Raah Warga Song Lyrics: "Raah Warga" is a Punjabi song performed by Arjan Dhillon and music given by Jay B. The song features lyrics written by Arjan Dhillon and was released under the label Brown Studios. The track is a love song that speaks about the desire to be with someone and take them on a journey, as the title "Raah Warga" translates to "like a path". The song's catchy beat and Arjan Dhillon's vocals have made it a popular track in the Punjabi music scene. The track showcases Arjan Dhillon's talent as a lyricist and singer, as well as Jay B's ability to create an infectious beat that complements the vocals.
Song Credits:
Song: Raah Warga
Singer: Arjan Dhillon
Lyrics: Arjan Dhillon
Music: Jay B
Label: Brown Studios
Raah Warga Lyrics In Punjabi
ਕਈ ਸਾਲ ਹੋ ਗਏ ਓਹਨੂੰ ਤੱਕਿਆ ਨਈਂ, ਤੱਕਿਆ ਨਈਂ..
ਓਹਨੂੰ ਚਾਉਂਦੀ ਸੀ ਗਇਆ ਦੱਸਿਆ ਨਈਂ, ਦੱਸਿਆ ਨਈਂ..
ਓਹ ਕਿੱਥੇ ਐ ਓਹ ਜਿੱਥੇ ਐ ਰਾਜ਼ੀ ਰਹੇ ਰਾਜ਼ੀ ਵਾਜੀ ਰਹੇ
ਮੇਰੀ ਹਰ ਅਰਦਾਸ ਚ ਨਾਂ ਓਹਦਾ ਜਿਦਾ ਮੁਖੜਾ ਸੀ ਦੂਆ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਅੱਖਾਂ ਤੇ ਓਹਦਾ ਅਹਿਸਾਨ ਬੜਾ ਸੀ ਲੰਮਾ ਲੰਝਾ ਜੁਆਨ ਬੜਾ ਸੀ
ਜੁਆਨ ਬੜਾ ਸੀ..
ਓ ਦਿਲ ਦੇਖ ਦੇਖ ਕੇ ਝੁਰਦਾ ਸੀ ਓਹ ਮਾਤਰਾ ਛੱਡ ਛੱਡ ਤੁਰਦਾ ਸੀ
ਹਾਏ ਤੁਰਦਾ ਸੀ...
ਮੜਕ ਕਈਆਂ ਦੀ ਭਨ ਦਾ ਹੋਊ ਪੱਗ ਜਦੋਂ ਕਦੇ ਓਹ ਬੱਨ ਦਾ ਹੋਊ
ਜਿਹਨੂੰ ਦੇਖ ਦੇਖ ਕੇ ਜਿਓਂਦੇ ਸੀ ਮਰ ਦੇ ਨੂੰ ਉਦਾਰੇ ਸ਼ਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਸ਼ੁਰੂ ਕਰਦਾ ਹੇਕ ਲਾਉਂਦਾ ਹੁੰਦਾ ਸੀ ਇੱਕ ਗੀਤ ਜਿਆ ਗਾਉਂਦਾ ਹੁੰਦਾ ਸੀ, ਹਾਏ ਹੁੰਦਾ ਸੀ
ਸ਼ਿੰਗਾਰ ਸੀ ਜਿਹੜਾ ਸਟੇਜਾਂ ਦਾ ਕਨਟੀਨਾਂ ਦਾ ਤੇ ਮੇਜ਼ਾਂ ਦਾ, ਹਾਏ ਮੇਜ਼ਾਂ ਦਾ
ਏਨੀ ਕ ਸਾਂਝ ਪਾ ਲੈਂਣੀ ਆਂ ਕੱਲੀ ਹੋਵਾਂ ਤਾਂ ਗਾ ਲੈਂਣੀ ਆਂ
ਮੈਥੋਂ ਤਾਂ ਓਹੋ ਗੱਲ ਬਣਦੀ ਨੀ ਕਿੱਥੋਂ ਲੱਭ ਲਾ ਓਹਦੀ ਅਦਾ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਨਾਂ ਲੱਖ ਹੋਏ ਨਾਂ ਕੱਖ ਹੋਏ ਅਸੀਂ ਨਾਂ ਜੁੜੇ ਨਾਂ ਵੱਖ ਹੋਏ, ਹਾਏ ਵੱਖ ਹੋਏ
ਹੋ ਬੱਸ ਦੂਰੋਂ ਦੂਰੋਂ ਤੱਕਦੇ ਰਏ ਅਸੀਂ ਦਿਲ ਦੀਆਂ ਦਿਲ ਨੂੰ ਦੱਸ ਦੇ ਰਏ
ਹਾਏ ਦੱਸ ਦੇ ਰਏ
ਕਿਤੇ ਟੱਕਰੂ ਮਨ ਸਮਝਾਉਂਣੇ ਆਂ ਪਛਤਾਵੇ ਨੇ ਪਛਤਾਉਂਣੇ ਆਂ
ਮੁੱਲ ਸਾਡੇ ਤੋਂ ਨਾ ਤਾਰ ਹੋਇਆ ਸੀ ਅਰਜਨ ਮਹਿੰਗੇ ਭਾਅ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇੱਕ ਮੁੰਡਾ ਚੇਤੇ, ਆਉਂਦਾ ਏ, ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ........
Raah Warga Lyrics In English
Kae saal ho gaye ohnu takeya nae
Ohnu chaundi c gya dasse'ya nae
Oh kithe aa oh jithe aa
Raazi rahe raazi-bazi rahe
Meri har ardaas ch naa oh da
Jih'da mukhda c dua warga
Ek munda chete aunda aa
Mere pind nu jande haye raah warga
Ek munda chete aunda aa
Mere pind nu jande haye raah warga
Ankhan te ohda ehsaan bara c
Lama-lanjha juaan bada c
Juaan bada c
Oh dil dekh-dekh k jhurda c
Oh maatra chhad-chhad turda c
Haye turda c
Madak kae'an di bhann da hou
Pagg jado kade oh bann da hou
Jihnu dekh-dekh k jeonde c
Marde nu udhaare saah warga
Ek munda chete aunda aa
Mere pind nu jande haye raah warga
Ek munda chete aunda aa
Mere pind nu jande hye raah warga
Shuru kar da hekk launda hunda c
Ek geet jeya gaunda hunda c
Haye hunda c
Singaar c jehda stage'an da
Canteen'an da te meja'an da
Haye meja'an da
Aini k sanjh paa leni aan
Kalli hova'n ta'n gaa leni aan
Maithon ta'n oho gall ban di nae
Kithon labh laa ohdi adaa warga
Ek munda chete aunda aa
Mere pind nu jande haye raah warga
Ek munda chete aunda aa
Mere pind nu jande haye raah warga
Na lakh hoye na kakh hoye
Assi na jure na vakh hoye,
Haye vakh hoye
Ho bas dooron Dooron takde rye
Assi dil diyan dil nu dass de rye
Haye dass de rye
Kitye takru mann samjhaune aan
Pachhtave ne pachhtaune aan
Mull sade ton na taar hoya
C Arjan mehnge bhaa warga
Ek munda chete aunda aa
Mere pind nu jande haye raah warga
Ik munda chete aunda ae
Mere pind nu jaande haaye raah warga
Ek munda chete aunda aa
Mere pind nu jande haye raah warga.......
Raah Warga Song Video
The lyrics of the song are relatable and heartfelt, making it a popular track among Punjabi music fans. Arjan Dhillon's talent as a songwriter is on full display with this track, as he uses simple yet effective language to convey his emotions. Overall, "Raah Warga" is a must-listen for anyone who appreciates soulful Punjabi music and meaningful lyrics.
No comments: