Results for Mankirt Aulakh

Lucky No.7 Song Lyrics - Mankirt Aulakh | Baani Sandhu | Medal | New Punjabi Song 2023

1:38:00 AM

 Lucky No.7 Lyrics: "Lucky No.7" is an exhilarating Punjabi song performed by Mankirt Aulakh and Baani Sandhu, released under the label Desi Junction Music. The song, written by Jassi Lokha and Preeta, narrates the story beautifully. The vibrant music, composed by Avvy Sra, perfectly complements the energetic vocals of Mankirt Aulakh and Baani Sandhu, resulting in a lively and infectious melody. With its pulsating beats and engaging lyrics, "Lucky No.7" has become a popular choice among Punjabi music enthusiasts, offering a seamless fusion of traditional Punjabi elements with a contemporary sound. This song is from Punjabi movie Medal. Jayy Randhawa and Baani Sandhu are playing lead roles in this movie. Medal movie directed by Maneesh Bhatt.

Lucky No.7 Song Lyrics in Punjabi Mankirt Aulakh Baani Sandhu
Lucky No.7 Song Lyrics 







Song Details:


Movie:        Medal

Song:           Lucky No.7

Singer:        Mankirt Aulakh & Baani Sandhu

Lyrics:         Jassi Lokha & Preeta

Music:         Avvy Sra

Label:          Desi Junction Music 


Lucky No.7 Song Lyrics In Punjabi 

ਤੀਜੇ ਪਿੰਡ ਦਾ ਰੌਲਾ, ਵਿੱਚ ਤੂੰ ਜਾਣ ਕੇ ਜਾਨਾਂ ਵੇ
ਵੈਰ ਨਿਭਾਉਂਦੇ ਫਿਰ ਦੇ ਆ, ਜੱਟ ਪੱਕੇ ਜ਼ੁਬਾਨਾਂ ਦੇ
ਕਿਹੜੀ ਗੱਲੋਂ ਐਲ ਸੀ, ਸਾਡੇ ਪਿੰਡ ਵੱਲ ਪਾ ਲਈ ਸੀ
ਮਿਲਣ ਆਇਆ ਸੀ ਤੈਨੂੰ, ਉਤੋਂ ਲੱਗੀ ਚੌਤਾਲੀ ਸੀ
ਓ ਵੈਰੀਆਂ ਦੇ ਪਿੰਡ ਪੱਕੀ, ਐਂਬੂਲੈਂਸ ਲਵਾ ਤੀ ਨੀਂ 
ਸੂਕੇ ਬੋਲੈਰੋ ਪੁਲਿਸ ਦੀ, ਜੱਟਾ ਫ਼ੜਿਆ ਜਾਵੇਗਾ 
ਲੱਕੀ ਨੰਬਰ ਸੱਤ ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਆ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇ ਗਾ



ਓ ਦੋ ਨੰਬਰ ਦਾ ਅਸਲਾ, ਤੇਰੇ ਲੱਕ ਨਾਲ ਝੂਟੇ ਵੇ
ਇਕ ਚੱਲਦਾ ਪੀਓ, ਦੂਜਾ ਜੱਟਾ ਪੀ ਕੇ ਕੂਕੇ ਵੇ
ਜ਼ਿਮੇਵਾਰੀ ਚੱਕਦਾ ਨੀ, ਜੱਟ ਬੰਦੇ ਹੌਲੇ ਦੀ
ਲੱਭ ਦੇ ਫਿਰਦੇ ਜੱਟ, ਨੀ ਬੀਬਾ ਪੈਲੀ ਰੌਲੇ ਦੀ
ਹੋ ਤੂੰ ਤਾਂ ਮਾਰ ਦਾ ਸਿੱਧੀ, ਅੱਗਲਾ ਬੱਚ ਬੀਚ ਜਾਂਦਾ ਵੇ
ਕੋਈ ਕਰਮਾਂ ਵਾਲਾ ਹੋਊ, ਸਾਥੋਂ ਜੋ ਬੱਚ ਕੇ ਜਾਵੇਗਾ
ਲੱਕੀ ਨੰਬਰ 7 ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ ਤਿੰਨ ਸੌ ਦੋ ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਆ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇ ਗਾ



ਦੱਸ ਕੀ ਤੇਰੀ ਮੀਡੀਆ ਦੇ ਨਾਲ ਰਿਸ਼ਤੇਦਾਰੀ ਵੇ
ਫੋਟੋਆਂ ਮੇਰੀਆਂ ਲਾ ਕੇ ਕਰਦੇ ਖਬਰਾਂ ਭਾਰੀ ਨੇ
ਹਾਂ ਚਿੱਟੀਆਂ ਗੱਡੀਆਂ ਦੇ, ਸ਼ੀਸ਼ੇ ਕਿਓਂ ਕਾਲੇ ਹੁੰਦੇ ਨੇ
ਸੱਤ ਸੀਟਰ ਵਿਚ, ਸੱਤੇ ਵੈਲੀ ਨਾਲੇ ਹੁੰਦੇ ਨੇ
ਵਕੀਲਾਂ ਦੀਆਂ ਫਾਈਲਾਂ ਦੇ ਵਿੱਚ ਕੁੰਡਲੀ ਗੱਭਰੂ ਦੀ
ਕਿੰਨੀ ਵਾਰੀ ਜੱਟਾ ਵੇ ਤੂੰ ਜੱਜ ਬਦਲਾਵੇਂਗਾ
ਲੱਕੀ ਨੰਬਰ ਸੱਤ ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇਗਾ


ਲੱਕੀ ਨੰਬਰ 7 ਤੇਰਾ, ਕਦੋਂ ਤੱਕ ਬਚਾਵੇਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂਗਾ



Lucky No.7 Song Lyrics In English


Tije pind da roula, vich tu Jann k Janna ve
Vair nibhaun'de firde aa, Jatt pakke jubana de
Kehri Gall'on LC, sade pind Val pa lae C
Milann Ayaa c tenu, utt'on lagi choutali c
O vairyi'an de pind pakki, ambulance lva ti ni
Shhuke bolero police di, Jatta fadhe'ya jave ga
Lucky No.7 Tera, kd'on Tak bchave ga
Main likh k deni, pakka 302 lvave ga
Ho lucky number to vad lucky yaar aa mere lae
Mareya j Jatt hann diye Tera lak marave ga



O do number da asla, tere lak nal jhute ve
Ek chal'da PO, duja jatta p k kuke ve
Jimevaari chak da ni Jatt bande hole di
Labh de firde Jatt, ni biba paili roule di
Ho tu ta'n mar da sidi, agla Bach-buch janda ve
Koe krma vala hou, sath'on Jo Bach k jave'ga 
Lucky No.7 Tera, kd'on Tak bachave ga
Main likh k deni, pakka 302 lvave ga
Ho lucky number to vad lucky yaar aa mere lae
Mare'a j Jatt hann diye Tera lak marave ga



Das ki teri media de nal ristedari ve 
Photo'an meri'an la k krde khabr'an bhari ne
Ha'n chiti gadi de, sheshe kyo kale hunde ne
7 seater vich, 7'a velly nale hunde ne
Vakeel'an diy'an file'an de vich kundli gabru di
Kini vari jatta ve tu judge badlave ga 
Lucky Number sat Tera, kd'on Tak bchave ga
Main likh k deni, paka 302 lvave ga
Ho lucky number to vad lucky yaar aa mere lae
Marye'a j Jatt hann diye Tera lakk marave ga


Lucky No.7 Tera, kd'on Tak bchave ga
Main likh k deni, pakka 302 lvave ga



Lucky No.7 Full Video



About Jayy Randhawa and Baani Sandhu



Jayy Randhawa and Baani Sandhu are acclaimed figures in the Punjabi entertainment industry, captivating audiences with their talent and charismatic screen presence. Jayy Randhawa, known for his dashing looks and acting skills, has carved a niche for himself in the Punjabi Film industry. With his dynamic performances, he has become a sought-after actor, delivering memorable characters that resonate with the audience.

Baani Sandhu, on the other hand, is a versatile actress who has made a significant impact in Punjabi cinema. Known for her natural charm and expressive acting, she effortlessly portrays a wide range of emotions on the screen.

Jayy Randhawa and Baani Sandhu complement each other perfectly, forming a powerhouse duo that ignites the silver screen with their incredible talent and undeniable chemistry. Individually, they possess exceptional skills that captivate audiences and leave a lasting impression. Jayy Randhawa, with his striking persona and commendable acting prowess, has established himself as a sought-after actor in the Punjabi industry. Baani Sandhu, on the other hand, showcases her versatility and natural charm through her expressive performances, earning accolades and admiration. Their collaborations have given rise to unforgettable cinematic experiences that enthrall viewers, thanks to their undeniable magnetism and enthralling on-screen presence. With an impressive body of work and promising careers ahead, Jayy Randhawa and Baani Sandhu continue to make an indelible mark on Punjabi cinema, leaving audiences eagerly anticipating their future endeavors.

2 Raflaan Lyrics - Mankirt Aulakh | Gurle Akhtar | New Punjabi Song 2023

7:20:00 AM

 2 Raflaan Song Lyrics: The melodious track titled "2 Raflaan" showcases the exceptional collaboration between renowned vocalist Mankirt Aulakh and the talented Gurlez Akhtar. The captivating music composition by Desi Crew complements the heartfelt lyrics penned by the brilliant wordsmith Shree Brar. This harmonious creation is released under the esteemed label of Mankirt Aulakh, offering a refreshing blend of soulful melodies and captivating storytelling.

