Results for Dev Kharoud

Gaun Song Lyrics - Jasmine Sandlas | Ammy Virk | Dev Kharoud | New Punjabi Song 23

6:51:00 AM

 Gaun Song Lyrics: "Gaun" is a Punjabi song that emanates sheer charm, performed by the incredibly talented vocalist Jasmine Sandlas. With beautiful lyrics penned by Bunty Bains and a soulful melody composed by Bunty Bains himself, this musical masterpiece takes listeners on a journey of emotions. Released under the renowned Rhythm Boyz label, "Gaun" serves as an enchanting addition to the Punjabi film Maurh. The song transcends boundaries with its distinctive and heartfelt verses, leaving an indelible imprint on the souls of its listeners. Jasmine Sandlas's mesmerizing vocals, coupled with the seamless synergy of lyrics and music, create an ethereal ambiance that resonates deep within, making "Gaun" a song truly worth cherishing.

Gaun song lyrics in Punjabi Jasmine Sandlas
Gaun song lyrics 








Song Info:


Movie:      Maurh

Song:        Gaun (ਗੌਣ)

Singer:     Jasmine Sandlas

Lyrics:     Bunty Bains

Music:     Bunty Bains

Label:      Rhythm Boyz



Gaun Song Lyrics In Punjabi

ਗੌਣ ਗੀਤ ਦੇ ਬੋਲ 


ਹੋ ਕਿਹੜਾ ਬਦਲੂ ਗਾ ਨਸਲਾਂ ਨੂੰ
ਕਿਹੜਾ ਬਦਲੂ ਗਾ ਨਸਲਾਂ ਨੂੰ
ਹੋ ਵੈਰੀਆਂ ਦੇ ਗਾਟੇ ਵੱਢ ਦਾ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ



ਡਾਇਲਾਗ

ਅੱਜ ਆਪਾਂ ਸਾਰਿਆਂ ਨੇ ਰਲ਼ ਕੇ ਸੌਂਹ ਖਾਣੀਂ ਐ
ਗਰੀਬ ਦੀ ਹਮਾਇਤ ਕਰਾਂ ਗੇ, ਹਰ ਔਰਤ ਨੂੰ ਆਪਣੀ ਧੀ ਭੈਣ ਤੇ ਮਾਂ ਸਮਝਾਂ ਗੇ,
ਮੈਂ 10 ਗੁਰੂਆਂ, 5 ਪੀਰਾਂ ਤੇ ਸਮੂਹ ਦੇਵੀ ਦੇਵਤਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਜ ਇਹੇ ਐਲਾਨ ਕਰਦਾਂ, ਅੱਜ ਤੋਂ ਬਾਅਦ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰਦਾਰ ਨੇ ਕਿਸੇ ਗਰੀਬ ਜਾਂ ਕਾਮੇਂ ਬੰਦੇ ਦੀ ਹਵਾ ਕਨੀਂ ਵੀ ਚਾਕਿਆ ਤਾਂ ਮੈਂ ਦੇਹਾਂ ਦੇ ਛਾਣਨੇ ਬਣਾ ਦੂੰ 



ਧੂੜ ਪਿੰਡੋਂ ਬਾਹਰ ਉੱਡੇ 
ਧੂੜ ਪਿੰਡੋਂ ਬਾਹਰ ਉੱਡੇ
ਗੋਲੀ ਦਾ ਖੜਾਕਾ ਸੁਣ ਕੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ



ਡਾਇਲਾਗ

-ਚਾਚਾ, ਮਾੜਾ ਜਿਆ ਗੌਣ ਸੁਣਨ ਚੱਲੀਏ


ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਮਾਰ ਦੇ ਪੱਟਾਂ ਤੇ ਥਾਪੀਆਂ 
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ



ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਆ
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਐ
ਓਹਦੀਆਂ ਹੀ ਗੱਲਾਂ ਹੁੰਦੀਆਂ 
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਐ



ਡਾਇਲਾਗ

-ਅੱਜ ਤੱਕ ਜ਼ੋ ਕੁੱਝ ਵੀ ਲੁੱਟਿਆ, ਸਭ ਲੋੜਵੰਦਾਂ ਚ ਵੰਡਦੋ

-ਠੀਕ ਐ ਚਾਚਾ


ਹੋ ਗੱਲਾਂ ਕਰਨ ਤਬਾਹੀ ਦੇਖ ਕੇ
ਗੱਲਾਂ ਕਰਨ ਤਬਾਹੀ ਦੇਖ ਕੇ
ਜੱਟਾ ਦੇ ਪੁੱਤ ਹਲ ਛੱਡ ਗਏ
ਓ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ



ਹੋ ਪਾਈਆਂ ਕੁੜਤੀ ਤੇ ਵੇਲਾਂ ਨੇ
ਹੋ ਪਾਈਆਂ ਕੁੜਤੀ ਤੇ ਵੇਲਾਂ ਨੇ 
ਮਾਂਵਾਂ ਨੇ ਪੁੱਤ ਜੰਮੇਂ ਅਣਖੀ 
ਓਏ ਤਾਈਓਂ ਡੀਕ ਦੀਆਂ ਜੇਲਾਂ ਨੇ
ਓਏ ਤਾਈਓਂ ਉਡੀਕ ਦੀਆਂ ਜੇਲਾਂ ਨੇ
ਤਾਂਹੀਓਂ ਉਡੀਕ ਦੀਆਂ ਜੇਲਾਂ ਨੇ




Gaun Song Lyrics In English



Ho kehda badlu ga nasla'n nu
kehda badlu ga nasla'n nu
Ho vairiy'aan de gat'ye vad da
Oye jive vade Jatt fasla nu
Oye jive vade Jatt fasla nu
Oye jive vade Jatt fasla nu



Dailog

Aaj Apa'n sareya ne ral k soh khani aa,
Greeb di himayat kra ge, har aurat nu apni dhee bhain te maa samjha'ge,
Main 10 Guru'an, 5 peer'an te smooh Devi devte'an nu hazar Nazar Jann k aaj eh ailaan krda, aaj to baad kise v raje rajvadhe ne te jageerdaar ne kise greeb ja kame bnde di hava Val v Chake'ya ta main deha de chhan'ne bna du



Dhood pindo bahar udye 
Dhood pindo bahar uddye
Goli da khadaka sunn k 
Oye bethi pipal to daar uddye
Oye bethi pipal to daar uddye
Oye bethi pipal to daar udde



Dailog

Chacha, mada jya gaun sunnan chaliye



Ho bas khouru e nava da
Ho bas khouru e nava da
Ho maar de pata te thapi'an
Oye dudh pita jina maav'an da
Oye dudh pita jina maav'an da
Oye dudh pita jina maav'an da



Ve kahda sone da tu Dand chade'ya
Ve kahda sone da tu Dand chade'ya
Ohdiy'an hi gall'an hundi'an 
Tu jehda din vich Chand chade'ya 
Tu jehda din vich Chand chade'ya
Tu jehda din vich Chand chade'ya



Dailog


Aaj Tak Jo kuj v luteya, sabh lodvandha vich vand do

Thik aa chacha



Ho Galla Karan tabahi dekh k 
Galla Karan tabahi dekh k 
Jatta de putt hal chhad gye 
O dhoun jatti di surahi dekh k
Oye dhoun jatti di surahi dekh k
dhoun jatti di surahi dekh k
Oye dhoun jatti di surahi dekh k



Ho Pae'an kudti te Vela ne
Ho Payea kudti te Vela ne
Maav'an ne putt jamme ankhi 
Oye tae'on udeek diyan jail'an ne
Oye tahi'on deek diyan jail'an ne
Tae'on udeek diyan jail'an ne 



Gaun Song Full Video




Nigah Song Lyrics - Amrinder Gill | New Punjabi Song 2023

9:48:00 AM

 Amrinder Gill's Nigah Song Lyrics: Transporting audiences into a world brimming with cinematic brilliance, the Punjabi film "Maurh" unfolds like a visual poetry, painting a vivid tapestry of emotions and storytelling. Within this artistic canvas, the captivating song "Nigah" emerges, adorned with the mellifluous voice of the esteemed Amrinder Gill. With his melodic resonance, Gill skillfully intertwines passion and vulnerability, eliciting an intoxicating blend of sentiments that permeates every fiber of one's being. Crafted by the visionary wordsmith Bunty Bains, the lyrics embody a poetic mastery, evoking a profound connection with the listeners' hearts. Meticulously composed by the ingenious Bunty Bains himself, the music envelops the soul with its symphonic melodies, weaving an enchanting spell that lingers in the depths of one's consciousness. A radiant jewel under the revered banner of Rhythm Boyz.

Amrinder Gill Nigah Song lyrics in Punjabi
Amrinder Gill's Nigah Song Lyrics 








Song Credits:

Movie:        Maurh

Song:          Nigah

Singer:       Amrinder Gill

Lyrics:       Bunty Bains

Music:       Bunty Bains 

Label:        Rhythm Boyz


Nigah Song Lyrics In Punjabi


ਕੰਬਣੀ ਜਈ ਛਿੜ ਜਾਏ ਰੂਹ ਨੂੰ
ਧੜਕਣ ਜਈ ਵੱਧ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



ਯਾਦਾਂ ਵਿੱਚ ਕੈਦ ਰਹਿਣ ਦੇ
ਭਰਨੀ ਨਈਂ ਅਸੀਂ ਜ਼ਮਾਨਤ
ਸਾਡਾ ਦਿਲ ਰੱਖ ਸਾਂਭ ਕੇ
ਤੇਰੇ ਕੋਲ਼ ਪਈ ਅਮਾਨਤ 
ਅੱਖ ਨੂੰ ਕੁੱਝ ਹੋਰ ਨਈਂ ਦਿਸਦਾ
ਤੇਰੇ ਵੱਲ ਜਦ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



ਚੰਨ ਨੂੰ ਵੀ ਚਾਅ ਜਿਆ ਚੜਿਆ
ਸਾਡੀ ਮੁਲਾਕਾਤ ਹੋ ਗਈ
ਸੂਰਜ ਦੇ ਹੁੰਦਿਆਂ ਸੁੰਦਿਆਂ
ਦਿਨ ਦੇ ਵਿੱਚ ਰਾਤ ਹੋ ਗਈ
ਔੜੀ ਗੱਲ ਬੈਂਸ ਬੈਂਸ ਨੂੰ
ਮੁੜਕੇ ਫਿਰ ਕਦ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਸੱਜਣਾਂ ਜਦ ਨਿਗਾਹ ਮਾਰ ਦੈਂ
ਨਿਗਾਹ ਜਿੰਦ ਕੱਢ ਜਾਂਦੀ ਐ
ਕੰਬਣੀ ਜਈ ਛਿੜ ਜਾਏ ਰੂਹ ਨੂੰ......



Nigah Song Lyrics In English


Kambni jae chhid Jaye rooh nu
Dhadkan jae vadh jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...



Yaad'an vich kaid rehann de 
Bharni nae assi jamanat 
Sada Dil rakh sambh k
Tere kol pae amanat
Ankha nu kujh hor nae Disda 
Tere val jad jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...



Chann nu v cha jya chade'ya 
Sadi mulakat ho gae
Suraj de hundeya sundeya
Din de vich raat ho gae 
Auddi gal bains bains nu
Mura'ke fir kad jandi aa
Sajjana jad nigah mar da'in
Nigah jind kad jandi aa
Sajjana jad nigah mar da'in
Nigah jind kad jandi aa
Kambni jae chhid Jaye rooh nu...


Nigah Song Full Video





This song is from Punjabi movie Maurh, Ammy Virk and Dev Kharoud are playing lead roles in this movie. Maurh Movie's story is about Jatt Jeona Maurh. Ammy Virk is playing Jatt Jeona Maurh's role and Dev Kharoud is playing Kishana's role in this movie.

Yahama Song Lyrics - Shree Brar | Punjabi Song 2023

3:44:00 AM

 Yahama Song Lyrics: "Yamaha" is an enthralling Punjabi song brought to life by the incredible talents of Shree Brar, both as a singer and lyricist. With Desi Crew's exceptional music production, the track carries an invigorating and captivating rhythm that resonates with the listeners. Shree Brar's powerful vocals, coupled with his touching lyrics, infuse the song with depth and passion, leaving an indelible impression on the audience. Released under Shree Brar's own label, the song showcases his artistic independence and creative vision. The music video, skillfully directed by Kuran Dhillon, features the charismatic presence of Shree Brar, along with the esteemed actors Dev Kharoud and Prince Kanwaljit, enhancing the visual appeal of the song. "Yamaha" is a remarkable ode to Punjabi music, offering a seamless fusion of exceptional vocals, beautiful lyrics, and a visually stunning video, resulting in an unforgettable musical masterpiece.

Shree Brar's Yahama song lyrics in Punjabi
Yahama song lyrics 








Song Credits:

Song:                     Yahama

Singer/Lyrics:        Shree Brar

Music:                   Desi Crew

Label:                    Shree Brar

Cast:                     Shree Brar, Dev Kharoud,                                   Prince Kanwaljit 

Video By:             Kuran Dhillon



Yahama Song Lyrics In Punjabi



ਸਾਡੀ ਲਾਈਫ ਬਲੈਕ ਐ ਬੱਲੀਏ, ਕੰਮ ਰੰਗਦਾਰੀ ਦਾ
ਨੀਂ ਕੈਂਦੇ ਤੇ ਕਹਾਉਂਦੇ ਸੁੱਟਦਾ, ਮਾੜਾ ਨੀਂ ਮਾਰੀ ਦਾ
ਹਿੱਕ ਤੇ ਰੱਖ ਕੇ ਬੱਲੀਏ ਬਿਜ਼ਨਸ ਮੈਨਾਂ ਦੇ 
ਰੀਜ਼ ਨਾਲ ਬਦਮਾਸ਼ੀ ਦਾ ਹੁੱਕਾ ਫੂਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂ ਪੀ ਦਾ



ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਤਿੰਨ ਸੌ ਦਾ ਪਵਾ ਪੈਟਰੋਲ ਜਿੱਤਣ ਐ ਸ਼ਹਿਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਅਸੀਂ ਵੇਹਲਿਆਂ ਨੇਂ ਪੰਜ ਸਾਲ ਵਾਸਤਵ ਦੇਖੀ ਐ
ਸਾਨੂੰ ਨਾਂ ਦੱਸ ਡੰਡਾ ਕਿਵੇਂ ਐ ਡੁੱਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂ ਪੀ ਦਾ


ਸਾਨੂੰ ਤੱਕ ਤੱਕ ਬੂਹੇ ਭੇੜਨ ਸਾਡੀਆਂ ਮਾਂਵਾਂ ਨੀਂ
ਸੀ ਲੇਖਾਂ ਦੇ ਵਿੱਚ ਲਿਖੀਆਂ ਚੁਣੀਆਂ ਰਾਹਾਂ ਨੀਂ
ਨੀਂ ਰੁਤਬਾ ਤੇ ਦੇਖ ਪਤੰਦਰ ਦਾ
ਜਿਵੇਂ ਤੁਰੇ ਨੀਂ ਡਾਕੂ ਚੰਬਲ ਦਾ
ਕੀ ਕੁੱਝ ਨੀਂ ਲੰਗਾ ਤਾ ਪੁਲਾਂ ਥੱਲੋਂ 
ਬੱਸ ਡੈਮ ਜਾਣ ਦਾ ਨੰਗਲ ਦਾ
ਅਸੀਂ ਪੜਿਆ ਆ ਲਿਟਰੇਚਰ ਬੱਲੀਏ ਗੁੰਡਿਆਂ ਦਾ
ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ

Also Read: Amrit Maan's Double Black Song Lyrics 


Yahama Song Lyrics In English


Sadi life black aa baliye, Kam rangdari da
Ni kainda te kahaunda sutde, mara nu Mari da
Hikk te rakh k baliye business man'an de
Reejh nal badmashi da huqa fuki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut li Kehnde gaddi crora di
Baliye dikha k Desi kata UP da


O Yahame valey'an lutt lae Kehnde gadi crora di
Baliye dikha k Desi kata UP da


3 so da pva petrol jitann aa sehar chale 
Mar ja ge ja fer mara ge lai k ek fire chale
Mar ja ge ja fer mara ge lai k ek fire chale
Assi vehle'an ne 5 saal Vastaav dekhi aa
Sanu na dass danda kive aa duki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut lae Kehnde gadi crora di
Baliye dikha k Desi kata UP da


O Yahame valey'an lut lae Kehnde gadi crora di
Baliye dikha k Desi kata UP da


Sanu Tak Tak buhe bhedan Sadi'an maava'an ni
C lekh'an de vich likhi'an chuni'an rah'an ni
Ni Rutba te dekh patandar da
Jive ture ni daku chambal da
Ki kuj ni lngha ta pull'an thall'on
Bas dam Jann da Nangal da
Assi padheya aa literature baliye gundey'an da
Ashiq sada kla kla Banda khuti da
O Yahame valey'an lut lae Kehnde gadi crora di
Baliye dikha k Desi kata UP da
O Yahame valey'an lutt li Kehnde gadi crora di
Baliye dikha k Desi katta UP da


Yahama Song Full Video


Shree Brar's singing enchants with its melodious cadence and impeccable vocal prowess, effortlessly mesmerizing listeners. His evocative and introspective lyrics delve into profound narratives, weaving a tapestry of emotions that resonate deeply within the hearts of his audience. With his artistic finesse, Shree Brar creates a captivating musical experience that transcends boundaries, leaving an enduring impact on those who embrace his music.

Faraar Lyrics - Simiran Kaur Dhadli | Ammy Virk | Dev Kharoud | Maurh

6:30:00 AM

 Faraar Song Lyrics: "Faraar" is a song from the Punjabi movie "Maurh," which features a stellar cast including Ammy Virk and Dev Kharoud. The movie promises to be a cinematic masterpiece, combining gripping storytelling with exceptional performances. Ammy Virk and Dev Kharoud, known for their incredible acting prowess, bring their characters to life with depth and authenticity. Their on-screen chemistry and remarkable performances are sure to leave audiences spellbound. "Faraar," sung by the talented Simiran Kaur Dhadli and composed by Bunty Bains, serves as a beautiful addition to the movie's soundtrack, adding another layer of emotion and resonance to the overall narrative. With the backing of Rhythm Boyz Entertainment, "Maurh" is poised to captivate movie enthusiasts, offering a compelling blend of music, acting, and storytelling that is bound to make a lasting impression.

Faraar Song lyrics in Punjabi Simran kaur Dhadli

Song Details:

Movie:             Maurh 

Song:                Faraar

Singer:             Simiran Kaur Dhadli

Lyrics:              Bunty Bains

Music:              Bunty Bains

Movie Cast:     Ammy Virk, Dev Kharoud 

Label:               Rhythm Boyz Entertainment


Faraar Song Lyrics


Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Jeona kenda chhadu mar k 
Jaan kdni Dogar mere Salye di
Ghodey'an ta gast kre 
Fire labh di police Patiale di
Thaney'an ch taara'n vjhi'an
Kite maar le na nvi tha te daka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Sunn jeona bhar aa gya 
Ret chatre ne lae'an samsheer'an
Mathe la k sumbh ghodi de
Kundi lai k nale asla jakheera 
Bains Bains ohi go gya 
Gall'an kr da Jo taske da laka 
Maar k Bukal khes di 
Lang chleya Bhawanigarh naka
Jail cho faraar ho gya
Aaj kru ga Maur koe waka 
Jail cho faraar ho gya 
Jail cho faraar ho gya


Faraar Song Video



"Maurh" film directed and written by Jatinder Mauhar with his creative vision. The movie is produced by Jatin Sethi and Karaj Gill, who have joined forces to bring this beautiful story to life. With their combined expertise and commitment to quality filmmaking, Sethi and Gill have ensured that "Maurh" is backed by a strong production team that pays attention to every detail. The collaboration between Mauhar, Sethi, and Gill promises to deliver a thought-provoking and visually stunning film that will engage and enthrall viewers.

Jatt Disda Lyrics - Sunanda Sharma | Dev Kharoud | Kaptaan |

2:04:00 AM

 Jatt Disda Song Lyrics: "Jatt Disda" is a Punjabi song brought to life by the talented singer Sunanda Sharma, featuring Dev Kharoud. The captivating lyrics for this track were penned by Kaptaan, while the vibrant music was composed by N Vee. Released under the label Mad 4 Music, this song is a delightful fusion of Punjabi beats and contemporary sounds, creating an infectious rhythm that will make you want to dance. Sunanda Sharma's powerful vocals, combined with Dev Kharoud's charismatic presence, bring the lyrics to life, making "Jatt Disda" an absolute treat for Punjabi music enthusiasts and fans of the artists alike.

Jatt Disda song lyrics in Punjabi Sunanda Sharma


Song Credits:

Song :-     Jatt Disda 

Singer :-   Sunanda Sharma Ft. Dev Kharoud                        

Lyrics :-   Kaptaan

Music :-   N Vee

Label :-   Mad 4 Music


Jatt Disda Song Lyrics 


Oh Kalla GHatt Dis da
Nal Jatt Dis da
Ni Main Jidhro V Dekha'n
Mainu Jatt Dis da
Haye Jhaka Tole Varga 
Ni Barole Vrga  


Main Koke Vrgi 
O Coce Cole Varga
Muho Kaure Warga 
Kadd Kaule Wrga 
Daula Shehar Ch Ni
Ghabru De Daule Wrga 
Aithe Rakh Dis da Ni 
Fatte Chak Disda
Kade Sofi Disda 
Te Kade Watt Dis'da
Ni Main Jidhar V Dekha'n
Mainu Jatt Dis'da
Mainu Jatt Dis da
Main'u Jatt Disda
Jidhr V Dekha'n 
Mainu Jatt Dis'da
Menu Jatt Dis da
Ni Menu Jatt Disda

Oh Yaar Old Te Nava
Lain'da Pnga Chndra
Chann Charh'no Na Tale
Chandi Ranga Chand'ra
Mainu Mehak Aundi 
Ode Cho Gulab Vrgi 
Jihde Chubh da Ohna Nu 
Lagye Knda Chand'ra
Fir'ye Uddeya Te Meri 
Neend Daae Hundi Aa
Ni Reejh Tour Naa Di 
Cheej Uttye Lae Hundi Aa
Hale Kaiy'an Da Hoya Ae 
Pattu Kal Parso 
Ni Mainu Bhabi-Bhabi
Onu Bai 22 Hundi Aa 
Muchh Gol Hundi Aa 
Te Uttye Hath Dis'da
Sajje-Khabbe Yaar 
Oh Cho Sanjay Dutt Dis da
Ni Main Jidhr V Dekha 
Mainu Jatt Dis'da
Menu Jatt Dis da
Main'u Jatt Disda
Jidher V Dekha
Mainu Jatt Disda
Mainu Jatt Dis'da
Menu Jatt Dis da
Jidhr V Dekha
Mainu Jatt Dis da
Menu Jatt Dis'da
Ni Manu Jatt Dis'da
Oh Mainu La K Rakh da Seene
Chum Chum Chandra Chhad da Cheene
Tadke Nu Akhbar Te Aya
Ohda Caller Fade'ya Jine
Farm Te Arjan Di Jodi
Do Pair'an Te Nach'di Ghodi
Moter De Kothe Nu Charh'di
Shounki Jatt Ne Krti Paudi
Oh Khata Bhareya Nota'n Nal
Nako Nak Dis da
Haye Ni aitho Oh da Chale 
Over Luck Dis'da
Ni Main Jidhr V Dekha 
Mainu Jatt Disda
Menu Jatt Dis da
Mainu Jatt Dis'da
Jidher Vi Dekha 
Menu Jatt Dis'da 
Mainu Jatt Disda
Ni Mainu Jatt Dis da

Oh Kehn'da Rkhi Chaudhe 
Taira'n Vali Gadd Goriye
Jutti Kadd'vi Te 
Kamm Sir Kad Goriye
Hye Ni Agg La K
Vairi'yan Nu Fook da Fire
Kehnda Tere Pichhe Kha Ju
Pr Agg Goriye
Mainu Romio Lgye 
Te Lok Saan Kehn'de Aa
Meri Jaan Te K Kadh'da A
Jaan Kehn'de Aa
Hye Oh Menu Taj Mahal
G Rkaan Akhde
Te Lok Onu Kaptaan 
kaptaan Kehn'de Aa
Ho Kaudtumbe J De Muho 
Mitha Ghat Dis da
Ni Pura Thok K Bathinde
Vala Touch Dis'da
Ni Main Jidhr V Dekha 
Mainu Jatt Dis'da
Mainu Jatt Dis da
Menu Jatt Disda
Jidhr V Dekha 
Menu Jatt Dis'da
Mainu Jatt Diss'da
Ni Menu Jatt Diss da

Sunanda Sharma's Jatt Disda Song's Video



Some Lines About Sunanda Sharma

Sunanda Sharma, a renowned Punjabi female singer, has captivated audiences with her mesmerizing voice and magnetic presence. Hailing from Fatehgarh Churian in Punjab, India, Sunanda Sharma has risen to fame with her exceptional talent and versatility in the music industry. Her soulful renditions, coupled with her vibrant personality, have made her a beloved figure in the Punjabi music scene. With hits like "Patake," "Jaani Tera Naa," and "Morni," Sunanda Sharma has left an indelible mark on the hearts of her listeners. She effortlessly blends traditional Punjabi folk elements with contemporary beats, creating a unique and addictive sound. Sunanda Sharma's talent knows no bounds, and her dedication to her craft continues to inspire aspiring musicians. With her distinctive voice and undeniable charisma, she is undoubtedly a force to be reckoned with in the world of Punjabi music.

Rise N Shine Song Lyrics - Mankirt Aulakh

5:30:00 AM

 Rise N Shine Lyrics: Rise N Shine is Mankirt Aulakh's new punjabi song from Dev Kharoud's new punjabi Movie Yaaran Da Rutba. Yaaran Da Rutba movie written by Shree Brar and directed by Mandeep Benipal. Now come back to song Rise N Shine, this song's lyrics pinned by Balkar and music by Avvy Sra. Rise N Shine Sung By Mankirt Aulakh. 

Rise N Shine Lyrics Mankirt Aulakh in punjabi

Song Credits: 


Movie:             Yaaran Da Rutba

Song:                Rise N Shine

Singer:             Mankirt Aulakh

Lyrics:             Balkar

Music:              Avvy Sra

Label:              Orrange Studioz


Rise N Shine Lyrics 



Ithe Har Banda Yaar Ban
Vair Kadh Gaya
Main Chhadeya Jinna Nu
Kehnde Pair Chhadd Gya

Mehfil Ch Hon Sada
Zikar Jeha Lageya
Chadhaye Dekh Antiyan Nu
Fikar Jeha Laggeya

Rulde Main Dekhe
Aithe Aap Firde
Sanu Rullna C Dilan Wich
Taareya Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Oh Siyasatan Ton Pare Aa
Dileriyan Naal Bhare Aa
Khaar Khane Aale Kithe
Jatt Bande Khare Aa

Ho Bara Mitraan Da
Hunda Aa Virodh Balliye
Dushmani Lainde
Jatt Godd Balliye

Ho Gabru De Mukkne Ni
Charche Kade
Vairiyaan Di Muk Jaani
Hond Balliye

Ohi Ne Failaunde
Afwah-wan Sadde Baare
Chup Saddi Bani
Hathyar Aa Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadnge Mera
Main Sawareyan Jina Da

Oh Ek Bikanero
Ik Kanpur Ton
Feem Pehli Nu Te
Duji Nu Bandook Aakhde

Oh Shuroo Ton Hi Aadat
Rahi Aa Jattan Di
Chhak de Ni Lok
Jihnu Phoonk Aankhde

Bathinde Aale Wajde Aa
Shaan Jatt Ni
Ho Vairi Par Sanu
Yamdoot Aakhde

Dekh Akhaan Wich Paye
Nahio Radke Kade
Taap Badmashi Aala
Taareyaa Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang Dang
Sahareyan Jina Da

Ki Vigadan ge Mera
Main Sawareyan Jina Da


Rise N Shine Song Video




Agar tuhanu Sadi post which song de lyrics which koe v galti Lage ta sanu jarur dso ta Jo asi uss nu thik kar skiye, Dhanwaad.


Powered by Blogger.