Rutba Lyrics : Rutba Song is from Punjabi movie Kali Jotta. Satinder Sartaaj, Neeru Bajwa and Wamiqa Gabbi played lead roles in movie Kali Jotta. Rutba Song sung by famous Punjabi Sufi Singer Satinder Sartaaj. Rutba's Lyrics are pinned by Satinder Sartaaj and it's music given by Beat Minister. This song released on Times Music YouTube channel.
Song Details:
Movie: Kali Jotta
Song: Rutba
Lyrics: Satinder Sartaaj
Singer: Satinder Sartaaj
Music: Beat Minister
Label: Times Music
Rutba Song Lyrics
Kitte Ni Tera Rutba Ghatt da
J Hass K Bula Lave Kidhre
Kitte Ni Tera Rutba Ghatt da
J Hass K Bula Lave Kidhre
Kitte Ni Shano Shuakat'an Jaandiyan
Mohabbatan Jata Lave Kidhre
Kitte Ni Tera Rutba Ghatt da
J Hass K Bula Lave Kidhre
Chirr'an Pichhon Jadon Ehsaas Honge
Odon Dildaar Nahio Paas Honge
Rangle Jahaan Diyan Raunkan Ch V
Dil Kise Gall Ton Udaas Honge
Halle V Kujh Soch Lai Ve Meharma
J Mann Samjha Lave Kidhre
Halle V Kujh Soch Lai Ve Meharma
J Mann Samjha Lave Kidhre
Kitte Ni Shano Shuakatan Jaandiyan
Mohabbatan Jata Lave Kidhre
Kitte Ni Tera Rutba Ghatt da
J Hass K Bula Lave Kidhre
Ranjhana Ve Chavaan Nu Gulaabi Rang De
Nitt Eh Sharartan Karaake Langde
Koshishan Nadaan Na Naraaj Hon Ve
Taiyon Taithon Enna Ku Ishaara Mangde
Aa Nivi Paake Hass dae Chhabileya
J Akhiyan Mila Lave Kidhre
Aa Nivi Paake Hass dae Chhabileya
J Akhiyan Mila Lave Kidhre
Kitte Ni Shano Shuakat'an Jaandiyan
Mohabbatan Jata Lave Kidhre
Kitte Ni Tera Rutba Ghatt da
J Hans K Bula Lave Kidhre
Khaaban Te Khyalan Nu V Hunda Shakk Ve
Jadon Kade Gusse Ch Jatauna Haq Ve
Rohb Tere Sanu Taan Hairaan Karde
Akhaan Paake Vekhe Jadon Ik Takk Ve
Eh Sufne Nu Sufne Chon Kadd K
Haqeeqat'an Bana Lave Kidhre
Eh Sufne Nu Sufne Chon Kadd K
Haqeeqat'an Bana Lave Kidhre
Kitte Ni Shano Shuakat'an Jaandiyan
Mohabbatan Jata Lave Kidhre
Kitte Ni Tera Rutba Ghatt da
