Mumble Song Lyrics - Nirvair Pannu | New Punjabi Song 2023

 Mumble Lyrics: "Mumble" is an enthralling Punjabi song by the gifted artist Nirvair Pannu. With his exceptional songwriting skills, Pannu has crafted compelling lyrics that resonate with the audience on a deep level. The music, masterfully composed by Mxrci, complements the heartfelt lyrics, creating a harmonious fusion of emotions and melodies. Released under the prestigious label Juke Dock, "Mumble" promises to captivate listeners with its enchanting composition, soulful vocals, and the irresistible charm of Punjabi music. It is a must-listen for those seeking a mesmerizing musical experience that transcends language barriers.

Nirvair Pannu's Mumble Song Lyrics in Punjabi
Mumble Song Lyrics 








Mumble Song Details:

Song:        Mumble

Singer:     Nirvair Pannu

Lyrics:      Nirvair Pannu

Music:     Mxrci

Label:      Juke Dock


Mumble Song Lyrics In Punjabi



ਹੋ ਤੇਰੀ ਅੱਖ ਨੇ ਕਹਿਰ ਕਮਾਇਆ ਨੀਂ
ਹੱਥਾਂ ਨਾਲ ਹਾਰਟ ਬਣਾਇਆ ਨੀਂ
ਇਹ ਸੋਚ ਕੇ ਟਾਇਮ ਗਵਾਇਆ ਨੀਂ
ਐਨਾਂ ਪੈਸਾ ਕਿੱਥੋਂ 



ਹੋ ਗੱਲਾਂ ਮੇਰੀਆਂ ਦੇ ਵਿੱਚ ਲਾਟ ਕੁੜੇ
ਕਰਾਮਾਤ ਕੁੜੇ ਕਿਆ ਬਾਤ ਕੁੜੇ
ਸਾਡੀ ਲੰਮੀ ਬੜੀ ਕਹਾਣੀ ਨੀਂ
ਇਹ ਬੋਲ ਕੇ ਦੱਸੀ ਜਾਣੀਂ ਨੀਂ
ਚੱਲ ਛੱਡ ਇਹ ਗੱਲਾਂ 
ਹੋ ਚੱਲੀ ਛੱਡ ਇਹ ਗੱਲਾਂ ਹਸਲ ਦੀਆਂ
ਜਮਾਂ ਪੱਕ ਕੇ ਸੜ ਗਈ ਫਸਲ ਦੀਆਂ
ਨੀਂ ਤੂੰ ਦੱਸ ਕੀ ਲਿਆਵਾਂ ਹਾਣ ਦੀਏ
ਸੁਣ ਮੇਰੇ ਦਿਲ ਦੀਆਂ ਜਾਨ ਦੀਏ
ਤੇਰੇ ਨਾਲ ਲਾਈਫ ਪਲੈਨ ਕਰਾਂ
ਨੀਂ ਚਿੱਤ ਕਰਦਾ ਫੋਟੋ
ਹੋ ਚਿੱਤ ਕਰਦਾ ਫੋਟੋ ਟੈਗ ਕਰਾਂ
ਇੰਸਟਾ ਤੇ ਲਾ ਕੇ ਹਾਰਟ ਬਿਲੋ
ਜਿਹੜੇ ਕਰਦੇ ਫਿਰਨ ਫਲਾਰਟ ਬਿਲੋ
ਓ ਚੱਕ ਦਿਆਂ ਗੋਲੀ ਦੀ ਮਾਰ ਤੇ ਨੀਂ
ਐਨਾਂ ਰੱਖ ਭਰੋਸਾ ਯਾਰ ਤੇ ਨੀਂ
ਗੱਲਾਂ ਸੱਚੀਆਂ
ਹੋ ਗੱਲਾਂ ਸੱਚੀਆਂ ਸਬਰਾਂ ਵਾਲੀਆਂ ਨੀਂ
ਸਾਡੀਆਂ ਛਪੀਆਂ ਖ਼ਬਰਾਂ ਬਾਹਲੀਆਂ ਨੀਂ
ਪਰਚਾ ਪੈ ਗਿਆ
ਹੋ ਪਰਚਾ 302 ਦਾ ਆਇਆ ਨੀਂ
ਮੱਥੇ ਚੋਂ ਫਾਇਰ ਲੰਘਾਇਆ ਨੀਂ
ਗਲਤੀ ਕਰ ਗਿਆ ਸਬਕ਼ ਸਿਖਾਇਆ ਨੀਂ
ਪਰਚਾ ਪੈ ਗਿਆ




ਓਹ ਆਹ ਪਿਆਰ ਦੀ ਸਿਖ਼ਰ ਹੰਢਾ ਲੀ ਏ
ਜ਼ਿੰਦਗੀ ਬੋਜ਼ੇ ਦੇ ਵਿੱਚ ਪਾ ਲੀ ਏ
ਕੋਈ ਫ਼ਰਕ ਨੀ ਫ਼ੇਮ ਫਲੋਪ ਦਾ ਨੀਂ
ਕੱਲ ਡੌਨ ਸੀ ਅੱਜ ਆਂ ਟੌਪ ਦਾ ਨੀਂ
ਸ਼ੌਂਕੀ ਮੁੱਢ ਤੋਂ
ਸ਼ੌਂਕੀ ਮੁੱਢ ਤੋਂ ਘੋੜਸਵਾਰੀ ਦਾ 
ਚੜ੍ਹਿਆ ਰਵੇ ਸਰੂਰ ਨੀਂ ਯਾਰੀ ਦਾ



ਓਹ ਪਿਸਟਲ ਨਾ ਕਹਿ ਪਿਸਤੋਲ ਬਿਲੋ
ਜਿਹਦੇ ਨਾਂਮ ਤੋਂ ਖਿੜੇ ਮਹੋਲ ਬਿਲੋ
ਕੋਲੇ ਥਰਟੀ ਜ਼ੀਰੋ ਸਿਕਸ ਰੱਖਾਂ 
ਚੈਂਬਰ ਵਿਚ ਗੋਲੀ ਫਿਕਸ ਰੱਖਾਂ 
ਨੀਂ ਕੋਈ ਖੌਫ ਨਈਂ
ਹੋ ਕੋਈ ਖੌਫ ਨੀਂ ਮਰਨ ਮਰੋਨੇ ਦਾ
ਮੇਰਾ ਇੱਕ ਸਟਾਇਲ ਨੀਂ ਜਿਓਣੇ ਦਾ
ਪਿੰਡ ਆਪ ਟਰੈਕਟਰ ਵਾਹ ਲੀ ਦਾ 
ਨੀਂ ਚਿੱਤ ਕਰੇ ਤੇ ਗੀਤ ਬਣਾ ਲੀ ਦਾ 
ਨਿਰਵੈਰ ਰਿਹਾ ਨੀਂ 
ਹੋ ਨਿਰਵੈਰ ਰਿਹਾ ਨੀਂ ਆਮ ਬਿਲੋ
ਪੂਰੇ ਪਿੰਡ ਦੀ ਬਣ ਗਿਆ ਸ਼ਾਨ ਬਿਲੋ
ਆਪੇ ਈ ਖਰਚਾਂ ਆਪ ਕਮਾਇਆ ਨੀਂ
ਇਹ ਸੋਚ ਕੇ ਟਾਇਮ ਗਵਾਇਆ ਨੀਂ
ਐਨਾਂ ਪੈਸਾ ਕਿੱਥੋਂ 
ਐਨਾਂ ਪੈਸਾ ਕਿੱਥੋਂ ਆਇਆ ਨੀਂ 
ਇਹ ਸੋਚ ਕੇ ਟਾਇਮ ਗਵਾਇਆ ਨੀਂ
ਐਨਾਂ ਪੈਸਾ
ਐਨਾਂ ਪੈਸਾ ਕਿੱਥੋਂ ਆਇਆ ਨੀਂ 
ਇਹ ਸੋਚ ਕੇ ਟਾਇਮ ਗਵਾਇਆ ਨੀਂ


Also Read: Nirvair Pannu's Waaka Song Lyrics 


Mumble Song Lyrics In English




Ho Teri ankh me kehar kmayea ni
Hath nal heart bnnnayea ni
Eh soch k time gavayea ni
Aina Paisa kith'on
Ho gall'an meri'an de vich laat Kudye
Karamaat Kudye kya baat Kudye
Sadi lami badi kahanni ni 
Eh bol k dassi janni ni
Chal chhad eh gall'an 
Ho chal chhad eh gall'an hasal diy'an 
Jma pakk k sadd gae fasal di'an
Ni tu dass ki liav'an hann diye
Sunn mere Dil diyan Jann diye
Tere naal life plan kra 


Ni chitt krda photo
Ho chitt krda photo tag kra'n
Insta te la k heart billo 
Jehde krde firn flert billo 
O chak Dya'n goli di maar te ni
Aina rakh bharosa yaar te ni
Gall'an sachiyan
Ho gall'an sachiyan Sabra vali'an ni
Sadi'an chhapiyan khabr'an bahli'an ni
Parcha pai gya
Ho parcha pai gya 302 da aayea ni
Mathe cho fire langayea ni
Galti kr gya sabak Sikhayea ni
Parcha pai gya 


Oh aah pyar di sikhar Hnda li a
Zindagi boje de vich pa Li a
Koe fark ni fame flop da ni
Kall down c aaj aa top da ni
Shounki mudd to'n
Shounki mudd to'n ghodsawari da
Chade'ya rve saroor ni yaari da

Oh pistal na keh Pistol billo 
Jihde naam te khidde mahol billo
Kole thirty zeero six rakha'n
Chamber vich goli fix rakha 
Ni koe khauf nae
Ho koe khauf ni marn maron da
Mera ek style ni jeone da
Pind aap tractor vah Li da
Ni chitt kre te geet bnna li da


Nirvair reha ni
Ho Nirvair reha ni aam billo
Poore pind di bnn gya shaan billo 
Apye e kharcha aap kamayea ni
Eh soch k time gavayea ni
Aina Paisa kith'on
Aina Paisa kith'on aayea ni
Eh soch k time gavayea ni
Aina Paisa 
Aina Paisa kith'on aayea ni
Eh soch ke time gvayea ni



Nirvair Pannu's Mumble Song Full Video




No comments:

Powered by Blogger.