ਹਿਮਾਚਲ 'ਚ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਉਤਾਰਨ ਨੂੰ ਲੈ ਕੇ ਲੋਕਾਂ ਨਾਲ ਭਿੜੇ ਪੰਜਾਬੀ ਨੌਜਵਾਨ...

 ਹਿਮਾਚਲ 'ਚ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਉਤਾਰਨ ਨੂੰ ਲੈ ਕੇ ਲੋਕਾਂ ਨਾਲ ਭਿੜੇ ਪੰਜਾਬੀ ਨੌਜਵਾਨ...





ਹਿਮਾਚਲ ਦੇ ਕੁੱਲੂ ‘ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ। ਸਥਾਨਕ ਲੋਕਾਂ ਅਤੇ ਪੰਜਾਬ ਤੋਂ ਗਏ ਨੌਜਵਾਨਾਂ ਵਿਚਾਲੇ ਤਿੱਖੀ ਤਕਰਾਰ ਹੋ ਗਈ ਸੀ। ਜਿਸ ਦੀ ਵੀਡੀਓ ਵੀ ਹੁਣ ਸਾਹਮਣੇ ਆ ਗਈ ਹੈ। ਦੱਸਣ ਦੇ ਮੁਤਾਬਿਕ ਇਹ ਕਿ ਇਹ ਵਿਵਾਦ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਉਤਾਰਨ ਨੂੰ ਲੈ ਕੇ ਹੋਇਆ ਸੀ। ਸਥਾਨਕ ਲੋਕਾਂ ‘ਤੇ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ਦੇ ਇਲਜ਼ਾਮ ਹਨ।

ਇਹ ਖ਼ਬਰ ਵੀ ਪੜ੍ਹੋ:- ਪੰਜਾਬ ਵਿਚ ਇਕ ਹੋਰ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ

ਜਿਸ ਤੋਂ ਬਾਅਦ ਝੰਡਾ ਵਾਪਸ ਲੈਣ ਲਈ ਪੰਜਾਬੀ ਨੌਜਵਾਨ ਲੋਕਾਂ ਨਾਲ ਭਿੜ ਗਏ ਸਨ। ਸਥਾਨਕ ਲੋਕਾਂ ਵੱਲੋਂ ਇਨ੍ਹਾਂ ਨੌਜਵਾਨਾਂ ਉੱਪਰ ਪੁਲਿਸ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਪੰਜਾਬੀ ਨੌਜਵਾਨਾਂ ‘ਤੇ ਸਥਾਨਕ ਵਾਸੀ ‘ਤੇ ਤਲਵਾਰ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ। 

ਇਹ ਵੀ ਪੜ੍ਹੋ:-  SBI 'ਚ ਪੈਸਾ ਜਮ੍ਹਾ ਕਰਵਾਉਣ ਪਹੁੰਚੀ ਔਰਤ, ਸਲਿੱਪ 'ਤੇ ਲਿਖੀ ਅਜਿਹੀ ਡਿਟੇਲ, ਸੋਚੀ ਪੈ ਗਿਆ ਬੈਂਕ ਮੈਨੇਜਰ!

A major conflict has erupted in Kullu, Himachal Pradesh, between the locals and a group of youth from Punjab. The dispute, which has sparked heated arguments, reportedly began over the removal of flags depicting Bhindranwale. The locals are accused of taking down these flags from the motorcycles of the youths. 


This led to a confrontation, with the Punjabi youths demanding the return of their flags. Tensions escalated further when the youths allegedly attacked the local residents with swords. In response, the locals have called on the police to take action against the Punjabi youths involved in the incident. A video of the altercation has also surfaced, adding to the controversy.


No comments:

Powered by Blogger.