Mann Bharrya Song Lyrics : Mann Bharrya" is a popular Punjabi song performed by B Praak. The lyrics of the song are written by Jaani, while the music is composed by B Praak himself. The song was released under the label Speed Records.
The song is a soulful ballad that explores the pain of a heartbroken lover. The emotional lyrics and haunting melody of the song have resonated with audiences and made it a hit among music lovers. B Praak's powerful vocals and Jaani's poignant lyrics have made "Mann Bharrya" one of the most popular Punjabi songs.
Song Credits:
Song: Mann Bharrya
Singer: B Praak
Music: B Praak
Label: Speed Records
Mann Bharrya Lyrics
Ve Methon Tera Mann Bharrya
Mann Bharrya Badal Gya Sara
Ve Tu Mainu Chhad Jana
Gall'an Teriy'an Ton Lag da Ae Yaara
Ve Methon Tera Mann Bharrya
Mann Bharrya Badal Gya Sara
Ve Tu Mainu Chhad Jana
Gall'an Teriy'an Ton Lag da Ae Yaara
Gall Gall Te Shaq Karda'en
Aitbaar Zara V Nae
Hun Teriyan Ankhiy'an Ch
Mere Lae Pyar Zara V Nai
Mera Te Koe Hai Ni Tere Binn
Tainu Mil Jana Kise Da Sahaara
Ve Tu Mainu Chhad Jana
Gall'an Teriy'an Ton Lag da Hai Yaara
Pyar Mere Nu Tu
Ve Mazaak Samajh K Baitha
Main Sab Samajh di Aa
Tu Javak Samajh K Baitha
Pyar Mere Nu Tu
Ve Majak Samajh K Baitha
Main Sabb Samajh di Aa
Tu Javak Samajh K Baitha
Tu Waqt Nahi Dinda
Mainu Aaj Kal Do Pal Da
Tainu Pata Nahi Shayad
Ishq Wich Inj Nahi Chalda
Mainu Tu Jutti Thalle Rakh Da
Jaani Lokan Agye Bann Na Bechara
Ve Tu Mainu Chhad Jana
Gall'an Teriy'an Ton Lag da Ae Yaara
Tu Sab Janda Aa
Main Chhad Nhi Skdi Tainu
Taan Hi Taan Ungl'an Te
Roz Nachau'ne Mainu
Tu Sab Janda Aa
Main Chhad Ni Skdi Tainu
Taan Hi Taan Ungl'an Te
Roz Nachau'ne Mainu
Agle Janam Vich Allah
Aisa Khel Racha K Bheje
Mainu Tu Banna K Bheje
Tainu Main Banna K Bheje
Ve Pher Tainu Pata Lagg na
Kive Pitta Jaanda Paani Khara Khara
Ve Tu Mainu Chhad Jana
Gall'an Teriy'an Ton Lag da Ae Yaara
Ve Methon Tera Mann Bharrya
Mann Bharrya Lyrics In Punjabi
ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਗੱਲ ਗੱਲ ਤੇ ਸ਼ੱਕ ਕਰਦੈਂ
ਏਤਬਾਰ ਜ਼ਰਾ ਵੀ ਨਈਂ
ਹੁਣ ਤੇਰੀਆਂ ਅੱਖੀਆਂ ਚ
ਮੇਰੇ ਲਈ ਪਿਆਰ ਜ਼ਰਾ ਵੀ ਨਈਂ
ਮੇਰਾ ਤੇ ਕੋਈ ਹੈ ਨੀਂ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾਂ
ਮੈਂ ਸੱਭ ਸਮਝ ਦੀ ਆਂ, ਤੂੰ ਜਵਾਕ ਸਮਝ ਕੇ ਬੈਠਾਂ
ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾਂ
ਮੈਂ ਸੱਭ ਸਮਝ ਦੀ ਆਂ, ਤੂੰ ਜਵਾਕ ਸਮਝ ਕੇ ਬੈਠਾਂ
ਤੂੰ ਵਕਤ ਨਹੀਂ ਦਿੰਦਾ ਮੈਨੂੰ ਅੱਜ ਕਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਇਦ, ਇਸ਼ਕ ਵਿੱਚ ਇੰਝ ਨਹੀਂ ਚੱਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖ ਦੈਂ
ਜਾਨੀ ਲੋਕਾਂ ਅੱਗੇ ਬਣਨੈ ਵਿਚਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾ
ਤੂੰ ਸੱਭ ਜਾਣ ਦਾ ਏ ਮੈਂ ਛੱਡ ਨਹੀਂ ਸਕਦੀ ਤੈਨੂੰ
ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੈ ਮੈਨੂੰ
ਤੂੰ ਸਭ ਜਾਣ ਦਾ ਏ, ਮੈਂ ਛੱਡ ਨਹੀਂ ਸੱਕਦੀ ਤੈਨੂੰ
ਤਾਂ ਹੀ ਤਾਂ ਉਂਗਲਾਂ ਤੇ ਰੋਜ਼ ਨਚਾਉਨੈ ਮੈਨੂੰ
ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾ ਕੇ ਭੇਜੇ ਤੈਨੂੰ ਮੈਂ ਬਣਾ ਕੇ ਭੇਜੇ
ਵੇ ਫ਼ਿਰ ਤੈਨੂੰ ਪਤਾ ਲੱਗਣੈ
ਕਿਵੇਂ ਪੀਤਾ ਜਾਂਦਾ ਪਾਣੀ ਖਾਰਾ ਖਾਰਾ
ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗ ਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ
Mann Bharrya Lyrics In Hindi 2.0 Shershaah
वे मैथों तेऱा मन भऱया
मनं भऱया बदल गया साऱा
वे तू मैनू छड़ जाना
गल्लां तेऱीयां तों लग दा ऐ याऱा
वे मैथों तेऱा मन भऱया
मनं भऱया बदल गया साऱा
वे तू मैनू छड़ जाना
गल्लां तेऱीयां तों लग दा ऐ याऱा
गल गल ते शक़ क़ऱदैं
ऐतबाऱ ज़रा वी नई
हुन तेऱियां अखियाँ च
मेरे लयी प्याऱ ज़रा वी नी
मेरा ते क़ोई है नी तेरे बिन
तैन्नु मिल जाना किसे दा सहारा
वे तू मैनू छड़ जाना
गल्लां तेऱीयां तों लग दा ऐ याऱा
प्याऱ मेरे नू तू
वे मज़ाक समझ के बैठां
मैं सब समझ दी आं
तू जवाक समझ के बैठां
प्याऱ मेरे नू तू
वे मज़ाक समझ के बैठां
मैं सब समझ दी आं
तू जवाक समझ के बैठां
तू वक़्त नहीं दिंदा
मैनू आज क़ल दो पल दा
तै नू पता नहीं शायद
इश्क़ विच इंज नहीं चल दा
मैनू तू जुत्ती थल्ले ऱख्दा
जानी लोक़ां अग्गे बन ना विचारा
वे तू मैनू छड़ जाना
गल्लां तेऱीयां तों लग दा ऐ यारा
तू सब्बं जान दा ऐ
मैं छड्ड नई सकदी तैनू
तां ही तां उंगलां ते
रोज नचौना ऐ मैनू
तू सब जान दा ऐ
मैं छड्ड नई सकदी तैनू
तां ही तां उंगलां ते
रोज नचौना ऐ मैनू
अगले जनम विच अल्लाह
ऐसा खेल रचा के भेजे
मैनू तू बना के भेजे
तैनू मैं बना के भेजे
वे फिर तेनू पता लग ना
किवें पीता जांदा पानी खारा खारा
वे तू मैनू छड जा ना
गल्लां तेरीयां तों लग दा ऐ यारा
वे मैथों तेरा मनं भरेया
Mann Bharrya Video VIDEO
Assi iss post which Mann Bharrya geet de bol tuhade naal 3 bhashava wich share krya hai umeed hai tuhanu eh post pasand aye gi. We shared Mann Bharrya Lyrics in Punjabi and in Hindi , hope you will like it.
No comments: