Results for All Punjabi Song Lyrics

Kan Kan Song Lyrics: Gippy Grewal । Nimrat Khaira

5:57:00 AM

The song "Kan Kan" from the movie Akal features a beautiful melody composed by the renowned music trio Shankar-Ehsaan-Loy. The lyrics of the song are penned by Happy Raikoti, who is known for his expressive and poetic writing. The vocals are brought to life by two of India's most talented singers – Shankar Mahadevan and Shreya Ghoshal. Their harmonizing voices add a rich depth to the song, making it a memorable piece.


The film Akal stars Gippy Grewal and Nimrat Khaira, with both actors delivering impressive performances that complement the song’s emotive appeal. The song itself stands out for its soothing rhythm and melodic arrangement, which blends perfectly with the narrative of the film.

Overall, "Kan Kan" is a beautiful fusion of music, lyrics, and performance, capturing the emotional essence of the movie while showcasing the talents of both the singers and the composers.

Kan Kan song lyrics

Song Credits:

Song:     Kan Kan

Movie:    Akal 

Singer:   Shankar Mahadevan, Shreya Ghoshal

Lyrics:   Happy Raikoti 

Music:    Shankar Ehsaan Loy

Label:      Tips Punjabi


Kan Kan Song Lyrics In Punjabi 

ਕਰਾਂ ਮੈਂ ਸ਼ੁਕਰਾਨਾ ਖੁਦਾ ਦਾ
ਸਾਡੀ ਕੌਮ ਪੰਜਾਬੀ
ਸਾਡਾ ਅੰਗ ਅੰਗ ਰੋਮ ਰੋਮ ਪੰਜਾਬੀ

ਏਹ ਧਰਤੀ ਪੀਰ ਫਕੀਰਾਂ ਵਲੀਆਂ ਦੀ ਏਹ
ਵਾਹਿਗੁਰੂ ਯਿਸ਼ੂ ਅਲਾਹ ਓਮ ਪੰਜਾਬੀ

ਰੱਬ ਨੇਂ ਮੰਨਦੇ ਮਾਵਾਂ ਨੂੰ
ਓ ਸਜਨੋ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਵਾਏ ਆਂ
ਕਨ ਕਨ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆ
ਹਾਸਿਆਂ ਵਿਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

ਰੱਬ ਨੇ ਮੰਨਦੇ ਮਾਵਾਂ ਨੂੰ
ਓਹ ਸਜਨੋਂ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆਂ
ਕਣ ਕਣ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ
ਹਾਸਿਆਂ ਵਿੱਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

Verse 1

ਜਿੱਥੇ ਯਾਰੀਆਂ ਤੋਂ ਜਾਨ ਵਾਰੀ ਜਾਂਦੀ 

ਵਾਰੀ ਜਾਂਦੀ ਗਲ ਓਥੋਂ ਦੀ ਕਰਾਂ 



ਜਿੱਥੇ ਫ਼ਸਲਾਂ ਤੇ ਉੱਗੇ ਸੋਨਾ ਚਾਂਦੀ 

ਸੋਨਾ ਚਾਂਦੀ ਗਲ ਓਥੋਂ ਦੀ ਕਰਾਂ 



ਵੇਖ ਲੈ ਆ ਕੇ

ਸੁਣ ਕੰਨ ਲਾ ਕੇ ਹਵਾ ਵੀ ਗੀਤ ਪਾਈ ਏਹ ਗਾਵੇ

ਓਹ ਜਿਹੜਾ ਏਥੇ ਆਵੇ ਓਹ ਮੁੜ ਕੇ ਨਾਂ ਜਾਵੇ

ਜ਼ਿੰਦਾਗੀ ਹੋਰ ਸੋਹਣੀ ਹੋਈ ਜਾਵੇ



ਰੱਬ ਨੇ ਮੰਨਦੇ ਮਾਵਾਂ ਨੂੰ

ਓਹ ਸਜਨੋ ਠੰਡੀਆਂ ਛਾਵਾਂ ਨੂੰ……X2



ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆ

ਕਣ ਕਣ ਦੇ ਵਿੱਚ ਰੱਬ ਵੱਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆਂ

ਹਾਸਿਆਂ ਵਿਚ ਸਤਿਗੁਰ ਹਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆ



Kan Kan Song Lyrics 


Kara'n Main Shukrana Khuda Da
Sadi Kaum Punjabi
Sada Aang Aang Rom Rom Punjabi

Eh Dharti Peer Fakeera'n Vaalia'n Di Eh
Waheguru Yeshu Aalah Om Punjabi

Rabb Ne Mannde Maava'n Nu
Oh Sajno Thandi'an Chawaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Hasey'an Vich Satgur Hasda Aye
Uss Desh De Yaara Jaye Aa

Rabb Ne Mannde Maavan Nu
Oh Sajno Thandi'an Chavaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Haseyan Vich Satgur Hasda Aye
Uss Desh De Yaara Jaye Aa


Verse 1


Jithe Yaaarian Ton Jaan Waari Jandi

Waari Jandi Gal Othon Di Karaan


Jithe Fasla Te Ugge Sona Chandi

Sona Chandi Gal Othon Di Karaan


Vekh Le Aake

Sun Kan Laake Hawan Bhi Geet Payi Eh Gaawe

Oh Jhera Ethe Aawe Oh Murh Ke Na Jawe

Zindagi Hor Sohni Hoye Jawe


Rabb Ne Mannde Maavan Nu

Oh Sajno Thandian Chavaan Nu……X2


Oh Yaara , Dildara , Rabb De Sahmne Lekh Likahye Aan

Kan Kan De Vich Rabb Wasda Aye

Uss Desh De Yaara Jaye Aa

Haseyan Vich Satgur Hasda Aye

Uss Desh De Yaara Jaye Aa


Kan Kan Song Full Video






12B Hit.H Song Lyrics: Babbu Maan

4:07:00 AM

 "12B HIT.H" is a song by the renowned Punjabi singer, Babbu Maan. Known for his soulful voice and deeply emotional lyrics, Babbu Maan is a significant figure in the Punjabi music industry. In "12B HIT.H," he showcases his unique blend of heartfelt storytelling and melodic composition.

Both the music and lyrics are crafted by Babbu Maan himself, highlighting his ability to create songs that resonate with listeners on a personal level. The song features his signature style, blending traditional and modern elements of Punjabi music, and it's often recognized for its impactful lyrics and engaging rhythm.

Babbu Maan’s music is typically characterized by its emotional depth, and "12B HIT.H" is no different. It touches upon themes such as life experiences, personal growth, and the struggles that come with it, all while maintaining a catchy beat that makes it appealing to a wide audience.

The song has gained popularity due to its strong connection with fans and its ability to capture the essence of everyday life through the lens of Maan's distinctive musical vision. Fans of Babbu Maan appreciate his ability to bring forward raw emotions in his music, making "12B HIT.H" a memorable track in his discography.


Babbu Maan song 12b Hit.h lyrics

Credits:

Song:      12B HIT.H

Singer:    Babbu Maan 

Lyrics:     Babbu Maan 

Music:     Babbu Maan 


12B HIT.H Song Lyrics In Punjabi (Babbu Maan)


ਪਾਲੀ ਦੇਖ ਬੱਗੀ ਤੇ ਕਾਠੀ 
ਡੌਗੀ ਭੱਜਦੇ ਦੇਖਕੇ ਲਾਠੀ
ਕੇਹੜੀ ਗੱਲੋਂ ਸੀਰੀਅਸ ਹੋਈ
ਨੀਂ ਮੈਂ ਰੱਖਦੂੰ ਕੂਚ ਕੇ ਚਾਟੀ

ਪਾਲੀ ਦੇਖ ਬੱਗੀ ਤੇ ਕਾਠੀ 
ਡੌਗੀ ਭੱਜਦੇ ਦੇਖਕੇ ਲਾਠੀ
ਕੇਹੜੀ ਗੱਲੋਂ ਸੀਰੀਅਸ ਹੋਈ
ਨੀਂ ਮੈਂ ਰੱਖਦੂੰ ਕੂਚ ਕੇ ਚਾਟੀ

ਤੇਰੀ ਖਾਤਿਰ ਹਰ ਮੁਸੀਬਤ
ਹਰ ਮੁਸੀਬਤ, ਹਰ ਮੁਸੀਬਤ 
ਤੇਰੀ ਖਾਤਿਰ ਹਰ ਮੁਸੀਬਤ
ਜੱਟੀਏ ਹੱਸ ਕੇ ਸਹਿ ਲਾਂ ਗੇ
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ

ਅੜ ਗਿਆ ਫੇਰ ਪੁਗਾਦੂ ਹਿੰਢਾਂ 
ਪਾਣੀ ਭਰ ਦੀਆਂ ਦੇਖੀ ਟਿੰਡਾਂ 
ਪਰਲੋਂ ਆਉਂਦੀ ਗੰਡਾਸੀ ਖੜਕੇ 
ਵੇਖੀ ਟਿਪਕ ਦੀਆਂ ਫਿਰ ਰਿੰਡਾਂ 
ਅੜ ਗਿਆ ਫੇਰ ਪੁਗਾਦੂ ਹਿੰਢਾਂ 
ਪਾਣੀ ਭਰ ਦੀਆਂ ਦੇਖੀ ਟਿੰਡਾਂ 
ਪਰਲੋਂ ਆਉਂਦੀ ਗੰਡਾਸੀ ਖੜਕੇ 
ਵੇਖੀ ਟਿਪਕ ਦੀਆਂ ਫਿਰ ਰਿੰਡਾਂ 
ਆਗੇ ਦੋ ਚਾਰ ਪੈਨੀ ਪਿੰਚਰ 
ਆਗੇ ਦੋ ਚਾਰ ਪੈਨੀ ਪਿੰਚਰ 
ਹੁਰੋਂ ਹੂਰੀਂ ਖੈਹ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ

ਪੈਂਦੀ ਟਾਇਮ ਬੰਨ੍ਹ ਕੇ ਖੁੱਤੀ
ਨੱਚਦੀ ਕੰਧਾਂ ਉੱਤੇ ਖੁੱਤੀ
ਵਾਜਾਂ ਇਸ਼ਕ ਮਾਰਦਾ ਫਿਰਦਾ 
ਕਮਲੀਏ ਰਹਿ ਨਾ ਜਾਈਂ ਸੁੱਤੀ 
ਪੈਂਦੀ ਟਾਇਮ ਬੰਨ੍ਹ ਕੇ ਖੁੱਤੀ
ਨੱਚਦੀ ਕੰਧਾਂ ਉੱਤੇ ਖੁੱਤੀ
ਵਾਜਾਂ ਇਸ਼ਕ ਮਾਰਦਾ ਫਿਰਦਾ 
ਕਮਲੀਏ ਰਹਿ ਨਾ ਜਾਈਂ ਸੁੱਤੀ 
ਜੰਡ ਦੇ ਥੱਲੇ ਕੂਕੇ ਕਾਲ
ਜੰਡ ਦੇ ਥੱਲੇ ਕੂਕੇ ਕਾਲ
ਪਿੰਡ ਦੀ ਸੱਥ ਚ ਬਹਿ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 

ਫਾਇਦਾ ਕੋਈ ਨੀਂ ਅੜੀਏ ਫੜ੍ਹ ਦਾ
ਹਸ਼ਰ ਹੈ ਮਾੜਾ ਅੜੀਏ ਤੜ੍ਹ ਦਾ 
ਸਿਆਣਾ ਬੰਦਾ ਕਿੱਥੇ ਲੜ ਦਾ
ਪੰਜਾਬੀ ਹੱਕ ਸੱਚ ਲਈ ਖੜਦਾ 
ਫਾਇਦਾ ਕੋਈ ਨੀਂ ਅੜੀਏ ਫੜ੍ਹ ਦਾ
ਹਸ਼ਰ ਹੈ ਮਾੜਾ ਅੜੀਏ ਤੜ੍ਹ ਦਾ 
ਸਿਆਣਾ ਬੰਦਾ ਕਿੱਥੇ ਲੜ ਦਾ
ਪੰਜਾਬੀ ਹੱਕ ਸੱਚ ਲਈ ਖੜਦਾ 
ਜਦ ਤੱਕ ਸਿਹ ਹੋਈ ਇਸ ਜੱਗ ਦੀ
ਜਦ ਤੱਕ ਸਿਹ ਹੋਈ ਇਸ ਜੱਗ ਦੀ
ਮਾਨਾਂ ਨਫ਼ਰਤ ਸਹਿ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 


Jekar tuhanu iss song de lyrics wich koi v galti lage ta sanu oss bare jarur daso ta jo assi uss galti nu thik kr sakiye. Dhanwaad 


Sajjan Raazi Song Lyrics: Satinder Sartaaj

7:38:00 AM

 "Sajjan Raazi" is a soulful melody sung by the talented Satinder Sartaaj, whose voice deeply resonates with emotion. The lyrics, crafted with poetic brilliance, reflect a profound exploration of love and longing.


With music by Jatinder Shah, the song envelops the listener in its soft, heartfelt rhythms. Released under the Shemaroo Punjabi label, "Sajjan Raazi" is a heartfelt masterpiece that touches the soul and lingers in the heart long after the final note fades away.

Sajjan Raazi song lyrics Satinder Sartaaj

Song Credits 

Song:       Sajjan Raazi 

Singer:     Satinder Sartaaj 

Lyrics:     Satinder Sartaaj 

Music:     Jatinder Shah 

Label:      Shemaroo Punjabi


Sajjan Raazi Song Lyrics 


Pyaar hunda Fullan to'n malook, sohneya
Jive'n hundi morni di kook, sohneya
Door kite jungle'an ch nachdi fire
Shehar takk sun jaandi hook, soneya


Sajjan raazi ho jaave, pher v
Oh, raula nahiyo paida, paagala
Sajjan raazi ho jaave, pher v
Oh, raula nahiyo paayi da, pagala


Ishaq hunda heerey'an de warga
Oh jag ton lukaida, pagala
Sajjan raazi ho jaave, pher v
Oh, raula nahi'o paayida


Ki raule wich haaniy'an ee haaniyan
Ki koe maaru bhaaniyan te kaaniy'an
Tu kr na nadaaniy'an
Veeraniyan 'ch rul jau jawaaniy'an


Ve jaani'ya, eh zindagi laasaani aa
Es nu, oye, aivaein nahi ganvaaida, pagala
Eh zindagi laasaani aa
Es nu, oye, aivaein nahi ganvaaida, pagala


Ishaq hunda heerey'an de varga
Oh jag to'n lukaai da, paagala
Sajjan raazi ho jaave, pher v
Oh, raula nahi'yo paaida, paagala


Ki loki kitthe jarde ne yaariy'an
Ki eh taan rehnde kar de tiyaariyan
Haan, Ranjhe ne taan majjhiyan v chaariy'an
Te ant vekh ho gaiyan khuaariy'an


Aah jagg diyan rasmaan niyaariy'an
Oh, khud nu bchaaida, pagala
Aah jag diy'an rasmaan niyaariy'an
Oh, khud nu bachaaida, pagala


Ishaq hunda heerey'an de varga
Oh jag to'n chhupaae da, paagala
Sajjan raazi ho jaave, pher v
Oh, raula nahiyo paaeda, paagala


Ho, teriy'an ta'an sachchiyan preetiy'an
Saahaan 'ch tere rachchiy'an preetyan
Jadon v kadi nachchiy'an preetiy'an
Kise nu kado'n jachchiy'an preetiy'an


Pyaar dhandha kachchiy'an, bewakoofa
Oye, samaa nahi bhulaaeda, pagala
Pyaar dhandha kachchiy'an, bewakoofa
Eh samaa nahi bhulaaeda, paagala


Ishaq hunda heerey'an de varga
Oh jagg ton lukaaeda, paagala
Sajjan raazi ho jaave, pher v
Oh, raula nahiyo paayida, paagala


Ki duniya taa'n masle hi bhaal di
Ki maadi jehi gall v uchhaal di
Utaar dindi khall v eh vaal di
Te aashiqa'an di jindadi nu gaaldi


Aah rooh teri saddhra'an nu bhaal di
Oh, dil nahi dukhaaeda, pagala
Ki rooh teri saddhraan nu bhaal di
Oye, dil nahi dukhaaeda, paagala


Ishaq hunda heerey'an de varga
Oh jagg to'n lukaaeda, paagala
Sajjan raazi ho jaave, pher v
Oh, raula nahi'yo paayi da

Eh ramaza lako lavi, moorkha
Dil'aan da booha dhoh lavi, moorkha
Raataan to'n khaab kho lavi, moorkha
Te geet'an 'ch paro lavi, moorkha


Sur'aan nu zara chhooh lavi, Sartaaj
Aidd'an nahiyo gaaida, paagala
Suraan nu zara chhooh lavi, Sartaaj
Aidd'an nahiyo gaaida, paagla


Ishaq hunda heerey'an de varga
Oh jagg to'n lukaaeda, paagala
Sajjan raazi ho jaave, pher v
Oh, raula nahi'yo paaeda


Pyaar hunda phull'an to'n malook, sohneya
Jivein hundi morni di kook, sohneya
Door kite jungle'an ch nachdi fire
Sheher tak sun jaandi hook, sohneya

Sajjan Raazi Song Video 


Satinder Sartaaj's Sajjan Raazi is a soulful and poetic track that captivates listeners with its deep emotional resonance and lyrical beauty. The song explores themes of love, longing, and the pain of separation. Sartaaj, known for his powerful and evocative voice, uses his artistry to convey the sentiments of a person who feels betrayed by a lover or a close friend. The lyrics of  Sajjan Raazi are written with intricate metaphors and thoughtful expressions, capturing the inner turmoil and sorrow of the heart. 


The song's poignant narrative reflects the timeless agony of unrequited love, while also speaking to the complexity of human relationships, making it a standout piece in Sartaaj's musical journey. The melody and lyrics together create a hauntingly beautiful experience for the listener.

Tabadley Song Lyrics: Satinder Sartaaj, Neeru Bajwa, Shayar Movie

4:54:00 AM

 In the melodious world of Tabadley, Satinder Sartaaj's soulful voice echoes through the heart, while the enchanting Neeru Bajwa graces the screen, her presence a perfect match for every word sung. With the rhythmic genius of Beat Minister creating a fusion of music that sweeps you off your feet, this song becomes an eternal expression of love, change, and beauty. Their union, both on-screen and in melody, crafts a tale that lingers in the heart long after the last note fades.


Tabadley Song Lyrics Satinder Sartaaj


Song Credits 

Song:       Tabadley 

Movie:     Shayar 

Singer:    Satinder Sartaaj 

Lyrics:     Satinder Sartaaj 

Music:     Beat Minister 

Label:     Speed Records


Tabadley Lyrics in Punjabi 



ਖਿਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ

ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ

ਓਹ ਸਜੇ ਪਾਸੇ ਸਜੇ ਪਾਸੇ ਗਮਾਂ ਦੀਆਂ ਪੈਲੀਆਂ
ਕੀ ਦੱਸੀਏ ਜੀ ਜਿੰਨਾ ਦਾ ਸੁਬਾਹ ਏ ਬੜਾ ਕੱਬਾ

ਕੱਬਾ ਨਾ ਪੁੱਛੋ ਮਸਾ ਈ ਮਨਾਇਆ
ਜੀ ਨਾਲ ਗੱਲ ਪੱਲਾ ਪਾਇਆ
ਤਾਂ ਹੀ ਮੰਨਿਆ ਉਦਾਸੀਆਂ ਦਾ ਅੱਬਾ

ਅੱਬੇ ਨੇ ਓਹਦੇ ਵੱਟੇ ਕੁੱਝ ਚਾਵਾਂ
ਤੇ ਸੀ ਗੂਠਾ ਲੱਗਵਾਇਆ
ਨਾਲੇ ਰੱਖ ਲਿਆ ਸੰਦਲਾਂ ਦਾ ਡੱਬਾ

ਡੱਬੇ ਦੇ ਵਿੱਚੋਂ ਕੁੱਝ ਕੂ ਉਮੰਗਾਂ ਦਾ ਬਿਆਨਾਂ
ਕਰਵਾਉਣ ਵੇਲੇ ਜੀਣ ਦਾ ਵਸੀਲਾ ਇੱਕ ਲੱਬਾ

ਤੇ ਮਸਾ ਕਿੱਤੇ ਆਰਜ਼ੀ ਨਵੀਂ ਸੀ ਕਹਿ ਕੇ
ਪੱਲਾ ਛੁੱਡਵਾਇਆ ਹੋਰ ਕਰਨਾ ਪਿਆ ਜੀ ਲੱਲਾ ਭੱਬਾ

ਕੇ ਔਖੇ ਸੋਖੇ ਜਮਾਬੰਦੀ ਸਾਹਾਂ ਦੀ ਦਿੱਲਾਂ ਕੱਢਵਾਇਆ
ਉਥੇ ਮਿਟਿਆ ਬੈ ਨਾਮੇ ਵਿੱਚੋਂ ਬਬਾ

ਕੇ ਹੁਣ ਦੱਸੋ ਗੇੜੇ ਕਾਹਨੂੰ ਤੋਂ ਗਰਦੋਰੀਆਂ ਕਰਾਈਏ
ਦੱਸੋ ਕੇਹੜਾ ਮਿਟੁ ਲੇਖਾਂ ਉਤੋਂ ਦੱਬਾ

ਕੇ ਚਲ ਦਿਲਾ ਇਸ਼ਕ ਤਹਸੀਲ ਚ ਅਪੀਲ ਪਾ ਕੇ ਦੇਖ
ਹੋਜੇ ਖਾਤਾ ਸਿੱਧਾ ਸ਼ਾਇਦ ਵੇਬਟਬਾ

ਕੇ ਉੱਤੋਂ ਕਿੱਤੇ ਹੱਕ ਚ ਖਲੋ ਗਿਆ ਜੇ
ਰੂਹ ਦਾ ਪਟਵਾਰੀ ਦੇਦੂ ਵਗਦੀ ਜ਼ਮੀਨ ਵਿੱਚੋਂ ਗੱਬਾ

ਤਹਸੀਲਦਾਰੋ ਕਿੱਤੇ ਸਰਤਾਜ ਦਾ ਨਾ ਬੰਨਾ ਜੁੜੇ
ਬਿਰਹਾ ਨਾਲ ਉਮਰਾਂ ਦਾ ਵੈਰੀ ਪਾਸਾ ਖਬਾ

ਤਹਸੀਲਦਾਰੋ ਕਿੱਤੇ ਸਰਤਾਜ ਦਾ ਨਾ ਬੰਨਾ ਜੁੜੇ
ਬਿਰਹਾ ਨਾਲ ਉਮਰਾਂ ਦਾ ਵੈਰੀ ਪਾਸਾ ਖਬਾ

ਜੀ ਹਾੜਾ ਸਚੀ ਸਾਡੇ ਇੰਤਕਾਲ ਤੇ ਵਾਸਿਕੇ ਦੀ ਨਵੀਂ ਸੀ
ਹੁਣ ਤੇਰੇਯਾਂ ਹੱਥਾਂ ਦੇ ਵਿੱਚ ਰੱਬਾ

ਜੀ ਹਾੜਾ ਸਚੀ ਸਾਡੇ ਇੰਤਕਾਲ ਤੇ ਵਾਸਿਕੇ ਦੀ ਨਵੀਂ ਸੀ
ਹੁਣ ਤੇਰੇਯਾਂ ਹੱਥਾਂ ਦੇ ਵਿੱਚ ਰੱਬਾ

ਕੇ ਸ਼ੁਕਰਾਨੇ ਖਿਲਰੇ ਖਿਆਲਾਂ ਦੇ ਤਬਾਦਲੇ ਕਰ ਕੇ
ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਥੱਬਾ

ਥੱਬੇ ਦੇ ਵਿੱਚ ਯਾਦਾਂ ਵਾਲੇ ਮਰਲੇ ਕਨਾਲਾ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ


Tabadley Song Lyrics Satinder Sartaaj 


Khilre khayalan de tabaadale kra k,
Main tan kaagazan da saambh lya thabba,

Thabbe de wich yaadan vale marle kanala kille jodd,
Kita dilan di jameen da murabba.

Oh sajje paase sajje paase gaman diyan pailiyan,
Ki dasiye ji jinna da subaah aa badha kba,

Kaba na puchho masa e manaya,
Ji naal gall palla paya,
Tan hi manneya udasiya'n da abba.

Abbe ne ohde vatte kuchh chaavan,
Te c gootha lagwaya,
Naale rakh lya sandlan da dabba,

Dabbe de vichon kuchh ku umangan da biyana,
Karvon vele jeen da vaseela ek labba.

Te masa kite aarzi navi c keh k,
Palla chhudwaya hor karna paya ji lalla bhabba,

K aukhe soukhe jamabandi saahan di da latha kadvaya,
Othe mitya bainame wichon babba,

K hun dasso kehde kanugo to'n gardoriyan karayie,
Dasso kehda maitu lekh'an utton dhabba.

K chal dila ishq tehsil ch appeal pa k dekh,
Ho je khaata sidha shayad ve betabba,

K utton kite hakk ch khalo gaya je,
Rooh da patwari dedu vaghdi zameen vichon gabba.

Tahsildaro kite sartaaj da na banna jude,
Biraha naal umran da vairi masa kabba,

Ji haarha sachi sade intkal te wasike di navi si,
Hun tereyan hathan de wich rabba.

Ke shukrane khilre khayalan de tabadley kara ke,
Main tan kaagazaan da saambh leya thabba,

Thabbe de wich yaadan wale marle kanala kille jodd,
Kita dilan di zameen da murabba.


Tabadley Song Video 




Satinder Sartaaj is an exceptional artist whose soulful voice resonates deeply with listeners, blending traditional and contemporary elements with unmatched grace. His music is a beautiful fusion of classical and folk styles, which captures the essence of Punjabi culture while offering emotional depth and poetic richness. Sartaaj's songs often carry profound messages, exploring themes of love, spirituality, and human connection, leaving a lasting impression on anyone who hears them.

Songs like "Saiyaan" and "Mattha Tera" showcase his ability to evoke a wide range of emotions, from joy to melancholy, through his evocative lyrics and powerful vocals. Each of his performances feels like a heartfelt conversation with the soul, making Satinder Sartaaj a timeless figure in the world of music.


Phull Te Khushbo Song Lyrics: Satinder Sartaaj, Neeru Bajwa

4:17:00 AM
"Phull Te Khushbo" is a soulful song by the renowned Punjabi singer and poet, Satinder Sartaaj, from the movie Shayar. Known for his deep poetic lyrics and powerful delivery, Satinder Sartaaj captures the essence of love, longing, and nostalgia in this track. The song revolves around the beauty of nature, with the metaphor of flowers and fragrance symbolizing the presence of love and the feeling of being deeply connected to someone special. The lyrics are poignant, expressing how the simplest things—like the fragrance of a flower—can evoke deep emotions and memories of a loved one. Sartaaj’s voice adds an extra layer of emotion, making it a deeply moving experience for listeners who appreciate the beauty of poetic music. Here’s a glimpse of the sentiment in the song: “Jithe phull ne, othe khushbo vi, jithe ishq hai, othe dard vi”— a reflection of how love and pain often go hand in hand, just like the fragrance and beauty of a flower. The song’s simplicity and depth make it a standout track for fans of both Satinder Sartaaj and Punjabi music lovers in general.



Phull Te Khushbo Song Lyrics Satinder Sartaaj



Song Credits 


Movie:    Shayar 

Song:      Phull Te Khushbo 

Singer:   Satinder Sartaaj 

Lyrics:    Satinder Sartaaj 

Music:     Beat Minister 



Phull Te Khushbo Lyrics In Punjabi 


ਪੈਲੀ ਵਹੁੰਦਾ ਸਪੁੱਤਰ ਜ਼ਮੀਨ ਦਾ ਜੀ
ਦੂਰੋਂ ਬੋਲ ਸੁਣ ਕੇ ਉਹ ਬੇਤਾਬ ਹੋਇਆ
ਟੱਲੀ ਬਲਦ ਦੀ ਤੇ ਧਰਤੀ ਧੜਕ ਦੀ ਚੋਂ
ਅਲੜ ਸੋਹਲ ਜਜ਼ਬਾਤਾਂ ਉਹ ਰੱਬਾਬ ਹੋਇਆ
ਆਹ ਲੱਗੀ ਨੈਣਾ ਨੁੰ ਚੇਤਕ ਦੀਦਾਰ ਦੀ ਤੇ
ਹੁਸਨ ਓ ਨੂਰ ਨੁੰ ਦੇਖਣ ਦਾ ਖੁਵਾਬ ਹੋਇਆ
ਇਹ ਤਾਂ ਰੂਹਾਂ ਦੀ ਮਹਿਕ ਨੁੰ ਪਾਲਦਾ ਜੀ
ਉਹ ਤਾਂ ਆਪੇ ਹੀ ਜ਼ਿਕਨ ਗੁਲਾਬ ਹੋਇਆ

ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਬਦਲਾਂ ਨੇਂ ਵੰਗਾਂ ਦੱਸਟ ਵੀ ਕਿੱਤੇ ਨੇਂ ਉਮੜਾ ਸਾਰੇ
ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ



ਇਹ ਜੋ ਵੀ ਆਲਮ ਬਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ
ਹਸਰਤ ਚੰਡੋਆਂ ਤਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ
ਇਹ ਜੋ ਵੀ ਆਲਮ ਬਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ
ਹਸਰਤ ਚੰਡੋਆਂ ਤਣਿਆ ਸੇਹਰਾ ਤਾਂ ਦਿਲ ਨੁੰ ਜਾਂਦਾ
ਜਜ਼ਬੇ ਨੁੰ ਸੁਰਖ ਜੇਹਾ ਕੋਈ ਜਾਮ ਪਹਿਨਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ


ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ
ਅੰਬਰੋਂ ਕੋਈ ਨਗਮਾ ਆਇਆ ਹਰਕਤ ਵਿਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ ਹਰਕਤ ਵਿਚ ਆ ਗਏ ਸਾਰੇ
ਲੱਗਦਾ ਆਸਾਂ ਦੇ ਰਾਹ ਤੇ ਮਹਿਕਣ ਛਿੜਕਾਉਂਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ



ਇਕ ਪਾਸੇ ਖੁਸ਼ ਖੁਸ਼ ਜਿਹੀਆਂ ਲਗਿਆਂ ਇਹਸਾਸ ਦੁਕਾਨ
ਇਕ ਪਾਸੇ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨੇ ਸ਼ਾਨਾ
ਇਕ ਪਾਸੇ ਖੁਸ਼ ਖੁਸ਼ ਜਿਹੀਆਂ ਲਗਿਆਂ ਇਹਸਾਸ ਦੁਕਾਨ
ਇਕ ਪਾਸੇ ਸ਼ਰਬਤ ਲੈ ਕੇ ਖੜੀਆਂ ਖੁਦ ਆਪ ਨੇ ਸ਼ਾਨਾ
ਅੱਖੀਆਂ ਚੋ ਇਸ਼ਕ ਖੁਮਾਰੀ ਲਗਦਾ ਵਰਤਾਉਣ ਲੱਗੇ ਨੇ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਸ਼ਾਇਰਾਂ ਨੁੰ ਖਾਸ ਤੋਰ ਤੇ ਇਸ ਮੌਕੇ ਸਦਿਆਂ ਲੱਗਦਾ
ਖਿਆਲਾਂ ਦਾ ਕੁੱਲ ਸਰਮਾਇਆ ਪਉਣਾ ਤੇ ਲੱਦਿਆ ਲੱਗਦਾ




ਸ਼ਾਇਰਾਂ ਨੁੰ ਖਾਸ ਤੋਰ ਤੇ ਇਸ ਮੌਕੇ ਸਦਿਆਂ ਲੱਗਦਾ
ਖਿਆਲਾਂ ਦਾ ਕੁੱਲ ਸਰਮਾਇਆ ਪਉਣਾ ਤੇ ਲੱਦਿਆ ਲੱਗਦਾ
ਸੁਣਿਓ Sartaaj ਹੋਰੀ ਵੀ ਹੁਣ ਕੁਛ ਫ਼ਰਮਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਬਦਲਾਂ ਨੇਂ ਵੰਗਾਂ ਦੱਸਤ ਵੀ ਕਿੱਤੇ ਨੇਂ ਉਮਦਾ ਸਾਰੇ
ਧੁੱਪ ਹੋਰੀ ਲਉਣ ਕਨਾਤਾਂ ਮੌਸਮ ਵੀ ਗਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲ ਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ
ਧਰਤੀ ਤੋਂ ਲਈ ਇਜ਼ਾਜ਼ਤ ਸੁਫ਼ਨੇ ਰੰਗਵਾਉਣ ਲੱਗੇ ਨੇਂ
ਫੁੱਲ ਤੇ ਖੁਸ਼ਬੋ ਅੱਜ ਮਿਲਕੇ ਮਹਿਫ਼ਿਲ ਕਰਵਾਉਣ ਲੱਗੇ ਨੇਂ


Phull Te Khushbo Song Lyrics 

Paili vahaunda saputar zameen da g
Dooron bol sun k oh betaab hoya
Talli balad di te dharti dhadak di chon
Alhad sohl jazbaatan oh rabaab hoya

Aa laggi naina nu chetak deedar di te
Husn o noor nu dekhan da khwaab hoya
Eh taan roohan di mehak nu bhalda g
Oh taan aape hi jikan gulaab hoya

Phull te khushbo ajj milke
Mehfil karvaun lagge ne
Dharti ton lae ijazat
Supne rangvaun lagge ne

Phull te khushbo ajj mil'ke
Mehfil karvaun lagge ne
Dharti to'n lae ijazat
Supne rangvaun lagge ne

Badlan ne bandobast v
Kitte ne umda saare
Dhup hori laun kanata
Mausam v gaun lage ne

Phool te khushbu ajj milke
Mehfil karvaun lagge ne
Dharti ton lae ijazat
Supne rangvaun lagge ne

Ae jo v aalam baneya
Sehra taan dil nu janda
Hasrat chandoya taneya
Sehra taan dil nu janda

Ae jo v aalam baneya
Sehra taan dil nu janda
Hasrat chandoya taneya
Sehra tan dil nu janda

Jazbe nu surakh jeha koe
Jaam pehnaun lagge ne
Dharti ton lae ijazat
Supne rangvaun lagge ne

Phool te khushboo ajj mil'ke
Mehfil karwaun lagge ne
Dharti ton lai ijazat
Supne rangwaun lagge ne

Ambron koe nagma aaya
Harkat vich aa gaye saare
Aisa ailaan sunaya
Harkat wich aa gaye saare

Ambron koe nagma aaya
Harkat vich aa gye saare
Aisa ailaan sunaya
Harkat vich aa gaye saare

Lagda aasan de raah te
Mehkan chhidgaun lagge ne
Dharti ton lai ijazat
Supne rangvaun lagge ne

Phull te khushbo ajj milke
Mehfil karwaun lage ne
Dharti ton lae ijazat
Supne rangvaun lagge ne

Shayara nu khaas tor te
Iss mauke sadeya lagda
Khayalan da kull sharmaya
Pauna te ladheya lagda

Shayara nu khaas tor te
Iss mauke sadeya lagda
Khayalan da kull sharmaya
Pauna te ladheya lagda

Suneyo sartaaj hori v
Hun kuch farmaun lagge ne
Dharti ton lai ijazat
Supne rangwaun lagge ne

Badlan ne bandobast v
Kitte ne umda saare
Dhup hori laun kanata
Mausam v gaun lagge ne

Phull te khushbu ajj mil'ke
Mehfil karwaun lagge ne
Dharti ton layi ijazat
Supne rangvaun lagge ne
Phull te khushbu ajj milke
Mehfil karwaun lagge ne


Phull Te Khushbo Song Video 




Satinder Sartaaj is a renowned Punjabi singer, poet, and actor, celebrated for his soulful and melodious voice. His singing is deeply rooted in classical and Sufi traditions, often blending intricate poetry with emotional depth, which resonates with listeners on a profound level. His songs, such as "Sai," "Mitran Di Chhatri," and "Tera Ghum," showcase his ability to convey complex emotions, touching themes of love, longing, and spirituality.

As an actor, Satinder Sartaaj has displayed his versatility, particularly through his role in the film The Black Prince, where he portrayed the last Maharaja of Punjab, Duleep Singh. His performance was widely praised for its sincerity and emotional depth, making a seamless transition from the world of music to acting. Sartaaj's artistic expressions, both in music and film, continue to captivate audiences, marking him as a unique and influential figure in Punjabi culture.


Taufeeq Song Lyrics: Satinder Sartaj

3:26:00 AM

 "Taufeeq" by Satinder Sartaaj is a beautiful blend of soulful lyrics and heartfelt music. The song showcases Sartaaj's unique ability to convey deep emotions through his voice and poetry. The lyrics of "Taufeeq" reflect themes of self-reflection, spirituality, and the journey of life. Satinder Sartaaj's music is rich in classical influences, with a blend of traditional and contemporary sounds that make the song stand out. His thoughtful, poetic lyrics, combined with his soothing voice, create an impactful listening experience, making "Taufeeq" a memorable track for fans of Sartaaj's artistry.


Taufeeq Song Lyrics Satinder Sartaaj

Song Credits 

Song:       Taufeeq

Singer:    Satinder Sartaaj 

Lyrics:    Satinder Sartaaj 


Taufeeq Song Lyrics Satinder Sartaaj 

Falak Zameena Sagaraan Naal Mashvare Foal
Eh Shaah'id Ne Waqt De Das Den Ge Kuch Khol
6 7 Vaari Soch Ke Lafz De Chhadi Teer
Kyo'n K Ehi Faisle Badalan Ge Taqdeer

Tamhga Milda Os Nu Jo Hove Qurbaan
Eh Baazi Ae Ishq Di Eh Mangdi Imaan

O Khud Mukhtaari Qalb Di Hundi Badi Haseen
Khud Mukhtaari Qalb Di Hundi Bari Haseen
Karo Duavan Shayar'o Dilbar Ho Jaye Deen

Ik Pal Na Moajoodgi V Nai Ae Manzoor
Ajab Hi Kaarobaar Ne Ajab Jahe Dastoor

Aslan Maslan Kuch Nahi Eh Chhoti Jehi Gal
Fitrat Vich Paa Keezgi Har Masle Da Hal

Be Chaar Kitaba Foal Ke Tu Banaya Sartaaj
Haale Asli Safar Da Hoya Nahi Aagaaz

Ho Khush Kismat Ne Jina De Nibh De Call Qaraar
Ja Jo Qismat Kadan Da Kar Len De Israr
Zindagi De Karz Samajhni Samajhan Nu Pehla Chhad
Qadir Kudrat Kaun Hai Tu Ki Kann Hai Add


Kadi Kadi Afsurdagi Dinde Bada Sukoon
Likhna Hove Jad Kade Mehram Da Mazmun
Likh Misra Mehboob Da, Likh Misra Mehboob Da
Phir Maar De Leek Khud Phir Aake Shayari Bakhshe Taufeeq

Gamsa Qatar Roobaiyaan Nazam Ghazal Te Geet
Satinder Sartaaj Di Inna Naal Preet

Satinder Sartaaj Di Inna Naal Preet


Taufeeq Song Video 





"Taufeeq" by Satinder Sartaaj is a powerful piece that resonates deeply with listeners due to its reflective and philosophical nature. The song speaks to the inner journey of self-awareness, humility, and the acceptance of life’s ups and downs. Sartaaj, known for his mastery of Punjabi poetry, weaves profound thoughts into the lyrics, creating a connection with anyone who has experienced the quest for purpose and meaning. The delicate instrumentation complements the profound lyrics, with each note enhancing the song’s emotional depth. Sartaaj’s evocative voice elevates the message of the song, making it not just a musical experience but a spiritual one as well. "Taufeeq" is a testament to Sartaaj’s ability to blend traditional Punjabi music with universal themes, allowing listeners to connect with both the message and the melody on a personal level.



Tiyariyan Song Lyrics: Satinder Sartaj, Hoshiar Singh Movie Song

3:06:00 AM

 "Yariyan" is a soulful track from the movie Hoshiar Singh, sung by the talented Satinder Sartaaj. The song beautifully blends Sartaaj's deep, emotive voice with the music composed by Beat Minister. The lyrics capture the essence of love, anticipation, and longing, resonating with listeners through its heartfelt words and soothing melody. The fusion of traditional and contemporary elements in both the vocals and music makes "Tiyariyan" stand out as a deeply emotional piece in the film’s soundtrack. Its heartfelt composition and soulful delivery by Satinder Sartaaj have made it a favorite among fans of Punjabi music.

Tiyarian song lyrics Satinder Sartaaj


Song Credits 

Song:   Tiyariyan 

Singer:   Satinder Sartaaj 

Music:   Beat Minister 

Label:   Tips Punjabi


Tiyariyan Song Lyrics 


Shaadiyaan Viahaan Waale Maukiaan De Utte
Pata Lagda Ni Sacchiin Kam-Kaaj Da!
Naal-Naal Vatde Aan Laddoo Tu Speakeran ’Te
Laa De Zara Gaana Sartaaj Da!!

Ki Jind Maahi Je Chadhna Ae Ghodi!
Tiyaari Kar Lai Oye, Tiyaari Kar Lai Jachugi Jodi!
Ve Ikk Pal Beh Jaana Mere Kol, Ve Tere Mitthre Lagde Bol!!

Ki Jind Maahi Je Challiyon; Je Jind Maahi Challiyain School Padhauan
Scooter Kadh Lain Oye, Scooter Kadh Lai Laggi Main Aauan,
Jamaataan Katthian Ee Ne, Jamaataan Katthian Laga Ke Aayiye
Shaam Nu Sabzi Banaauniyan Gaiye!
Ve Ikk Pal Beh Jaana Mere Kol, Ve Tere Mitthre Lagde Bol!!


Paiyan Bahut Ne Tiyaariyaan Aje;
Pishauron Jutti Aayi Te Pagg Vi Rangayi Ni.
Hale Kaafi Intezaam Karne;
Tarikan Nerre Aagi’an Te Saahen Chitti Paayi Ni.

Mere Khaas Ne Yaarane Jinhan Naal
Unhan Nu Sadde Bhejne Te Laine Ikraar Vi.
Odon Saare Ee Maujood Chahide;
Lagaan Jihne Raunakaan, Karaan Kam-Kaar Vi.
Hale Channani-Kanaataan Rehndiyan;
Ki Ese Khichho-Taani ’Ch Kise Nu Ditti Saayi Ni.

Ni Main Sochdan Kiddan Da Laguga
Gulaabi Rang Cheere Da Ferozi Sherwani Da.
Khaas Labh Ke Namoona Bhejiya,
Eh Kam Zardozi Da Nafees Jahe Iraani Da.
Dekhiin-Dekhiin Fer Lok Aakhde;
Sajeela Te Shauqeen Hai Duabe Da Jawai Ni.

Pehlaan Apne Mukavan Kam Jahe
Te Fer Khaandaan Waaliyan Vi Zimmedariyan.
Eho Shagan Sabab Bandde
Chaawan Na’ Mel Aaunge Pugaaun Reejhaan Saariyan.
Saakdariyan Hairaan Honiyan;
Lazeez Qalaqand ’Te, Sire Da Halwai Ni.


Baaki Fikar Karin Na Channiye
Asal Vela Aan De Fe’ Tainu Honi Naaz Ni.
Teri Shaan Nu Vadhaaun Khaatiran;
Dilan Na’ Kite Kaaj Ni Aa Tere Sartaaj Ni.
Teri Mundri Luka Ke Rakh Laee,
Main Kise Nu Dikhayi Ni Te Nazar Lavaayi Ni.


Tiyariyan Song Video Satinder Sartaaj 




"Tiyariyan" is a popular song from the Punjabi movie *Hoshiar Singh*, which became a hit for its vibrant music and catchy lyrics. The song has a lively beat and reflects the energy of Punjabi culture, often blending traditional rhythms with modern sounds. Sung by a prominent artist, it showcases the celebratory atmosphere of the movie, where the protagonist, Hoshiar Singh, is depicted in a playful and energetic setting. The song's lyrics talk about preparation and excitement, capturing the essence of fun and joy in the lead character's life. With its catchy chorus and danceable rhythm, Tiyariyan became a favorite for many fans of Punjabi cinema and music.



Koh Qaf Lyrics – Satinder Sartaj

2:49:00 AM

 

"Koh Qaf" by Satinder Sartaj is a beautiful, soul-stirring track that blends traditional Punjabi folk with deep spiritual and emotional themes. The song, composed by Prem and Hardeep, captures the essence of longing, mysticism, and the search for inner peace. Sartaj's unique voice, combined with the rich instrumentation and heartfelt lyrics, creates a mesmerizing atmosphere that resonates with listeners on a profound level. The song's title, "Koh Qaf," refers to the mythical mountain in Persian folklore, symbolizing a journey to an unreachable or sacred place, making the track even more symbolic and meaningful in its exploration of life's deeper questions.


Koh Qaf song lyrics Satinder Sartaj


Song credits

Song:    Koh Qaf

Singer: Satinder Sartaj 

Lyrics: Satinder Sartaj 

Music:  Prem and Hardeep 

Label:  Satinder Sartaj 


Koh Qaf Song Lyrics: Satinder Sartaj 


Main Koh Kaafo Mein Phirta Hoo Awara
Kbhi Macedonia Kab Hoon Bukhara
Main Uss Pardanashin Ko Dhoondhta Hoon
Kahin Toh Mahjabeen Ka Ho Nazaara
Main Koh Qaf’on Mein Phirta Hoon Awara

Ke Kya Rukhsaar Ki Kahiye
Pari C Hubahu Thi
Koe Khushbu Nasheeli C Bhi
Us-ke Chaar Su Thi

Ke Jannaat Mein Bana Libaas Us ka
K Woh Firdaus Ka Koi Sitaara
Main Koh Qafon Mein Phirta Hoon Awara
Kabhi Macedonia Kab Hoon Bukhara

Haan Han
Kasak C Hai Ye Dil Mein Ke
Mai Ab Iran Jaaun
Main Dhoondhoon Misr Mein Us ko
Ya Phir Yunan Jaau

Kahin Se Dilruba Awaz De De
Haseen Aankhon Ka Mil Jaye Istara
Main Koh Qaf Mein Phirta Hoon Awara
Kabhi Macedonia Kabi Hoon Bukhara

Kisi Shayar Ka Khat Aaya
K Woh Lahore Se Hai
Mujhe Shaq Hai Woh Mere Gaon Se
Bajrawar Se Hai

Usi Punjab Ki Purnoor Malika
Koe Sartaaj Hai Uska Sahara
Main Koh Qafo Mein Phirta Hoon Awaraa
Kabhi Macedonia Kab Hoon Bukhara

Main Us Pardanashin Ko Dhoondhta Hoon
Kahin Toh Mahjabeen Ka Ho Nazara
Kahin Toh Mahjabeen Ka Ho Nazara
Main Koh Qafo Mein Phirta Hoon Awara


Koh Qaf Song Video 




Sajjna Wali Gall Lyrics : Satinder Sartaj from punjabi movie Hoshiar Singh

6:40:00 AM

 Sajjna Wali Gall Punjabi Song Lyrics 

Sajjna Wali Gall: The soulful song *Sajjna Wali Gall, sung by the talented Satinder Sartaj, fills the air with emotion and depth. With heartfelt lyrics penned by Sartaj himself, this track resonates with anyone who has experienced love and longing. Featured in the movie Hoshiar Singh, the music is beautifully composed by Beat Minister, adding another layer of intensity to the film. The starcast includes the talented Simmi Chahal, BN Sharma, Rana Ranbir, and Sardar Sohi, bringing their unique talents to create a captivating cinematic experience.

Sajjna wali gall song lyrics Satinder Sartaj


Song Credits:

Song:              Sajjna Wali Gall

Movie:           Hoshiar Singh (Apna Arastu)

Singer:           Satinder Sartaj 

Lyrics:           Satinder Sartaj 

Music:            Beat Minister 



Sajjna Wali Gall Song Lyrics In Punjabi 


ਸੱਜਣਾਂ ਵਾਲ਼ੀ ਗੱਲ…
ਤੂੰ ਗਿਆ ਪਰ ਗਈ ਨਈਂ ਯਾਦ ਤੇਰੀ,
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ!
ਓਸ ਤ੍ਰੇਲ ਨਾਲ਼ ਭਿੱਜੀਆਂ ਪੱਤੀਆਂ ਨੂੰ,
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ !
ਪਈਆਂ ਆਦਤਾਂ ਵੀ ਇਹਨਾਂ ਅੱਖੀਆਂ ਨੂੰ
ਚੁੱਪ-ਚੁੱਪ ਜਹੀ ਗੁਫ਼ੑਤਗੂ ਵਾਲ਼ੀਆਂ ਸੀ ,
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ ;
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ !

ਸੱਜਣਾ ਵਾਲ਼ੀ ਗੱਲ ਨੀ ਕੀਤੀ ਸੱਜਣਾ ਨੇ । 
ਮੁਸ਼ਕ਼ਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ ।

ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ ।
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ ।
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ ।

ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ ।
ਦੁੱਖ-ਸੁੱਖ ਵੰਡਣ ਵਾਲ਼ੀ ਗੱਲ ਪੁਰਾਣੀ ਏ ।
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ ।

ਨਾਜ਼ੁਕ ਜਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ ।
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ ।
ਹੁਣ ਖੱਦਰ ਮਖ਼ਮੱਲ ਨੀ ਕੀਤੀ ਸੱਜਣਾ ਨੇ ।

ਭਰੀ ਆਵਾਜ਼ ਨਾ ‘ਕੀ ਹੋਇਆ’ ਜਦ ਕਿਹਾ ਗਿਆ ।
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ ।
ਪਲਕਾਂ ਭਿਉਣ ‘ਚ ਪੱਲ ਨੀ ਕੀਤੀ ਸੱਜਣਾ ਨੇ ।

ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ।
ਕੀ ਕਰਨਾ ਸਰਤਾਜ ਵੇ ਏਡੇ ਦਾਅਵੇ ਦਾ ।
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ ।



Sajjna Wali Gall Song Lyrics In English 


Tu geya par gayi nyi’n yaad teri,
Changa hunda eh mehaka’n vi morh dinde.
Os trail naal bhijjiya’n pattiya’n nu,
Kaash udo’n hi hathi’n nichod dinde.
Payiya’n aadata’n vi inha’n akhia’n nu,
Chup-chup jehi gufatgu walia’n si,
Aah deedaar de tilasami sheeshea’n da,
Pata hunda ta’n aape hi torh dinde.

Sajjna wali gall ni kiti sajjna ney,
Mushkil sadi hall ni kiti sajjna ney.

Khaurey kehde dard lukayi baithey ney.
Parh na layiye mukh chhupayi baithey ney
Nazar Asaadey wall ni kiti sajjna ney.

Rishtey di pechida jehi kahani ae.
Dukh-sukh vandan  wali gall purani ae.
Saanjhi kyu ajj-kalh ni kiti sajjna ney.

Nazuk jehe ehsaas dila’n vich bhardey rahe.
Hass ke jo saha’n nu Resham kardey rahe.
Hun Khaddar makhmal ni kiti sajjna ney.

Bhari aawaz naa ‘ki hoyea’ jad kiha geya.
Bharey dila’n to’n uss weley naa riha geya.
Palaka’n bhiyaun ch pall na kiti sajjna ney.

Phir ta’n koi ilaaj nahi’n pachhtaave da.
Ki karna “Sartaaj” ve aidde daave da.
Saanjhi jekar sall ni kiti sajjna ney.


Sajjna Wali Gall Song Full Video 



SIDHU MOOSE WALA CHORNI SONG LYRICS - DIVINE

5:48:00 AM

 Chorni Lyrics: Chorni is Sidhu Moose Wala's new punjabi song. In this song Sidhu Collaborated with Divine. It's Lyrics penned by Sidhu Moose Wala and Divine. Chorni Song's audio released on Divine's official YouTube channel and on Spotify. In This post we are sharing Chorni Song's Lyrics in Punjabi and CHORNI song lyrics in Hindi.

SIDHU MOOSE WALA CHORNI SONG LYRICS in hindi








Song Details:


Song:         Chorni

Singer:      Sidhu Moose Wala & Divine

Lyrics:      Sidhu Moose Wala & Divine

Music:      Drugs Beats, Max Manny, Navjosh                    Singh 


Chorni Song Lyrics


Chorni
Ah
Chorni
Sidhu Moose Wala
Chorni
Ah ah
Chorni




Oh tension'na ch payia ne sarkara'n
Khabraan naal bharian ne akhbaara
Oh tempu taleyan di hun khair nhi
Bombay Diya Sadkaan te 5911
Sab talde aa Anjaam to
Bas asle subho shaam to
Oh tenu jehde lagde aa ghaint baale mithiye
Thar thar kambde aa mere naam to
Chadae aa aag lae aa
Sidhe shabda ch puchhye taan tabahi aa
Ohh Teri gully ja mohalle da bhai nhi 
Eh Punjab to Moose ala bai aa
Putha paida ae Maarha khaira ae
Oh malve da Jatt jatvaida aa a
Bollywood di comedy ala scene nhi
Goli mathe vich maare bada bhaida ae 
Oh jail break ae 
Bade dekhe ae
Hath vairiya de sive'an te seke aa
J puchdi tu loka da kyo rang udye dekh
Front folding chole vich AK ae
Oh tedi line ae
Gang sign ae
Sir parche bathere 
Munda fine ae
Oh dabda ni bhora jatt fine ae
Oh Moose ale naal Divine ae



Kiya Maine yahan sabse pyar
Mujhse koe nhi karta pyar
Duniya beiman 
Paise se yahan bante dost
Jalan se sirf milta haar
Duniya beiman 
Salamat rahe Dost yaar
Kisi k liye nhi maange haar
Duniya beiman
Amar rhe mere dost jo paar
Milke tum se ab karni baat
Duniya beiman
Bachapan se guse wala 
Legend main hu Moose Wala
Kutte jab rote matlab koi kisi ka 
Khone wala 
Sahi mein tha kone wala
Aasu aur do nivala 
Tabel pr label ab hai 
struggle ko sayonara
Kabhi na jhukne wala
Aad mein na chhune wala
Jitni mushkil usse jyada
Gale mein latke mala
Moosa, Nipsey, Pac
Moosa, Nipsey, Pac
Seekha maine inse
What is real Hip Hop
Realest Heart Ke 
Saath hai realest Bars
Hum real they kal aur hum real hai aaj
Salaam mere bhai 
Jaana hai tho sabko 
Chhodna kaam Mera bhai
Tera naam Mera bhai
Tera dhan Tera shan 
Kuch pal ki kamai
Kuch lekar na jaana
Kuch saath mein na laye 
Wo paisa hi kya hai jisko saath mein na khaye
Awaaj mein hai dum 
J hai Bombay likhai
Samandar kinare se aag lekar aaye 
Ghar anaaj lekar aaye
Har beat ko chabaye
Rakhe Dil pe razai
Tu bas sun Mera bhai
Tu bas sun Mera bhai




Kiya Maine yahan sabse pyar 
Mujhse koe nahi karta pyar 
Duniya beiman
Paise se yahan bante dost 
Jalan se sirf milta haar
Duniya beiman
Salamat rahe Dost yaar
Kisi ke liye nhi maange haar
Duniya beiman
Amar rahe mere dost jo paar
Milke tum se ab karni baat
Duniya beiman



Sidhu Moose Wala's CHORNI SONG 



Gal Gabru Di Lyrics - Korala Maan | New Punjabi Song 2023

5:52:00 AM

 Gal Gabru Di Song Lyrics: "Gal Gabru Di" song is Korala Maan's new Punjabi song. It's lyrics also written by Korala Maan and it's music given by famous Punjabi music directors Desi Crew. You can listen it on White Hill Music YouTube channel. It's a beautiful Punjabi song. We are sharing this song's lyrics in this post.

Gal Gabru Di Lyrics In Punjabi
Gal Gabru Di Lyrics 

 

Song Credits

Song:        Gal Gabru Di

Singer:      Korala Maan

Lyrics:      Korala Maan

Music:       Desi Crew

Label:        White Hill Music



Gal Gabru Di Lyrics In Punjabi 



ਓਹ ਮੇਰੇ ਨੇਂ ਮੁਰੀਦ ਤੇਰੇ ਜਿੱਥੇ ਐ ਯਾਰਾਨੇ ਨੀਂ
ਕਿਹਨੂੰ ਦੱਸ ਕਿੱਥੇ ਕਿੱਥੇ ਲੱਗ ਗਏ ਬਹਾਨੇ ਨੀਂ
ਖੰਭ ਖੋ ਕੇ ਲੈਗੀ ਕੁੜੇ ਉੱਡਣਾ ਤਾਂ ਆਇਆ ਨਾਂ
ਕਰ ਗਈ ਤੂੰ ਮਾੜੀ ਗੱਲ ਚੰਗੀ ਨੀਂ ਰਕਾਨੇ ਨੀਂ
ਕਰ ਗਈ ਤੂੰ ਮਾੜੀ ਗੱਲ ਚੰਗੀ ਨੀਂ ਰਕਾਨੇ ਨੀਂ



ਆਪਣੇ ਤਾਂ ਮੂੰਹੋਂ ਦੱਸ ਕੀ ਬੋਲਦੀ 
ਜਿੰਦ ਵਿੱਚੋਂ ਵਿਚ ਝੁਰੀ ਹੋਣੀ ਐ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ


ਗੱਲ ਗੱਭਰੂ ਦੀ ਤੁਰੀ ਹੋਣੀ ਐਂ

ਗੱਲ ਗੱਭਰੂ ਦੀ ਤੁਰੀ ਹੋਣੀ ਐਂ


ਹੋ ਟੁੱਟੀ ਹੋਈ ਯਾਰੀ ਤੇ ਸਵਾਲ ਤੈਨੂੰ ਪੁੱਛਣੈ
ਕਿਹੜਾ ਹੁੰਦਾ ਅੱਜ ਕੱਲ੍ਹ ਨਾਲ ਤੈਨੂੰ ਪੁੱਛਣੈ
ਨਾਟਕਾਂ ਚ ਹੁੰਦੀ ਤਾਂ ਤੂੰ ਟੋਪ ਕਰ ਜਾਣਾ ਸੀ
ਕਰ ਦੀ ਤੂੰ ਕਿਵੇਂ ਐ ਕਮਾਲ ਤੈਨੂੰ ਪੁੱਛਣੈ
ਕਰ ਦੀ ਤੂੰ ਕਿਵੇਂ ਐ ਕਮਾਲ ਤੈਨੂੰ ਪੁੱਛਣੈ
ਹੋ ਕੋਰਾਲੇ ਦਾ ਨੀਂ ਜਦੋਂ ਜ਼ਿਕਰ ਹੋਇਆ
ਨੀਂ ਖੁਬੀ ਸੀਨੇ ਵਿੱਚ ਛੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ


ਹੋ ਪੀਤਾ ਜਿਹੜਾ ਗੈਰਾਂ ਨਾਲ ਜ਼ਾਮ ਤੰਗ ਕਰਦਾ
ਦਸਦੀ ਨੀਂ ਪਰ ਸ਼ਰਿਆਮ ਤੰਗ ਕਰਦਾ
ਸਾਹਾਂ ਦਾ ਨੀਂ ਜਿਹੜਾ ਹੱਕਦਾਰ ਮੰਨੀ ਬੈਠਾ ਸੀ
ਓਹਦਾ ਕੁੜੇ ਹੁਣ ਤੈਨੂੰ ਨਾਂਮ ਤੰਗ ਕਰਦਾ
ਓਹਦਾ ਕੁੜੇ ਹੁਣ ਤੈਨੂੰ ਨਾਂਮ ਤੰਗ ਕਰਦਾ
ਓ ਜੇਠ ਦੀ ਰਕਾਨ ਸੀ ਗੀ ਧੁੱਪ ਵਰਗੀ
ਓ ਵਾਂਗ ਬਰਫ਼ ਦੇ ਖੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ


ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਗੱਲ ਗੱਭਰੂ ਦੀ ਤੁਰੀ ਹੋਣੀ ਐਂ


ਓ ਚੁੱਪ ਤੇਰੀ ਦੱਸ ਹੁਣ ਸ਼ੋਰ ਕਿਨੂੰ ਦਿੰਦੀ ਐ
ਚੜੀ ਤੇਰੀ ਗੁੱਡੀ ਕੁੜੇ ਡੋਰ ਕਿਨੂੰ ਦਿੰਦੀ ਐ
ਸੱਚੀ ਦੱਸਾਂ ਸਾਨੂੰ ਤਾਂ ਸਰੂਰ ਹੋਣੋਂ ਹਟਿਆ
ਅੱਖ ਤੇਰੀ ਬਿੱਲੀ ਹੁਣ ਲੋਰ ਕਿਨੂੰ ਦਿੰਦੀ ਐ
ਅੱਖ ਤੇਰੀ ਬਿੱਲੀ ਹੁਣ ਲੋਰ ਕਿਨੂੰ ਦਿੰਦੀ ਐ
ਓ ਰਾਂਝੇ ਨੂੰ ਤਾਂ ਚਾਰ ਦੀ ਤੂੰ ਰਹੀ ਨਖ਼ਰੋ
ਨੀਂ ਖਾਦੀ ਸੈਦੇ ਨਾਲ ਚੂਰੀ ਹੋਣੀ ਐ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ 
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ



Also Read: Gaun song's lyrics 

Gal Gabru Di Lyrics In English 



Oh mere ne murid tere jithe aa yarane ni
Kinu das kithe kithe lag ge bahane ni
Khab kho k legi kude udana ta ayeya ni
Kar gi tu maadi gal changi ni rakane ni
Apne ta muho das ki boldi jind vicho vichi jhuri honi ae
Mehfil cho uthi ae gi akha punj di oh gal gabru di turi honi ae
Mehfil cho uthi aa oh ankha punj di oh gal gabru di turi honi aa



Tuti hoe yaari te swal tainu puchhna ae
Kehda hunda aah kal nal tainu puchhne
Natka ch hundi ta tu top kr jana c
Kardi tu kime aa kamaal tainu puchhna
Korale da jado jikar hoya ni khubi seene vich shuri huni aa
Mehfil cho uthi ae gi akha punj di o gal gabru di turi honi aa
Mehfil cho uthi aa oh ankha punj di oh gal gabru di turi honi ae



Pita jehda ghaira nal jam tang kr da
Das di ni pr shreyaam tang kr da
Saaha da ni jehda hakdar mani betha c
Ohda kude tainu hun naam tang kr da
Jeth di rakan c gi dhup var'gi ni wang barf de khuri honi ae
Mehfil cho uthi ae'gi ankha punj di o gal gabru di turi honi ae
Mehfil cho uthi aa oh akha punj di oh gal gabru di turi honi ae



Chup teri das hun chhor kinu dindi aa
Chadi teri gudi kude dor kihnu dindi ae
Sachi dsa sanu ta saroor hono hateya
Ankh teri billi hun lor kihnu dindi aa
Ranjhe nu ta char'di tu rahi nakhro ni khadi Saide nal churi honi aa
Mehfil cho uthi ae gi ankha punj di oh gal gabru di turi honi ae
Mehfil cho uthi aa oh akha punj di o gal gabru di turi honi aa



Gal Gabru Di Song Video



Ishq Song Lyrics - Salamat Ali Matoi | Lehmberginni | Ranjit Bawa | New Punjabi Movie Song

4:37:00 AM

 Ishq Song Lyrics: "Ishq" is a spellbinding song brought to life by the incredible vocals of Salamat Ali Matoi. The profound lyrics, crafted by Abid Hussain, delve into the profound theme of love, evoking strong emotions within the listeners. Jaidev Kumar's musical arrangement infuses the composition with layers of depth and sentiment, creating a mesmerizing sonic experience. White Hill Music, a renowned label, proudly presents "Ishq," an enchanting melody that captures the intricacies and intensity of love, leaving a lasting impression on all who hear it. Salamat Ali Matoi's powerful rendition, coupled with the masterful composition and evocative lyrics, make "Ishq" a truly captivating and unforgettable musical masterpiece.

Ishq Song Lyrics








Song Credits:


Movie:      Lehmberginni

Song:         Ishq

Singer:      Salamat Ali Matoi

Lyrics:      Abid Hussain

Music:       Jaidev Kumar

Label:        White Hill Music



Ishq Song Lyrics In Punjabi



ਇਸ਼ਕ ਦਾ ਰੋਗ ਨਾਂ ਲਾਇਓ
ਕਿਸੇ ਸੰਗ ਪਿਆਰ ਨਾਂ ਪਾਇਓ
ਸੂਲੀ ਤੇ ਚੜ੍ਹਨਾ ਪੈਣਾ
ਕੱਚੇ ਤੇ ਤਰਨਾਂ ਪੈਣਾ
ਆਸ਼ਿਕਾਂ ਨੂੰ ਦੇਵੇ ਸਦਾ ਇਸ਼ਕ ਖੁਮਾਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
 

ਇਸ਼ਕੇ ਦੇ ਨਾਲ ਨਾਂ ਤੂੰ ਨਜ਼ਰਾਂ ਮਿਲਾ ਲਵੀਂ
ਕਦੀ ਵੀ ਨਾ ਯਾਰਾ ਇਹਨੂੰ ਆਪਣਾ ਬਣਾ ਲਵੀਂ
ਰਾਤਾਂ ਨੂੰ ਸੌਂਣ ਨੀਂ ਦਿੰਦਾ
ਅੱਖੀਆਂ ਨੂੰ ਰੋਣ ਨੀਂ ਦਿੰਦਾ
ਤਾਰੇ ਗਿਣ ਲੰਘ ਦੀਆਂ ਰਾਤਾਂ
ਦੇਂਦਾ ਏ ਇਸ਼ਕ ਸੌਗਾਤਾਂ
ਤੱਪਦੇ ਥਲਾਂ ਚ ਇਹਨੇ ਸੱਸੀਆਂ ਨੇ ਸਾੜੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ


ਲੱਗਦੀ ਨਾਲੋਂ ਟੁੱਟ ਦੀ ਚੰਗੀ 
ਓਹ ਜੇਹੜੀ ਬੇਕਦਰਾਂ ਦੀ ਯਾਰੀ
ਚੰਗਾ ਹੋਇਆ ਲੜ ਨੇੜਿਓਂ ਛੁੱਟਿਆ
ਓਹ ਮੇਰੀ ਉਮਰ ਨਾਂ ਬੀਤੀ ਸਾਰੀ


ਤਾਂਵਾਂ ਵਿਚ ਰੁਲ ਜਾਣਾ ਏ 
ਖੁਦ ਨੂੰ ਤੂੰ ਭੁੱਲ ਜਾਣਾ ਏ
ਬਣ ਜਾਣਾ ਜੱਗ ਦਾ ਹਾਸਾ
ਦਿੰਦਾ ਨਈਂ ਇਸ਼ਕ ਦਿਲਾਸਾ
ਪਾਣੀ ਵਿਚ ਡੋਬ ਇਹਨੇ ਸੋਹਣੀਆਂ ਨੇ ਮਾਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
 



Ishq Song Lyrics In English


Ishq da Rog na layeo
Kise sang pyar na payeo
Sooli te chadna paina 
Kache te tarna paina
Ashiqa nu deve sadha Ishq khumari'an
Ishq chalaunda sadha dilan utye aari'an 
Ishq chalaunda sadha dilan utye aari'an



Ishqe de nal na tu Nazraan Mila Lavi
Kadi v na yaara ehnu apna bnna Lavi
Ratan nu soun ni dinda
Ankhiy'an nu Ron ni dinda
Tare ginn Lang diyan Raatan
Denda a Ishq sougata'n
Tapde thala ch ehne sasiyan ne saddi'an
Ishq chalaunda sadha dilan utye aari'an 



Lag'di nalo tut di changi
Oh jehdi bekadran di yaari
Changa hoyea lad nedde'on chhuteya
Oh meri Umar na biti sari



Tava vich rul Jana a
Khud nu tu bhul Jana a
Bann Jana jag da hasa 
Dinda nae Ishq dilasa
Pani vich dob ehne sasi'an ne mari'an
Ishq chalaunda sadha dilan utye aari'an 
Ishq chalaunda sadha dilan utye aari'an



Ishq Song Full Video






Talk Song Lyrics - Jordan Sandhu | New Punjabi Song 2023

3:35:00 AM

 Jordan Sandhu's Talk Song Lyrics: Talk song is Jordan Sandhu's new punjabi song from his album Never Before. It's lyrics penned by punjabi song writer Karan Thabal. Talk song's music given by Jay B Singh. You can listen it on Speed Records YouTube channel. We shared Talk Song's Lyrics in Punjabi and in English in this post, hope you will like it.

Talk Song Lyrics in Punjabi language
Jordan Sandhu's Talk Song Lyrics 








Talk Song Details


Album:        Never Before

Song:            Talk

Singer:         Jordan Sandhu

Lyrics:         Karan Thabal

Music:         Jay B Singh

Label:          Speed Records



Talk Song Lyrics In Punjabi 



ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਦੁਨੀਆਂ ਨੂੰ ਕਿਤੇ ਫਿੱਕਾ ਪਾਉਂਦੀ ਚੰਨ ਵੇਖ
ਪਲਕਾਂ ਨੂੰ ਜੋੜ ਤੇਰੀ ਅੱਖ ਭੇੜਨੀ 


ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ 
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ



ਸਹੁੰ ਲੱਗੇ ਤੇਰੀ ਅੱਖ ਖੁਲਦੀ ਨਾਂ ਮੈਥੋਂ
ਜਦੋਂ ਸੁਪਨੇ ਚ ਆਕੇ ਵੇ ਪੁਗਾਵੇ ਅੜੀਆਂ
ਗੁੱਟ ਕੋਲੋਂ ਮੈਂ ਵੀ ਵੰਗਾਂ ਟੁੱਟ ਦੀਆਂ ਦੇਖਾਂ
ਯਾਰਾ ਘੁੱਟ ਕੇ ਤੂੰ ਵੀਣੀ ਦੇ ਭੁਲੇਖੇ ਫੜੀਆਂ 
ਤੂੰ ਨਾਲ ਖੜਾ ਜਚੇਂ ਮੁਟਿਆਰ ਦੇ
ਬਾਕੀ ਦੁਨੀਆਂ ਨਾਲ ਸਾਡਾ ਕੋਈ ਮੇਲ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਧਾਗਿਆਂ ਤੇ ਗੇੜ ਕਦੇ ਪਾਏ ਨੀਂ ਕਲਾਈਆਂ ਚ
ਵੇ ਧੱਕੇ ਨਾਲ ਹੋਣ ਦਾ ਨਾਂ ਵਹਿਮ ਚੱਕਿਆ
ਕਰਮਾਂ ਦੀ ਖੇਡ ਜੱਟਾ ਸਾਥ ਹੋਣਾ ਤੇਰਾ
ਗੋਰੀ ਹਿੱਕ ਉੱਤੇ ਕੋਈ ਨਾਂ ਤਵੀਤ ਰੱਖਿਆ
ਰੋਜ਼ ਤੇਰੇ ਮੱਥੇ ਲੱਗ ਮੁੜੀ ਦਾ ਏ ਯਾਰਾ
ਪਰ ਦਿਲ ਵਾਲੀ ਗੱਲ ਸਾਥੋਂ ਹੁੰਦੀ ਛੇੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਚਿਰਾਂ ਬਾਅਦ ਸੁਣੀਂ ਸਾਡੀ ਰੱਬ ਨੇ 
ਲੱਗੇ ਵੇ ਜਿੱਦਾਂ ਲਾਈ ਫਰਿਆਦ ਉੱਤੇ ਗ਼ੌਰ ਕਰਿਆ
ਰੱਖ ਲਿਆ ਮਾਨ ਮੈਂ ਵੀ ਤੇਰੇ ਤੱਕਣੇ ਦਾ 
ਚਹਿਰਾ ਅੱਖਾਂ ਅੱਗੇ ਅਸੀਂ ਵੀ ਨਾ ਹੋਰ ਕਰਿਆ
ਹੋ ਕਰਨ ਥਾਬਲ ਰੋਗ ਇਸ਼ਕੇ ਦਾ ਲੱਗਿਆ 
ਜ਼ੋ ਤੇਰੇ ਤੋਂ ਇਲਾਵਾ ਇਹਦਾ ਕੋਈ ਤੋੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ




Talk Song Lyrics In English



O nitt nave aunde tere khuab sohney'an
Rehn'de sanu Raha Vangu yaad sohney'an
O nitt nave aunde tere khuab sohney'an
Rehn'de sanu Raha Vangu yaad sohney'an
Duniya nu kite fika paundi Chann vekh
Palka nu jod Teri ankh bhedni
Jina sohna jatta mainu tu lag'da
Jina sohna jatta mainu tu lag'da
Jina sohna jatta menu tu lag'da
Ohto'n sohni lge Teri gall chhedni
Jina sohna jatta mainu tu lag da 



Soh Lage Teri ankh khul di na maitho 
Jado supne ch aa k ve pugave addia
Gut kolo main v vanga tut di'an dekha
Yaara ghut k tu vihni de bhulekhe fadeya
Tu nal khada jache mutiyaar de
Baki duniya nal sada koe Mel ni 
Jina sohna jatta menu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta mainu tu lagg'da
Jina sohna jatta mainu tu lag'da



Dhageya de ged kde paye ni klae'an ch
Ve dhake nal honn da na veham Chake'ya
Karma di khed jatta saath honna Tera 
Gori hiq utye koe na taveet rakheya
Roj tere mathe lag mudi da a yaara
Par Dil vali gall satho hundi chhed ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag'da



Chira baad suni Sadi rab ne
Lagye ve jida lae fariyaad utye gour kareya
Rakh lya Maan main v tere takne da
Chehra ankha agye asi v na hor kareya
Ho Karan Thabal Rog ishqe da lageya
Jo tere to ilava ehda koe Tod ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag da
Jina sohna jatta mainu tu lag'da


Jordan Sandhu's Talk Song Video







Powered by Blogger.