Deedar Song Lyrics : "Deedar" is a Punjabi song from the Punjabi movie Sidhus of Southall. The song's lyrics are penned by Happy Raikoti, and the music is composed by Avvy Sra. Akhil has lent his voice to the track, which was released under the label White Hill Music.
The song "Deedar" is a romantic track that expresses the emotions of love and longing. The music video of the song features the lead pair of the movie, along with picturesque locations and beautiful visuals that add to the song's charm.
Song Details :
Movie: Sidhus Of Southhall
Song: Deedar
Lyrics: Happy Raikoti
Singer: Akhil
Music: Avvy Sra
Label: White Hill Music
Akhil's Deedar Song Lyrics In Punjabi
ਅੱਜ ਪਹਿਲੀ ਪਹਿਲੀ ਵਾਰ ਹੋਇਆ
ਦਿਲ ਐਨਾਂ ਬੇਕਰਾਰ ਹੋਇਆ ...
ਬਾਰਿਸ਼ ਆਈ ....
ਬੱਦਲ ਗਰਜੇ ..
ਇੰਝ ਲੱਗਿਆ ਕੋਲੇ ਰੱਬ ਬੈਠਾ
ਅੱਖ ਖੁੱਲੀ ਤੇਰਾ ਦੀਦਾਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ......
ਸਮਿਆਂ ਦਾ ਪਾਣੀ ਸੋਹਣਿਆਂ
ਅਸੀਂ ਪੀ ਕਿਵੇਂ ਰਹੇ ਸੀ
ਹੁਣ ਇੰਝ ਲੱਗਦਾ ਏ ਤੇਰੇ ਬਿਨ
ਅਸੀਂ ਜੀ ਕਿਵੇਂ ਰਹੇ ਸੀ ..
ਹੁਣ ਇੰਝ ਲੱਗਦਾ ਏ ਤੇਰੇ ਬਿਨ
ਅਸੀਂ ਜੀ ਕਿਵੇਂ ਰਹੇ ਸੀ ..
ਸ਼ਾਇਦ, ਤੇਰੀ, ਉਡੀਕ ਦਾ ਸਰੂਰ ਸੀ
ਤੂੰ ਮੇਰਾ ਮੈਂ ਤੇਰਾ ਆਪਾਂ ਮਿਲਣਾ ਜ਼ਰੂਰ ਸੀ
ਤੂੰ ਮਿਲਿਆ ਪੂਰਾ ਸੰਸਾਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ.....
ਕਿਵੇਂ ਕਰਾਂ ਸ਼ੁਕਰੀਆ ਤੇਰਾ ਵੇ
ਮੇਰੀ ਜ਼ਿੰਦਗੀ ਦੇ ਵਿੱਚ ਆਉਂਣ ਲਈ
ਇਹਨਾਂ ਸੁਨੀਆਂ ਸੁਨੀਆਂ ਅੱਖੀਆਂ ਨੂੰ
ਏਨੇ ਸੋਹਣੇ ਖ਼ੁਆਬ ਦਿਖਾਉਣ ਲਈ
ਸਾਨੂੰ ਤਾਂ ਹੋਇਆ ਇਸ ਗੱਲ ਦਾ ਗੁਮਾਨ ਐਂ
ਕੇ ਅਸੀਂ ਵੀ ਕਿਸੇ ਨੂੰ ਕਹਿਣਾ ਜਾਨ ਜਾਨ ਏ
ਹਾਏ ਐਨਾਂ ਜ਼ਿਆਦਾ ਪਿਆਰ ਹੋਇਆ
ਅੱਜ ਪਹਿਲੀ ਪਹਿਲੀ ਵਾਰ ਹੋਇਆ .....
ਹਾਂ ਆਂ ਆ ਆਂ ਆ ਆਂ....
ਹਾਂ ਆਂ ਆ ਆਂ ਆ ਆਂ.....
ਹਾਂ ਆਂ ਆ ਆਂ ਆ ਆਂ.....
Deedar Song Lyrics In English
Ajj pehli pehli vaar hoyea
Dil aina bekraar hoya.....
Barish aye....
Baddal garje...
Inj lagya kole rabb baitha
Ankh khuli Tera Deedar hoya
Aaj pehli pehli vaar hoyea...
Samya'n da Pani sohney'an
Assi pee kive rahe Si
Hun inj lagda aa tere binn
Assi jee Kinve rahe Si
Hun inj lagda aa tere binn
Assi jee kinve rahe Si
Shayad, Teri, Udeek da Saroor Si
Tu mera Main tera apa milna jarur si
Tu milya purra sansaar hoyea
Ajj pehli pehli vaar hoyea.....
Kinve kara shukriya Tera ve
Meri zindagi de vich aun lae
Ehna sunnia sunnia ankhia nu
Aine sohne khuaab dikhaun lae
Sanu tan hoyea iss gall da guman aa
Ke assi v Kise nu kehna Jaan Jaan a
Haye aina jyada pyar Hoya
Aaj pehli pehli vaar hoyea
Ha an aa an aa an aa
Ha an aa an aa an aa
Ha an aa an aa an aa
Deedar Song Video
In this post we shared Didaar Song's Lyrics with you. Didaar lyrics in Punjabi and Didaar lyrics in English. Jekar post de wich geet de lyrics which koe v galti Lage ta sanu jarur dso ta Jo assi uss galti nu thik kr skiye.
No comments: