Results for speed records

Talk Song Lyrics - Jordan Sandhu | New Punjabi Song 2023

3:35:00 AM

 Jordan Sandhu's Talk Song Lyrics: Talk song is Jordan Sandhu's new punjabi song from his album Never Before. It's lyrics penned by punjabi song writer Karan Thabal. Talk song's music given by Jay B Singh. You can listen it on Speed Records YouTube channel. We shared Talk Song's Lyrics in Punjabi and in English in this post, hope you will like it.

Talk Song Lyrics in Punjabi language
Jordan Sandhu's Talk Song Lyrics 








Talk Song Details


Album:        Never Before

Song:            Talk

Singer:         Jordan Sandhu

Lyrics:         Karan Thabal

Music:         Jay B Singh

Label:          Speed Records



Talk Song Lyrics In Punjabi 



ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਓ ਨਿੱਤ ਨਵੇਂ ਆਉਂਦੇ ਤੇਰੇ ਖ਼ੁਆਬ ਸੋਹਣਿਆ
ਰਹਿੰਦੇ ਸਾਨੂੰ ਰਾਹਾਂ ਵਾਂਗੂੰ ਯਾਦ ਸੋਹਣਿਆ
ਦੁਨੀਆਂ ਨੂੰ ਕਿਤੇ ਫਿੱਕਾ ਪਾਉਂਦੀ ਚੰਨ ਵੇਖ
ਪਲਕਾਂ ਨੂੰ ਜੋੜ ਤੇਰੀ ਅੱਖ ਭੇੜਨੀ 


ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ 
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ



ਸਹੁੰ ਲੱਗੇ ਤੇਰੀ ਅੱਖ ਖੁਲਦੀ ਨਾਂ ਮੈਥੋਂ
ਜਦੋਂ ਸੁਪਨੇ ਚ ਆਕੇ ਵੇ ਪੁਗਾਵੇ ਅੜੀਆਂ
ਗੁੱਟ ਕੋਲੋਂ ਮੈਂ ਵੀ ਵੰਗਾਂ ਟੁੱਟ ਦੀਆਂ ਦੇਖਾਂ
ਯਾਰਾ ਘੁੱਟ ਕੇ ਤੂੰ ਵੀਣੀ ਦੇ ਭੁਲੇਖੇ ਫੜੀਆਂ 
ਤੂੰ ਨਾਲ ਖੜਾ ਜਚੇਂ ਮੁਟਿਆਰ ਦੇ
ਬਾਕੀ ਦੁਨੀਆਂ ਨਾਲ ਸਾਡਾ ਕੋਈ ਮੇਲ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਧਾਗਿਆਂ ਤੇ ਗੇੜ ਕਦੇ ਪਾਏ ਨੀਂ ਕਲਾਈਆਂ ਚ
ਵੇ ਧੱਕੇ ਨਾਲ ਹੋਣ ਦਾ ਨਾਂ ਵਹਿਮ ਚੱਕਿਆ
ਕਰਮਾਂ ਦੀ ਖੇਡ ਜੱਟਾ ਸਾਥ ਹੋਣਾ ਤੇਰਾ
ਗੋਰੀ ਹਿੱਕ ਉੱਤੇ ਕੋਈ ਨਾਂ ਤਵੀਤ ਰੱਖਿਆ
ਰੋਜ਼ ਤੇਰੇ ਮੱਥੇ ਲੱਗ ਮੁੜੀ ਦਾ ਏ ਯਾਰਾ
ਪਰ ਦਿਲ ਵਾਲੀ ਗੱਲ ਸਾਥੋਂ ਹੁੰਦੀ ਛੇੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ



ਚਿਰਾਂ ਬਾਅਦ ਸੁਣੀਂ ਸਾਡੀ ਰੱਬ ਨੇ 
ਲੱਗੇ ਵੇ ਜਿੱਦਾਂ ਲਾਈ ਫਰਿਆਦ ਉੱਤੇ ਗ਼ੌਰ ਕਰਿਆ
ਰੱਖ ਲਿਆ ਮਾਨ ਮੈਂ ਵੀ ਤੇਰੇ ਤੱਕਣੇ ਦਾ 
ਚਹਿਰਾ ਅੱਖਾਂ ਅੱਗੇ ਅਸੀਂ ਵੀ ਨਾ ਹੋਰ ਕਰਿਆ
ਹੋ ਕਰਨ ਥਾਬਲ ਰੋਗ ਇਸ਼ਕੇ ਦਾ ਲੱਗਿਆ 
ਜ਼ੋ ਤੇਰੇ ਤੋਂ ਇਲਾਵਾ ਇਹਦਾ ਕੋਈ ਤੋੜ ਨੀਂ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਜਿਨਾ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ
ਓਹਤੋਂ ਸੋਹਣੀ ਲੱਗੇ ਤੇਰੀ ਗੱਲ ਛੇੜਨੀ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗ ਦਾ
ਜਿਨਾਂ ਸੋਹਣਾ ਜੱਟਾ ਮੈਨੂੰ ਤੂੰ ਲੱਗਦਾ




Talk Song Lyrics In English



O nitt nave aunde tere khuab sohney'an
Rehn'de sanu Raha Vangu yaad sohney'an
O nitt nave aunde tere khuab sohney'an
Rehn'de sanu Raha Vangu yaad sohney'an
Duniya nu kite fika paundi Chann vekh
Palka nu jod Teri ankh bhedni
Jina sohna jatta mainu tu lag'da
Jina sohna jatta mainu tu lag'da
Jina sohna jatta menu tu lag'da
Ohto'n sohni lge Teri gall chhedni
Jina sohna jatta mainu tu lag da 



Soh Lage Teri ankh khul di na maitho 
Jado supne ch aa k ve pugave addia
Gut kolo main v vanga tut di'an dekha
Yaara ghut k tu vihni de bhulekhe fadeya
Tu nal khada jache mutiyaar de
Baki duniya nal sada koe Mel ni 
Jina sohna jatta menu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta mainu tu lagg'da
Jina sohna jatta mainu tu lag'da



Dhageya de ged kde paye ni klae'an ch
Ve dhake nal honn da na veham Chake'ya
Karma di khed jatta saath honna Tera 
Gori hiq utye koe na taveet rakheya
Roj tere mathe lag mudi da a yaara
Par Dil vali gall satho hundi chhed ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag'da



Chira baad suni Sadi rab ne
Lagye ve jida lae fariyaad utye gour kareya
Rakh lya Maan main v tere takne da
Chehra ankha agye asi v na hor kareya
Ho Karan Thabal Rog ishqe da lageya
Jo tere to ilava ehda koe Tod ni
Jina sohna jatta mainu tu lag'da
Jina sohna jatta mainu tu lag da
Ohto'n sohni lge Teri gall chhedni
Jina sohna jatta menu tu lag da
Jina sohna jatta mainu tu lag'da


Jordan Sandhu's Talk Song Video







Boli Song Lyrics - Karan Aujla

5:13:00 AM

 Boli Lyrics: "Boli (Guns Up)" is a Punjabi-language song by Karan Aujla, a popular singer and lyricist from India. The song is produced by Tru Skool and released under the Speed Records label. With its catchy beats and powerful lyrics, "Boli" has become a fan favorite and has received widespread critical acclaim. The song's lyrics touch on fan's hearts. Karan Aujla's commanding vocals, combined with Tru Skool's signature musical style, create a unique and unforgettable listening experience. "Boli" is a testament to the talent and creativity of Karan Aujla and the production skills of Tru Skool, and it is sure to continue to be a hit among Punjabi music lovers.

Boli song lyrics Karan Aujla
(Photo Source: Youtube)

Song Info:


Song:           Boli (Guns Up)

Singer:        Karan Aujla

Lyrics:         Karan Aujla

Music:         Tru Skool

Label:          Speed Records



Boli Lyrics In Punjabi 



ਹੋ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ 
ਕੱਡੂ ਤੇਰਾ ਯਾਰ ਫਾਇਰ ਚਾਰ ਨਖ਼ਰੋ 
ਹੋ ਇੱਕ ਗੇੜਾ ਗਿੱਧੇ ਵਿੱਚ ਮਾਰ ਨਖ਼ਰੋ 
ਕੱਡੂ ਤੇਰਾ ਯਾਰ ਫਾਇਰ ਚਾਰ ਨਖ਼ਰੋ



ਤੇਰੇ ਉੱਤੋਂ ਦੇਣੀ ਅੱਜ ਵਾਰ ਨਖ਼ਰੋ 
ਹੋ ਗੁੱਟ ਨੂੰ ਨਵੀਂ ਆ ਤੈਨੂ Rolli ਪੌਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 

ਹੋ ਫੋਟੋਆਂ ਖਿਚੌਣ ਨੂੰ ਨੀਂ ਬੰਨੇ ਲੱਕ ਤੇ
ਰਹਿਣੇ ਆਂ ਚਲਾਉਂਦੇ ਕੁੜੇ ਤਾਂ ਹੀ ਰੱਖੀਆਂ
ਅੱਗੇ ਤਾਂ ਮੈਂ ਬਾਹਲੀ ਘੱਟ ਪੀਂਦਾ ਗੋਰੀਏ
ਨੀ ਅੱਜ ਕੁੜੇ ਬੋਤਲਾਂ ਨੇ ਦੋ ਪੱਕੀਆਂ 
ਹੋ ਗੜਵੀ ਗਡ ਦੀ ਗੜ ਦੀ
ਹੋ ਗਡ ਗੀ ਗਡ ਗੀ ਗਡ ਦੀ
ਨੀਂ ਸੋਹਣੀਏ Tru Skool ਨਾਲ
ਤੇਰਾ ਔਜਲਾ ਫਿਰਦਾ ਡਰਗੀ

ਨੀ ਸੂਟ ਤੰਗ ਤੰਗ ਗੋਰੀਏ
ਓਏ ਹੋਏ ਹੋਏ
ਨੀ ਸੂਟ ਤੰਗ ਤੰਗ ਗੋਰੀਏ
ਤੇਰਾ ਬਿਰਮੀਂਗਿਮ ਦਾ ਦਰਜੀ
ਨੀਂ ਲੰਡਨ ਚ ਕੋਠੀ ਜੱਟ ਦੀ
ਕੋਠੀ ਜੱਟ ਦੀ
ਨੀਂ ਕੁੜੇ ਘਰ ਨੂੰ ਆਜੀ ਜੱਦ ਮਰਜ਼ੀ
ਨੀਂ ਲੰਡਨ ਚ ਕੋਠੀ ਜੱਟ ਦੀ
ਘਰ ਨੂ ਆਜੀ ਜਦ ਮਰਜ਼ੀ
ਨੀ ਲੰਡਨ ਚ ਕੋਠੀ ਜੱਟ ਦੀ

ਹੋ ਤੇਰਾ ਲੱਕ ਦੂਜ਼ੀ ਤੇ ਪਚਾਊ ਗੋਰੀਏ
ਨੀ ਅਜੇ ਪਿਹਲੀ ਬੋਤਲ ਹੀ ਖੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਨ ਗੋਰੀਏ
ਨੀਂ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 

ਹੋ ਤੇਰੇਆਂ ਪੈਰਾਂ ਦੇ ਵਿੱਚ ਚੁੱਭੇ ਧਰਤੀ
ਨੀਂ  ਬਹਲੀ ਹੋ ਗਈ ਸੋਹਲ ਜਾ ਕੇ ਪਾਰਲਰ ਕੁੜੇ
ਕੱਢ ਕੇ ਫਲੋਰ ਤੇ ਬਿਛਾਦੂਂ ਤੇਰੇ ਲਈ 
ਨੀ ਜੇਬ ਚ ਅਮਰੀਕਾ ਵਾਲੇ ਡੋਲਰ ਕੁੜੇ
ਹੋ ਤੇਰੀਆਂ ਫਰੈਂਡਾਂ ਨਾਲ ਝੂਮਰ ਕੁੜੇ 
ਨੀ ਕਾਹਲੇ ਯਾਰਾਂ ਬੇਲੀਆਂ ਦੀ ਟੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ

ਹੋ ਮੱਥੇ ਉੱਤੇ ਸੱਗੀ ਫੁੱਲ ਲਾਈ ਫਿਰ ਦੀ
ਨੀ ਗਲ ਚ ਤਵੀਤ ਵੀ ਮੈਂ ਪਾਦੂਂ ਗੋਰੀਏ
ਆਈ ਉੱਤੇ ਆ ਗਿਆ ਨੀਂ  ਤੇਰਾ ਔਜਲਾ
ਝਾਂਜਰ ਵੀ ਰੌਂਦਾ ਦੀ ਬਣਾ ਦੂੰ ਗੋਰੀਏ
ਹੋ ਪਾਵੇ ਪਾਵੇ ਪਾਵੇ

ਨੀਂ  ਸਾਰਾ ਕੁੱਝ ਹੂੰਝੇ ਗੋਰੀਏ
ਨੀਂ ਮੁੰਡਾ ਵਾਂਗ ਬਰੋਲਾ ਆਵੇ
ਨੀਂ ਘਰੇ ਪਿਆ ਗੂਚੀ ਐਲ ਵੀ 
ਨੀਂ ਘਰੇ ਪੇਯਾ ਗੂਚੀ ਐਲ ਵੀ
ਨੀਂ ਤਾਂ ਵੀ ਕੁੜਤਾ  ਪਜ਼ਾਮਾ ਪਾਵੇ
ਨੀਂ ਹੋਰ ਨਾਂ ਕੋਈ ਵੈਲ ਜੱਟ ਨੂੰ 
ਵੈਲ ਜੱਟ ਨੂੰ 
ਨੀਂ ਬਸ ਚਾਹ ਨਾਲ ਨਾਗਨੀ ਖਾਵੇ
ਨੀ ਹੋਰ ਨਾ ਕੋਈ ਵੈਲ ਜੱਟ ਨੂੰ 
ਵੈਲ ਜੱਟ ਨੂੰ 
ਨੀਂ ਬਸ ਚਾਹ ਨਾਲ ਨਾਗਨੀ ਖਾਵੇ
ਨੀਂ  ਹੋਰ ਨਾਂ ਕੋਈ ਵੈਲ ਜੱਟ ਨੂੰ




ਹੋ ਦੇਖ ਲਈ ਰਕਨੇ ਅੱਜ ਪੈਂਦਾ ਭੰਗੜਾ
ਨੀਂ ਤਾਂ ਹੀ ਤਾਂ ਮੰਗਾਇਆ ਕੁੜੇ  ਢੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 
ਹੋ ਨੱਚਣੇ ਆਲੀ ਤਾਂ ਕੇਰਾਂ ਬਣ ਗੋਰੀਏ
ਨੀ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ
ਹੋ ਰੈਡੀ ਆ ਬੰਦੂਕ ਮੇਰੀ ਬੋਲੀ ਪਾਉਂਣ ਨੂੰ 



Karan Aujla's Boli Song Lyrics 


Ho Ek Gehda Gidde Wich Mar Nakhro
Kaddu Tera Yaar Fire 4 Nakhro
Ho Ek Gehda Gidde Wich Mar Nakhro
Kaddu Tera Yaar Fire 4 Nakhro

Tere Utt'on Deni Aaj Vaar Nakhro
Gutt Nu Navi Ae Tainu Rollie Paun Nu

Ho Nachne Ali Taa Kera'n Bann Goriye
Ni Ready Ae Bandook Meri Boli Paun Nu
Ho Nachne Ali Taa Kera'n Ban Goriye
Ni Ready Ae Bandook Meri Boli Paun Nu

Ho Photo’an Khichoun Nu Ni Banye Lakk Te
Rehne Aa Chlaunde Kudye Taa Hi Rakhiy'an
Agye Taa Main Baali Ghat Pinda Goriye
Ni Aaj Kudye Bottel'an Ne Do Pakiy'an

Oh Gadd vi Gadd di Gadd di
Oh Gadd gi Gadd gi Gadd gi
Ni Sohniye Tru kool Naal
Tera Aujla Phirr da Dargi
Ni Suit Tng Tang Goriye
Oye Hoye ...


Ni Suit Tng Tang Goriye
Tera Birmingham Da Darzi
Ni London Ch Kothi Jatt Di

Kothi Jatt Di

Ni Kudye Ghar Nu Aa G Jadd Marji
Ni London Ch Kothi Jatt Di
Ghar Nu Aa G Jadd Marji
Ni London Ch Kothi Jatt Di

Ho Tera Lakk Duji Te Pchau Goriye
Ni Ajay Pehli Bottle Hi Kholi Pon Nu

Ho Nachan Ali Taa Kera'n Ban Goriye
Ni Ready Ae Bandook Meri Boli Pon Nu
Ho Nachan Ali Taa Kera Bann Goriye
Ni Ready Ae Bandook Meri Boli Pon Nu
Ho Ready Ae Bandook Meri Boli Pon Nu

Ho Terey'an Pairan De Wich Chube Dharti
Ni Bahli Ho gi Soll Ja K Parlour Kudye 
Kadd K Floor Te Vichhadu Tere Layi
Ni Jebb Ch America Vale Dollar Kudye 

Ho Teriy'an Friend’an Nal Jhumar Kudye
Ni Kaali Yaaran Bailiy'an Di Tolli Pon Nu




Ho Nachan Ali Taa Kera'n Ban Goriye
Ni Ready Ae Bandook Meri Boli Pon Nu
Ho Ready Ae Bandook Meri Boli Pon Nu

Ho Mathe Uttye Saggi Phool Lae Phir Di
Ni Gall Ch Taveet V Main Pa Du Goriye
Aaye Uttye Aa Gya Ni Tera Aujla
Jhanjar V Raunda Di Bna Doo Goriye

Oh Pave Pave Paave
Paave Pave Paave
Ni Sara Kuj Hunjye Goriye
Ni Munda Vang Barola Aavee

Ni Gharye Pya Gucci LV
Ghare Pya Gucci LV
Ni Taa V Kurta Pajama Pave

Ni Hor Na Koe Vail Jatt Nu
Vaill Jatt Nu
Ni Bass Chaah Nal Nagni Kha Ve

Ni Hor Na Koe Vaill Jatt Nu
Vail Jatt Nu
Ni Bass Chaah Nal Nagni Kha Ve
Ni Hor Na Koe Vaill Jatt Nu

Ho Dekh Li Rakane Ajj Pain'da Bhanghra
Ni Taa Hi Taa Mngaye'a Kudye
Dholi Pon Nu

Ho Nachne Ali Taa Kera'n Ban Goriye
Ni Ready Ae Bandook Meri Boli Pon Nu
Ho Nachnye Ali Taa Kera'n Bnn Goriye
Ni Ready Ae Bandook Meri Boli Pon Nu

Ho Nachnye Vali Taa Kera'n Ban Goriye
Ni Ready Ae Bandook Meri Boli Pon Nu
Ho Ready Ae Bandook Meri Boli Paun Nu



Boli Song video 



About Karan Aujla's singing and Tru Skool's Music


Karan Aujla's singing and lyrics are a true testament to his incredible talent as a Punjabi artist. His voice commands attention and his lyrics are raw, powerful and thought-provoking. He has the ability to connect with his listeners on a deep level, conveying messages of social commentary and personal experience in a way that resonates with fans worldwide. His songs are full of energy and emotion, making them truly unforgettable.

Tru Skool's music production is equally impressive, with his unique blend of traditional Punjabi sounds with contemporary beats. The music is always on point, elevating the lyrics and adding depth to the overall listening experience. His production skills bring a dynamic energy to Karan Aujla's songs, making them stand out from the rest. The combination of Karan Aujla's lyrics and Tru Skool's music is truly a match made in heaven, resulting in some of the most popular and impactful Punjabi songs of recent times.


Umeed karde Haan ke Tuhanu saddi eh post jaru pasand aye hove gi, Jekar Tuhanu iss post vich Geet De Lyrics vich koe vi Mistake lgye taan sanu jarur dasso taan Jo assi uss mistake nu theek kar skiye, Dhanwaad.


Mann Bharrya Lyrics - B Praak | Jaani

10:20:00 AM

 Mann Bharrya Song Lyrics : Mann Bharrya" is a popular Punjabi song performed by B Praak. The lyrics of the song are written by Jaani, while the music is composed by B Praak himself. The song was released under the label Speed Records.

The song is a soulful ballad that explores the pain of a heartbroken lover. The emotional lyrics and haunting melody of the song have resonated with audiences and made it a hit among music lovers. B Praak's powerful vocals and Jaani's poignant lyrics have made "Mann Bharrya" one of the most popular Punjabi songs.

Mann Bharrya Lyrics In Punjabi

Song Credits:


Song:               Mann Bharrya

Singer:            B Praak

Lyrics:             Jaani

Music:             B Praak

Label:             Speed Records


Mann Bharrya Lyrics 


Ve Methon Tera Mann Bharrya
Mann Bharrya Badal Gya Sara
Ve Tu Mainu Chhad Jana



Gall'an Teriy'an Ton Lag da Ae Yaara
Ve Methon Tera Mann Bharrya
Mann Bharrya Badal Gya Sara
Ve Tu Mainu Chhad Jana
Gall'an Teriy'an Ton Lag da Ae Yaara

Gall Gall Te Shaq Karda'en
Aitbaar Zara V Nae
Hun Teriyan Ankhiy'an Ch
Mere Lae Pyar Zara V Nai

Mera Te Koe Hai Ni Tere Binn
Tainu Mil Jana Kise Da Sahaara
Ve Tu Mainu Chhad Jana
Gall'an Teriy'an Ton Lag da Hai Yaara

Pyar Mere Nu Tu
Ve Mazaak Samajh K Baitha
Main Sab Samajh di Aa
Tu Javak Samajh K Baitha


Pyar Mere Nu Tu
Ve Majak Samajh K Baitha
Main Sabb Samajh di Aa
Tu Javak Samajh K Baitha

Tu Waqt Nahi Dinda
Mainu Aaj Kal Do Pal Da
Tainu Pata Nahi Shayad
Ishq Wich Inj Nahi Chalda

Mainu Tu Jutti Thalle Rakh Da
Jaani Lokan Agye Bann Na Bechara
Ve Tu Mainu Chhad Jana
Gall'an Teriy'an Ton Lag da Ae Yaara

Tu Sab Janda Aa
Main Chhad Nhi Skdi Tainu
Taan Hi Taan Ungl'an Te
Roz Nachau'ne Mainu

Tu Sab Janda Aa
Main Chhad Ni Skdi Tainu
Taan Hi Taan Ungl'an Te
Roz Nachau'ne Mainu

Agle Janam Vich Allah
Aisa Khel Racha K Bheje
Mainu Tu Banna K Bheje
Tainu Main Banna K Bheje

Ve Pher Tainu Pata Lagg na
Kive Pitta Jaanda Paani Khara Khara
Ve Tu Mainu Chhad Jana
Gall'an Teriy'an Ton Lag da Ae Yaara
Ve Methon Tera Mann Bharrya



Mann Bharrya Lyrics In Punjabi 



ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ



ਗੱਲ ਗੱਲ ਤੇ ਸ਼ੱਕ ਕਰਦੈਂ 
ਏਤਬਾਰ ਜ਼ਰਾ ਵੀ ਨਈਂ 
ਹੁਣ ਤੇਰੀਆਂ ਅੱਖੀਆਂ ਚ
ਮੇਰੇ ਲਈ ਪਿਆਰ ਜ਼ਰਾ ਵੀ ਨਈਂ 
ਮੇਰਾ ਤੇ ਕੋਈ ਹੈ ਨੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ

ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾਂ
ਮੈਂ ਸੱਭ ਸਮਝ ਦੀ ਆਂ, ਤੂੰ ਜਵਾਕ ਸਮਝ ਕੇ ਬੈਠਾਂ 
ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾਂ 
ਮੈਂ ਸੱਭ ਸਮਝ ਦੀ ਆਂ, ਤੂੰ ਜਵਾਕ ਸਮਝ ਕੇ ਬੈਠਾਂ 
ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜ ਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ, ਇਸ਼ਕ ਵਿੱਚ ਇੰਝ ਨਹੀਂ ਚੱਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖ ਦੈਂ
ਜਾਨੀ ਲੋਕਾਂ ਅੱਗੇ ਬਣਨੈ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ

ਤੂੰ ਸੱਭ ਜਾਣ ਦਾ ਏ ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੈ ਮੈਨੂੰ
ਤੂੰ ਸਭ ਜਾਣ ਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾ ਕੇ ਭੇਜੇ ਤੈਨੂੰ ਮੈਂ ਬਣਾ ਕੇ ਭੇਜੇ
ਵੇ ਫ਼ਿਰ ਤੈਨੂੰ ਪਤਾ ਲੱਗਣੈ
ਕਿਵੇਂ ਪੀਤਾ ਜਾਂਦਾ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗ ਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ


Mann Bharrya Lyrics In Hindi 2.0 Shershaah


वे मैथों तेऱा मन भऱया
मनं भऱया बदल गया साऱा
वे तू मैनू छड़ जाना
गल्लां तेऱीयां तों लग दा ऐ याऱा
वे मैथों तेऱा मन भऱया
मनं भऱया बदल गया साऱा
वे तू मैनू छड़ जाना
गल्लां तेऱीयां तों लग दा ऐ याऱा



गल गल ते शक़ क़ऱदैं
ऐतबाऱ ज़रा वी नई
हुन तेऱियां अखियाँ च
मेरे लयी प्याऱ ज़रा वी नी
मेरा ते क़ोई है नी तेरे बिन
तैन्नु मिल जाना किसे दा सहारा 
वे तू मैनू छड़ जाना
गल्लां तेऱीयां तों लग दा ऐ याऱा

प्याऱ मेरे नू तू
वे मज़ाक समझ के बैठां
मैं सब समझ दी आं
तू जवाक समझ के बैठां
प्याऱ मेरे नू तू
वे मज़ाक समझ के बैठां
मैं सब समझ दी आं
तू जवाक समझ के बैठां

तू वक़्त नहीं दिंदा
मैनू आज क़ल दो पल दा
तै नू पता नहीं शायद
इश्क़ विच इंज नहीं चल दा

मैनू तू जुत्ती थल्ले ऱख्दा
जानी लोक़ां अग्गे बन ना विचारा
वे तू मैनू छड़ जाना
गल्लां तेऱीयां तों लग दा ऐ यारा

तू सब्बं जान दा ऐ
मैं छड्ड नई सकदी तैनू
तां ही तां उंगलां ते
रोज नचौना ऐ मैनू
तू सब जान दा ऐ
मैं छड्ड नई सकदी तैनू
तां ही तां उंगलां ते
रोज नचौना ऐ मैनू

अगले जनम विच अल्लाह
ऐसा खेल रचा के भेजे
मैनू तू बना के भेजे 
तैनू मैं बना के भेजे
वे फिर तेनू पता लग ना
किवें पीता जांदा पानी खारा खारा
वे तू मैनू छड जा ना
गल्लां तेरीयां तों लग दा ऐ यारा


वे मैथों तेरा मनं भरेया


Mann Bharrya Video 



Assi iss post which Mann Bharrya geet de bol tuhade naal 3 bhashava wich share krya hai umeed hai tuhanu eh post pasand aye gi. We shared Mann Bharrya Lyrics in Punjabi and in Hindi , hope you will like it.


Najaare Song Lyrics - Jordan Sandhu

7:54:00 AM

 Najaare Lyrics: "Never Before" is a soulful album by the talented artist Jordan Sandhu, produced under the renowned label Speed Records. One of the gems in this album is the heartfelt track "Najaare", which showcases the mesmerizing vocals of Jordan Sandhu. The song is enriched with meaningful lyrics penned by the acclaimed writer Narinder Batth and is complemented by the soul-stirring music composition of Mxrci. The combination of these creative talents has resulted in a captivating song that touches the heart of every listener. The emotions conveyed through the song are so powerful that they leave an indelible impression on the mind. Overall, "Najaare" is a beautiful composition that exemplifies the artistic brilliance of the team behind the album "Never Before".

Najaare song lyrics in Punjabi Jordan Sandhu



Song Credits:


Album:           Never Before

Song:               Najaare

Singer:            Jordan Sandhu

Lyrics:            Narinder Batth

Music:            Mxrci

Label:             Speed Records



 Jordan Sandhu's Najaare Lyrics  


Oh Gypsy Rakhi A Petrol Goriye
Tension'na Nu Karida Makhol Goriye
Oh Gypsy Rakhi A Petrol Goriye
Tension'na Nu Karida Makhol Goriye
Ho 5- 7 Vairi Rakhe Hoye Aa Khain Nu
Ho Yaaran Da Group Tatta Rehnda Pain Nu
Yaar Tera Jame'ya Najaare Lain Nu
Yaar Tera Jame'ya Najaare Lain Nu
Billo Yaar Tera Jame'ya Najaare Lain Nu
Yaar Tera Jame'ya Najaare Lain Nu


Oh Aukhe Vele Webley Da Sand Varse
24 Ghante Yaaran Te Anand Varse
Pindon Chandigarh Di Routine Jatti'ye
Ni Sadde Bina Sunni Canteen Jatti'ye

Ho Bangle Ch Manja Rakheya Aa Pain Nu
Ho Body Nu Hadait Nai'o Gussa Sehan Nu
Yaar Tera Jameya Najaare Lain Nu
Yaar Tera Jameya Najaare Lain Nu
Billo Yaar Tera Jame'ya Najaare Lain Nu
Yaar Tera Jame'ya Nazaare Lain Nu

Ho Bobby Cut Vali Bethi Khabi Seat Te
Chalye Manmohan Waris Repeat Te
Daru To Bagair Chad Di Aa Lor G
Paunda Jadon Bhangra Blue Ford G

Ho Baint Diyan Chair'an Motor Te Behan Nu
Ho Hatt Pichhe Paka Aa Slang Kehan Nu
Yaar Tera Jameya Najaare Lain Nu
Yaar Tera Jameya Najaare Lain Nu
Billo Yaar Tera Jame'ya Najare Lain Nu
Yaar Tera Jame'ya Najare Lain Nu

Ho Majhe De Ne Bhau Malwe De Bai Ne
Pairan Te Smooch'an Mariaan Chadayi Ne
Batth'an Wale Batth Ne Jo Bol Jod Te
Sandhu’an Da Munda Gaunda Hiq Jor Te
Rakhaan Raund'an Na Rjja ke Rafal Shudain Nu
Kithon Chaywanparash Katt Dau Ajawain Nu

Yaar Tera Jameya Najaare Lain Nu
Yaar Tera Jameya NaJaare Lain Nu
Billo Yaar Tera Jame'ya Nazare Lain Nu
Yaar Tera Jammeya Nazare Lain Nu


Najaare Song Video 





More From Album Never Before 



Jutti Lyrics — Jordan Sandhu | Latest Punjabi Song 2023

7:30:00 AM

 Jutti Song Lyrics are penned by Balkar and this song sung by famous Punjabi singer Jordan Sandhu. Jutti song's tunes made by Mxrci. Jutti Lyrics in Punjabi by Balkar are witty and relatable, and Mxrci’s composition beautifully complements the song’s upbeat tone.  Jutti is new track of album Never Before. You can listen it on Speed records YouTube Channel.


Jutti song lyrics Jordan Sandhu


Song Credits:

Album:                Never Before

Song:                   Jutti

Singer:                Jordan Sandhu

Lyrics:                Balkar

Music:                 Mxrci

Label:                  Speed Records


Jutti Lyrics Jordan Sandhu 




Oh Vair Naal Yaar Khatte Paise Te Pyar Khatte
Jatt Bare Mile Jehde Tainu Samachaar Pakke
Jawaniy'an Ch Rakhe Pair Chhadde Ni Kudey
Hawa Hawa Ch Hawaye Fire Kadde Ni Kudey
Ho Poosh G Chaka K Landi Buchi Di Rakhi
Ni Assi Jutti De Yaraan Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi

O Khundak Baazi Jatt Ni Rakh de
Keh'ke Radak Aa Kaddi Di
Shaunk Hunde Aa Poori De Te Shaap Soniye Chhadi Di
Kahton Fikraan Ch Paina Das Lokan Ton Ki Laina
Dena Lekha Jadon Rabb Nu

Ho Charcha Ch Hunda Billo Sandhu’an Da Munda
Promote Kare Pagg Nu
Kalle Laye Ni Jugaad Paa'ke Khutti V Rakhi

Ni Assi Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi
Jutti De Yaaran Layi Jutti Gucci Di Rakhi
Ni Assi Jutti De Yaraan Layi Jutti Gucci Di Rakhi

Ho Kadde Bare Kam Assi Ade Jatti'ye
Gal Laaye Thode Mile Bade Jatti'ye
Gairan Diyan Mehfilan Ch Jaa'ke Baithe Ni
Peg Kise De Hathan Cho Naeo Fade Jattiye


Kal Chak Laye Ne Bolde C Chak Ch Jehde
Paye Comma Ch Rakaane C Ge Shak Ch Jehde
Paindi 80% Kaarvaye Ehna Siron
8 Daang Ch Te 9 Va Koka Nakk Ch Tere

Maade Bandey'an De Ghare Auni Jani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni
Sada Bol Bala Baut Bol bani Ghat Ni

Ho Mitraan De Modde Utte Hath Sarkaar Da
Dabka Mandeer Utte Challye Balkar Da
Circle Wich Kithon Vaad Lauga Das Ni
Leer Taan Rakane Jatt Jutti Te Ni Maar da

Ho Mitraan Nu Dhokha Kudey Naddiyan Nu Koka
Kudey Vairiyan Nu Mauka Kudey
Dita Naeo Jatt Ne


Dekh Rehni Sehni Saddi Uthani Te Behni Saddi
Ohna Nal Hai ni Saddi Bande Jehde Khach Ne
Oh Unjh Neet Bhavein Saaf Mat Putthi G Rakhi

Ni Assi Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi
Jutti De Yaraan Layi Jutti Gucci Di Rakhi
Ni Assi Jutti De Yaaran Layi Jutti Gucci Di Rakhi



Jutti Lyrics In Punjabi 


ਓਹ ਵੈਰ ਨਾਲ ਯਾਰ ਖੱਟੇ ਪੈਸੇ ਤੇ ਪਿਆਰ ਖੱਟੇ
ਜੱਟ ਬਾਰੇ ਮਿਲੇ ਜਿਹੜੇ ਤੈਨੂੰ ਸਮਾਚਾਰ ਪੱਕੇ
ਜਵਾਨੀਆਂ ਚ ਰੱਖੇ ਪੈਰ ਛੱਡੇ ਨੀਂ ਕੁੜੀਏ
ਹਵਾ ਹਵਾ ਚ ਹਵਾਈ ਫੈਰ ਕੱਢੇ ਨੀਂ ਕੁੜੀਏ
ਹੋ ਪੂਛ ਜੀ ਚਕਾ ਕੇ ਲੰਡੀ ਬੂਚੀ ਦੀ ਰੱਖੀ


 ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


ਓਹ ਖੁੰਦਕ ਬਾਜ਼ੀ ਜੱਟ ਨੀਂ ਰੱਖਦੇ
ਕਹਿਕੇ ਰੜਕ ਐਂ ਕੱਡੀ ਦੀ
ਸ਼ੌਂਕ ਹੁੰਦੇ ਐ ਪੂਰੀ ਦੇ ਤੇ ਛਾਪ ਸੋਹਣੀਏ ਛੱਡੀ ਦੀ
ਕਾਹਤੋਂ ਫਿਕਰਾਂ ਚ ਪੈਣਾ ਦੱਸ ਲੋਕਾਂ ਤੋਂ ਕੀ ਲੈਣਾ
ਦੇਣਾ ਲੇਖਾ ਜਦੋਂ ਰੱਬ ਨੂੰ

ਹੋ ਚਰਚਾ ਚ ਹੁੰਦਾ ਬਿਲੋ ਸੰਧੂਆਂ ਦਾ ਮੁੰਡਾ
ਪ੍ਰਮੋਟ ਕਰੇ ਪੱਗ ਨੂੰ
ਕੱਲੇ ਲਾਏ ਨੀਂ ਜਗਾੜ ਪਾਕੇ ਖੁੱਤੀ ਵੀ ਰੱਖੀ


ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
 ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


ਹੋ ਕੱਢੇ ਬੜੇ ਕੰਮ ਅਸੀਂ ਅੜੇ ਜੱਟੀਏ
ਗਲ ਲਾਏ ਥੋੜੇ ਮਿਲੇ ਬੜੇ ਜੱਟੀਏ
ਗੈਰਾਂ ਦੀਆਂ ਮਹਿਫਲਾਂ ਚ ਜਾਕੇ ਬੈਠੇ ਨੀਂ
ਪੈਗ ਕਿਸੇ ਦੇ ਹੱਥਾਂ ਚੋਂ ਨਹੀਓਂ ਫੜੇ ਜੱਟੀਏ


ਕੱਲੇ ਚੱਕ ਲਏ ਨੀਂ ਬੋਲਦੇ ਸੀ ਚੱਕ ਚ ਜਿਹੜੇ
ਪਏ ਕੌਮਾ ਚ ਰਕਾਨੇ ਸੀਗੇ ਸ਼ੱਕ ਚ ਜਿਹੜੇ
ਪੈਂਦੀ 80% ਕਾਰਵਾਈ ਇਹਨਾਂ ਸਿਰੋਂ
8 ਡਾਂਗ ਚ ਤੇ 9 ਵਾਂ ਕੋਕਾ ਨੱਕ ਚ ਤੇਰੇ


ਮਾੜੇ ਬੰਦਿਆਂ ਦੇ ਘਰ ਆਉਂਣੀ ਜਾਣੀਂ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ
ਸਾਡਾ ਬੋਲਬਾਲਾ ਬਹੁਤ ਬੋਲਬਾਣੀ ਘੱਟ ਨੀਂ


ਹੋ ਮਿਤਰਾਂ ਦੇ ਮੋਡੇ ਉੱਤੇ ਹੱਥ ਸਰਕਾਰ ਦਾ
ਦਬਕਾ ਮੰਡੀਰ ਉੱਤੇ ਚੱਲੇ ਬਲਕਾਰ ਦਾ 
ਸਰਕਲ ਵਿਚ ਕਿਥੋਂ ਵਾੜ ਲਉਂਗਾ ਦੱਸ ਨੀਂ
ਲੀਰਾਂ ਤਾਂ ਰਕਾਨੇ ਜੱਟ ਜੁੱਤੀ ਤੇ ਨੀਂ ਮਾਰਦਾ

ਹੋ ਮਿਤਰਾਂ ਨੂੰ ਧੋਖਾ ਕੁੜੇ 
ਨੱਡੀਆਂ ਨੂੰ ਕੋਕਾ ਕੁੜੇ
ਵੈਰੀਆਂ ਨੂੰ ਮੌਕਾ ਕੁੜੇ
ਦਿੱਤਾ ਨਹੀਂਓਂ ਜੱਟ ਨੇ

ਦੇਖ ਰਹਿਣੀ ਸਹਿਣੀ ਸਾਡੀ ਉਠਣੀ ਤੇ ਬਹਿਣੀ ਸਾਡੀ
ਓਹਨਾ ਨਾਲ ਹੈਨੀ ਸਾਡੀ ਬੰਦੇ ਜਿਹੜੇ ਖੱਚ ਨੇ
ਓਹ ਉਂਝ ਨੀਤ ਭਾਵੇਂ ਸਾਫ਼ ਮੱਤ ਪੁੱਠੀ ਜੀ ਰੱਖੀ


ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ
ਨੀਂ ਅਸੀਂ ਜੁਤੀ ਦੇ ਯਾਰਾਂ ਲਈ ਜੁਤੀ ਗੂਚੀ ਦੀ ਰੱਖੀ


Jutti Song Video 

 



More like This

Rank 1 Lyrics - Jordan Sandhu

8:42:00 AM

 Rank 1 Song Lyrics : Rank 1 is Jordan Sandhu's latest punjabi song released on Speed records. Rank 1 song's lyrics pinned by Preeta. This song's music given by Desi Crew. Kaydee is in lead with Jordan Sandhu in this song's video.

Rank 1 Song Lyrics Jordan Sandhu

Song Credits:

Song:            Rank 1

Singer:         Jordan Sandhu

Lyrics:         Preeta

Music:         Desi Crew 

Label:          Speed Records 

Rank 1 Lyrics 



Desi Crew Desi Crew
Desi Crew Desi Crew

Ho Naraan which score kholya 
yaraan de which rekt Kudye
Lainde aall nu Mitraan de aa 
Chardye sare link Kudye
Tere nave zindgi karti
Oda'n vehl ni mint Kudye
Teeje Din akhbaar ta chehara
hinda firye print Kudye
Ho vairye kalra to fadye hoye aa
Ho pehli vari Akhaan ladiyan 
Jatt bari vaari ladye hoye aa
pehli Vaari Akhaan ladiyan
Jatt bari vaari larye hoye aa
Pehli Vaari Akhaan ladiyan..


Sadde shonk ne Dakua Wale
Haini Kudye jasoos ale
Naal rakhi aa Chandigarh di
Sand gudi wich roos ale
Ho pandra di pittal di chhave 
Gidda paun barrette ni
Jatt kravu vaari vaari 
Jina nu Rab Chete ni 
Ho sadde aun de sanket bhaidhe aa
Ho door jehre palsha kolo 
Ohi Mitraan de rehnde nere aa
Door jehre palsha kolo 
Ohi Mitraan de rehnde nere aa
Ho door jehre palsha kolo.......

Aa'e Desi Crew


Tu labhdi aa sau
Sadde kol sau Da sasa ni
Char Dina di zindagi saddi 
chotha din v pakka ni
Gedi launda houli houli 
Vairye ta pr haqa ni
Malve Wale lath Kehnde aa
Majhe Wale lathaa ni 
Ho toura kadd k gharon gye jadd
Khabraan wich hi aye aa
02 Number gaddi wich 
2-3 yaar bithaye aa
Cheej bardr to paar Ali 
Hundi khatrnaak jagg Jaanda aa
Sandhu aa surname sohniye
Border tap k aye aa
Ho Kalla tail preeta fook da 
Ho puchhi vairiyaan di hiq to 
Kinna number Jatta de boot da
Puchhi vairiyaan di hiq to
Kinna number Jatta de boot da
Ho puchhi vairiyaan di hiq to..

Ho hasal rafal ta akal tine hi 
Gaihna tere Jatt diyan
Chobar rakhda aslye nu 
Jive suit rkaana rakh diya
Ho landline to ring marde 
sadde na ring paun ale 
Tere lae kharkaunde Aaj kal
Daang ni peg kharkaun Wale 
Ho rakha nok utte anty goriye 
Sadde uttye hunde parche 
Ek tu hi hoye senty goriye 
Ho sadde uttye hunde parche
Ek tu hi hoye senty goriye
Sadde uttye hunde parche...


Ho pehli Vaari Akhaan ladiyan aa
Jatt bari vaari larye hoye aa
Pehli Vaari Akhaan ladiyan aa
Jatt bari vaari larye hoye aa
Ho pehli Vaari Akhaan ladiyan aa...



Rank 1 Song's Video 



Light Weight Song Lyrics - Kulwinder Billa | Latest Punjabi Song Lyrics 2018

9:01:00 AM

Light Weight Latest Punjabi Song :- 

Latest Punjabi Song Light Weight is Sung By Famous Punjabi Singer Kulwinder Billa and it's lyrics pinned by Kaptaan. Light Weight song's music directed by MixSingh and it's video directed by Navjit Buttar. In This post we will share the lyrics of Light Weight Song. 


Light Weight Song Lyrics - Kulwinder Billa | Latest Punjabi Song Lyrics 2018
Light Weight Song Lyrics - Kulwinder Billa | Latest Punjabi Song Lyrics 2018


Song Credits :-

Song : Light Weight

Artist : Kulwinder Billa

Lyrics : Kaptaan

Music : MixSingh

Music Label : Speed Records




Light Weight Lyrics




Ho kmkaar sare billo gentle e kride
Chamkde rim dekh Bentley khdi de

Ki lod mascareyan di ghaint akhan valiye
Jhalde ni hind billo adi jattan waliye

J lod hoyi anytime ni
J lod hoyi anytime ni
Kera dssi saare bhoond khdka doon


Ni light weight pairan vaste
Billo heavy heavy jhanjaraan kra doon
Fluorescent suit jatti'ye
Jine tu kahen'gi bnwa doon
Ni light weight pairan vaste

Ho krde blast ne dabde na balli'ye
Spotlight vngu naam jagde aa baliye
Spotlight wngu naam jgde aa baliye
Ho bande straight koe dil wich kaan ni
Aevein ta ni hundi Kaptaan-Kaptaan ni


Ho shiner star tod k
Ho shiner star tod k
Chanon d chunni te jadva doon

Ni light weight pairan vaste
Billo heavy heavy jhanjran kra doon
Fluorescent suit jatti'ye
Jinne tu khengi bnwa doon
Ni light weight pairaan vaste


Ho checking kra li
Je koe lgda a shaq ni
Chhad ke stand than than
Kita tie-up ni
Chhad k stand than_than
Kitta tie up ni

Ho chakni na paad_paad sitdi a nakhro
Magnet vangu dil khichdi a nakhro


Ho goothe gaathe chhad gori'ye
Ho goothe gaathe chad gori'ye
Main keha jithe tu khengi
Panja la doon

{ Rehn de Jatta gussa na kha }

Ni light weight pairaan waaste
Billo heavy heavy jhanjaran kra doon
Fluorescent suit jatti'ye
Jine tu kahengi bnwa doon
Ni light weight pairaan vaste


Choon choon a psand
Don’t like thak thak ni
Ready-sheady ho k rehnda
Maanse da jatt ni

Ho label lge aa sade utte nash paun de
Shonki v bde aa kundiyan de match paun de

Globe to dikha di shehar ni
Globe to dikha di shehar ni
Honeymoon utte book krwa doon


Ni light weight pairan waaste
Billo heavy heavy jhanjran kra doon
Fluorescent suit jatti'ye
Jine tu kahengi bnwa doon
Ni light weight pairan vaaste

Mix Singh in the house !!!!

***********************************************

J Tuhanu Iss Song De Lyrics Wich koe v mistake lgdi hai ta sanu comment kr k jrur dso , dhanwad. 


If You Like this post then must share with your friends on fb and whats app. 



Teri Khaamiyan song lyrics | Akhil | Jaani | B Prank | Latest Song

5:24:00 AM

Teri Khaamiyan Song : -

Latest Punjabi song Teri Khaamiyan sung by famous punjabi singer Akhil and written by Jaani . Teri Khaamiyan Song's music directed by B Prank. Teri Khaamiyan song's video directed by famous video director Arvindr Khaira. It's rleased by Speed Records Music company. 

Teri Khaamiyan song lyrics | Akhil | Jaani | B Prank | Latest Song
Teri Khaamiyan song lyrics | Akhil | Jaani | B Prank | Latest Song 

Song Credits :-

 Song : Teri Khaamiyan

Singer : Akhil

Music : B Prank

Lyrics : Jaani

Video By : Arvindr Khaira

Music Label : Speed Records



Teri Khaamiyan Song Lyrics



Kuchh to mujhme kmi thi
Kuchh thi teri khaamiyan
Zinda hoke marey hain
Teri mehrbaniyaan….

Ye kya hua
Ye kyon hua
Ik doosre ki kr rhe hain
Hum kyon bdnamiyan

Kuchh to mujhme kmi thi
Kuchh thi teri khaamiyan

Ve mainu tera pyaar chaida
Rkh daultan teriyan tere kole
Ve tere bina kujh v nae
Teri sohn sajjna ve mere kole

Kuchh to mujhme kamee thhi
Kuch thee teri khaamiyan
Zinda hoke marey hain
Teri mehrbaniya…..

Chain na andr
Chain na bahar ve
Je tu ni auna
Sanu de maar ve

Samjh na paya main
Humsfar mere
Kinne tere dil ne
Kine tere chehre

Matlabi tu a
Matlbi main na
Mere bina khush tu
Kade v ni rhna

Kyon aur kiski wajha se
Mere saath ki beyimaniyaan

Kuch to mujhme kmi thee
Kuchh thi teri khamiyan
Zinda hoke marey hain
Teri mehrbaniyan…..

Ve chann’na de vali zindgi Jaani
Vech daye na jake  nehre kole
Ve mainu tera pyar chahida a
Rakh daultan teriyaan tere kole


j tuhanu iss song de lyrics wich koi v mistake lgdi hai ta sanu comment kr k jrur dso , dhanwad .

jekr tuhanu sadi eh post psand aye ta apne friends naal whats aap and facebook ta share jrur kro , dhanwaad . 

Teri Khaamiya Song's video




Background Song Lyrics - Ammy Virk | Latest Punjabi Song

7:38:00 AM

Background Song Lyrics :- 

Latest Punjabi Song Background Sung By Ammy Virk and written by Babbu. This Song's video Directed by famous video director Baljit Singh Deo and It's Music given by Mix Singh. In this post we will share this song's lyrics with you.


Background Song Lyrics - Ammy Virk | Latest Punjabi Song
Background Song Lyrics - Ammy Virk | Latest Punjabi Song 

Song Credits:- 

 Song : Background

Singer : Ammy Virk

Writter : Babbu 

Music : Mix Singh

Video By : Baljit Singh Deo

Music Label : Speed Records 


Ammy Virk's Background Song Lyrics


14 salaan de ne godfather c dekh lyi
Rkhi nahio ik akh ohdon to hr ek lyi
14 salaan de ne godfather c dekh lyi
Rkhi nahio ik akh ohdon to hr ek...


Ho yaar jithe kehan aithe adna
Yaar jithe kehan aithe adna
Ho bina gll puchhe ad de ni aa
Ho asi jihna nal baithde aa balleya


Ho asi jihna nal baithde aa balleya
Pher ohna nal khad de ni aa  ...X3


Mix Singh!!!

Samne ni dekhde k kaun kehda bnda
J yaar vall haan tan bugge yaar vall han
Aakhra nu fateh kr k hi hatde
Je lage haar vall haan tan bugge haar han
Haar val haan tan billo haar han


Hath sanu jodne nae aundeyaa bthere
Hath sanu jodne nai aundeya bthere
Te kannan thale jadd de v aa
Ho asi jihna nal baithde aa balleya


Ho asi jihna nal baithde aa balleya
Pher ohna naal khad de ni aan  ...X3


Yaariyan de nal ne commitment’an iko bs
Hor kise di ni prwah krde
Faisle ne jhat hunde ade jadon jatt hunde
Meetingan ch behke nhi slaah krde


Kahde rehna veera nal
Babbu takdeeran nal
Kahde rhna veera naal
Babbu takderan nal
Lod pave ladde v aa


Ho asi jihna nal baithde aan balleya
Pher ohna naal khad de ni aan ...X3


J tuhanu Sidi iss post de lyrics wich koi v mistake lgdi hai ta sanu comment kr k jrur dso , dhanwad. 

If You like our post then must share with your friends on whats app and facebook, thanx. 


Awaaz Song Lyrics - Qismat | Ammy Virk | Kamal Khan

4:27:00 AM

Awaaz Song Lyrics - Qismat | Ammy Virk | Kamal Khan 



Awaaz Punjabi Song Lyrics From Movie Qismat :-

In this post we will share lyrics of awaaz song from Ammy virk and Shargun mehta starrer movie Qismat. Qismat movie directed by Jagdeep sidhu. Awaaz song sung by Kamal Khan . Awaaz song written by Jaani and music directed by B Praank. 


Awaaz Song Lyrics - Qismat | Ammy Virk | Kamal Khan
Awaaz Song Lyrics - Qismat | Ammy Virk | Kamal Khan 


Song : Awaaz
Movie : Qismat
Singer  :  Kamal Khan
Lyrics : Jaani
Music : B Praak
Music Label  : Speed Records
Choreographer : MG Mehul Gadani
Film Directed by : Jagdeep Sidhu

Qismat Movie's Awaaz Song Lyrics


Teri akhiyan ch noor kina sara
Gallan ch sukoon c sajna (x2)

Mainu lageya Allah ne awaaz mari
Bulaya mainu... tu c sajna (x2)

Oh jina soch na sake tu
Ohna pyar karde aa
Jinna soch na sake tu
Ohna pyar karde aa

Teri gal hor a sajna
Asi taan tere pairaan varge aa

Mere nede nede reh tu
Teri minntan karde aa
Mere nehde nehde reh tu
Teri minntan karde aa

Teri gal hor a sajna
Asi taan tere pairaan varge aa

Mere pehle din dil ute chhapeya
Tera sohna munh c sajna

Mainu lagya, lagya..
Mainu lagya, lagya..
Mainu lagya Allah ne awaaz mari
Bulaya mainu tu c.… Sajna..
Sajna... sajna... sajna....
Sajna aa... sajjna aa... sajna aa....
Ho sajjna…..

Ki din, ki dupehr, ki shaam
Ki raat ki har vehle teri gallaan
Hath pair Mere kambde dono
Naal tere jad chalan (x2)

Hath pair Mere kambde dono…..

Mainu hath laya jadon pyar nal tu
Kambalu loon c sajna…

Mainu lgeya haan
Mainu lgeya ho…
Mainu lageya Allah ne ‘waaz mari
Bulaya main…...
Sajjna sajna sajjna ve sajjna
Sajna aa sajjna.. ve sajna sajna…...

(Oh jina soch na sake tu
Ona pyar karde aa
Teri gall hor a sajjna
Asi taan tere pairan varge aa)

Haan jivein parinda alna tarse
Ovein tere layi tarsaan
Tu jdon mere ton nazar ghumave
Osey thaan main marsaan (x2)

Tu jadon mere ton Najar ghumave…..

Main adhi raati kal matha tekeya
Tere Ghar nu c sajjna

Mainu lgeya Allah....
Mainu lgeya Allah.....
Mainu lagya Allah ne ‘waaz mari
Bulaya mainu tu c sajjna

Sajna ve.... sajjna.... ve... sajna aa.. ve…

Sajna ve..sajna ve !!



we hope u must like this post if u like it then must share with you friends, thanx.

Powered by Blogger.