Boli Song Lyrics - Karan Aujla

 Boli Lyrics: "Boli (Guns Up)" is a Punjabi-language song by Karan Aujla, a popular singer and lyricist from India. The song is produced by Tru Skool and released under the Speed Records label. With its catchy beats and powerful lyrics, "Boli" has become a fan favorite and has received widespread critical acclaim. The song's lyrics touch on fan's hearts. Karan Aujla's commanding vocals, combined with Tru Skool's signature musical style, create a unique and unforgettable listening experience. "Boli" is a testament to the talent and creativity of Karan Aujla and the production skills of Tru Skool, and it is sure to continue to be a hit among Punjabi music lovers.

Boli song lyrics Karan Aujla
(Photo Source: Youtube)

Song Info:


Song:           Boli (Guns Up)

Singer:        Karan Aujla

Lyrics:         Karan Aujla

Music:         Tru Skool

Label:          Speed Records



Boli Lyrics In Punjabi 



ਹੋ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ 
ਕੱਡੂ ਤੇਰਾ ਯਾਰ ਫਾਇਰ ਚਾਰ ਨਖ਼ਰੋ 
ਹੋ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ 
ਕੱਡੂ ਤੇਰਾ ਯਾਰ ਫਾਇਰ ਚਾਰ ਨਖ਼ਰੋ



ਤੇਰੇ ਉੱਤੋਂ ਦੇਣੀ ਅੱਜ ਵਾਰ ਨਖ਼ਰੋ 
ਹੋ ਗੁੱਟ ਨੂੰ ਨਵੀਂ ਆ ਤੈਨੂ Rolli ਪੌਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 

ਹੋ ਫੋਟੋਆਂ ਖਿਚੌਣ ਨੂੰ ਨੀਂ ਬੰਨੇ ਲੱਕ ਤੇ
ਰਹਿਣੇ ਆਂ ਚਲਾਉਂਦੇ ਕੁੜੇ ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲੀ ਘੱਟ ਪੀਂਦਾ ਗੋਰੀਏ
ਨੀ ਅੱਜ ਕੁੜੇ ਬੋਤਲਾਂ ਨੇ ਦੋ ਪੱਕੀਆਂ 
ਹੋ ਗੜਵੀ ਗਡ ਦੀ ਗੜ ਦੀ
ਹੋ ਗਡ ਗੀ ਗਡ ਗੀ ਗਡ ਦੀ
ਨੀਂ ਸੋਹਣੀਏ Tru Skool ਨਾਲ
ਤੇਰਾ ਔਜਲਾ ਫਿਰਦਾ ਡਰਗੀ

ਨੀ ਸੂਟ ਤੰਗ ਤੰਗ ਗੋਰੀਏ
ਓਏ ਹੋਏ ਹੋਏ
ਨੀ ਸੂਟ ਤੰਗ ਤੰਗ ਗੋਰੀਏ
ਤੇਰਾ ਬਿਰਮੀਂਗਿਮ ਦਾ ਦਰਜੀ
ਨੀਂ ਲੰਡਨ ਚ ਕੋਠੀ ਜੱਟ ਦੀ
ਕੋਠੀ ਜੱਟ ਦੀ
ਨੀਂ ਕੁੜੇ ਘਰ ਨੂੰ ਆਜੀ ਜੱਦ ਮਰਜ਼ੀ
ਨੀਂ ਲੰਡਨ ਚ ਕੋਠੀ ਜੱਟ ਦੀ
ਘਰ ਨੂ ਆਜੀ ਜਦ ਮਰਜ਼ੀ
ਨੀ ਲੰਡਨ ਚ ਕੋਠੀ ਜੱਟ ਦੀ

ਹੋ ਤੇਰਾ ਲੱਕ ਦੂਜ਼ੀ ਤੇ ਪਚਾਊ ਗੋਰੀਏ
ਨੀ ਅਜੇ ਪਿਹਲੀ ਬੋਤਲ ਹੀ ਖੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਨ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 

