Gal Gabru Di Song Lyrics: "Gal Gabru Di " song is Korala Maan 's new Punjabi song. It's lyrics also written by Korala Maan and it's music given by famous Punjabi music directors Desi Crew . You can listen it on White Hill Music YouTube channel. It's a beautiful Punjabi song. We are sharing this song's lyrics in this post.
Gal Gabru Di Lyrics
Song Credits Song: Gal Gabru Di
Singer: Korala Maan
Lyrics: Korala Maan
Music: Desi Crew
Label: White Hill Music
Gal Gabru Di Lyrics In Punjabi
ਓਹ ਮੇਰੇ ਨੇਂ ਮੁਰੀਦ ਤੇਰੇ ਜਿੱਥੇ ਐ ਯਾਰਾਨੇ ਨੀਂ
ਕਿਹਨੂੰ ਦੱਸ ਕਿੱਥੇ ਕਿੱਥੇ ਲੱਗ ਗਏ ਬਹਾਨੇ ਨੀਂ
ਖੰਭ ਖੋ ਕੇ ਲੈਗੀ ਕੁੜੇ ਉੱਡਣਾ ਤਾਂ ਆਇਆ ਨਾਂ
ਕਰ ਗਈ ਤੂੰ ਮਾੜੀ ਗੱਲ ਚੰਗੀ ਨੀਂ ਰਕਾਨੇ ਨੀਂ
ਕਰ ਗਈ ਤੂੰ ਮਾੜੀ ਗੱਲ ਚੰਗੀ ਨੀਂ ਰਕਾਨੇ ਨੀਂ
ਆਪਣੇ ਤਾਂ ਮੂੰਹੋਂ ਦੱਸ ਕੀ ਬੋਲਦੀ
ਜਿੰਦ ਵਿੱਚੋਂ ਵਿਚ ਝੁਰੀ ਹੋਣੀ ਐ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਹੋ ਟੁੱਟੀ ਹੋਈ ਯਾਰੀ ਤੇ ਸਵਾਲ ਤੈਨੂੰ ਪੁੱਛਣੈ
ਕਿਹੜਾ ਹੁੰਦਾ ਅੱਜ ਕੱਲ੍ਹ ਨਾਲ ਤੈਨੂੰ ਪੁੱਛਣੈ
ਨਾਟਕਾਂ ਚ ਹੁੰਦੀ ਤਾਂ ਤੂੰ ਟੋਪ ਕਰ ਜਾਣਾ ਸੀ
ਕਰ ਦੀ ਤੂੰ ਕਿਵੇਂ ਐ ਕਮਾਲ ਤੈਨੂੰ ਪੁੱਛਣੈ
ਕਰ ਦੀ ਤੂੰ ਕਿਵੇਂ ਐ ਕਮਾਲ ਤੈਨੂੰ ਪੁੱਛਣੈ
ਹੋ ਕੋਰਾਲੇ ਦਾ ਨੀਂ ਜਦੋਂ ਜ਼ਿਕਰ ਹੋਇਆ
ਨੀਂ ਖੁਬੀ ਸੀਨੇ ਵਿੱਚ ਛੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਹੋ ਪੀਤਾ ਜਿਹੜਾ ਗੈਰਾਂ ਨਾਲ ਜ਼ਾਮ ਤੰਗ ਕਰਦਾ
ਦਸਦੀ ਨੀਂ ਪਰ ਸ਼ਰਿਆਮ ਤੰਗ ਕਰਦਾ
ਸਾਹਾਂ ਦਾ ਨੀਂ ਜਿਹੜਾ ਹੱਕਦਾਰ ਮੰਨੀ ਬੈਠਾ ਸੀ
ਓਹਦਾ ਕੁੜੇ ਹੁਣ ਤੈਨੂੰ ਨਾਂਮ ਤੰਗ ਕਰਦਾ
ਓਹਦਾ ਕੁੜੇ ਹੁਣ ਤੈਨੂੰ ਨਾਂਮ ਤੰਗ ਕਰਦਾ
ਓ ਜੇਠ ਦੀ ਰਕਾਨ ਸੀ ਗੀ ਧੁੱਪ ਵਰਗੀ
ਓ ਵਾਂਗ ਬਰਫ਼ ਦੇ ਖੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਚੁੱਪ ਤੇਰੀ ਦੱਸ ਹੁਣ ਸ਼ੋਰ ਕਿਨੂੰ ਦਿੰਦੀ ਐ
ਚੜੀ ਤੇਰੀ ਗੁੱਡੀ ਕੁੜੇ ਡੋਰ ਕਿਨੂੰ ਦਿੰਦੀ ਐ
ਸੱਚੀ ਦੱਸਾਂ ਸਾਨੂੰ ਤਾਂ ਸਰੂਰ ਹੋਣੋਂ ਹਟਿਆ
ਅੱਖ ਤੇਰੀ ਬਿੱਲੀ ਹੁਣ ਲੋਰ ਕਿਨੂੰ ਦਿੰਦੀ ਐ
ਅੱਖ ਤੇਰੀ ਬਿੱਲੀ ਹੁਣ ਲੋਰ ਕਿਨੂੰ ਦਿੰਦੀ ਐ
ਓ ਰਾਂਝੇ ਨੂੰ ਤਾਂ ਚਾਰ ਦੀ ਤੂੰ ਰਹੀ ਨਖ਼ਰੋ
ਨੀਂ ਖਾਦੀ ਸੈਦੇ ਨਾਲ ਚੂਰੀ ਹੋਣੀ ਐ
ਓ ਮੇਹਫਿਲ ਚੋਂ ਉੱਠੀ ਐ ਗੀ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
ਓ ਮੇਹਫਿਲ ਚੋਂ ਉੱਠੀ ਐ ਓਹ ਅੱਖਾਂ ਪੂੰਝਦੀ
ਓ ਗੱਲ ਗੱਭਰੂ ਦੀ ਤੁਰੀ ਹੋਣੀ ਐਂ
Gal Gabru Di Lyrics In English
Oh mere ne murid tere jithe aa yarane ni
Kinu das kithe kithe lag ge bahane ni
Khab kho k legi kude udana ta ayeya ni
Kar gi tu maadi gal changi ni rakane ni
Apne ta muho das ki boldi jind vicho vichi jhuri honi ae
Mehfil cho uthi ae gi akha punj di oh gal gabru di turi honi ae
Mehfil cho uthi aa oh ankha punj di oh gal gabru di turi honi aa
Tuti hoe yaari te swal tainu puchhna ae
Kehda hunda aah kal nal tainu puchhne
Natka ch hundi ta tu top kr jana c
Kardi tu kime aa kamaal tainu puchhna
Korale da jado jikar hoya ni khubi seene vich shuri huni aa
Mehfil cho uthi ae gi akha punj di o gal gabru di turi honi aa
Mehfil cho uthi aa oh ankha punj di oh gal gabru di turi honi ae
Pita jehda ghaira nal jam tang kr da
Das di ni pr shreyaam tang kr da
Saaha da ni jehda hakdar mani betha c
Ohda kude tainu hun naam tang kr da
Jeth di rakan c gi dhup var'gi ni wang barf de khuri honi ae
Mehfil cho uthi ae'gi ankha punj di o gal gabru di turi honi ae
Mehfil cho uthi aa oh akha punj di oh gal gabru di turi honi ae
Chup teri das hun chhor kinu dindi aa
Chadi teri gudi kude dor kihnu dindi ae
Sachi dsa sanu ta saroor hono hateya
Ankh teri billi hun lor kihnu dindi aa
Ranjhe nu ta char'di tu rahi nakhro ni khadi Saide nal churi honi aa
Mehfil cho uthi ae gi ankha punj di oh gal gabru di turi honi ae
Mehfil cho uthi aa oh akha punj di o gal gabru di turi honi aa
Gal Gabru Di Song Video VIDEO
Awesome song lyrics
ReplyDelete