Automatic Asla Song Lyrics - Jazzy B | Dr. Zeus

 Automatic Asla Song Lyrics: Automatic Asla is Jazzy B's latest Punjabi song released on Jazzy B Records YouTube channel. Automatic Asla song's music given by famous Punjabi music director Dr. Zeus and this beautiful song's lyrics penned by Kamal Kharoud. Yardie Barbie also featuring in this song. This song's video directed by Raf-Saperra & Mursjed. In this article we are sharing Automatic Asla song's lyrics.

Automatic Asla Song Lyrics in Punjabi

Track Credits:

Track:               Automatic Asla

Singer:              Jazzy B

Lyrics:              Kamal Kharoud

Music:              Dr. Zeus

Featuring:       Yardie Barbie

Label:               Jazzy B Records


Automatic Asla Song Lyrics in Punjabi


ਓ ਕਾਲ਼ੇ ਸੂਟ ਤੇ ਕਾਲੀ ਐਨਕ ਬਾਹਲੀ ਤੈਨੂੰ ਜਚ ਦੀ ਐ 
ਜਿਮੀ ਚੂ ਦੀ ਹੀਲ ਵੀ ਤੇਰੇ ਪੈਰਾਂ ਦੇ ਵਿੱਚ ਫੱਬ ਦੀ ਐ
ਜਿਓਨ ਜੋਗੀਏ ਦੱਸ ਦੇ ਕਿਹੜੇ ਸਾਬਣ ਦੇ ਨਾਲ ਨਾਵੇਂ ਨੀਂ
100 ਵਾਟ ਦੇ ਬੱਲਬ ਵਾਂਗੂੰ ਬਿਊਟੀ ਤੇਰੀ ਜਗ ਦੀ ਐ
ਹੋ ਵੱਡੇ ਵੱਡੇ ਸ਼ਾਹੂਕਾਰ ਵੀ ਤੇਰੇ ਅੱਗੇ ਹਾਰੇ ਨੀਂ,
ਹਾਰੇ ਨੀਂ, ਹਾਰੇ ਨੀਂ...


ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ..

Rap

ਚੁਣ ਚੁਣ ਚੋਬਰ ਮਾਰੇ ਜੀ

Rap

ਹਿਰਨੀ ਵਰਗੀ ਤੋਰ ਸ਼ਰਬਤੀ ਨੈਂਨ ਦਾਰੂ ਦੀਆਂ ਮੱਟੀਆਂ ਨੇ
ਦੰਦ ਜਿਓਂ ਮੋਤੀ ਧੌਨ ਸੁਰਾਹੀ ਬੁਲ ਗੁਲਾਬੀ ਪੱਤੀਆਂ ਨੇ
ਨਖ਼ਰਾ ਤੇਰਾ ਹਾਈ ਰੇਟ ਜਿਵੇਂ ਬੁਰਜ਼ ਖਲੀਫਾ ਟਾਵਰ ਨੀਂ
ਹੌਲੀਵੁੱਡ ਤੱਕ ਦੀਆਂ ਮੋਡਲਾਂ ਤੇਰੇ ਉਤੋਂ ਮੱਚੀਆਂ ਨੀਂ 
ਹੋ ਕੋਕੇ ਦੇ ਵਿੱਚ ਜੜੀ ਤੂੰ ਫਿਰਦੀ ਤੋੜ ਅੰਬਰ ਦੇ ਤਾਰੇ ਨੀਂ
ਤਾਰੇ ਨੀਂ, ਤਾਰੇ ਨੀਂ....
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ

Rap

ਹੋ ਹੁਸਣ ਤੇਰੇ ਦੇ ਚਰਚੇ ਹੀਰਈਏ ਸ਼ਾਹੀ ਸ਼ਹਿਰ ਪਟਿਆਲੇ ਨੀਂ
ਸੱਪਾਂ ਨੂੰ ਵੀ ਮਾਤਾਂ ਪਾਉਂਦੇ ਕੁੰਡਲ ਵਾਲ ਬਣਾ ਲਏ ਨੀਂ
ਕਮਲ ਖਰੋੜ ਜਏ ਖ਼ੁਦ ਨੂੰ ਜਿਹੜੇ ਬੜਾ ਸ਼ਿਕਾਰੀ ਦੱਸਦੇ ਸੀ
ਕੈਸਾ ਜਾਦੂ ਕਰਿਆ ਤੈਂ ਤਾਂ ਓਹ ਵੀ ਮੁਹਰੇ ਲਾ ਲਏ ਨੀਂ 
ਹੋ ਪਾਣੀ ਵੀ ਨਾ ਮੰਗਣ ਦਿੰਦੀ ਤੋਰ ਤੇਰੀ ਮੁਟਿਆਰੇ ਨੀਂ
ਨਾਰੇ ਨੀਂ, ਸਰਕਾਰੇ ਨੀਂ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ
ਹੋ ਕੋ ਕਾਫ ਦੀਆਂ ਪਰੀਆਂ ਵਰਗੀ ਦਿਲ ਤੇ ਕੈਹਰ ਗੁਜ਼ਾਰੇ ਜੀ
ਆਟੋਮੈਟਿਕ ਅਸਲਾ ਨੱਡੀ ਚੁਣ ਚੁਣ ਚੋਬਰ ਮਾਰੇ ਜੀ

Rap

ਚੁਣ ਚੁਣ ਚੋਬਰ ਮਾਰੇ ਜੀ

Rap

ਚੁਣ ਚੁਣ ਚੋਬਰ..

Jazzy B's Automatic Asla Song Lyrics 

O kale suit te Kali ainak bahli tenu jach di aa
Jimmy Choo di heel v tere Paira'n de vich fab di aa
Jyon jogiye das de kehre sabnn de nal nahve ni 
100 watt de bulbe Vangu beauty Teri jugg di aa
Ho vde vde sahukaar v tere agye hare ni
Hare ni, hare ni ..


Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
ko kaaf dia'n paria'n vrgi dil ta Kehr gujare g
Automatic Asla naddi chun chun chobr

Rap

Chunn chun chobr mare g

Rap

Hirni Vrgi tor sharbti nain daru di'an matti'an ne
Dand je'on moti dhaun surahi bul gulabi pati'an ne
Nkhra Tera high rate jive Burj khalifa tover ni
Hollywood tak di'an model'a tere utt'on machi'an ni
Ho koke de vich jri tu firr di Tod ambran De Taare ni
Tare ni, tare ni...

Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
Ho ko kaaf dia'n paria'n vrgi dil ta Kehr gujare g
Automatic Asla naddi chun chunn chobr maare g

Rap

Ho husan tere de charche hiriye Shahi Sehar Patiale ni
Sappa nu v maat ponde kundl vaal bnna lye ni 
Kamal Kharoud jye khud nu jehre bda shikari ds de c
Kaisa Jadu krya tai'n ta oh v Muhre la lye ni
Ho Pani v na mngn din'di tor Teri mutiyare ni
Nare ni, sarkar'ye ni..

Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g
Ho ko kaaf dia'n paria'n vrgi dil ta Kehr gujare g
Automatic Asla naddi chunn chunn chobr mare g

Rap

Chunn chunn chobr mare g

Rap

Chunn chunn chobr...


Automatic Asla Song Video 



About Jazzy B

Jazzy B, the renowned Punjabi singer, is a true icon in the world of Bhangra music. With his distinctive style and powerful voice, he has captured the hearts of millions of fans around the globe. Born as Jaswinder Singh Bains, Jazzy B has carved a niche for himself in the music industry with his infectious beats, catchy lyrics, and energetic performances. His songs have become anthems of celebration, spreading joy and enthusiasm among listeners. Jazzy B's music transcends borders and languages, uniting people through the universal language of rhythm and melody. His dedication to promoting Punjabi culture and music is evident in every note he sings. Jazzy B's talent, passion, and charisma have made him a true legend, leaving an indelible mark on the Punjabi music scene.

No comments:

Powered by Blogger.