Mi Amor Lyrics – SHARN | LATEST SONG LYRICS, Prod. by Rosh Blazze

 Mi Amor Lyrics : Mi Amor lyrics penned by Parmeet Singh and sung by Sharn Ft. Bohemia. This Song's music given by 40K The Paul. Mi Amor produced by Rosh Blazze. This song is first song of album Mi Amor.

Mi Amor Lyrics in Punjabi


Song Details:


Singer : SHARN 

Music : 40K | THE PAUL

Lyrics :  PARMEET SINGH

Visuals : Paul Tinu

Music Label : DESI AVENUE



Mi Amor Lyrics Sharn


Haye Sachi Kurye Dassa Tere Nakhre Da Tor Nae'o 
Tu Aashiq Banaya Sanu Lae Kahdi Lorr Ni
Bulliya Te Hassa Tera Kurye Maar Janda Aa Ni
Sannu Dass Janda, Gall Lambi Chalu Hor Ni

Oh Gabru Nu Billo Kehde Chakra Ch Paya
Haye Sachi Tainu Samma Laake Rabb Ne Banaya
Ni Kahda Sanu Ishq Ch Apne Tu Laya
Oh Naina Naal Sooli Uttye Chade Goriye

Haye Langdi Ne Akh Si Jo Mari Goriye
Te Sachi Odo Disde Si Taare Goriye
Ho Sangdi Te, Zulfa Naa Firye Khed di
Haye Poora Ni Tu Kehar Guzzare Goriye


Ho Pichhe Pichhe Aava Tere Nitt Ni
Haye Pairi Tere Chanjra Vi Paun Sanu Khich Ni
Haye Khich Jo Tu Pauni A Ni Pyar Ch Fasauni Aa
Ni Kinj Lva Naina De Ishareye To Jitt Ni

Haye Billo Tere Karke Made Kam Si Main Chhad te
Ni Jehra Karda Si Ungla Te Town Run
Takkya Jo Tainu Fer Bhule Kam Sare Goriye

Haye Langdi Ne Akh Si Jo Mari Goriye
Te Sachi Odo Disde Si Taare Goriye
Ho Sangdi Te, Zulfa Na Firye Khed di
Haye Poora Ni Tu Kehar Guzare Goriye


Haye Langdi Ne Akh Si Jo Mari Goriye
Te Sachi Odo Disde Si Taare Goriye
Ho Sangdi Te, Zulfa Na Firye Khed di
Haye Poora Ni Tu Kehar Gujare Goriye

Oh Khich di Aa Photo'va Te Pave Jo Storiea
Haye Dil Kare Tainu Baar-Baar Takk la
Kite Ho Na Java Door Is Gall To Dara Ni
Tainu Sohniye Main Dil Ch Luka K Rakhla

Meet Diya Likhta Ch Tera Hi Zikar
Sachi Khud Naalo Jyada Kare Tera Hi Fikar
Jehra Bachda C Billo Inna Kamma To 

Ni Bass
Teri Sang Kolo Haarye Goriye

Haye Lang di Ne Akh Si Jo Mari Goriye
Te Sachi Odo Diss de Si Taare Goriye
Ho Sangdi Te ,Zulfa Na Firye Khed di
Haye Poora Ni Tu Kehar Guzaare Goriye


Haye Lang di Ne Akh Si Jo Mari Goriye
Te Sachi Odo Diss de Si Taare Goriye
Ho Sang di Te, Zulfa Na Firye Khed di
Haye Poora Ni Tu Kehar Guzare Goriye


Mi Amor Lyrics In Punjabi

ਹਾਏ ਸੱਚੀ ਕੁੜੇ ਦੱਸਾਂ ਤੇਰੇ ਨਖ਼ਰੇ ਦਾ ਤੋੜ ਨਹੀ ਓਂ
ਆਸ਼ਿਕ ਬਣਾਇਆ ਸਾਨੂੰ  ਲਾਈ ਕਾਹਦੀ ਲੋਰ ਨੀ
ਬੁੱਲ੍ਹੀਆਂ ਤੇ ਹਾਸਾ ਤੇਰਾ  ਕੁੜੇ ਮਾਰ ਜਾਂਦਾ ਐ ਨੀਂ 
ਸਾਨੂੰ ਦੱਸ ਜਾਂਦਾ ਗੱਲ ਲੰਬੀ ਚੱਲੂ ਹੋਰ ਨੀਂ 

ਓਹ ਗੱਭਰੂ ਨੂੰ ਬਿੱਲੋ ਕਿਹੜੇ ਚੱਕਰਾਂ ਚ ਪਾਇਆ
ਹਾਏ ਸੱਚੀ ਤੈਨੂੰ, ਸਮਾਂ ਲਾ ਕੇ ਰੱਬ ਨੇ ਬਣਾਇਆ
ਨੀਂ ਕਾਹਦਾ ਸਾਨੂੰ ਇਸ਼ਕ ਚ ਆਪਣੇ ਤੂੰ ਲਾਇਆ
ਓਹ ਨੈਣਾਂ ਨਾਲ ਸੂਲੀ ਉੱਤੇ ਚਾੜ੍ਹੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ ਗੋਰੀਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡ ਦੀ
ਹਾਏ ਪੂਰਾ ਨੀ ਤੂੰ ਕਹਿਰ ਗੁਜ਼ਾਰੇਂ ਗੋਰੀਏ

ਹਾਂ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਨੀ ਸੱਚੀ ਓਦੋਂ ਦਿਸ ਦੇ ਸੀ ਤਾਰੇ ਗੋਰੀਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡ ਦੀ
ਹਾਏ ਪੂਰਾ ਨੀ ਤੂੰ ਕਹਿਰ ਗੁਜ਼ਾਰੇ ਗੋਰੀਏ ਹਾਂ

ਹੋ ਪਿੱਛੇ ਪਿੱਛੇ ਆਵਾਂ ਤੇਰੇ ਨਿੱਤ ਨੀਂ 
ਹਾਏ ਪੈਰੀਂ ਤੇਰੇ ਝਾਂਜਰਾਂ ਵੀ ਪਾਉਣ ਸਾਨੂੰ ਖਿੱਚ ਨੀਂ 
ਹਾਏ ਖਿੱਚ ਜੋ ਤੂੰ ਪਾਉਂਦੀ ਐਂ ਨੀਂ ਪਿਆਰ ਚ ਫ਼ਸਾਉਂਦੀ ਐਂ ਨੀਂ 
ਕਿੰਝ ਲਵਾਂ ਨੈਣਾਂ ਦੇ ਇਸ਼ਾਰਿਆਂ ਤੋਂ ਜਿੱਤ ਨੀਂ 

ਹਾਏ ਬਿੱਲੋ ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡ ਤੇ
ਨੀ ਜਿਹੜਾ ਕਰਦਾ ਸੀ ਉਂਗਲਾਂ ਤੇ ਟੌਨ ਰਨ
ਤੱਕਿਆ ਜੋ ਤੈਨੂੰ ਫ਼ਿਰ ਭੁੱਲੇ ਕੰਮ ਸਾਰੇ ਗੋਰੀ ਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀ ਏ
ਨੀ ਸੱਚੀ ਓਦੋਂ ਦਿਸ ਦੇ ਸੀ ਤਾਰੇ ਗੋਰੀ ਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡ ਦੀ
ਹਾਏ ਪੂਰਾ ਨੀਂ ਤੂੰ ਕਹਿਰ ਗੁਜ਼ਾਰੇ ਗੋਰੀ ਏ

ਹਾਂ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ ਗੋਰੀ ਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਹਿਰ ਗੁਜ਼ਾਰੇ ਗੋਰੀ ਏ ਹਾਂ

ਓਹ ਖਿੱਚਦੀ ਐਂ ਫੋਟੋਆਂ  ਤੇ ਪਾਵੇਂ ਜੋ ਸਟੋਰੀਆਂ 
ਹਾਏ ਦਿਲ ਕਰੇ ਤੈਨੂੰ ਬਾਰ ਬਾਰ ਤੱਕ ਲਾਂ
ਕਿਤੇ ਹੋ ਨਾਂ ਜਾਵੇ ਦੂਰ ਇਸ ਗੱਲ ਤੋਂ ਡਰਾਂ
ਨੀ ਤੈਨੂੰ ਸੋਹਣੀਏ ਮੈਂ ਦਿਲ ਚ ਲੁਕਾ ਕੇ ਰੱਖ ਲਾਂ

ਮੀਤ ਦੀਆਂ ਲਿਖਤਾਂ ਚ ਤੇਰਾ ਹੀ ਜ਼ਿਕਰ
ਸੱਚੀ ਖੁਦ ਨਾਲ਼ੋਂ ਜ਼ਿਆਦਾ ਕਰੇ ਤੇਰਾ ਹੀ ਫ਼ਿਕਰ
ਜਿਹੜਾ ਬਚ ਦਾ ਸੀ ਬਿੱਲੋ ਇਹਨਾਂ ਕੰਮਾਂ ਤੋਂ
ਨੀ ਬਸ ਤੇਰੀ ਸੰਗ ਕੋਲ਼ੋਂ ਹਾਰੇ ਗੋਰੀਏ

ਹਾਏ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਨੀ ਸੱਚੀ ਓਦੋਂ ਦਿਸ ਦੇ ਸੀ ਤਾਰੇ ਗੋਰੀਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡਦੀ
ਹਾਏ ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀ ਏ

ਹਾਂ ਲੰਘਦੀ ਨੇ ਅੱਖ ਸੀ ਜੋ ਮਾਰੀ ਗੋਰੀਏ
ਨੀ ਸੱਚੀ ਓਦੋਂ ਦਿਸ ਦੇ ਸੀ ਤਾਰੇ ਗੋਰੀਏ
ਓਹ ਸੰਗਦੀ ਤੇ ਜ਼ੁਲਫ਼ਾਂ ਨਾ ਫਿਰੇ ਖੇਡ ਦੀ
ਹਾਏ ਪੂਰਾ ਨੀ ਤੂੰ ਕਹਿਰ ਗੁਜ਼ਾਰੇ ਗੋਰੀਏ ਹਾਂ


Mi Amor Video



Agar tuhanu saddi post de wich song de lyrics wich koe v galti lge ta sanu jarur dso ta jo asi uss nu correct kr skiye.


No comments:

Powered by Blogger.