Akhiri Salaam Lyrics - Diljit Dosanjh| Raj Ranjodh | Jodi

 Akhiri Salaam Song Lyrics : The song "Akhiri Salaam" from the movie is a soulful track sung by Diljit Dosanjh, with lyrics penned by Raj Ranjodh and music composed by Tru Skool. The song expresses the pain of separation and bidding a final farewell to a loved one.

The song was released under the label Rhythm Boyz and received positive reviews from audiences. Diljit's emotive vocals and Tru Skool's haunting music make "Akhiri Salaam" a standout track in the movie's soundtrack.


Akhiri Salaam Song Lyrics in Punjabi Diljit Dosanjh


Song Credits: 

Movie:            Jodi

Song:              Akhiri Salaam

Singer:           Diljit Dosanjh

Lyrics:            Raj Ranjodh

Music:            Tru Skool 

Label:             Rhythm Boyz 



Akhiri Salaam Song Lyrics


Ho kahde das gilye yaara
Mitti nal karen'ga
Ho kahde das gilye yaara
Mitti nal karen'ga

Jeondey'an bulla li phir
Kihde nal laden'ga
Jeondeyan bulla li phir
Kihde nal laden'ga
Ho mudh k ni ghutt peena
Zindagi de jaam da

Sajjna jawab devie
Akhiri salaam da
Sajjna jawab devie
Aakhri salaam da
Sajjna jawaab devin

Rehan gilye dil'an vich
Aido'n vaddi peed na
Raule sare sajna ve
Mukk gye sareer nal

Khali hath sohney'an ve
Chala aa jahaan ton
Kafiy'an khareed lae'an
Pyaar di dukaan ton
Maafi-nama yaara pya
Ik tere naam da

Sajjna jawab devie
Akhiri salaam da
Sajjna jawab devin
Aakhri salaam da
Sajjna jawab devie

Ek cheez kol C
Pyaar vand chalye aan
Sajna duaw'an ve
Hazaar vand chalye aan

Nibhne ni sade kolon
pair hun dosta
Aakhri C sade kole
Pehar hun dosta
Maut v manau dukh
Sade tur jaan da


Sajjna javab devin
Akhiri salaam da
Sajjna jawab devie
Aakhri salaam da
Sajjna jawab devin
Akhiri salaam da

Sajjna jawab devin
Sajjna jawab devie
Sajjna javab devin



Akhiri Salaam Lyrics in Punjabi 

ਆਖ਼ਰੀ ਸਲਾਮ ਗੀਤ ਦੇ ਬੋਲ 


ਹੋ ਕਾਹਦੇ ਦੱਸ ਗਿਲੇ ਯਾਰਾਂ
ਮਿੱਟੀ ਨਾਲ ਕਰੇਂਗਾ
ਹੋ ਕਾਹਦੇ ਦੱਸ ਗਿਲੇ ਯਾਰਾਂ
ਮਿੱਟੀ ਨਾਲ ਕਰੇਂਗਾ
ਜਿਉਂਦਿਆਂ ਬੁਲਾ ਲਈਂ ਫਿਰ 
ਕਿਹਦੇ ਨਾਲ ਲੜੇਂਗਾ
ਜਿਉਂਦਿਆਂ ਬੁਲਾ ਲਈਂ ਫਿਰ 
ਕਿਹਦੇ ਨਾਲ ਲੜੇਂਗਾ
ਹੋ ਮੁੜਕੇ ਨੀਂ ਘੁੱਟ ਪੀਣਾ 
ਜ਼ਿੰਦਗੀ ਦੇ ਜਾਮ ਦਾ 
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਆਖ਼ਰੀ ਸਲਾਮ ਦਾ...



ਰਹਿਣ ਗਿਲੇ ਦਿਲਾਂ ਵਿੱਚ
ਏਦਊੰ ਵੱਡੀ ਪੀੜ ਨਾ
ਰੌਲੇ ਸਾਰੇ ਸੱਜਣਾਂ ਵੇ
ਮੁੱਕ ਗਏ ਸਰੀਰ ਨਾਲ
ਖਾਲੀ ਹੱਥ ਸੋਹਣਿਆਂ ਵੇ
ਚੱਲਾ ਏ ਜਹਾਨ ਤੋਂ
ਮਾਫੀਆਂ ਖ਼ਰੀਦ ਲਈਆਂ
ਪਿਆਰ ਦੀ ਦੁਕਾਨ ਤੋਂ
ਮਾਫੀਨਾਮਾ ਯਾਰਾ ਪਿਆ
ਇੱਕ ਤੇਰੇ ਨਾਂਮ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਆਖ਼ਰੀ ਸਲਾਮ ਦਾ...



ਇੱਕ ਚੀਜ਼ ਕੋਲ ਸੀ
ਪਿਆਰ ਵੰਡ ਚੱਲੇ ਆਂ
 ਸੱਜਣਾਂ ਦੁਆਵਾਂ ਵੇ
ਹਜ਼ਾਰ ਵੰਡ ਚੱਲੇ ਆਂ 
ਨਿੱਭਣੇ ਨੀ ਸਾਡੇ ਕੋਲੋਂ 
ਪੈਰ ਹੁੱਣ ਦੋਸਤਾ 
ਆਖ਼ਰੀ ਸੀ ਸਾਡੇ ਕੋਲੇ 
ਪਹਿਰ ਹੁੱਣ ਦੋਸਤਾ 
ਮੌਤ ਵੀ ਮਨਾਊ ਦੁੱਖ
ਸਾਡੇ ਤੁਰ ਜਾਣ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਸੱਜਣਾਂ ਜਵਾਬ ਦੇਵੀਂ 
ਆਖ਼ਰੀ ਸਲਾਮ ਦਾ
ਸੱਜਣਾਂ ਜਵਾਬ ਦੇਵੀਂ
ਸੱਜਣਾਂ ਜਵਾਬ ਦੇਵੀਂ
ਸੱਜਣਾਂ ਜਵਾਬ ਦੇਵੀਂ


Akhiri Salaam Song Video



We shared Akhiri Salaam Song's Lyrics with you in Punjabi and In English Hope you will like it.



More From Jodi Movie 

No comments:

Powered by Blogger.