2 Raflaan Song Lyrics in Punjabi Mankirt Aulakh
Mankirt Aulakh's 2 Raflaan Song Lyrics 








Song Credits:


Song:          2 Raflaan 

Singer:       Mankirt Aulakh Ft Gurlez Akhtar

Music:        Desi Crew

Lyrics:        Shree Brar

Label:         Mankirt Aulakh


2 Raflaan Song Lyrics In Punjabi


ਓ ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਥਾਣੇਦਾਰ ਨੇ, ਥਾਣੇਦਾਰ ਨੇ
ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਜਿਨਾਂ ਲਈ ਸਪੈਸ਼ਲ ਵੇ ਟੀਮ ਬਣ ਦੀ
ਬੈਠੇ ਜੇਲਾਂ ਚੋਂ ਚਲਾਉਂਦੇ ਕਾਲੇ ਕਾਰੋਬਾਰ ਨੇਂ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਜਦੋਂ ਟੀਵੀ ਉੱਤੇ ਆਉਂਦਾ ਅਮਰੀਸ਼ ਪੁਰੀ ਸੀ
ਕੱਢ ਦਾ ਹੁੰਦਾ ਸੀ ਦਾਦਾ ਫਾਇਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਬੁਕੇ ਖੇਤ ਚ ਵੀ ਫੋਰਡ ਰੱਖੀ ਗੱਡੀ ਵੀ ਐ ਫੋਰਡ
ਮਾਲ ਪੱਤੇ ਦਾ ਸ਼ੌਕੀਨ ਰਹਿੰਦੀ ਡੱਬੀ ਵੀ ਐ ਕੋਲ
ਓ ਕੱਲ ਦੇ ਜਵਾਕ ਨੇ ਪਰੋਹਣਾ ਛੇੜ ਦੇ
ਓ ਚੀਕਣ ਗੇ ਸਾਲੇ ਜਦੋਂ ਜੀਜਾ ਗਿਆ ਕੋਲ
ਵੇ ਰੱਖੇਂ ਮੇਡ ਇਨ ਇਟਲੀ ਡਰੱਮ ਰੌਂਦਾ ਦਾ
ਘੋੜਾ ਦੱਬਣ ਤੇ ਪੈਂਦਾ ਵੇਖੀ ਕਹਿਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਵੇ ਬੈਠੀ ਮੈਂ ਕਵਾਰੀ ਜੱਟਾ ਲਾਵਾਂ ਲੈਣ ਨੂੰ
ਓ ਮੁਕਦੇ ਹਜੇ ਨਾ ਬਿਲੋ ਰੌਲੇ ਜੱਟ ਦੇ
ਤੇਰਾ ਸ਼ਹਿਰ ਚ ਐ ਨਾਂ ਵੇ ਦਾਊਦ ਵਾਂਗਰਾਂ
ਵੈਲੀ ਨਵੇਂ ਨਵੇਂ ਸਾਰੇ ਮੇਰੀ ਫੋਟੋ ਰੱਖ ਦੇ
ਕੀਤੀ ਸੱਤ ਅੱਠ ਸਾਲ ਭਲਵਾਨੀ ਜੱਟ ਨੇ
ਟਲ ਜਾ ਹਜੇ ਐਂ ਕੱਚੀ ਕੈਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਓ ਸੁਣਿਆਂ ਏ ਜੱਟਾ ਤੂੰ ਏਂ ਗਾਉਂਣ ਲੱਗਿਆ
ਓ ਮਾੜਾ ਮੋਟਾ ਲਈ ਦਾ ਏ ਗਾ ਬੱਲੀਏ
ਸਪੈਸ਼ਲ ਬਰਾੜ ਤੇਰੇ ਗੀਤ ਲਿਖਦਾ
ਓ ਨਾਂ ਨਾਂ ਸ਼ਿਰੀ ਨਾਲ ਮੇਰਾ ਤਾਂ ਪਿਆਰ ਬੱਲੀਏ
ਥੋੜਾ ਦੱਸ ਕੇ ਤੂੰ ਜਾਈਂ ਮੈਨੂੰ ਵੇ ਡਟੇਲ ਚ
ਓ ਪਾਰੋਂ ਆਏ ਵੱਜ ਦੇ ਮਜਾਇਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


2 Raflaan Song Lyrics 

O mainu godi ch khidayea velly Lanedhar ne
Vailpunna aa Sikhayea Chache Thanedar ne
Thanedar ne, Thanedar ne
mainu godi ch khidayea velly Lanedhar ne
Vailpunna aa Sikhayea Chache Thanedar ne
Jina lae special ve team bnn di 
Baithe jail'an cho Chlaunde kale karobar ne
Na na jail'an cho hilaunde jehde sarkar ne
Na na jail'an cho hilaunde jehde sarkar ne
Jdo TV utye aunda Amrish Puri c 
Kadd da hunda c dada fire baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Buke khet ch v Ford rkhi gadi v aa Ford
Mall pate da shokeen rehndi dabbi v aa kol
O kall de Jvak ne prohna chhed de
O chikn ge sale jdo'n jija gya kol
Ve rkhe maid in Italy drum Ronda da
Ghoda dabnn ta painda dekhi kerr baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Ve baithi main kvari jatta lava'n lain nu
O mukde hje na billo roule Jatt de
Tera sehar ch aa naa ve doud vngra 
Vailly nve nve sare meri photo rkh de
Kiti 7-8 saal bhalwani Jatt ne
Tall ja hje aa kachi kehl baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chale sada vair baliye
Khadi piti ch chalate c Jo fire baliye


O sunneya aa jatta tu a gaun lge'ya 
O mara mota lae da a gaa baliye
Special brar tere geet likh da
O na na shree nal Mera ta'n pyar baliye
Thodda das k tu jae mainu ve detail ch
O paro'n aye vajj de majail baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


2 Raflaan Song Full Video





Mankirt Aulakh, the luminary of Punjabi music, possesses a captivating voice that resonates with listeners across the globe. With his soulful renditions and charismatic presence, he has won the hearts of millions. Mankirt's artistic journey is adorned with a plethora of chart-topping hits, each showcasing his versatility and sheer talent. His unique style and distinct vocal range bring a vibrant energy to every track he graces. Mankirt Aulakh's dedication to his craft, coupled with his ability to connect with his audience, has solidified his position as a true icon in the Punjabi music industry. His contributions have undoubtedly left an indelible mark, making him a beloved figure among music enthusiasts.

Rise N Shine Song Lyrics - Mankirt Aulakh

5:30:00 AM

 Rise N Shine Lyrics: Rise N Shine is Mankirt Aulakh's new punjabi song from Dev Kharoud's new punjabi Movie Yaaran Da Rutba. Yaaran Da Rutba movie written by Shree Brar and directed by Mandeep Benipal. Now come back to song Rise N Shine, this song's lyrics pinned by Balkar and music by Avvy Sra. Rise N Shine Sung By Mankirt Aulakh. 

Rise N Shine Lyrics Mankirt Aulakh in punjabi

Song Credits: 


Movie:             Yaaran Da Rutba

Song:                Rise N Shine

Singer:             Mankirt Aulakh

Lyrics:             Balkar

Music:              Avvy Sra

Label:              Orrange Studioz


Rise N Shine Lyrics 



Ithe Har Banda Yaar Ban
Vair Kadh Gaya
Main Chhadeya Jinna Nu
Kehnde Pair Chhadd Gya

Mehfil Ch Hon Sada
Zikar Jeha Lageya
Chadhaye Dekh Antiyan Nu
Fikar Jeha Laggeya

Rulde Main Dekhe
Aithe Aap Firde
Sanu Rullna C Dilan Wich
Taareya Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Oh Siyasatan Ton Pare Aa
Dileriyan Naal Bhare Aa
Khaar Khane Aale Kithe
Jatt Bande Khare Aa

Ho Bara Mitraan Da
Hunda Aa Virodh Balliye
Dushmani Lainde
Jatt Godd Balliye

Ho Gabru De Mukkne Ni
Charche Kade
Vairiyaan Di Muk Jaani
Hond Balliye

Ohi Ne Failaunde
Afwah-wan Sadde Baare
Chup Saddi Bani
Hathyar Aa Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadange Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadnge Mera
Main Sawareyan Jina Da

Oh Ek Bikanero
Ik Kanpur Ton
Feem Pehli Nu Te
Duji Nu Bandook Aakhde

Oh Shuroo Ton Hi Aadat
Rahi Aa Jattan Di
Chhak de Ni Lok
Jihnu Phoonk Aankhde

Bathinde Aale Wajde Aa
Shaan Jatt Ni
Ho Vairi Par Sanu
Yamdoot Aakhde

Dekh Akhaan Wich Paye
Nahio Radke Kade
Taap Badmashi Aala
Taareyaa Jina Da

Ki Vigadan ge Mera
Main Sawareyan Jina Da
Ohi Marde Aa Dang 
Dang Sahareyan Jina Da

Ki Vigadan ge Mera
Main Sawareyan Jina Da
Ohi Marde Aa Dang Dang
Sahareyan Jina Da

Ki Vigadan ge Mera
Main Sawareyan Jina Da


Rise N Shine Song Video




Agar tuhanu Sadi post which song de lyrics which koe v galti Lage ta sanu jarur dso ta Jo asi uss nu thik kar skiye, Dhanwaad.


Powered by Blogger.