Allarhan De Lyrics: Godday Godday Chaa" is a Punjabi movie that features an ensemble cast including Sonam Bajwa, Tania, Gitaj Bindrakhia, Gurjazz, Nirmal Rishi, and Sardar Sohi. The movie is accompanied by a soulful soundtrack, including the song "Allarhan De" sung by the renowned Punjabi singer Nachhatar Gill. The lyrics of the song are penned by Kaptaan, while the music is composed by N Vee.
Photo Credits: YouTubeSong Credits:
Movie: Godday Godday Chaa
Song: Allarhan De
Singer: Nachhatar Gill
Lyrics: Kaptaan
Music: N Vee
Star Cast : Sonam Bajwa, Tania, Gitaj Bindrakhia, Gurjazz, Nirmal Rishi, Sardar Sohi
Music Label: Tips Punjabi
Allarhan De Lyrics In Punjabi
ਵੇ ਘੱਗਰੇ ਬੈਠੇ ਸੀ ਪੇਟੀਆਂ ਚ ਲੁਕ ਛੁਪ ਕੇ
ਆਹ ਦਿਨ ਆਇਆ ਮਸਾਂ ਸੁੱਖਾਂ ਸੁੱਖ ਸੁੱਖ ਕੇ
ਵੇ ਅੱਜ ਰੋਕੂ ਸਾਨੂੰ ਕਿਹੜਾ ਗਿੱਧੇ ਵਿੱਚ ਗੇੜੇ ਤੇ ਗੇੜਾ
ਸੁਣ ਲੈ ਬੋਲੀਆਂ ਪਾਉਣ ਬਨੇਰੇ
ਵੇ ਅੱਜ ਨਾਲ ਨੱਚੂ ਗਾ ਵਿਹੜਾ...
ਅੱਜ ਦੁਖ ਦਾ ਕੋਈ ਹੱਡ ਪੈਰ ਅੰਗ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......
ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣ ਨੇ
ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣ ਨੇ
ਕਰ ਦੇ ਤਾਰੀਫ਼ ਮੇਰੀ ਹੱਸਦੀ ਦੀ
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ...
ਹੋ ਅੱਡੀਆਂ ਨੂੰ ਦੱਸ ਦੇ ਪਤਾਸਾ ਕਿਹੜਾ ਭੋਰ ਨੈਂ
ਮੰਜ਼ਾ ਮੂਧਾ ਮਾਰ ਨੈਂ ਕੇ ਛੱਜ਼ ਛੂਜ਼ ਤੋੜ ਨੈਂ
ਵੇ ਅੱਜ ਟਲਦੀ ਕਿਥੇ ਟੋਲੀ
ਪੈਂਦੀ ਬੋਲੀ ਉੱਤੇ ਬੋਲੀ
ਖਣਕਣ ਵੰਗਾਂ ਚਾਂਝਰ ਛਣਕੇ
ਵੇ ਅੱਜ ਧਰਤੀ ਪੌਣੀ ਬੋਲੀ
ਜਿਓ ਪੈਣਾਂ ਹੋਵੇ ਪੈਜੇ ਸਾਨੂੰ ਯੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......
ਆਉਂਦੀ ਮੇਲਣੇ ਜਾਂਦੀ ਮੇਲਣੇ ਲੱਗਦੀ ਬੜੀ ਪਿਆਰੀ
ਨੀਂ ਕੋਕਾ ਤੇਰਾ ਮਾਰੇ ਸੈਨਤਾਂ....
ਕੋਕਾ ਤੇਰਾ ਮਾਰੇ ਸੈਨਤਾਂ, ਝੁਮਕਾ ਮਾਰੇ ਉਡਾਰੀ
ਚੋਰੀ ਕਰਦੀ ਦਿਲਾਂ ਦੀ ਤੇਰੀ ਅੱਖ ਚੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਅਅਅਅ...
ਮੱਥਿਆਂ ਤੇ ਟਿੱਕੇ ਜੜੇ ਦੇਖ ਚੰਨ ਨਾਲ ਦੇ
ਜ਼ੁਲਫ਼ਾਂ ਦੇ ਬੱਚੇ ਵੀ ਸੱਪਾਂ ਦੇ ਫਨ ਨਾਗ ਦੇ
ਆਈਆਂ ਕੁੜੀਆਂ ਨੇ ਸਜ਼ ਫਬ ਕੇ
ਸੱਜਣਾਂ ਪਿਆਰ ਦੇ ਸੱਟੇ ਚੱਬ ਕੇ
ਵੇ ਅੱਜ ਚਾਅ ਪੂਰੇ ਆ ਕਰਨੇ
ਬੋਲੀਆਂ ਪਾਉਣੀਆਂ ਨੇ ਬਾਂਹ ਕੱਢ ਕੇ
ਅੱਜ ਕਿਹੜੀ ਟੱਪੀ ਜਾਣੀਂ, ਸਾਨੂੰ ਹੱਦ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......
Allarhan De Lyrics Nachhatar Gill
Ve Ghagre Baithe C Petiya Ch Lukk Chhup K
Ahh Din Aya Mssa'n Sukha Sukh Sukh K
Ve Aaj Roku Sanu Kehra Gidde Vich Gere Ta Gera
Sunn Lai Boliyan Paun Banere
Ve Aaj Naal Nachu Ga Vehra
Ajj Dukh Da Koi Hadd Pair Angh Yaad Ni
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....
J Mundeya Ve Mere Dand Tu Ginn Ne
J Mundeya Ve Mere Dand Tu Ginn Ne
Kr De Tareef Meri Hassdi Di
Ve Gutt Bann Gi Brola, Nachdi Di
Ve Gutt Bann Gi Brola, Nachdi Di
Ve Gutt Bann Gi Brola, Nachdi Di.....
Ho addi'an Nu Dss De Ptasa Kehra Bhor'ne
Manja Moodha Mar'ne K Chhajj Chhujj Todh'ne
Ve Aaj Taldi Kithe Tolli
Pendi Boli Utye Boli
Khankann Wanga Chanjjar Chhann'ke
Ve Aaj Dharti Poni Bolli
Jeo Paina Hove Paije Sannu Jabh Yaad Ni
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....
Aundi Mell'ne Jandi Mell'ne Lagdi Bari Pyari
Ni Koka Tera Mare Sen'tan
Koka Tera Mare Sen'tan, Jhumka Mare Uddari
Chori Kar Di Dill'an Di Teri Akh Chorni Bann K
Nach'di Gidde Ch Naar Morni Bann'ke
Nach'di Gidde Ch Naar Morni Bann'ke
Nach'di Gidde Ch Naar Morni Bann'ke
Nach'di Gidde Ch aaaaa.....
Mathey'an Ta Tikke Jadhe Dekh Chann Nal De
Julfaa De Bache V Sappa'n De Funn Naag De
Aae'an Kudiyan Ne Sajj Fabb K
Sajjna Pyar De Satte Chab K
Ve Aaj Chaa Purye Aa Krne
Boliyan pauni'an Ne Bah Kadh K
Ajj Kehri Tappi Janni, Sanu Hadh Yaad Ni
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....
Allarhan De Song Video
About Movie Godday Godday Chaa
Movie "Godday Godday Chaa" is a perfect blend of drama and romance, and the song "Allarhan De" beautifully captures the essence of the film. With Nachhatar Gill's powerful voice and Kaptaan's meaningful lyrics, the song takes the listeners on an emotional journey. The music by N Vee adds to the overall appeal of the song, making it a must-listen for all Punjabi music lovers.
The movie and its soundtrack have been well received by audiences, and the music label Tips Punjabi has done an excellent job promoting the film's music. Overall, "Godday Godday Chaa" is a treat for all fans of Punjabi cinema and music.
In addition to the previously mentioned cast, "Godday Godday Chaa" also features talented actors Gurpreet Bhangu, Rupinder Rupi, Mintu Kapa, and Amrit Amby. These actors are well-known for their impressive performances in various Punjabi movies and have added further depth to the film's ensemble cast. With their exceptional acting skills, they are sure to bring their characters to life and add to the overall appeal of the movie. Their inclusion in the cast has only increased the anticipation and excitement for the release of "Godday Godday Chaa".
No comments: