Jutti Song Lyrics are penned by Balkar and this song sung by famous Punjabi singer Jordan Sandhu. Jutti song's tunes made by Mxrci. Jutti Lyrics in Punjabi by Balkar are witty and relatable, and Mxrci’s composition beautifully complements the song’s upbeat tone. Jutti is new track of album Never Before. You can listen it on Speed records YouTube Channel.
Song Credits:
Album: Never Before
Song: Jutti
Singer: Jordan Sandhu
Lyrics: Balkar
Music: Mxrci
Label: Speed Records
Jutti Lyrics Jordan Sandhu
Oh Vair Naal Yaar Khatte Paise Te Pyar Khatte
Jatt Bare Mile Jehde Tainu Samachaar Pakke
Jawaniy'an Ch Rakhe Pair Chhadde Ni Kudey
Hawa Hawa Ch Hawaye Fire Kadde Ni Kudey
Ho Poosh G Chaka K Landi Buchi Di Rakhi
Ni Assi Jutti De Yaraan Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi
O Khundak Baazi Jatt Ni Rakh de
Keh'ke Radak Aa Kaddi Di
Shaunk Hunde Aa Poori De Te Shaap Soniye Chhadi Di
Kahton Fikraan Ch Paina Das Lokan Ton Ki Laina
Dena Lekha Jadon Rabb Nu
Ho Charcha Ch Hunda Billo Sandhu’an Da Munda
Promote Kare Pagg Nu
Kalle Laye Ni Jugaad Paa'ke Khutti V Rakhi
Ni Assi Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Ho Kadde Bare Kam Assi Ade Jatti'ye
Gal Laaye Thode Mile Bade Jatti'ye
Gairan Diyan Mehfilan Ch Jaa'ke Baithe Ni
Peg Kise De Hathan Cho Naeo Fade Jattiye
Kal Chak Laye Ne Bolde C Chak Ch Jehde
Paye Comma Ch Rakaane C Ge Shak Ch Jehde
Paindi 80% Kaarvaye Ehna Siron
8 Daang Ch Te 9 Va Koka Nakk Ch Tere
Maade Bandey'an De Ghare Auni Jani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni
Ho Mitraan De Modde Utte Hath Sarkaar Da
Dabka Mandeer Utte Challye Balkar Da
Circle Wich Kithon Vaad Lauga Das Ni
Leer Taan Rakane Jatt Jutti Te Ni Maar da
Ho Mitraan Nu Dhokha Kudey Naddiyan Nu Koka
Kudey Vairiyan Nu Mauka Kudey
Dita Naeo Jatt Ne
Dekh Rehni Sehni Saddi Uthani Te Behni Saddi
Ohna Nal Hai ni Saddi Bande Jehde Khach Ne
Oh Unjh Neet Bhavein Saaf Mat Putthi G Rakhi
Ni Assi Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi
Jutti Lyrics In Punjabi
ਓਹ ਵੈਰ ਨਾਲ ਯਾਰ ਖੱਟੇ ਪੈਸੇ ਤੇ ਪਿਆਰ ਖੱਟੇ
ਜੱਟ ਬਾਰੇ ਮਿਲੇ ਜਿਹੜੇ ਤੈਨੂੰ ਸਮਾਚਾਰ ਪੱਕੇ
ਜਵਾਨੀਆਂ ਚ ਰੱਖੇ ਪੈਰ ਛੱਡੇ ਨੀਂ ਕੁੜੀਏ
ਹਵਾ ਹਵਾ ਚ ਹਵਾਈ ਫੈਰ ਕੱਢੇ ਨੀਂ ਕੁੜੀਏ
ਹੋ ਪੂਛ ਜੀ ਚਕਾ ਕੇ ਲੰਡੀ ਬੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਓਹ ਖੁੰਦਕ ਬਾਜ਼ੀ ਜੱਟ ਨੀਂ ਰੱਖਦੇ
ਕਹਿਕੇ ਰੜਕ ਐਂ ਕੱਡੀ ਦੀ
ਸ਼ੌਂਕ ਹੁੰਦੇ ਐ ਪੂਰੀ ਦੇ ਤੇ ਛਾਪ ਸੋਹਣੀਏ ਛੱਡੀ ਦੀ
ਕਾਹਤੋਂ ਫਿਕਰਾਂ ਚ ਪੈਣਾ ਦੱਸ ਲੋਕਾਂ ਤੋਂ ਕੀ ਲੈਣਾ
ਦੇਣਾ ਲੇਖਾ ਜਦੋਂ ਰੱਬ ਨੂੰ
ਹੋ ਚਰਚਾ ਚ ਹੁੰਦਾ ਬਿਲੋ ਸੰਧੂਆਂ ਦਾ ਮੁੰਡਾ
ਪ੍ਰਮੋਟ ਕਰੇ ਪੱਗ ਨੂੰ
ਕੱਲੇ ਲਾਏ ਨੀਂ ਜਗਾੜ ਪਾਕੇ ਖੁੱਤੀ ਵੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਹੋ ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ
ਗਲ ਲਾਏ ਥੋੜੇ ਮਿਲੇ ਬੜੇ ਜੱਟੀਏ
ਗੈਰਾਂ ਦੀਆਂ ਮਹਿਫਲਾਂ ਚ ਜਾਕੇ ਬੈਠੇ ਨੀਂ
ਪੈਗ ਕਿਸੇ ਦੇ ਹੱਥਾਂ ਚੋਂ ਨਹੀਓਂ ਫੜੇ ਜੱਟੀਏ
ਕੱਲੇ ਚੱਕ ਲਏ ਨੀਂ ਬੋਲਦੇ ਸੀ ਚੱਕ ਚ ਜਿਹੜੇ
ਪਏ ਕੌਮਾ ਚ ਰਕਾਨੇ ਸੀਗੇ ਸ਼ੱਕ ਚ ਜਿਹੜੇ
ਪੈਂਦੀ 80% ਕਾਰਵਾਈ ਇਹਨਾਂ ਸਿਰੋਂ
8 ਡਾਂਗ ਚ ਤੇ 9 ਵਾਂ ਕੋਕਾ ਨੱਕ ਚ ਤੇਰੇ
ਮਾੜੇ ਬੰਦਿਆਂ ਦੇ ਘਰ ਆਉਂਣੀ ਜਾਣੀਂ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਹੋ ਮਿਤਰਾਂ ਦੇ ਮੋਡੇ ਉੱਤੇ ਹੱਥ ਸਰਕਾਰ ਦਾ
ਦਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ
ਸਰਕਲ ਵਿਚ ਕਿਥੋਂ ਵਾੜ ਲਉਂਗਾ ਦੱਸ ਨੀਂ
ਲੀਰਾਂ ਤਾਂ ਰਕਾਨੇ ਜੱਟ ਜੁੱਤੀ ਤੇ ਨੀਂ ਮਾਰਦਾ
ਹੋ ਮਿਤਰਾਂ ਨੂੰ ਧੋਖਾ ਕੁੜੇ
ਨੱਡੀਆਂ ਨੂੰ ਕੋਕਾ ਕੁੜੇ
ਵੈਰੀਆਂ ਨੂੰ ਮੌਕਾ ਕੁੜੇ
ਦਿੱਤਾ ਨਹੀਂਓਂ ਜੱਟ ਨੇ
ਦੇਖ ਰਹਿਣੀ ਸਹਿਣੀ ਸਾਡੀ ਉਠਣੀ ਤੇ ਬਹਿਣੀ ਸਾਡੀ
ਓਹਨਾ ਨਾਲ ਹੈਨੀ ਸਾਡੀ ਬੰਦੇ ਜਿਹੜੇ ਖੱਚ ਨੇ
ਓਹ ਉਂਝ ਨੀਤ ਭਾਵੇਂ ਸਾਫ਼ ਮੱਤ ਪੁੱਠੀ ਜੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
No comments: