumb ta Jatt tufaan 
Sadi tohr Vairy dafnaye ni 
Mehnge boot Pye lishkaye ni 
Kale rang de wahne paye ni 
dubba nu weapon laye ni
Tainu lai Jann ge Nrkaan nu
Papi chandigarh to aye ni

wahne paye ni 
dubba nu weapon laye ni
lai Jann ge Nrkaan nu
Papi chandigarh to aye ni


Double Black Song Video


Vaardaat Lyrics - Himmat Sandhu | Dusk N Dawn | Desi Crew

6:27:00 AM

 Vaardaat Song Lyrics: "Dusk N Dawn" is an album that showcases the exceptional talent of Punjabi singer Himmat Sandhu. One of the standout songs from the album is "Vaardaat," which captivates listeners with its powerful vocals and mesmerizing melodies. The lyrics of "Vaardaat" are penned by the talented Mandeep Maavi, who weaves together a compelling narrative. The music is masterfully composed by the renowned Desi Crew, known for their signature sound that blends traditional Punjabi elements with contemporary beats. Released under the esteemed label White Hill Music, "Dusk N Dawn" and the song "Vaardaat" in particular, have garnered immense popularity among music enthusiasts, solidifying Himmat Sandhu's position as a rising star in the Punjabi music industry.

Vaardaat Song lyrics in Punjabi Himmat Sandhu

Song Info:


Album:         Dusk N Dawn

Song:             Vaardaat

Singer:          Himmat Sandhu

Lyrics:          Mandeep Maavi

Music:           Desi Crew

Label:           White Hill Music


Vaardaat Song Lyrics


O Cara'an thara'an utte khade rakh billo koohni'an 
Dubba vich asle daleri'an ne dooniya
Gala vich muffler khade muchan mod ke
Kaali ji dali cho kuj khaae jnde tod k
Nave j shlaaru'an de tole hunde pre aa 


Vaardaat pkka honi
Vaardaat pkka honi
Jatt kathe khade Aa 
Lgdi na sukh ajj 
Lagdi na sukh aaj
Rab sukh rkhe ajj
Jatt kathe khade aa


Kudte pathani nu lavae'an jeba 4 ni 
Ssp mohali billo pkka sada yaar ni 
Starbuck'o fadi coffee surname cup te 
Oh kedi kudi jehdi mar di ni jatt te
Khulli'an jamina takk theke'an te chadhe aa 
Vaardaat pkka honi
Vaardaat paka honi
Jatt kathe khade Aa
Lag di na sukh ajj
Lagdi na sukh aaj 
Rab sukk rkhe ajj
Jatt kathe khade aa


Tu rakh'en huskey oh ghodiyan ne rakh de 
Raule de plaat jatt pehlian ch chak de 
Jithe jithe jaan ni pashaan jatt chhad de 
Puchh li saheli'an to jaan jatt kad de 
Sandhu hona UP vall pure koke jade aa 
Vaardaat pkka honi
Vaardaat paka honi
Jatt kathe khade Aa 
Lag di na sukh ajj 
Lag'di na sukh aaj
Rab sukk rakhe ajj 
Jatt kathe khade aa


Puchh di'an kudiy'an kitho da maavi munda ni 
Geeta'an wich end wale antre ch hunda ni 
Window vicho vekh billo kera'n nigha maar k
Rymm'an te rupae'a lgga jande seena thaar k 
Sade jeha kaun ithe gede din'de bade aa 
Vaardaat pkka honi
Vaardaat paka honi 
Jatt kathe khade Aa
Lgdi na sukh ajj
Lag di na sukh ajj
Rab sukk rkhe aaj 
Jatt kathe khade aa


Himmat Sandhu's Vaardaat Song Video 



Also read :-



Jatti Song Lyrics - Ammy Virk | Gippy Grewal | Jaani | Carry On Jatta 3

10:28:00 PM

 Gippy Grewal & Ammy Virk's Jatti Song Lyrics: One of the highlights of the movie "Carry On Jatta 3" is its catchy soundtrack, with the song "Jatti" performed by the talented duo of Ammy Virk and Gippy Grewal. The lyrics for this track have been penned by the renowned songwriter Jaani, Renowned for his ability to craft poetic and soul-stirring compositions, Jaani brings his exceptional talent to the music of "Jatti." As the composer of this track, he guarantees an enchanting and captivating experience for the listeners. With his masterful touch, Jaani ensures that "Jatti" will resonate with the audience, leaving them enthralled by its melodious allure. His profound musical expertise adds depth and emotion to the song, elevating it to new heights and promising an engaging and memorable musical journey for all.

Jatti Song Lyrics in Punjabi Ammy Virk and Gippy Grewal

Song Info:

Movie:               Carry On Jatta 3

Song:                  Jatti 

Singer:              Ammy Virk & Gippy Grewal

Lyrics:               Jaani

Music:               Jaani

Label:               East Sunshine Production

Starring:          Gippy Grewal, Sonam Bajwa


Jatti Song Lyrics In Punjabi

ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਹੋ ਬਿਜਲੀ ਤੋਂ ਜ਼ਿਆਦਾ ਤੱਤੀ, ਬਿਜਲੀ ਤੋਂ ਜ਼ਿਆਦਾ ਤੱਤੀ
ਅੱਖਾਂ ਚਮਕਾਉਂਦੀ ਐ 
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਓਹਦੀ ਅੱਖਾਂ ਹਰੀਆਂ ਹਰੀਆਂ ਤੇ ਸੂਟ ਕਾਲੇ ਕਾਲੇ
ਓਹਦੇ ਪਿਛੇ ਗੇੜੇ ਮਾਰਦੇ ਹਾਏ ਦੱਸ ਫਰਾਰੀਆਂ ਵਾਲੇ
ਸ਼ੀਸ਼ਾ ਵੀ ਮਾਰੇ ਅੱਖਾਂ ਸੁਰਮਾ ਜਦ ਪਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਵੇਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ

ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੂੰ ਤੇਰੇ ਕਮਰੇ ਚ, ਜਿਦੀ ਫੋਟੋ ਲਾਈ ਐ
ਓਹ ਦੁਨੀਆਂ ਲਈ ਸ਼ਾਇਰ, ਤੇਰੀ ਮਾਂ ਦਾ ਜਵਾਈ ਐ
ਤੇਰੀ ਮਾਂ ਦਾ ਜਵਾਈ ਐ

ਜਾਨੀ ਦੇ ਗਾਣੇ ਗਾਉਂਦੀ, ਜਾਨੀ ਨੂੰ ਚਾਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਫੁੱਲਾਂ ਦੇ ਪਾਣੀ ਦੇ ਨਾਲ ਪੈਰਾਂ ਨੂੰ ਧੋਂਦੀ ਐ
ਪਾਸੇ ਹਟ ਸੋਹਣਿਆਂ ਵੇ ਜੱਟੀ ਤੁਰੀ ਆਉਂਦੀ ਐ
ਪਾਸੇ ਹਟ ਸੋਹਣਿਆਂ ਵੇ


ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ
ਕਲੜਾ ਕਿਓਂ ਆਇਆ ਵੇ ਤੂੰ ਅੱਜ ਦੀ ਘੜੀ


Jatti Song Lyrics Ammy Virk & Gippy Grewal 

Kldha kyo Aya ve tu ajj di ghdhi
Kldha kyo Aya ve tu ajj di ghdhi 

Ho bijli to jyada tati, bijli to jyada tati
Akha chmkaun'di aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Ohdi ankha hria hria ta suit kale kale 
Ohde pichhe Gere maar'de hye dus frari vale
Ohdi akha hriya hriya ta suit kale kale 
Ohde pichhe Gere maar'de hye dus frari vale
Seesa v mare akh'an surma JD pondi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve

Kldha kyo Aya ve tu ajj di ghdhi
Kldha kyo Aya ve tu ajj di ghdhi

Tu tere kmre ch, jidi photo lae aa
Oh duniya lae shayer, Teri maa da jvae aa
Tu tere kmre ch, jidi photo lae aa
Oh duniya lae shayer, Teri maa da jvae aa
Teri maa da jvae aa

Jaani de gaane gaundi, jaani nu chaundi aa
Pase ht sohne'a ve jatti turi aundi aa
Pase ht sohne'a ve jatti turi aundi aa
Fulla'n de Pani de nal pair'an nu dhondi aa
Pase ht sohne'a ve jatti turi aundi aa
Pase ht sohne'a ve


Kldha kyo Aya ve tu ajj di ghdhi
Kldha kyo Aya ve tu ajj di ghdhi

Jatti Song's Video 



About Punjabi Movie "Carry On Jatta 3"

Carry On Jatta 3 is an upcoming Punjabi comedy film that has garnered much anticipation among fans. Directed by Sameep Kang, the movie is set to feature a star-studded cast including renowned actors such as Gippy Grewal, Sonam Bajwa, Binnu Dhillon, Gurpreet Ghuggi, Jaswinder Bhalla, Karamjeet Anmol, Kavita Kaushik, Shinda Grewal, Nasir Chinyoti, Harby Sangha, B N Sharma, and Rupinder Rupi.

Gippy Grewal, a versatile and talented actor, has carved a niche for himself in the Punjabi film industry. With his natural flair for comedy and impeccable timing, Gippy captivates the audience with his energetic and engaging performances. He brings a certain charm and charisma to his characters, effortlessly transitioning from hilarious antics to heartfelt emotions. Gippy's on-screen presence is infectious, and his ability to connect with the audience makes him a beloved figure in the industry.

Sonam Bajwa, on the other hand, is a talented and versatile actress who leaves a lasting impression with her impeccable acting skills. She possesses a remarkable ability to portray a wide range of characters, effortlessly adapting to different genres and emotions. Sonam's on-screen presence is magnetic, and her performances are marked by a perfect blend of grace, intensity, and vulnerability. Her dedication and commitment to her craft shine through in every role she takes on, making her a sought-after talent in the Punjabi film industry.

Together, Gippy Grewal and Sonam Bajwa form a dynamic duo on the silver screen. Their chemistry and camaraderie bring a unique charm to their performances, captivating the audience and leaving them wanting more. With their exceptional acting prowess, Gippy and Sonam continue to entertain and inspire audiences with their memorable portrayals and undeniable talent.

Carry On Jatta 3 is being produced by Gippy Grewal himself, along with Ranveer Kaur Grewal, under the banner of East Sunshine Production. As a part of the highly successful Carry On Jatta franchise, this film is expected to bring laughter and entertainment to audiences worldwide. With a talented ensemble cast, a popular director at the helm, and a promising soundtrack, Carry On Jatta 3 is poised to be a blockbuster hit in the Punjabi film industry.

Automatic Asla Song Lyrics - Jazzy B | Dr. Zeus

9:03:00 PM

 Automatic Asla Song Lyrics: Automatic Asla is Jazzy B's latest Punjabi song released on Jazzy B Records YouTube channel. Automatic Asla song's music given by famous Punjabi music director Dr. Zeus and this beautiful song's lyrics penned by Kamal Kharoud. Yardie Barbie also featuring in this song. This song's video directed by Raf-Saperra & Mursjed. In this article we are sharing Automatic Asla song's lyrics.

Automatic Asla Song Lyrics in Punjabi

Track Credits:

Track:               Automatic Asla

Singer:              Jazzy B

Lyrics:              Kamal Kharoud

Music:              Dr. Zeus

Featuring:       Yardie Barbie

Label:               Jazzy B Records


Automatic Asla Song Lyrics in Punjabi


ਓ ਕਾਲ਼ੇ ਸੂਟ ਤੇ ਕਾਲੀ ਐਨਕ ਬਾਹਲੀ ਤੈਨੂੰ ਜਚ ਦੀ ਐ 
ਜਿਮੀ ਚੂ ਦੀ ਹੀਲ ਵੀ ਤੇਰੇ ਪੈਰਾਂ ਦੇ ਵਿੱਚ ਫੱਬ ਦੀ ਐ
ਜਿਓਨ ਜੋਗੀਏ ਦੱਸ ਦੇ ਕਿਹੜੇ ਸਾਬਣ ਦੇ ਨਾਲ ਨਾਵੇਂ ਨੀਂ
100 ਵਾਟ ਦੇ ਬੱਲਬ ਵਾਂਗੂੰ ਬਿਊਟੀ ਤੇਰੀ ਜਗ ਦੀ ਐ
ਹੋ ਵੱਡੇ ਵੱਡੇ ਸ਼ਾਹੂਕਾਰ ਵੀ ਤੇਰੇ ਅੱਗੇ ਹਾਰੇ ਨੀਂ,
ਹਾਰੇ ਨੀਂ, ਹਾਰੇ ਨੀਂ...


ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ..

Rap

ਚੁਣ ਚੁਣ ਚੋਬਰ ਮਾਰੇ ਜੀ

Rap

ਹਿਰਨੀ ਵਰਗੀ ਤੋਰ ਸ਼ਰਬਤੀ ਨੈਂਨ ਦਾਰੂ ਦੀਆਂ ਮੱਟੀਆਂ ਨੇ
ਦੰਦ ਜਿਓਂ ਮੋਤੀ ਧੌਨ ਸੁਰਾਹੀ ਬੁਲ ਗੁਲਾਬੀ ਪੱਤੀਆਂ ਨੇ
ਨਖ਼ਰਾ ਤੇਰਾ ਹਾਈ ਰੇਟ ਜਿਵੇਂ ਬੁਰਜ਼ ਖਲੀਫਾ ਟਾਵਰ ਨੀਂ
ਹੌਲੀਵੁੱਡ ਤੱਕ ਦੀਆਂ ਮੋਡਲਾਂ ਤੇਰੇ ਉਤੋਂ ਮੱਚੀਆਂ ਨੀਂ 
ਹੋ ਕੋਕੇ ਦੇ ਵਿੱਚ ਜੜੀ ਤੂੰ ਫਿਰਦੀ ਤੋੜ ਅੰਬਰ ਦੇ ਤਾਰੇ ਨੀਂ
ਤਾਰੇ ਨੀਂ, ਤਾਰੇ ਨੀਂ....
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ

Rap

ਹੋ ਹੁਸਣ ਤੇਰੇ ਦੇ ਚਰਚੇ ਹੀਰਈਏ ਸ਼ਾਹੀ ਸ਼ਹਿਰ ਪਟਿਆਲੇ ਨੀਂ
ਸੱਪਾਂ ਨੂੰ ਵੀ ਮਾਤਾਂ ਪਾਉਂਦੇ ਕੁੰਡਲ ਵਾਲ ਬਣਾ ਲਏ ਨੀਂ
ਕਮਲ ਖਰੋੜ ਜਏ ਖ਼ੁਦ ਨੂੰ ਜਿਹੜੇ ਬੜਾ ਸ਼ਿਕਾਰੀ ਦੱਸਦੇ ਸੀ
ਕੈਸਾ ਜਾਦੂ ਕਰਿਆ ਤੈਂ ਤਾਂ ਓਹ ਵੀ ਮੁਹਰੇ ਲਾ ਲਏ ਨੀਂ 
ਹੋ ਪਾਣੀ ਵੀ ਨਾ ਮੰਗਣ ਦਿੰਦੀ ਤੋਰ ਤੇਰੀ ਮੁਟਿਆਰੇ ਨੀਂ
ਨਾਰੇ ਨੀਂ, ਸਰਕਾਰੇ ਨੀਂ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ

Rap

ਚੁਣ ਚੁਣ ਚੋਬਰ ਮਾਰੇ ਜੀ

Rap

ਚੁਣ ਚੁਣ ਚੋਬਰ..

Jazzy B's Automatic Asla Song Lyrics 

O kale suit te Kali ainak bahli tenu jach di aa
Jimmy Choo di heel v tere Paira'n de vich fab di aa
Jyon jogiye das de kehre sabnn de nal nahve ni 
100 watt de bulbe Vangu beauty Teri jugg di aa
Ho vde vde sahukaar v tere agye hare ni
Hare ni, hare ni ..


Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
ko kaaf dia'n paria'n vrgi dil ta Kehr gujare g
Automatic Asla naddi chun chun chobr

Rap

Chunn chun chobr mare g

Rap

Hirni Vrgi tor sharbti nain daru di'an matti'an ne
Dand je'on moti dhaun surahi bul gulabi pati'an ne
Nkhra Tera high rate jive Burj khalifa tover ni
Hollywood tak di'an model'a tere utt'on machi'an ni
Ho koke de vich jri tu firr di Tod ambran De Taare ni
Tare ni, tare ni...

Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
Ho ko kaaf dia'n paria'n vrgi dil ta Kehr gujare g
Automatic Asla naddi chun chunn chobr maare g

Rap

Ho husan tere de charche hiriye Shahi Sehar Patiale ni
Sappa nu v maat ponde kundl vaal bnna lye ni 
Kamal Kharoud jye khud nu jehre bda shikari ds de c
Kaisa Jadu krya tai'n ta oh v Muhre la lye ni
Ho Pani v na mngn din'di tor Teri mutiyare ni
Nare ni, sarkar'ye ni..

Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g

Rap

Chunn chunn chobr mare g

Rap

Chunn chunn chobr...


Automatic Asla Song Video 



About Jazzy B

Jazzy B, the renowned Punjabi singer, is a true icon in the world of Bhangra music. With his distinctive style and powerful voice, he has captured the hearts of millions of fans around the globe. Born as Jaswinder Singh Bains, Jazzy B has carved a niche for himself in the music industry with his infectious beats, catchy lyrics, and energetic performances. His songs have become anthems of celebration, spreading joy and enthusiasm among listeners. Jazzy B's music transcends borders and languages, uniting people through the universal language of rhythm and melody. His dedication to promoting Punjabi culture and music is evident in every note he sings. Jazzy B's talent, passion, and charisma have made him a true legend, leaving an indelible mark on the Punjabi music scene.

Jatt Disda Lyrics - Sunanda Sharma | Dev Kharoud | Kaptaan |

2:04:00 AM

 Jatt Disda Song Lyrics: "Jatt Disda" is a Punjabi song brought to life by the talented singer Sunanda Sharma, featuring Dev Kharoud. The captivating lyrics for this track were penned by Kaptaan, while the vibrant music was composed by N Vee. Released under the label Mad 4 Music, this song is a delightful fusion of Punjabi beats and contemporary sounds, creating an infectious rhythm that will make you want to dance. Sunanda Sharma's powerful vocals, combined with Dev Kharoud's charismatic presence, bring the lyrics to life, making "Jatt Disda" an absolute treat for Punjabi music enthusiasts and fans of the artists alike.

Jatt Disda song lyrics in Punjabi Sunanda Sharma


Song Credits:

Song :-     Jatt Disda 

Singer :-   Sunanda Sharma Ft. Dev Kharoud                        

Lyrics :-   Kaptaan

Music :-   N Vee

Label :-   Mad 4 Music


Jatt Disda Song Lyrics 


Oh Kalla GHatt Dis da
Nal Jatt Dis da
Ni Main Jidhro V Dekha'n
Mainu Jatt Dis da
Haye Jhaka Tole Varga 
Ni Barole Vrga  


Main Koke Vrgi 
O Coce Cole Varga
Muho Kaure Warga 
Kadd Kaule Wrga 
Daula Shehar Ch Ni
Ghabru De Daule Wrga 
Aithe Rakh Dis da Ni 
Fatte Chak Disda
Kade Sofi Disda 
Te Kade Watt Dis'da
Ni Main Jidhar V Dekha'n
Mainu Jatt Dis'da
Mainu Jatt Dis da
Main'u Jatt Disda
Jidhr V Dekha'n 
Mainu Jatt Dis'da
Menu Jatt Dis da
Ni Menu Jatt Disda

Oh Yaar Old Te Nava
Lain'da Pnga Chndra
Chann Charh'no Na Tale
Chandi Ranga Chand'ra
Mainu Mehak Aundi 
Ode Cho Gulab Vrgi 
Jihde Chubh da Ohna Nu 
Lagye Knda Chand'ra
Fir'ye Uddeya Te Meri 
Neend Daae Hundi Aa
Ni Reejh Tour Naa Di 
Cheej Uttye Lae Hundi Aa
Hale Kaiy'an Da Hoya Ae 
Pattu Kal Parso 
Ni Mainu Bhabi-Bhabi
Onu Bai 22 Hundi Aa 
Muchh Gol Hundi Aa 
Te Uttye Hath Dis'da
Sajje-Khabbe Yaar 
Oh Cho Sanjay Dutt Dis da
Ni Main Jidhr V Dekha 
Mainu Jatt Dis'da
Menu Jatt Dis da
Main'u Jatt Disda
Jidher V Dekha
Mainu Jatt Disda
Mainu Jatt Dis'da
Menu Jatt Dis da
Jidhr V Dekha
Mainu Jatt Dis da
Menu Jatt Dis'da
Ni Manu Jatt Dis'da
Oh Mainu La K Rakh da Seene
Chum Chum Chandra Chhad da Cheene
Tadke Nu Akhbar Te Aya
Ohda Caller Fade'ya Jine
Farm Te Arjan Di Jodi
Do Pair'an Te Nach'di Ghodi
Moter De Kothe Nu Charh'di
Shounki Jatt Ne Krti Paudi
Oh Khata Bhareya Nota'n Nal
Nako Nak Dis da
Haye Ni aitho Oh da Chale 
Over Luck Dis'da
Ni Main Jidhr V Dekha 
Mainu Jatt Disda
Menu Jatt Dis da
Mainu Jatt Dis'da
Jidher Vi Dekha 
Menu Jatt Dis'da 
Mainu Jatt Disda
Ni Mainu Jatt Dis da

Oh Kehn'da Rkhi Chaudhe 
Taira'n Vali Gadd Goriye
Jutti Kadd'vi Te 
Kamm Sir Kad Goriye
Hye Ni Agg La K
Vairi'yan Nu Fook da Fire
Kehnda Tere Pichhe Kha Ju
Pr Agg Goriye
Mainu Romio Lgye 
Te Lok Saan Kehn'de Aa
Meri Jaan Te K Kadh'da A
Jaan Kehn'de Aa
Hye Oh Menu Taj Mahal
G Rkaan Akhde
Te Lok Onu Kaptaan 
kaptaan Kehn'de Aa
Ho Kaudtumbe J De Muho 
Mitha Ghat Dis da
Ni Pura Thok K Bathinde
Vala Touch Dis'da
Ni Main Jidhr V Dekha 
Mainu Jatt Dis'da
Mainu Jatt Dis da
Menu Jatt Disda
Jidhr V Dekha 
Menu Jatt Dis'da
Mainu Jatt Diss'da
Ni Menu Jatt Diss da

Sunanda Sharma's Jatt Disda Song's Video



Some Lines About Sunanda Sharma

Sunanda Sharma, a renowned Punjabi female singer, has captivated audiences with her mesmerizing voice and magnetic presence. Hailing from Fatehgarh Churian in Punjab, India, Sunanda Sharma has risen to fame with her exceptional talent and versatility in the music industry. Her soulful renditions, coupled with her vibrant personality, have made her a beloved figure in the Punjabi music scene. With hits like "Patake," "Jaani Tera Naa," and "Morni," Sunanda Sharma has left an indelible mark on the hearts of her listeners. She effortlessly blends traditional Punjabi folk elements with contemporary beats, creating a unique and addictive sound. Sunanda Sharma's talent knows no bounds, and her dedication to her craft continues to inspire aspiring musicians. With her distinctive voice and undeniable charisma, she is undoubtedly a force to be reckoned with in the world of Punjabi music.

Sky Touch Song Lyrics - Angrej Ali | Kamal Grewal | Latest Punjabi Song 2023

11:07:00 PM

 Sky Touch Song Lyrics: Sky Touch is Angrej Ali and Kamal Grewal's new punjabi song from Punjabi movie "Shonk Sardari Da". Sky Touch song's lyrics written by Kamal Grewal. It's music composed by Nick Dhammu. This song released on Jatt Life Studios YouTube channel. In this post we shared Sky Touch Song's Lyrics with you.

Sky Touch song's lyrics in Punjabi Angrej Ali Kamal Grewal

Song Credits:


Movie:             Shonk Sardari Da

Song:               Sky Touch

Singer:            Angrej Ali and Kamal Grewal

Lyrics:            Kamal Grewal

Music:            Nick Dhammu

Label:             Jatt Life Studios 

Sky Touch Song's Lyrics


Adhi utye Aya Jatt Kithon rukeya 
Thokeya main ohi Jo nijaiz bukeya 
O Mehnta Nal Hara de main joodh vad te
Jit jit k medan bale aam chhad te


Banda ki hra lu haar rab na dve
Sika chal da mandeer satho sadh di rhu
Sadh di rhu
Lekha ch likhayea kehra kho lu yaar to Ambran nu touch gudi kar di rahu
Lekha ch likhayea kehda kholu yaar to
Ambran nu touch gudi krdi rhu


Gall sda muk di bnde di soch ta 
Jina kol hai ga oto khus kyo nae
Sikander v gya Khali hath jag to 
Paisa hath'an di aa mail hor kuj v nae 
Asi ohna co nae jina di Jameer vik gae
Aise gall ta Graari Sadi adh di rhu
Lekh'an ch likhayea kehda kholu yaar to 
Ambran nu touch guddi kr di rhu
Lekha ch likha'ya kehra kho lu yaar to 
Ambran nu touch gudi krdi rhu


Yaara nal yaari aa bharava vrgi 
Vich thali kha k na hai shek krya 
Chnge time vich ta hrek khad da 
Mare time'a wich yaara naal khadeya
Khoon chak da ubale chuni sir to lahe
Chembr'an ch goli Sadi char di rhu 
Lekha ch likhayea kehra kho lu yaar to 
Ambran nu touch gudi krdi rhu
Lekha ch likhayea kehda kholu yaar to 
Ambran nu touch guddi krdi rahu


Sky Touch Song's Video



Some Q&A about Sky Touch Song


1. Who is the Singer of song Sky Touch?

Ans. Angrej Ali and Kamal Grewal


2. Sky Touch Song is from wich Movie?

Ans. Shonk Sardari Da

3. Who write the lyrics of Sky Touch Song?

Ans. Kamal Grewal

4. Who gives music in Sky Touch Song?

Ans. Nick Dhammu 

Jail Song Lyrics - Deepak Dhillon | Jayy Randhawa | Medal | Latest Punjabi Song 2023

8:09:00 AM

 Jail Song Lyrics: "Medal" is an exciting movie that captivates audiences with its thrilling storyline. The film is accompanied by the soul-stirring song "Jail," sung by the talented Deepak Dhillon, who also wrote the lyrics. The music, composed by Raka, perfectly complements the emotions conveyed in the song. Adding to the magic of "Jail" are the dynamic performances of Jayy Randhawa and Banni Sandhu, who are featured in the song. The song is released under the esteemed label Desi Junction Music, ensuring a wide reach and appreciation for this incredible collaboration.

Jail Song Lyrics in Punjabi Deepak Dhillon

Song Info:

Movie:                    Medal

Song:                       Jail

Singer:                    Deepak Dhillon

Lyrics:                    Deepak Dhillon

Music:                     Raka

Featuring:              Jayy Randhawa, Banni    
                                Sandhu

Label:                     Desi Junction Music



Jail Song Lyrics In Punjabi 

ਡਾਇਲਾਗ

ਮੈਂ ਤੈਨੂੰ ਇਹ ਨੀਂ ਦੱਸਣ ਆਇਆ ਕਿ ਬਸਤੀ ਖਾਲੀ ਨੀਂ ਹੋਈ
ਬਲਕਿ ਮੈਂ ਤੈਨੂੰ ਇਹ ਦੱਸਣ ਆਇਆਂ ਕਿ ਬਸਤੀ ਖਾਲੀ ਕਰਵਾਉਣ ਦੀ ਕੋਸ਼ਿਸ਼ ਨਾਂ ਕਰੀਂ
ਜੇ ਕਿਤੇ ਤੇਰਾ ਪ੍ਰੋਗਰਾਮ ਬਣ ਗਿਆ ਮੇਰੀ ਗੱਲ ਨਾਂ ਮੰਨਣ ਦਾ
ਤੇ ਯਾਦ ਰੱਖੀਂ ਰਾਜਾ ਤੇਰੀ ਰੀੜ ਦੀ ਹੱਡੀ ਗਾਇਬ ਕਰੂ ਗਾ

ਗੀਤ ਦੇ ਬੋਲ 

ਐਡੀ ਕੇਹੜੇ ਮੰਤਰੀਆਂ ਨਾਲ ਯਾਰੀ ਵੇ ਜੱਟਾ
ਫਸਦਾ ਫਸਦਾ ਬਚ ਜਾਨਾ ਹਰ ਵਾਰੀ ਵੇ ਜੱਟਾ
ਕੋਰਟ ਕਚਿਹਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਇੰਡੀਅਨ, ਰਸ਼ੀਅਨ, ਘਰ ਦੇ ਵੇ ਹਥਿਆਰ ਪਏ ਰਹਿੰਦੇ
ਹਾਏ ਨਸ਼ਿਆਂ ਦੇ ਨਾਲ ਟੁਨ ਤੇਰੇ ਸਭ ਯਾਰ ਪਏ ਰਹਿੰਦੇ
ਬਾਰ ਗਿਣਤੀਓਂ ਗੱਡੀਆਂ, ਧੱਜੀਆਂ ਉੱਡ ਦੀਆਂ ਤੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਕੁੱਟ ਕੁੱਟ ਭਰੀ ਦਲੇਰੀ ਨਾਂ ਦਿਲ ਕੰਬਦਾ ਤੇਰਾ ਵੇ
ਦੇੜਨ ਲੱਗਿਆ ਹਿਕਾਂ ਕਿਥੋਂ ਲਿਆਉਂਦਾ ਜ਼ੇਰਾ ਵੇ
ਆ ਜਾਣ ਘਰੇ ਰਿਪੋਰਟਾਂ ਕੋਰਟੋਂ ਹੋਈ ਬੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ
ਹੋ ਮੈਂ ਲੈ ਲਾਂ ਫੁਲਕਾਰੀ ਤੇ ਤੂੰ ਸੇਹਰਾ ਬੰਨੇ ਵੇ
ਹੋਣ ਕਿਦਣ ਵੇ ਗੱਲਾਂ ਆਪਣੇ ਹੋਏ ਸੁਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ

Jail Song Lyrics In English 


Dailog

Main tainu eh ni dsn Aya k basti Khali ni hoye
Balke Mai tainu eh dasan Aya k basti Khali krvaun di kosis na kri
J kite Tera program bann gya meri gall na Manan da
Ta yaad rakhi Raja Teri reedh di Hadi gayab kru ga 


Song Lyrics 

Aidi Kehri mantri'an nal yaari ve Jatta 
Fsda fsda Bach Jana hr vari ve Jatta
Court Kachehari rehann nag bann Muhre Mel Dia'n
Do din v ni khan'da ve tu rotia jail Diya 
Do din v ni khan'da ve tu rotia jail Dia


Indian, Rushian, Ghar de ve hathyaar Pye rehn'de
Hye nashe'an de nal tun tere sab yaar Pye rehn'de
Bahr ginti'o Gaddi'an, Dhaji'an udd Diya tel di'an
Do din v ni khan'da ve tu rotia jail Diya 
Do din v ni khan'da ve tu rotia jail Di'an



Kut kut bhari daleri na dil kambh'da Tera ve
Dehdan lgya hika kitho liaunda jera ve
Aa Jann ghare report'an court'o hoe bail di'an
Do din v ni khan'da ve tu rotia jail Diya 
Do din v ni khan'da ve tu rotia jail Dia


Chhad k kut kutape j Deepak di mne ve
Ho main lai la fulkari ta tu sehra banye ve
Honn kida'n ve gall'an apne hoye sumel di'an 
Do dinn v ni khan'da ve tu rotia jail Diya 
Do din v ni kha'da ve tu rotia jail Di'an

Deepak Dhillon's Jail Song Video




Deepak Dhillon's singing is a mesmerizing experience that leaves listeners spellbound. With a voice that effortlessly glides through notes and a soulful delivery, Deepak captivates hearts with every melody. His expressive vocals bring a unique depth and emotion to his songs, making each rendition a captivating journey. Deepak's ability to connect with the essence of a song shines through, leaving a lasting impression on the listeners. With his incredible talent and passion for music, Deepak Dhillon has carved a special place in the music industry, making him a beloved singer admired by many.


Powered by Blogger.