12B Hit.H Song Lyrics: Babbu Maan

 "12B HIT.H" is a song by the renowned Punjabi singer, Babbu Maan. Known for his soulful voice and deeply emotional lyrics, Babbu Maan is a significant figure in the Punjabi music industry. In "12B HIT.H," he showcases his unique blend of heartfelt storytelling and melodic composition.

Both the music and lyrics are crafted by Babbu Maan himself, highlighting his ability to create songs that resonate with listeners on a personal level. The song features his signature style, blending traditional and modern elements of Punjabi music, and it's often recognized for its impactful lyrics and engaging rhythm.

Babbu Maan’s music is typically characterized by its emotional depth, and "12B HIT.H" is no different. It touches upon themes such as life experiences, personal growth, and the struggles that come with it, all while maintaining a catchy beat that makes it appealing to a wide audience.

The song has gained popularity due to its strong connection with fans and its ability to capture the essence of everyday life through the lens of Maan's distinctive musical vision. Fans of Babbu Maan appreciate his ability to bring forward raw emotions in his music, making "12B HIT.H" a memorable track in his discography.


Babbu Maan song 12b Hit.h lyrics

Credits:

Song:      12B HIT.H

Singer:    Babbu Maan 

Lyrics:     Babbu Maan 

Music:     Babbu Maan 


12B HIT.H Song Lyrics In Punjabi (Babbu Maan)


ਪਾਲੀ ਦੇਖ ਬੱਗੀ ਤੇ ਕਾਠੀ 
ਡੌਗੀ ਭੱਜਦੇ ਦੇਖਕੇ ਲਾਠੀ
ਕੇਹੜੀ ਗੱਲੋਂ ਸੀਰੀਅਸ ਹੋਈ
ਨੀਂ ਮੈਂ ਰੱਖਦੂੰ ਕੂਚ ਕੇ ਚਾਟੀ

ਪਾਲੀ ਦੇਖ ਬੱਗੀ ਤੇ ਕਾਠੀ 
ਡੌਗੀ ਭੱਜਦੇ ਦੇਖਕੇ ਲਾਠੀ
ਕੇਹੜੀ ਗੱਲੋਂ ਸੀਰੀਅਸ ਹੋਈ
ਨੀਂ ਮੈਂ ਰੱਖਦੂੰ ਕੂਚ ਕੇ ਚਾਟੀ

ਤੇਰੀ ਖਾਤਿਰ ਹਰ ਮੁਸੀਬਤ
ਹਰ ਮੁਸੀਬਤ, ਹਰ ਮੁਸੀਬਤ 
ਤੇਰੀ ਖਾਤਿਰ ਹਰ ਮੁਸੀਬਤ
ਜੱਟੀਏ ਹੱਸ ਕੇ ਸਹਿ ਲਾਂ ਗੇ
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ

ਅੜ ਗਿਆ ਫੇਰ ਪੁਗਾਦੂ ਹਿੰਢਾਂ 
ਪਾਣੀ ਭਰ ਦੀਆਂ ਦੇਖੀ ਟਿੰਡਾਂ 
ਪਰਲੋਂ ਆਉਂਦੀ ਗੰਡਾਸੀ ਖੜਕੇ 
ਵੇਖੀ ਟਿਪਕ ਦੀਆਂ ਫਿਰ ਰਿੰਡਾਂ 
ਅੜ ਗਿਆ ਫੇਰ ਪੁਗਾਦੂ ਹਿੰਢਾਂ 
ਪਾਣੀ ਭਰ ਦੀਆਂ ਦੇਖੀ ਟਿੰਡਾਂ 
ਪਰਲੋਂ ਆਉਂਦੀ ਗੰਡਾਸੀ ਖੜਕੇ 
ਵੇਖੀ ਟਿਪਕ ਦੀਆਂ ਫਿਰ ਰਿੰਡਾਂ 
ਆਗੇ ਦੋ ਚਾਰ ਪੈਨੀ ਪਿੰਚਰ 
ਆਗੇ ਦੋ ਚਾਰ ਪੈਨੀ ਪਿੰਚਰ 
ਹੁਰੋਂ ਹੂਰੀਂ ਖੈਹ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ

ਪੈਂਦੀ ਟਾਇਮ ਬੰਨ੍ਹ ਕੇ ਖੁੱਤੀ
ਨੱਚਦੀ ਕੰਧਾਂ ਉੱਤੇ ਖੁੱਤੀ
ਵਾਜਾਂ ਇਸ਼ਕ ਮਾਰਦਾ ਫਿਰਦਾ 
ਕਮਲੀਏ ਰਹਿ ਨਾ ਜਾਈਂ ਸੁੱਤੀ 
ਪੈਂਦੀ ਟਾਇਮ ਬੰਨ੍ਹ ਕੇ ਖੁੱਤੀ
ਨੱਚਦੀ ਕੰਧਾਂ ਉੱਤੇ ਖੁੱਤੀ
ਵਾਜਾਂ ਇਸ਼ਕ ਮਾਰਦਾ ਫਿਰਦਾ 
ਕਮਲੀਏ ਰਹਿ ਨਾ ਜਾਈਂ ਸੁੱਤੀ 
ਜੰਡ ਦੇ ਥੱਲੇ ਕੂਕੇ ਕਾਲ
ਜੰਡ ਦੇ ਥੱਲੇ ਕੂਕੇ ਕਾਲ
ਪਿੰਡ ਦੀ ਸੱਥ ਚ ਬਹਿ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 

ਫਾਇਦਾ ਕੋਈ ਨੀਂ ਅੜੀਏ ਫੜ੍ਹ ਦਾ
ਹਸ਼ਰ ਹੈ ਮਾੜਾ ਅੜੀਏ ਤੜ੍ਹ ਦਾ 
ਸਿਆਣਾ ਬੰਦਾ ਕਿੱਥੇ ਲੜ ਦਾ
ਪੰਜਾਬੀ ਹੱਕ ਸੱਚ ਲਈ ਖੜਦਾ 
ਫਾਇਦਾ ਕੋਈ ਨੀਂ ਅੜੀਏ ਫੜ੍ਹ ਦਾ
ਹਸ਼ਰ ਹੈ ਮਾੜਾ ਅੜੀਏ ਤੜ੍ਹ ਦਾ 
ਸਿਆਣਾ ਬੰਦਾ ਕਿੱਥੇ ਲੜ ਦਾ
ਪੰਜਾਬੀ ਹੱਕ ਸੱਚ ਲਈ ਖੜਦਾ 
ਜਦ ਤੱਕ ਸਿਹ ਹੋਈ ਇਸ ਜੱਗ ਦੀ
ਜਦ ਤੱਕ ਸਿਹ ਹੋਈ ਇਸ ਜੱਗ ਦੀ
ਮਾਨਾਂ ਨਫ਼ਰਤ ਸਹਿ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 
ਜੇ ਹੱਥ ਬਾਰਾਂ ਬੋਰ ਨੂੰ ਪੈਗਿਆ
ਜੱਟੀਏ ਸਾਰੇ ਈ ਲੈਂ ਲਾਂ ਗੇ 


Jekar tuhanu iss song de lyrics wich koi v galti lage ta sanu oss bare jarur daso ta jo assi uss galti nu thik kr sakiye. Dhanwaad 


No comments:

Powered by Blogger.