ਹੋ ਤੇਰੇਆਂ ਪੈਰਾਂ ਦੇ ਵਿੱਚ ਚੁੱਭੇ ਧਰਤੀ
ਨੀਂ  ਬਹਲੀ ਹੋ ਗਈ ਸੋਹਲ ਜਾ ਕੇ ਪਾਰਲਰ ਕੁੜੇ
ਕੱਢ ਕੇ ਫਲੋਰ ਤੇ ਬਿਛਾਦੂਂ ਤੇਰੇ ਲਈ 
ਨੀ ਜੇਬ ਚ ਅਮਰੀਕਾ ਵਾਲੇ ਡੋਲਰ ਕੁੜੇ
ਹੋ ਤੇਰੀਆਂ ਫਰੈਂਡਾਂ ਨਾਲ ਝੂਮਰ ਕੁੜੇ 
ਨੀ ਕਾਹਲੇ ਯਾਰਾਂ ਬੇਲੀਆਂ ਦੀ ਟੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ

ਹੋ ਮੱਥੇ ਉੱਤੇ ਸੱਗੀ ਫੁੱਲ ਲਾਈ ਫਿਰ ਦੀ
ਨੀ ਗਲ ਚ ਤਵੀਤ ਵੀ ਮੈਂ ਪਾਦੂਂ ਗੋਰੀਏ
ਆਈ ਉੱਤੇ ਆ ਗਿਆ ਨੀਂ  ਤੇਰਾ ਔਜਲਾ
ਝਾਂਜਰ ਵੀ ਰੌਂਦਾ ਦੀ ਬਣਾ ਦੂੰ ਗੋਰੀਏ
ਹੋ ਪਾਵੇ ਪਾਵੇ ਪਾਵੇ

ਨੀਂ  ਸਾਰਾ ਕੁੱਝ ਹੂੰਝੇ ਗੋਰੀਏ
ਨੀਂ ਮੁੰਡਾ ਵਾਂਗ ਬਰੋਲਾ ਆਵੇ
ਨੀਂ ਘਰੇ ਪਿਆ ਗੂਚੀ ਐਲ ਵੀ 
ਨੀਂ ਘਰੇ ਪੇਯਾ ਗੂਚੀ ਐਲ ਵੀ
ਨੀਂ ਤਾਂ ਵੀ ਕੁੜਤਾ  ਪਜ਼ਾਮਾ ਪਾਵੇ
ਨੀਂ ਹੋਰ ਨਾਂ ਕੋਈ ਵੈਲ ਜੱਟ ਨੂੰ 
ਵੈਲ ਜੱਟ ਨੂੰ 
ਨੀਂ ਬਸ ਚਾਹ ਨਾਲ ਨਾਗਨੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ 
ਵੈਲ ਜੱਟ ਨੂੰ 
ਨੀਂ ਬਸ ਚਾਹ ਨਾਲ ਨਾਗਨੀ ਖਾਵੇ
ਨੀਂ  ਹੋਰ ਨਾਂ ਕੋਈ ਵੈਲ ਜੱਟ ਨੂੰ




ਹੋ ਦੇਖ ਲਈ ਰਕਨੇ ਅੱਜ ਪੈਂਦਾ ਭੰਗੜਾ
ਨੀਂ ਤਾਂ ਹੀ ਤਾਂ ਮੰਗਾਇਆ ਕੁੜੇ  ਢੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 



Karan Aujla's Boli Song Lyrics 


Ho Ek Gehda Gidde Wich Mar Nakhro
Kaddu Tera Yaar Fire 4 Nakhro
Ho Ek Gehda Gidde Wich Mar Nakhro
Kaddu Tera Yaar Fire 4 Nakhro

Tere Utt'on Deni Aaj Vaar Nakhro
Gutt Nu Navi Ae Tainu Rollie Paun Nu

Ho Nachne Ali Taa Kera'n Bann Goriye
Ni Ready Ae Bandook Meri Boli Paun Nu
Ho Nachne Ali Taa Kera'n Ban Goriye
Ni Ready Ae Bandook Meri Boli Paun Nu

Ho Photo’an Khichoun Nu Ni Banye Lakk Te
Rehne Aa Chlaunde Kudye Taa Hi Rakhiy'an
Agye Taa Main Baali Ghat Pinda Goriye
Ni Aaj Kudye Bottel'an Ne Do Pakiy'an

Oh Gadd vi Gadd di Gadd di
Oh Gadd gi Gadd gi Gadd gi
Ni Sohniye Tru kool Naal
Tera Aujla Phirr da Dargi
Ni Suit Tng Tang Goriye
Oye Hoye ...


Ni Suit Tng Tang Goriye
Tera Birmingham Da Darzi
Ni London Ch Kothi Jatt Di

Kothi Jatt Di

Ni Kudye Ghar Nu Aa G Jadd Marji
Ni London Ch Kothi Jatt Di
Ghar Nu Aa G Jadd Marji
Ni London Ch Kothi Jatt Di

Ho Tera Lakk Duji Te Pchau Goriye
Ni Ajay Pehli Bottle Hi Kholi Pon Nu

Ho Nachan Ali Taa Kera'n Ban Goriye
Ni Ready Ae Bandook Meri Boli Pon Nu
Ho Nachan Ali Taa Kera Bann Goriye
Ni Ready Ae Bandook Meri Boli Pon Nu
Ho Ready Ae Bandook Meri Boli Pon Nu

Ho Terey'an Pairan De Wich Chube Dharti
Ni Bahli Ho gi Soll Ja K Parlour Kudye 
Kadd K Floor Te Vichhadu Tere Layi
Ni Jebb Ch America Vale Dollar Kudye 

Ho Teriy'an Friend’an Nal Jhumar Kudye
Ni Kaali Yaaran Bailiy'an Di Tolli Pon Nu




Ho Nachan Ali Taa Kera'n Ban Goriye
Ni Ready Ae Bandook Meri Boli Pon Nu
Ho Ready Ae Bandook Meri Boli Pon Nu

Ho Mathe Uttye Saggi Phool Lae Phir Di
Ni Gall Ch Taveet V Main Pa Du Goriye
Aaye Uttye Aa Gya Ni Tera Aujla
Jhanjar V Raunda Di Bna Doo Goriye

Oh Pave Pave Paave
Paave Pave Paave
Ni Sara Kuj Hunjye Goriye
Ni Munda Vang Barola Aavee

Ni Gharye Pya Gucci LV
Ghare Pya Gucci LV
Ni Taa V Kurta Pajama Pave

Ni Hor Na Koe Vail Jatt Nu
Vaill Jatt Nu
Ni Bass Chaah Nal Nagni Kha Ve

Ni Hor Na Koe Vaill Jatt Nu
Vail Jatt Nu
Ni Bass Chaah Nal Nagni Kha Ve
Ni Hor Na Koe Vaill Jatt Nu

Ho Dekh Li Rakane Ajj Pain'da Bhanghra
Ni Taa Hi Taa Mngaye'a Kudye
Dholi Pon Nu

Ho Nachne Ali Taa Kera'n Ban Goriye
Ni Ready Ae Bandook Meri Boli Pon Nu
Ho Nachnye Ali Taa Kera'n Bnn Goriye
Ni Ready Ae Bandook Meri Boli Pon Nu

Ho Nachnye Vali Taa Kera'n Ban Goriye
Ni Ready Ae Bandook Meri Boli Pon Nu
Ho Ready Ae Bandook Meri Boli Paun Nu



Boli Song video 



About Karan Aujla's singing and Tru Skool's Music


Karan Aujla's singing and lyrics are a true testament to his incredible talent as a Punjabi artist. His voice commands attention and his lyrics are raw, powerful and thought-provoking. He has the ability to connect with his listeners on a deep level, conveying messages of social commentary and personal experience in a way that resonates with fans worldwide. His songs are full of energy and emotion, making them truly unforgettable.

Tru Skool's music production is equally impressive, with his unique blend of traditional Punjabi sounds with contemporary beats. The music is always on point, elevating the lyrics and adding depth to the overall listening experience. His production skills bring a dynamic energy to Karan Aujla's songs, making them stand out from the rest. The combination of Karan Aujla's lyrics and Tru Skool's music is truly a match made in heaven, resulting in some of the most popular and impactful Punjabi songs of recent times.


Umeed karde Haan ke Tuhanu saddi eh post jaru pasand aye hove gi, Jekar Tuhanu iss post vich Geet De Lyrics vich koe vi Mistake lgye taan sanu jarur dasso taan Jo assi uss mistake nu theek kar skiye, Dhanwaad.


No comments:

Powered by Blogger.