Results for punjabi movie

Kan Kan Song Lyrics: Gippy Grewal । Nimrat Khaira

5:57:00 AM

The song "Kan Kan" from the movie Akal features a beautiful melody composed by the renowned music trio Shankar-Ehsaan-Loy. The lyrics of the song are penned by Happy Raikoti, who is known for his expressive and poetic writing. The vocals are brought to life by two of India's most talented singers – Shankar Mahadevan and Shreya Ghoshal. Their harmonizing voices add a rich depth to the song, making it a memorable piece.


The film Akal stars Gippy Grewal and Nimrat Khaira, with both actors delivering impressive performances that complement the song’s emotive appeal. The song itself stands out for its soothing rhythm and melodic arrangement, which blends perfectly with the narrative of the film.

Overall, "Kan Kan" is a beautiful fusion of music, lyrics, and performance, capturing the emotional essence of the movie while showcasing the talents of both the singers and the composers.

Kan Kan song lyrics

Song Credits:

Song:     Kan Kan

Movie:    Akal 

Singer:   Shankar Mahadevan, Shreya Ghoshal

Lyrics:   Happy Raikoti 

Music:    Shankar Ehsaan Loy

Label:      Tips Punjabi


Kan Kan Song Lyrics In Punjabi 

ਕਰਾਂ ਮੈਂ ਸ਼ੁਕਰਾਨਾ ਖੁਦਾ ਦਾ
ਸਾਡੀ ਕੌਮ ਪੰਜਾਬੀ
ਸਾਡਾ ਅੰਗ ਅੰਗ ਰੋਮ ਰੋਮ ਪੰਜਾਬੀ

ਏਹ ਧਰਤੀ ਪੀਰ ਫਕੀਰਾਂ ਵਲੀਆਂ ਦੀ ਏਹ
ਵਾਹਿਗੁਰੂ ਯਿਸ਼ੂ ਅਲਾਹ ਓਮ ਪੰਜਾਬੀ

ਰੱਬ ਨੇਂ ਮੰਨਦੇ ਮਾਵਾਂ ਨੂੰ
ਓ ਸਜਨੋ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਵਾਏ ਆਂ
ਕਨ ਕਨ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆ
ਹਾਸਿਆਂ ਵਿਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

ਰੱਬ ਨੇ ਮੰਨਦੇ ਮਾਵਾਂ ਨੂੰ
ਓਹ ਸਜਨੋਂ ਠੰਡੀਆਂ ਛਾਵਾਂ ਨੂੰ……X2

ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆਂ
ਕਣ ਕਣ ਦੇ ਵਿਚ ਰੱਬ ਵਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ
ਹਾਸਿਆਂ ਵਿੱਚ ਸਤਿਗੁਰ ਹਸਦਾ ਐ।
ਉਸ ਦੇਸ਼ ਦੇ ਯਾਰਾ ਜਾਏ ਆਂ

Verse 1

ਜਿੱਥੇ ਯਾਰੀਆਂ ਤੋਂ ਜਾਨ ਵਾਰੀ ਜਾਂਦੀ 

ਵਾਰੀ ਜਾਂਦੀ ਗਲ ਓਥੋਂ ਦੀ ਕਰਾਂ 



ਜਿੱਥੇ ਫ਼ਸਲਾਂ ਤੇ ਉੱਗੇ ਸੋਨਾ ਚਾਂਦੀ 

ਸੋਨਾ ਚਾਂਦੀ ਗਲ ਓਥੋਂ ਦੀ ਕਰਾਂ 



ਵੇਖ ਲੈ ਆ ਕੇ

ਸੁਣ ਕੰਨ ਲਾ ਕੇ ਹਵਾ ਵੀ ਗੀਤ ਪਾਈ ਏਹ ਗਾਵੇ

ਓਹ ਜਿਹੜਾ ਏਥੇ ਆਵੇ ਓਹ ਮੁੜ ਕੇ ਨਾਂ ਜਾਵੇ

ਜ਼ਿੰਦਾਗੀ ਹੋਰ ਸੋਹਣੀ ਹੋਈ ਜਾਵੇ



ਰੱਬ ਨੇ ਮੰਨਦੇ ਮਾਵਾਂ ਨੂੰ

ਓਹ ਸਜਨੋ ਠੰਡੀਆਂ ਛਾਵਾਂ ਨੂੰ……X2



ਓਹ ਯਾਰਾ, ਦਿਲਦਾਰਾ, ਰੱਬ ਦੇ ਸਾਹਮਣੇ ਲੇਖ ਲਿਖਾਏ ਆ

ਕਣ ਕਣ ਦੇ ਵਿੱਚ ਰੱਬ ਵੱਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆਂ

ਹਾਸਿਆਂ ਵਿਚ ਸਤਿਗੁਰ ਹਸਦਾ ਐ।

ਉਸ ਦੇਸ਼ ਦੇ ਯਾਰਾ ਜਾਏ ਆ



Kan Kan Song Lyrics 


Kara'n Main Shukrana Khuda Da
Sadi Kaum Punjabi
Sada Aang Aang Rom Rom Punjabi

Eh Dharti Peer Fakeera'n Vaalia'n Di Eh
Waheguru Yeshu Aalah Om Punjabi

Rabb Ne Mannde Maava'n Nu
Oh Sajno Thandi'an Chawaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Hasey'an Vich Satgur Hasda Aye
Uss Desh De Yaara Jaye Aa

Rabb Ne Mannde Maavan Nu
Oh Sajno Thandi'an Chavaan Nu……X2

Oh Yaara , Dildara , Rabb De Sahmne Lekh Likahye Aan
Kan Kan De Vich Rabb Wasda Aye
Uss Desh De Yaara Jaye Aa
Haseyan Vich Satgur Hasda Aye
Uss Desh De Yaara Jaye Aa


Verse 1


Jithe Yaaarian Ton Jaan Waari Jandi

Waari Jandi Gal Othon Di Karaan


Jithe Fasla Te Ugge Sona Chandi

Sona Chandi Gal Othon Di Karaan


Vekh Le Aake

Sun Kan Laake Hawan Bhi Geet Payi Eh Gaawe

Oh Jhera Ethe Aawe Oh Murh Ke Na Jawe

Zindagi Hor Sohni Hoye Jawe


Rabb Ne Mannde Maavan Nu

Oh Sajno Thandian Chavaan Nu……X2


Oh Yaara , Dildara , Rabb De Sahmne Lekh Likahye Aan

Kan Kan De Vich Rabb Wasda Aye

Uss Desh De Yaara Jaye Aa

Haseyan Vich Satgur Hasda Aye

Uss Desh De Yaara Jaye Aa


Kan Kan Song Full Video






Sajjna Wali Gall Lyrics : Satinder Sartaj from punjabi movie Hoshiar Singh

6:40:00 AM

 Sajjna Wali Gall Punjabi Song Lyrics 

Sajjna Wali Gall: The soulful song *Sajjna Wali Gall, sung by the talented Satinder Sartaj, fills the air with emotion and depth. With heartfelt lyrics penned by Sartaj himself, this track resonates with anyone who has experienced love and longing. Featured in the movie Hoshiar Singh, the music is beautifully composed by Beat Minister, adding another layer of intensity to the film. The starcast includes the talented Simmi Chahal, BN Sharma, Rana Ranbir, and Sardar Sohi, bringing their unique talents to create a captivating cinematic experience.

Sajjna wali gall song lyrics Satinder Sartaj


Song Credits:

Song:              Sajjna Wali Gall

Movie:           Hoshiar Singh (Apna Arastu)

Singer:           Satinder Sartaj 

Lyrics:           Satinder Sartaj 

Music:            Beat Minister 



Sajjna Wali Gall Song Lyrics In Punjabi 


ਸੱਜਣਾਂ ਵਾਲ਼ੀ ਗੱਲ…
ਤੂੰ ਗਿਆ ਪਰ ਗਈ ਨਈਂ ਯਾਦ ਤੇਰੀ,
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ!
ਓਸ ਤ੍ਰੇਲ ਨਾਲ਼ ਭਿੱਜੀਆਂ ਪੱਤੀਆਂ ਨੂੰ,
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ !
ਪਈਆਂ ਆਦਤਾਂ ਵੀ ਇਹਨਾਂ ਅੱਖੀਆਂ ਨੂੰ
ਚੁੱਪ-ਚੁੱਪ ਜਹੀ ਗੁਫ਼ੑਤਗੂ ਵਾਲ਼ੀਆਂ ਸੀ ,
ਆਹ ਦੀਦਾਰ ਦੇ ਤਿਲਸਮੀ ਸ਼ੀਸ਼ਿਆਂ ਦਾ ;
ਪਤਾ ਹੁੰਦਾ ਤਾਂ ਆਪੇ ਹੀ ਤੋੜ ਦਿੰਦੇ !

ਸੱਜਣਾ ਵਾਲ਼ੀ ਗੱਲ ਨੀ ਕੀਤੀ ਸੱਜਣਾ ਨੇ । 
ਮੁਸ਼ਕ਼ਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ ।

ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ ।
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ ।
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ ।

ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ ।
ਦੁੱਖ-ਸੁੱਖ ਵੰਡਣ ਵਾਲ਼ੀ ਗੱਲ ਪੁਰਾਣੀ ਏ ।
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ ।

ਨਾਜ਼ੁਕ ਜਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ ।
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ ।
ਹੁਣ ਖੱਦਰ ਮਖ਼ਮੱਲ ਨੀ ਕੀਤੀ ਸੱਜਣਾ ਨੇ ।

ਭਰੀ ਆਵਾਜ਼ ਨਾ ‘ਕੀ ਹੋਇਆ’ ਜਦ ਕਿਹਾ ਗਿਆ ।
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ ।
ਪਲਕਾਂ ਭਿਉਣ ‘ਚ ਪੱਲ ਨੀ ਕੀਤੀ ਸੱਜਣਾ ਨੇ ।

ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ ।
ਕੀ ਕਰਨਾ ਸਰਤਾਜ ਵੇ ਏਡੇ ਦਾਅਵੇ ਦਾ ।
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ ।



Sajjna Wali Gall Song Lyrics In English 


Tu geya par gayi nyi’n yaad teri,
Changa hunda eh mehaka’n vi morh dinde.
Os trail naal bhijjiya’n pattiya’n nu,
Kaash udo’n hi hathi’n nichod dinde.
Payiya’n aadata’n vi inha’n akhia’n nu,
Chup-chup jehi gufatgu walia’n si,
Aah deedaar de tilasami sheeshea’n da,
Pata hunda ta’n aape hi torh dinde.

Sajjna wali gall ni kiti sajjna ney,
Mushkil sadi hall ni kiti sajjna ney.

Khaurey kehde dard lukayi baithey ney.
Parh na layiye mukh chhupayi baithey ney
Nazar Asaadey wall ni kiti sajjna ney.

Rishtey di pechida jehi kahani ae.
Dukh-sukh vandan  wali gall purani ae.
Saanjhi kyu ajj-kalh ni kiti sajjna ney.

Nazuk jehe ehsaas dila’n vich bhardey rahe.
Hass ke jo saha’n nu Resham kardey rahe.
Hun Khaddar makhmal ni kiti sajjna ney.

Bhari aawaz naa ‘ki hoyea’ jad kiha geya.
Bharey dila’n to’n uss weley naa riha geya.
Palaka’n bhiyaun ch pall na kiti sajjna ney.

Phir ta’n koi ilaaj nahi’n pachhtaave da.
Ki karna “Sartaaj” ve aidde daave da.
Saanjhi jekar sall ni kiti sajjna ney.


Sajjna Wali Gall Song Full Video 



Mitti De Deeve Lyrics - Ranjit Bawa | New Punjabi Song 2023

8:23:00 AM

 Mitti De Deeve Song Lyrics: "Lehmberginni" is an extraordinary movie that weaves together a compelling narrative, leaving a lasting impact on its viewers. The song "Mitti De Deeve" resonates deeply, sung by the talented Ranjit Bawa, whose powerful vocals evoke a range of emotions. The beautiful lyrics, penned by Kavvy Riyaaz, are a heartfelt expression of raw emotions, capturing the essence of the story. Complemented by Snipr's music, the composition creates a seamless blend of melodies that perfectly align with the songs's themes. Released under the banner of White Hill Music.

Mitti De Deeve Song lyrics in Punjabi
Mitti De Deeve Song Lyrics 







Song Details:

Movie:      Lehmberginni

Song:        Mitti De Deeve

Singer:     Ranjit Bawa

Lyrics:     Kavvy Riyaaz

Music:     Snipr

Label:      White Hill Music


Mitti De Deeve Lyrics In Punjabi 


ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
 


ਅੰਮੀ ਦਿਆ ਜਾਇਆ ਵੇ 
ਓ ਓ ਓਓਓ
ਅੰਮੀ ਦਿਆ ਜਾਇਆ ਵੇ
ਹਾਏ ਜੁੱਗ ਜੁੱਗ ਤੂੰ ਜੀਵੇਂ 
ਹਾਏ ਜੁੱਗ ਜੁੱਗ ਤੂੰ ਜੀਵੇਂ
ਵੇ ਜੁੱਗ ਜੁੱਗ ਤੂੰ ਜੀਵੇਂ
ਛੋਰਾ ਵੇ ਸਿਹਰੇ ਵਾਲਿਆ
ਕੱਲਗੀ ਵੀ ਲਾਵੀਂ ਵੇ
ਸ਼ਾਹੇ ਦੇ ਮਗਰੋਂ ਸਾਨੂੰ
ਭੁੱਲ ਨਾਂ ਤੂੰ ਜਾਵੀਂ ਵੇ
ਛੋਰਾ ਵੇ ਸਿਹਰੇ ਵਾਲਿਆ ਨੇ
ਭਾਬੀ ਦਾ ਸੁਰਮਾ ਮਾਰੇ
ਲਿਸ਼ਕਾਂ ਤੇਰੀ ਅੱਖਾਂ ਚੋਂ
ਸਾਨੂੰ ਤੇ ਇੱਕੋ ਈ ਲੱਗ ਨੈ
ਹਾਏ ਵੇ ਤੂੰ ਲੱਖਾਂ ਚੋਂ
ਪੁੱਜ ਕੇ ਤੇਰਾ ਰੂਪ ਸੁਨੱਖਾ
ਸੂਰਜ ਜਿਆ ਤੇਰਾ ਮੱਥਾ 
ਫਿੱਕਾ ਨਾਂ ਪਾਵੀਂ ਵ
ਸ਼ਾਹੇ ਦੇ ਮਗਰੋਂ ਸਾਨੂੰ 
ਭੁੱਲ ਨਾਂ ਤੂੰ ਜਾਵੀਂ ਵੇ
ਛੋਰਾ ਵੇ ਸਿਹਰੇ ਵਾਲਿਆ ਵੇ 
ਵੇ ਮਾਈਆ ਵੇ
ਵੇ ਮਾਈਆ ਵੇ 
ਵੇ ਢੋਲਣਾ ਵੇ
ਵੇ ਮਾਹੀਆ ਵੇ




Mitti De Deeve Song Lyrics In English


Do mitti De Deeve
Do mitti De Deeve
Do mitti De Deeve
Do mitti De Deeve


Ammi deya jayea ve
O o oooo
Ammi deya jayea ve
Haye jugg jugg tu'n jive
Haye jugg jugg tu'n jive'n
Ve jugg jug tu jive
Chhora ve sehre vale'aa
Kalgi v lavi ve
Sahe de mangro sanu
Bhul na tu javi ve
Chhora ve sehre valeya
Bhabi da surma mare
Lishka'n Teri ankha cho
Sanu te iko e lag nai
Haye ve tu lakha cho
Puj k tera roop sunakha 
Suraj jya Tera matha 
Fika na pavi ve
Sahe de mangro sanu 
Bhul na tu javi ve
Chhora ve sehre valeya ve
Ve maea ve
Ve mahiya ve
Ve dholnna ve
Ve mahi'aa ve


Mitti De Deeve Song Full Video






Akhian Nimanian Lyrics - Amrinder Gill | Ammy Virk

5:54:00 AM

 Akhian Nimanian Song Lyrics: Akhian Nimanian Song is from Ammy Virk and Pari Pandher's Punjabi movie "Annhi dea Mazaak Ae". Akhian Nimanian Song's Lyrics penned by Nimma Loharka and music by VS5 Music. Akhiyan Nimanian Sung by famous Punjabi singer Amrinder Gill. It's released on Rhythm Boyz YouTube channel. In this post we are sharing this song's Lyrics with you hope you will enjoy it.

Akhian Nimanian Song Lyrics in Punjabi Amrinder Gill

Song Info:

Movie:       Annhi Dea Mazaak Ae

Song:         Akhian Nimanian

Singer:      Amrinder Gill

Lyricist:    Nimma Loharka

Music:       VS5 Music

Starring:   Ammy Virk, Pari Pandher

Label:        Rhythm Boyz


Akhian Nimanian Lyrics In Punjabi 


ਅੱਖੀਆਂ ਨਿਮਾਨੀਆਂ ਮਰਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਅਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਅੱਖੀਆਂ ਨਿਮਾਨੀਆਂ ਮਰ ਮੁੱਕ ਜਾਨੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿਕ ਕੇਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਏਹ ਤਾਂ ਸਾਡਾ ਰੱਬ ਜਾਣ ਦਾ
ਤੇਰੇ ਆ ਮੁਰੀਦ ਸੱਜਣਾ
ਜਿਉਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ ਸੱਜਣਾ
ਸੱਚੀ ਅੱਜਕੱਲ ਨੀ
ਹੋਵੇ ਨਾਂ ਜੇ ਗਲ ਨੀਂ 
ਔਖਾ ਏਹ ਸਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

ਸੱਜਣਾ ਪਿਆਰ ਆਂ ਅਸੀਂ 
ਕੀਤੀ ਤੇਰੇ ਨਾਂ ਜ਼ਿੰਦਗੀ
ਜੇ ਤੂੰ ਸਾਡੇ ਕੋਲ ਹੀ ਰਹੇ
ਜ਼ਿੰਦਗੀ ਏ ਤਾਂ ਜ਼ਿੰਦਗੀ
ਲਹਿ ਜਾਂਦੀ ਭੁੱਖ ਨੀਂ 
ਟੁੱਟ ਜਾਂਦੇ ਦੁੱਖ ਨੀਂ 
ਜਦੋਂ ਤੇਰਾ ਮੁੱਖ ਇਹ ਨਿਹਾਰ ਦੀਆਂ

ਅੱਖੀਆਂ ਨਿਮਾਨੀਆਂ ਮਰਮੁੱਕ ਜਾਣੀਆਂ
ਪਾਉਂਦੀਆਂ ਕਹਾਨੀਆਂ ਪਿਆਰ ਦੀਆਂ
ਦੂਰੀ ਨਹੀਂਓਂ ਸਹਿ ਦੀਆਂ
ਟਿੱਕਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ

Akhian Nimanian Song Lyrics 


Akhian nimanian mar muk janiy'an 
Paundi'an kahani'an pyar diy'an
Doori nae'on sehndi'an
Tikk k na behndi'an
Aassa'n bass rehndi aa deedar diy'an

Akhiyan nimaniyan marr muk jaaniy'an
Paundi'an kahani'an pyar diy'an 
Doori nae'o sehndi'an
Tikk k na behndi'an
Aassa'n bass rehndi aa deedar diy'an 

Eh taan sada rab jaan da
Tere'an mureed sajna
Jeon da sahara ho gae
Sanu teri deed sajjna
Sachi aaj kal ni 
hove na j gall ni
Aukha hr pal eh sahaar di'an
Akhian nimanian marr muk jaaniy'an 
Paundi'an kahani'an pyar diy'an 
Doori nae'o sehndi'an 
Tik k na behndi'an
Aassa'n bass rehndi'an deedar di'an

Sajna pyar aa assi
Kiti tere naa zindagi
J tu sade kol hi rahe
Zindagi aa taan zindagi
Lay jandi bhukh ni
Tut jande dukh ni
Jado'n tera mukh eh nihaar di'an

Akhian nimanian marr muk jaaniy'an 
Paundi'an kahani'an pyar di'an
Doori nae'o sehndi'an
Tik k na behndi'an
Aassa'n bass rehndi'an deedar diyan


Akhian Nimanian Song Video



About Movie Annhi Dea Mazaak Ae 

"Annhi Dea Mazaak Ae" is a Punjabi film starring Ammy Virk and Pari Pandher, written and directed by Rakesh Dhawan. The movie revolves around the lives of two individuals, played by Ammy and Pari, who come from different backgrounds and have different perspectives on life. Despite their differences, they find themselves drawn towards each other, and their journey together forms the crux of the story. Ammy Virk played the role of a blind man in this movie. This movie is full dose of comedy. The film explores themes of love and the challenges that people face when trying to bridge the gaps between their differences. With its captivating storyline and brilliant performances, "Annihi Dea Mazaak Ae" promises to be an entertaining and thought-provoking cinematic experience for Punjabi film lovers.

Allarhan De Song Lyrics - Nachhatar Gill | Godday Godday Chaa | Sonam Bajwa

1:33:00 AM

 Allarhan De Lyrics: Godday Godday Chaa" is a Punjabi movie that features an ensemble cast including Sonam Bajwa, Tania, Gitaj Bindrakhia, Gurjazz, Nirmal Rishi, and Sardar Sohi. The movie is accompanied by a soulful soundtrack, including the song "Allarhan De" sung by the renowned Punjabi singer Nachhatar Gill. The lyrics of the song are penned by Kaptaan, while the music is composed by N Vee.

Allarhan De Lyrics In Punjabi Nachhatar Gill
Photo Credits: YouTube 

Song Credits:


Movie:               Godday Godday Chaa

Song:                  Allarhan De

Singer:               Nachhatar Gill

Lyrics:                Kaptaan

Music:                 N Vee

Star Cast :           Sonam Bajwa, Tania, Gitaj                                   Bindrakhia, Gurjazz, Nirmal                               Rishi, Sardar Sohi

Music Label:      Tips Punjabi


Allarhan De Lyrics In Punjabi 


ਵੇ ਘੱਗਰੇ ਬੈਠੇ ਸੀ ਪੇਟੀਆਂ ਚ ਲੁਕ ਛੁਪ ਕੇ
ਆਹ ਦਿਨ ਆਇਆ ਮਸਾਂ ਸੁੱਖਾਂ ਸੁੱਖ ਸੁੱਖ ਕੇ
ਵੇ ਅੱਜ ਰੋਕੂ ਸਾਨੂੰ ਕਿਹੜਾ ਗਿੱਧੇ ਵਿੱਚ ਗੇੜੇ ਤੇ ਗੇੜਾ
ਸੁਣ ਲੈ ਬੋਲੀਆਂ ਪਾਉਣ ਬਨੇਰੇ
ਵੇ ਅੱਜ ਨਾਲ ਨੱਚੂ ਗਾ ਵਿਹੜਾ...
ਅੱਜ ਦੁਖ ਦਾ ਕੋਈ ਹੱਡ ਪੈਰ ਅੰਗ ਯਾਦ ਨੀ 
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......


ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣ ਨੇ
ਜੇ ਮੁੰਡਿਆਂ ਵੇ ਮੇਰੇ ਦੰਦ ਤੂੰ ਗਿਣ ਨੇ
ਕਰ ਦੇ ਤਾਰੀਫ਼ ਮੇਰੀ ਹੱਸਦੀ ਦੀ 
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ
ਵੇ ਗੁੱਤ ਬਣ ਗੀ ਬਰੋਲਾ, ਨੱਚਦੀ ਦੀ...


ਹੋ ਅੱਡੀਆਂ ਨੂੰ ਦੱਸ ਦੇ ਪਤਾਸਾ ਕਿਹੜਾ ਭੋਰ ਨੈਂ
ਮੰਜ਼ਾ ਮੂਧਾ ਮਾਰ ਨੈਂ ਕੇ ਛੱਜ਼ ਛੂਜ਼ ਤੋੜ ਨੈਂ
ਵੇ ਅੱਜ ਟਲਦੀ ਕਿਥੇ ਟੋਲੀ 
ਪੈਂਦੀ ਬੋਲੀ ਉੱਤੇ ਬੋਲੀ
ਖਣਕਣ ਵੰਗਾਂ ਚਾਂਝਰ ਛਣਕੇ 
ਵੇ ਅੱਜ ਧਰਤੀ ਪੌਣੀ ਬੋਲੀ
ਜਿਓ ਪੈਣਾਂ ਹੋਵੇ ਪੈਜੇ ਸਾਨੂੰ ਯੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......


ਆਉਂਦੀ ਮੇਲਣੇ ਜਾਂਦੀ ਮੇਲਣੇ ਲੱਗਦੀ ਬੜੀ ਪਿਆਰੀ
ਨੀਂ ਕੋਕਾ ਤੇਰਾ ਮਾਰੇ ਸੈਨਤਾਂ.... 
ਕੋਕਾ ਤੇਰਾ ਮਾਰੇ ਸੈਨਤਾਂ, ਝੁਮਕਾ ਮਾਰੇ ਉਡਾਰੀ
ਚੋਰੀ ਕਰਦੀ ਦਿਲਾਂ ਦੀ ਤੇਰੀ ਅੱਖ ਚੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਨਾਰ ਮੋਰਨੀ ਬਣਕੇ
ਨੱਚਦੀ ਗਿੱਧੇ ਚ ਅਅਅਅ...


ਮੱਥਿਆਂ ਤੇ ਟਿੱਕੇ ਜੜੇ ਦੇਖ ਚੰਨ ਨਾਲ ਦੇ
ਜ਼ੁਲਫ਼ਾਂ ਦੇ ਬੱਚੇ ਵੀ ਸੱਪਾਂ ਦੇ ਫਨ ਨਾਗ ਦੇ
ਆਈਆਂ ਕੁੜੀਆਂ ਨੇ ਸਜ਼ ਫਬ ਕੇ
ਸੱਜਣਾਂ ਪਿਆਰ ਦੇ ਸੱਟੇ ਚੱਬ ਕੇ
ਵੇ ਅੱਜ ਚਾਅ ਪੂਰੇ ਆ ਕਰਨੇ
ਬੋਲੀਆਂ ਪਾਉਣੀਆਂ ਨੇ ਬਾਂਹ ਕੱਢ ਕੇ
ਅੱਜ ਕਿਹੜੀ ਟੱਪੀ ਜਾਣੀਂ, ਸਾਨੂੰ ਹੱਦ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨੀ
ਵੇ ਅੱਜ ਅੱਲੜਾਂ ਦੇ ਅੱਲੜਾਂ ਦੇ ਰੱਬ ਯਾਦ ਨੀ
ਵੇ ਅੱਜ ਜੱਟੀਆਂ ਦੇ ਜੱਟੀਆਂ ਦੇ......

Allarhan De Lyrics Nachhatar Gill 


Ve Ghagre Baithe C Petiya Ch Lukk Chhup K
Ahh Din Aya Mssa'n Sukha Sukh Sukh K
Ve Aaj Roku Sanu Kehra Gidde Vich Gere Ta Gera
Sunn Lai Boliyan Paun Banere 
Ve Aaj Naal Nachu Ga Vehra 
Ajj Dukh Da Koi Hadd Pair Angh Yaad Ni
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....



J Mundeya Ve Mere Dand Tu Ginn Ne
J Mundeya Ve Mere Dand Tu Ginn Ne
Kr De Tareef Meri Hassdi Di
Ve Gutt Bann Gi Brola, Nachdi Di
Ve Gutt Bann Gi Brola, Nachdi Di
Ve Gutt Bann Gi Brola, Nachdi Di.....


Ho addi'an Nu Dss De Ptasa Kehra Bhor'ne
Manja Moodha Mar'ne K Chhajj Chhujj Todh'ne
Ve Aaj Taldi Kithe Tolli 
Pendi Boli Utye Boli 
Khankann Wanga Chanjjar Chhann'ke
Ve Aaj Dharti Poni Bolli
Jeo Paina Hove Paije Sannu Jabh Yaad Ni 
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....


Aundi Mell'ne Jandi Mell'ne Lagdi Bari Pyari
Ni Koka Tera Mare Sen'tan
Koka Tera Mare Sen'tan, Jhumka Mare Uddari
Chori Kar Di Dill'an Di Teri Akh Chorni Bann K
Nach'di Gidde Ch Naar Morni Bann'ke
Nach'di Gidde Ch Naar Morni Bann'ke
Nach'di Gidde Ch Naar Morni Bann'ke
Nach'di Gidde Ch aaaaa.....


Mathey'an Ta Tikke Jadhe Dekh Chann Nal De
Julfaa De Bache V Sappa'n De Funn Naag De
Aae'an Kudiyan Ne Sajj Fabb K 
Sajjna Pyar De Satte Chab K
Ve Aaj Chaa Purye Aa Krne 
Boliyan pauni'an Ne Bah Kadh K
Ajj Kehri Tappi Janni, Sanu Hadh Yaad Ni
Ve Aaj Allarhan De Allarhan De Rab Yaad Ni
Ve Aaj Jatti'an De Jatti'an De Rab Yaad Ni
Ve Aaj Allarhan De Allarhan De Rab Yaad Ni
Ve Ajj Jatti'an De Jatti'an De.....



Allarhan De Song Video 



About Movie Godday Godday Chaa


Movie "Godday Godday Chaa" is a perfect blend of drama and romance, and the song "Allarhan De" beautifully captures the essence of the film. With Nachhatar Gill's powerful voice and Kaptaan's meaningful lyrics, the song takes the listeners on an emotional journey. The music by N Vee adds to the overall appeal of the song, making it a must-listen for all Punjabi music lovers.

The movie and its soundtrack have been well received by audiences, and the music label Tips Punjabi has done an excellent job promoting the film's music. Overall, "Godday Godday Chaa" is a treat for all fans of Punjabi cinema and music.

 In addition to the previously mentioned cast, "Godday Godday Chaa" also features talented actors Gurpreet Bhangu, Rupinder Rupi, Mintu Kapa, and Amrit Amby. These actors are well-known for their impressive performances in various Punjabi movies and have added further depth to the film's ensemble cast. With their exceptional acting skills, they are sure to bring their characters to life and add to the overall appeal of the movie. Their inclusion in the cast has only increased the anticipation and excitement for the release of "Godday Godday Chaa".


RAAKHI LYRICS – Ammy Virk | Pari Pandher

6:46:00 AM

 Raakhi: is a beautiful Punjabi song from the movie "Anni Dea Mazaak Ae". It features Ammy Virk and Pari Pandher, with Pari Pandher as the female lead. The song has been composed by Chet Singh, with lyrics by Bunty Bains. The music video for the song has been directed by Rakesh Dhawan, and it has been released under the label of Rhythm Boyz.

RAAKHI Lyrics Ammy virk

Song Info:

Song Title:         Raakhi

Singer:                Ammy Virk, Pari Pandher

Music:                 Chet Singh

Lyrics:                 Bunty Bains

Movie:                 Annhi Dea Mazaak Ae

Director:             Rakesh Dhawan

Music Label:      Rhythm Boyz


Raakhi Song Lyrics 


Kitte mera pair Tilak Na Jave
Ve Tu kunje bichha Li taliyan
Tere pind main Sohni aaune
Ve tu Pehle hi kara Taliyan

J Naal Khad gya aen Jatta
Phir Dar V Kise da Hai Ni

Jivyen Mein Pakki kanak Di Karda-e
Ve Meri Raakhi karni Paini
Jivein Mein paki Kanak Di Karda-e
Ve Meri Raakhi karni paini

Ho Tainu Pata Aa Raaniea Tera
Aaha Dhol dilan Da raja

Mere Sauhreyan Kano Kadd di
Tera Vailliyan Naal mulahja
Kehde Passe Turda A Gabbru
Ose Passe Turrda A Vella

Ho Tere sir te Taan K Niklu
Jatt Raflan da Umbrella
Ho Tere Sir Te Taan K Niklu
Jatt Raflan Da Umbrella

Meri Bhajj K Kothe chadhdi Di
Rangi Udd di A Phulkari Ve
Mainu Lag Jaye Khamb Jawani De
Lawaan Chidiyaan Naal Udaari Ve

Poorenga Mainu Laija K
Pekke Ja-ke Mudna Main Ni

Jiven Mein Paki Kanak Di Kardae
Ve Meri Raakhi Karni Paini
Jiven Mein Pakki Kanak Di Kardae
Ve Meri Raakhi Krni Paini

Ho full Flame Nikaldi Aa
Tainu Dekh K mere Seene Cho
Chal May Ch Viah Karva Laiye
Koye lAb Tareek Maheene Chon

Pehla Sab Nu Dassna Paina
Rahu Bains Bains V Vehla

Ho Tere Sir te Taan Ke niklu
Jatt Raflan da Umbrella
Hoo tere Sirr Te Taan Ke Niklu
Jatt Raflan Da Umbrella

Jivain Mein pkki Kanak di Kardae
Ve Meri raakhi Krni Paini
Jivain Mein Pkki Kanak Di Kardae
Ve Meri Raakhi karni Paini

Ho Jadon de tu Jutti te Lawaye Ghungru
Ni aaye Haye Ghungru
Ho Bol Painde bina Hi bulaye Ghungru
Ve aye Haye Ghungru

Munde Kehnde zulfan Di chhave Baithna
Ni Hun Dhup Sek K
Ammy Te Pari di Film Lgni
Ve Jatta Aauni Dekh K
Ammy Te Pari Di Film Lgni
Ve Jatta Auni Dekh K


Raakhi song's video




If you found any mistake in this post then please tell us. Thanku.


Jigra Te Lai Ja Gabrua Lyrics| Diljit Dosanjh | Raj Ranjodh | Nimrat Khaira | Jodi

4:05:00 AM

 Jigra Te Lai Ja Gabrua : is song from Diljit Dosanjh and Nimrat Khaira Starrer movie Jodi. Jigra Te Lai Ja Gabrua song's Lyrics pinned by Raj Ranjodh and it's music given by Tru Skool. This song sung by Diljit Dosanjh and Nimrat Khaira. This song released on Rhythm boyz's YouTube channel. So in this post we are sharing Jigra Te Lai Ja Gabrua Song's Lyrics with you, hope you will like it. 

Song Details:

Movie:        Jodi

Song:          Jigra Te Lai Ja Gabrua

Singer:       Diljit Dosanjh & Nimrat Khaira

Lyrics:        Raj Ranjodh

Music:        Tru Skool

Jigra Te Lai Ja Gabrua Lyrics


Jigra Te Lai Ja Gabrua Lyrics 

Sajjna Ve Mehngi Pai Gaye
Tere Naal Yaari Ve
Chandra Koe Pind Da Banda
Bhani Jine Mari Ve

Chandra Koe Pind Da Banda
Bhani Jine Mari Ve
Ghar Deyan Di Ek Na Mani
Reh Gayi Main Kalli Ve

Jigra Taan Jigra Taan
Jigra Taan Lai ja Gabrua
Doli Phir Chali Ve
Jigra Te Laija Gabrua

Ho Thode Pind Udd di Dhood Ni
Pai Gae Aa Thaare Ni
Do 3 Fatt Main V Khade
Laare Aa Bahle Ni

Do 3 Fatt Main V Khade
Laare Aa Bahle Ni
Rafde Naal Jabda Tod Du
Itt Wangu Ladeya Ni

Narkan Nu Narkaan Nu
Ho Narkaan Nu Jau Jihne
Hath Tera Phadeya Ni
Narkaan Nu Jau Jihne

Jehda Tera Supne Lainda
Mar Ju Ya Mud Ju Darda
Jihde Naal Toran Lagge
Suneya Badmashi Krda

Ho Bai Ji Kehnde Thane
Jithe Oh Punjhe Behnda
Dekhi Na Banda Marr Jaye
Maari Ve Sehnda Sehnda

Iko Hi Thokun Mor Te
Dooja Kise Jareya Ni

Narkan Nu Achha Narkan Nu
Haye Narkaan Nu Jau Jihne
Hath Tera Phadeya Ni
Narkaan Nu Jau Jihne
Hath Tera Phdeya Ni

Narkaan Nu Narkan Nu
Narkaan Nu Jau Jihne


ਜਿਗਰਾ ਤਾਂ ਲੈਜਾ ਗੱਬਰੂਆ ਪੰਜਾਬੀ ਵਿੱਚ ਬੋਲ


ਸੱਜਣ ਵੇ ਮਹਿੰਗੀ ਪੈ ਗਈ
ਤੇਰੇ ਨਾਲ ਯਾਰੀ ਵੇ
ਚੰਦਰ ਕੋਈ ਪਿੰਡ ਦਾ ਬੰਦਾ
ਭਾਣੀ ਜਿੰਨੇ ਮਾਰੀ ਵੇ
ਚੰਦਰ ਕੋਈ ਪਿੰਡ ਦਾ ਬੰਦਾ
ਭਾਣੀ ਜਿੰਨੇ ਮਾਰੀ ਵੇ
ਘਰਦਿਆਂ ਨੇ ਇੱਕ ਨਾ ਮੰਨੀ
ਰਹਿ ਗਈ ਮੈਂ ਕੱਲੀ ਵੇ

ਜਿਗਰਾ ਤਾਂ ਜਿਗਰਾ ਤਾਂ
ਜਿਗਰਾ ਤਾਂ ਲੈਜਾ ਗੱਬਰੂਆਂ
ਡੋਲੀ ਤੁਰ ਚੱਲੀ ਵੇ
ਜਿਗਰਾ ਤਾਂ ਲੈਜਾ ਗੱਬਰੂਆਂ

ਹੋ ਥੋਡੇ ਪਿੰਡ ਉੱਡਦੀ ਤੂੜ ਨੀ
ਪੈ ਗਏ ਆ ਠਾਰੇ ਨੀ
2 - 3 ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ 
2- 3 ਫੱਟ ਮੈਂ ਵੀ ਖਾਦੇ
ਮਾਰੇ ਆ ਬਾਹਲੇ ਨੀ

ਲਫੜੇ ਨਾਲ ਜਬੜਾ ਤੌੜ ਦੁ
ਇੱਟ ਵਾਂਗੂ ਰੜਿਆ ਨੀ
ਨਰਕਾਂ ਨੂੰ ਨਰਕਾਂ ਨੂੰ
ਹੋ ਨਰਕਾਂ ਨੂੰ ਜਾਉ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ

ਜਿਹੜਾ ਤੇਰਾ ਸੁਫ਼ਨੇ ਲੈਂਦਾ
ਮਰਜੂ ਜਾਂ ਮੁੜ ਜੁ ਡਰਦਾ
ਜਿਦੇ ਨਾਲ ਤੋਰਨ ਲੱਗੇ
ਸੁਣਿਆ ਬਦਮਾਸ਼ੀ ਕਰਦਾ

ਹੋ ਬਾਈ ਜੀ ਰਹਿੰਦੇ ਠਾਣੇ
ਜਿੱਥੇ ਓ ਪੂੰਝੇ ਬਹਿੰਦਾ
ਵੇਖੀ ਨਾ ਬੰਦਾ ਮਰਕੇ
ਮਾਰੀ ਵੇ ਸਹਿੰਦਾ ਸਹਿੰਦਾ

ਇੱਕੋ ਹੀ ਠੋਕੂ ਮੌਰ ਤੇ
ਦੂਜਾ ਕਿਸੇ ਜਰਿਆ ਨੀ
ਨਰਕਾਂ ਨੂੰ ਅੱਛਾ ਨਰਕਾਂ ਨੂੰ ਹਾਏ
ਹੋ ਨਰਕਾਂ ਨੂੰ ਜਾਉ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ
ਜਿੰਨੇ ਹੱਥ ਤੇਰਾ ਫੜਿਆ ਨੀ
ਨਰਕਾਂ ਨੂੰ ਜਾਉ ਜਿੰਨੇ

Jigra Te Lai Ja Gabrua Song's Video



J kr tuhanu iss post vich like geet de bola vich kitye v koe galti Lage ta sanu comment kar k jarur dasna ta Jo asi uss nu thik kar skiye, dhanwaad. 


More Post Like This: 

TICH BUTTON SONG LYRICS - Kulwinder Billa | Parahuna Movie

6:10:00 AM

TICH BUTTON SONG LYRICS - Kulwinder Billa | Parahuna Movie 


Tich Button song :    

In this post we will share lyrics of Tich Button song from punjabi movie Parahuna . Tich Button song sung by Kulwinder Billa and written by Ricky Khan . It,s music given by The Boss. 


 

Song : Tich Button
Movie : Parahuna
Lyrics : Ricky Khan
Music : The Boss
Music Label : Saga Music
 

TICH BUTTON SONG LYRICS 



Main ajj ton Hoya han tera
Knn sunna chaunde Naa tera (X2)

Mainu Supne aunde ne
Ni main chdheya phirda Ghodi

Teri meri addiye ni
Lggu tich button an d jodi
Teri meri addiye ni
Lggu tich button an d jodi
Teri meri..

Mainu sonh aa teri ni
Kde na bhuluga mukh tera
Tu mehndi Naa likh li
Sohniye Naa veehni ta mera

Mainu sonh aa teri ni
Kde na bhulunga mukh tera
Tu mehndi naa likh li
Sohniye naa veehni ta mera
Tu naa veehni ta mera

Chahdi da kujh v nai
Bs tu dil mera na todi
Teri Meri addiye ni
Lggu tich button an d jodi
Teri meri addiye ni

Beh katheyan pavange
Hundiyan Ishq diyan jo baatann
Pher hss ke lngan giyan
Sohniye lmmiyan lmmiyan raatan

Beh katheyan pavange
Hundiyan Ishq diyan jo baatann
Pher hss ke lngan giyan
Heeriye lmmiyan lmmiyan raatan
Phir lmmiyan lmmiyan raatan

Gham le rakhdi jayi
Tainu hasse Jau mori
Teri meri addiye ni
Lggu tich button an d jodi
Teri meri adiye ni..,
 

J tuhanu iss post wich song de lyrics wich koi v galti lgdi hai ta comment kr k dso jrur . 
Powered by Blogger.