J Hass K Bula Lave Kidhre
Rutba Song Lyrics in Punjabi
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਚਿਰਾਂ ਪਿੱਛੋਂ ਜਦੋਂ ਐਹਸਾਸ ਹੋਣ ਗੇ
ਓਦੋਂ ਦਿਲਦਾਰ ਨਹੀਂਓਂ ਪਾਸ ਹੋਣ ਗੇ
ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ
ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ
ਹਾਲੇ ਵੀ ਕੁੱਝ ਸੋਚ ਲੈ ਵੇ ਮਹਿਰਮਾਂ
ਜੇ ਮਨ ਸਮਝਾ ਲਵੇ ਕਿੱਧਰੇ
ਹਾਲੇ ਵੀ ਕੁੱਝ ਸੋਚ ਲੈ ਵੇ ਮਹਿਰਮਾਂ
ਜੇ ਮਨ ਸਮਝਾ ਲਵੇ ਕਿੱਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇ ਕਿੱਧਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ
ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਵੀਂ
ਮਹਿੰਗੇ ਐਹਸਾਸਾ ਦੇ ਹਿਸਾਬ ਦੇ ਜਾਈਂ
ਕੀਦੀ ਪੱਤੀ ਪੱਤੀ ਕੁਰਬਾਨ ਹੋ ਗਈ
ਸਾਨੂੰ ਓਹੀ ਸਹਿਕਦਾ ਗੁਲਾਬ ਦੇ ਜਾਈਂ
ਕੇ ਮਹਿਕਾਂ ਮੁੜ ਆਉਣੀਆ ਵੇ ਮਾਲੀਆ
ਜੜਾਂ ਨੂੰ ਪਾਣੀ ਪਾ ਲਵੇ ਕਿਦਰੇ
ਕੇ ਮਹਿਕਾਂ ਮੁੜ ਆਉਣੀਆ ਵੇ ਮਾਲੀਆ
ਜੜਾ ਨੂੰ ਪਾਣੀ ਪਾ ਲਵੇਂ ਕਿਦਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਜਿੰਦਗੀ ਦਾ ਮਾਏਂ ਨਾ ਸਾਕਾਰ ਹੋਏ ਗਾ
ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ
ਹਾਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ
ਸੱਚ ਲੱਗੁ ਜਦੋਂ ਏ ਪਿਆਰ ਹੋਏਗਾ
ਕਰੇ ਜੇ ਮਿਹਰਬਾਨੀਆਂ ਪਿਆਰਿਆਂ
ਆ ਦਿਲ ਸੋਹਣੇ ਲਾ ਲਵੇਂ ਕਿਦਰੇ
ਕਰੇ ਜੇ ਮਿਹਰਬਾਨੀਆਂ ਪਿਆਰਿਆਂ
ਆ ਦਿਲ ਸੋਹਣੇ ਲਾ ਲਵੇਂ ਕਿਦਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਰਾਂਝਣਾ ਵੇ ਚਾਵਾਂ ਨੂੰ ਗੁਲਾਬੀ ਰੰਗ ਦੇ
ਨਿੱਤ ਏ ਸ਼ਰਾਰਤਾਂ ਕਰਾ ਕੇ ਲੰਘ ਦੇ
ਕੋਸ਼ਿਸਾਂ ਨਾਦਾਨ ਨਾ ਨਾਰਾਜ਼ ਹੋਣ ਵੇ
ਤਾਹੀਓਂ ਤੈਥੋਂ ਇੰਨਾ ਕੁ ਇਸ਼ਾਰਾ ਮੰਗਦੇ
ਆ ਨੀਵੀਂ ਪਾਕੇ ਹੱਸਦੇ ਛਬੀਲੇਆਂ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਆ ਨੀਵੀਂ ਪਾਕੇ ਹੱਸਦੇ ਛਬੀਲੇਆਂ
ਜੇ ਅੱਖੀਆਂ ਮਿਲਾ ਲਵੇਂ ਕਿੱਧਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟ ਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਖ਼ਵਾਬਾਂ ਤੇ ਖ਼ਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ
ਜਦੋਂ ਕਦੇ ਗੁੱਸੇ ਚ ਜਤਾਉਣਾ ਹੱਕ ਵੇ
ਰੋਹਬ ਤੇਰਾ ਸਾਨੂੰ ਤਾਂ ਹੈਰਾਨ ਕਰ ਦੇ
ਅੱਖਾਂ ਪਾਕੇ ਵੇਖੇ ਜਦੋਂ ਇੱਕ ਟੱਕ ਵੇ
ਨੀ ਸੁਫ਼ਨੇ ਨੂੰ ਸੁਫ਼ਨੇ ਚੋ ਕੱਢਕੇ
ਹਕੀਕਤਾਂ ਬਣਾ ਲਵੀ ਕਿਦਰੇ
ਨੀ ਸੁਫ਼ਨੇ ਨੂੰ ਸੁਫ਼ਨੇ ਚੋ ਕੱਢਕੇ
ਹਕੀਕਤਾਂ ਬਣਾ ਲਵੀ ਕਿਦਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
ਕਾਸ਼ਨੀ ਖੁਮਾਰੀਆਂ ਦੀ ਲੋਰ ਵੇਖ ਲੈ
ਅਸਲਾ ਤੋਂ ਆਸ਼ਕੀ ਦੀ ਤੋਰ ਵੇਖ ਲੈ
ਅੰਬਰਾਂ ਤੇ ਕੀਤਾ ਏ ਬਸੇਰਾ ਚੰਨ ਵੇ
ਦਿਲਾਂ ਦੀ ਜਮੀਨ ਤੇ ਚਕੋਰ ਵੇਖ ਲੈ
ਆ ਗੀਤ ਸਰਤਾਜ ਦਾ ਏ ਹਾਣ ਦਾ
ਜੇ ਰੂਹਾਂ ਚ ਵਸਾ ਲਵੇਂ ਕਿਦਰੇ
ਆ ਗੀਤ ਸਰਤਾਜ ਦਾ ਏ ਹਾਣ ਦਾ
ਰੂਹਾਂ ਚ ਵਸਾ ਲਵੇ ਕਿਦਰੇ
ਕਿਤੇ ਨੀ ਸ਼ਾਨੋ ਸ਼ੌਕਤਾਂ ਜਾਂਦੀਆਂ
ਮੋਹੱਬਤਾਂ ਜਤਾ ਲਵੇਂ ਕਿਦਰੇ
ਕਿਤੇ ਨੀ ਤੇਰਾ ਰੁਤਬਾ ਘਟਦਾ
ਜੇ ਹੱਸ ਕੇ ਬੁਲਾ ਲਵੇਂ ਕਿਦਰੇ
Rutba Song Lyrics in Hindi
कित्ते नी तेरा रुतबा घाटदा
जे हंस के बुला लवे कीधरे
कित्ते नी तेरा रुतबा घाटदा
जे हंस के बुला लवे कीधरे
कित्ते नी शानो-शौकतां जाँदियाँ
मोहब्बतां जाता लवे किधरे
कित्ते नी तेरा रुतबा घाटदा
जे हंस के बुला लवे कीधरे
चिरां पीछों जदों एहसास होंन गे
ओहदों दिलदार नयों पास होंन गे
रंगले जहांन दियां रौंकणका च वी
दिल किसे गल तों उदास होंन गे
हाले वी कुज सोच लै वे महिरमा
जे मन समझा लवे किधरे
हाले वी कुज सोच लै वे महिरमा
जे मन समझा लवे किधरे
कित्ते नी शानो-शौकतां जाँदियाँ
मोहब्बतां जाता लावे किधरे
कित्ते नी तेरा रुतबा घाट दा
जे हंस के बुला लवे कीधरे
रांझणा वे चहवाँ नू गुलाबी रंग दे
नित ए शरारतां कराके लंघ दे
कोशिश नादान ना नाराज़ होन वे
तन्हियों तैथोन एन्ना कू इशारा मंगदे
आ नीवी पाके हासदे छबीलेया
जे अंखियां मिला लवे किधरे
आ नीवि पाके हासदे छबीलेया
जे अंखियां मिला लवे किधरे
कित्ते नी शानो शौकतां जाँदियाँ
मोहब्बतां जाता लवे किधरे
कित्ते नी तेरा रुतबा घाट दा
जे हंस के बुला लवे कीधरे
ख्वाबां ते ख्याल नू वि हुंदा शाक वे
जादौं कदे गुस्से च जतौना हक वे
रोब तेरे सानू तां हेयरान कर दे
आँखां पाके वेखे जादों एक टक वे
एह सुफने नू सुफने चो कड़ के
हक़ीक़तां बना लवे किधरे
एह सुफने नू सुफने चो कड़
हक़ीक़तां बना लवे किधरे
कित्ते नी शानो-शौकतां जाँदियाँ
मोहब्बतां जाता लवे किधरे
कित्ते नी तेरा रुतबा घाट दा
जे हस के बुला लवे कीदरे
Rutba Song Video
In this post we shared with you Rutba Song Lyrics in Punjabi , Rutba Song Lyrics in Hindi and Rutba Song Lyrics in English.
J kar tuhanu iss post vich geet de bola vich koe v galati lgye ta sanu jarur daso ta k assi uss nu thik kar sakiye.
No comments: