Jutti Lyrics: Jutti song is from Ammy Virk and Sonam Bajwa Starrer Punjabi movie Muklava. Ammy Virk and Mannat Noor sung this beautiful punjabi song. It's lyrics penned by Raju Verma and it's music composed by Gurmeet Singh. Jutti released under the banner of White Hill Music.
Song Info:
Movie - Muklava
Song Title – Jutti
Singers – Ammy Virk , Mannat Noor
Music – Gurmeet Singh
Lyrics – Raju Verma
Music Label – White Hill Music
Jutti Song Lyrics
Ve jutti lai de ghungarua wali
Silk de suit sawa'de 40
Ve jutti lai de ghungarua wali
Silk de suit sawa'de 40
Mele vicho 1 parandi
Mel di fira main aundi jandi
Chooda rangal tu baah'an ch pawaa de haaniya
Chooda rangal tu baah'an ch pawaa de haaniya
Ve mainu gadde te punjab ghuma de haaniya
Ve mainu gadde te punjab ghuma de haaniya
Ni gall sun husan diye sarkaare
Hauli aap tu nakhre bhaare !
Ni gall sun husan diye sarkaare
Hauli aap tu nakhre bhaare
Saddi kahdi ae sardaari
J teri reh gayi reejh kuwari
Tainu sone vich saari nu marha du goriye
Oh tainu sone vich saari nu marha du goriye
Ni tera kalla kalla shaunk main paga du goriye
Ni tera kalla kalla shaunk main puga du goriye
Soohi lai ke ek phulkaari
Lai ke laundi fira udaari
O Soohi lai ke ek phulkaari
Lai ke laundi fira udaari
Surma mang di aakh mastani
Ve mundeya lai de surmedaani
Mehndi goreyan hatha te lavade haaniya
Mehndi goreyan hatha te lavade haaniya
Ve mainu gadde te punjab ghuma de haaniya
Ve mainu gadde te punjab ghuma de haaniya
Ho kheta de vich bane banne
Choopdi phiri sohniye ganne
Kheta de vich bane bane
Choopdi phiri sohniye ganne
Sairr main kheta di karva du
Ni bhun k chhaliya aap khava du
Oye tera tutta thalle aap manja daa du sohniye
Ni tera tutta thalle aap manja daa du sohniye
Ni tera kalla kalla shaunk main puga du goriye
Ve tera gadde te punjab ghuma de haaniya
Kalla kalla shaunk main pugadu goriye
Jutti Lyrics In Punjabi
ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੂਟ ਸਵਾਦੇ ਚਾਲੀ..
ਵੇ ਜੁੱਤੀ ਲੈ ਦੇ ਘੁੰਗਰੂਆਂ ਵਾਲੀ
ਸਿਲਕ ਦੇ ਸੂਟ ਸਵਾਦੇ ਚਾਲੀ..
ਮੇਲੇ ਵਿੱਚੋਂ ਚੋਂ ਇੱਕ ਪਰਾਂਦੀ
ਮੇਲਦੀ ਫਿਰਾਂ ਮੈਂ ਆਉਂਦੀ ਜਾਂਦੀ..
ਚੂੜਾ ਰੰਗਲਾ ਤੂੰ ਬਾਹਾਂ ਚ ਪਵਾਦੇ ਹਾਣੀਆਂ
ਚੂੜਾ ਰੰਗਲਾ ਤੂੰ ਬਾਹਾਂ ਚ ਪਵਾਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਨੀ ਗੱਲ ਸੁਣ ਹੁਸਨ ਦੀਏ ਸਰਕਾਰੇ
ਹੌਲੀ ਆਪ ਤੂੰ ਨਖਰੇ ਭਾਰੀ
ਨੀ ਗੱਲ ਸੁਣ ਹੁਸਨ ਦੀਏ ਸਰਕਾਰੇ
ਹੌਲੀ ਆਪ ਤੂੰ ਨਖਰੇ ਭਾਰੀ..
ਸਾਡੀ ਕਾਹਦੀ ਐ ਸਰਦਾਰੀ
ਜੇ ਤੇਰੀ ਰਹਿ ਗਈ ਰੀਝ ਕੁਵਾਰੀ
ਤੈਨੂੰ ਸੋਨੇ ਚ ਸਾਰੀ ਹੀ ਮੜਾ ਦੁ ਗੋਰੀਏ
ਓਏ ਤੈਨੂੰ ਸੋਨੇ ਚ ਸਾਰੀ ਹੀ ਮੜਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਸੂਹੀ ਲੈ ਕੇ ਇੱਕ ਫੁਲਕਾਰੀ
ਲੈ ਕੇ ਲਾਉਂਦੀ ਫਿਰਾਂ ਉਡਾਰੀ
ਓ ਸੂਹੀ ਲੈ ਕੇ ਇੱਕ ਫੁਲਕਾਰੀ
ਲੈ ਕੇ ਲਾਉਂਦੀ ਫਿਰਾਂ ਉਡਾਰੀ
ਸੁਰਮਾ ਮੰਗਦੀ ਅੱਖ ਮਸਤਾਨੀ
ਵੇ ਮੁੰਡਿਆਂ ਲੈਂਦੇ ਸੂਰਮੇ ਦਾਨੀ
ਮਹਿੰਦੀ ਗੋਰਿਆਂ ਹੱਥਾਂ ਤੇ ਲਵਾਦੇ ਹਾਣੀਆਂ
ਮਹਿੰਦੀ ਗੋਰਿਆਂ ਹੱਥਾਂ ਤੇ ਲਵਾਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਵੇ ਮੈਨੂੰ ਗੱਡੀ ਤੇ ਪੰਜਾਬ ਘੁਮਾ ਦੇ ਹਾਣੀਆਂ
ਓ ਖੇਤਾਂ ਦੇ ਵਿਚ ਬੰਨੇ ਬੰਨੇ
ਚੂਪ ਦੀ ਫਿਰਿ ਸੋਹਣੀਏ ਗੰਨ
ਖੇਤਾਂ ਦੇ ਵਿਚ ਬੰਨੇ ਬੰਨੇ
ਚੂਪ ਦੀ ਫਿਰਿ ਸੋਹਣੀਏ ਗੰਨੇ
ਸੈਰ ਮੈਂ ਖੇਤਾਂ ਦੀ ਕਾਰਵਾਦੁ
ਨੀ ਭੁੰਨ ਕੇ ਛੱਲੀਆਂ ਆਪ ਖਵਾਦੁ
ਓਏ ਤੇਰਾ ਤੂਤ ਥੱਲੇ ਆਪ ਮੰਜਾ ਡਾਹ ਦੁ ਸੋਹਣੀਏ
ਨੀ ਤੇਰਾ ਤੂਤ ਥੱਲੇ ਆਪ ਮੰਜਾ ਡਾਹ ਦੁ ਸੋਹਣੀਏ
ਨੀ ਤੇਰਾ ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
ਵੇ ਤੇਰੇ ਗੱਡੇ ਤੇ ਪੰਜਾਬ ਘੁਮਾ ਦੇ ਹਾਣੀਆ
ਕੱਲਾ ਕੱਲਾ ਸ਼ੋਂਕ ਮੈਂ ਪੁਗਾ ਦੁ ਗੋਰੀਏ
Jutti Lyrics In Hindi
वे जुत्ती ले दे घुँगरूआ वाली
सिल्क दे सूट सवादे चाली
वे जुत्ती ले दे घुँगरूआ वाली
सिल्क दे सूट सवादे चाली
मेले वीचो इक परांदी
मेल दी फिरां मैं औंदी जांदी
चूड़ा रंगला तू बाहँ च पवा दे हनिया
चूड़ा रंगला तू बाहँ च पवा दे हानियाँ..
वे मेनू गड्डे ते पंजाब घुमा दे हानियाँ
वे मेनू गड्डे ते पंजाब घुमा दे हानियाँ
नी गल सुन हुसन दिए सरकारे
हौली आप तू नखरे भारी
नी गल सुन हुसन दिए सरकारे
हौली आप तू नखरे भारी
साडी काहन्दी ऐ सरदारी
जे तेरी रह गयी रीझ कुंवारी
तेनु सोने च सारी ही मडहा दू गोरिये
ओ तेनु सोने च सारी ही मडहा दू गोरिये
नी तेरा कल्ला कल्ला शौंक मैं पुगादू गोरिये
नी तेरा कल्ला कल्ला शौंक मैं पुगादू गोरिये
सूही ले के इक फुलकारी
ले के लौंदी फिरा उडारी
ओ सूही ले के इक फुलकारी
ले के लौंदी फिरा उडारी
सुरमा मंगदी अख मस्तानी
वे मुंडिया लैदे सुरमे दानी
मेहँदी गोरियां हथां ते लवादे हानियाँ
मेहँदी गोरियां हथां ते लवादे हानियाँ
वे मेनू गड्डे ते पंजाब घुमा दे हानियाँ
वे मेनू गड्डे ते पंजाब घुमा दे हानियाँ
ओ खेता दे विच बन्ने बन्ने
चुपदी फ़ीरी सोहणीये गन्ने
खेता दे विच बन्ने बन्ने
चुपदी फ़ीरी सोहणीये गन्ने
सैर मैं खेता दी करवा दु
नी पुन्न के छलिया आप खवादु
ओये तेरा तुता थले आप मंजा डादू सोहणीये
ओये तेरा तुता थले आप मंजा डादू सोहणीये
नी तेरा कल्ला कल्ला शौंक मैं पुगादू गोरिये
तेरा कल्ला कल्ला शौंक मैं पुगादू गोरिये
खेता दे विच बन्ने बन्ने
चुपदी फ़ीरी सोहणीये गन्ने
सैर मैं खेता दी करवादु
नी पुन्न के छलिया आप खवा दु
Ammy Virk's Jutti Song Video
ਸਾਡੀ ਇਸ ਪੋਸਟ ਵਿੱਚ ਜੁੱਤੀ ਗੀਤ ਦੇ ਬੋਲਾਂ ਵਿਚ ਜੇਕਰ ਤੁਹਾਨੂੰ ਕੋਈ ਵੀ ਗਲਤੀ ਲੱਗੇ ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜ਼ੋ ਅਸੀਂ ਉਸ ਨੂੰ ਠੀਕ ਕਰ ਸਕੀਏ।
No comments: