Mitti De Deeve Lyrics - Ranjit Bawa | New Punjabi Song 2023

 Mitti De Deeve Song Lyrics: "Lehmberginni" is an extraordinary movie that weaves together a compelling narrative, leaving a lasting impact on its viewers. The song "Mitti De Deeve" resonates deeply, sung by the talented Ranjit Bawa, whose powerful vocals evoke a range of emotions. The beautiful lyrics, penned by Kavvy Riyaaz, are a heartfelt expression of raw emotions, capturing the essence of the story. Complemented by Snipr's music, the composition creates a seamless blend of melodies that perfectly align with the songs's themes. Released under the banner of White Hill Music.

Mitti De Deeve Song lyrics in Punjabi
Mitti De Deeve Song Lyrics 







Song Details:

Movie:      Lehmberginni

Song:        Mitti De Deeve

Singer:     Ranjit Bawa

Lyrics:     Kavvy Riyaaz

Music:     Snipr

Label:      White Hill Music


Mitti De Deeve Lyrics In Punjabi 


ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
ਦੋ ਮਿੱਟੀ ਦੇ ਦੀਵੇ
 


ਅੰਮੀ ਦਿਆ ਜਾਇਆ ਵੇ 
ਓ ਓ ਓਓਓ
ਅੰਮੀ ਦਿਆ ਜਾਇਆ ਵੇ
ਹਾਏ ਜੁੱਗ ਜੁੱਗ ਤੂੰ ਜੀਵੇਂ 
ਹਾਏ ਜੁੱਗ ਜੁੱਗ ਤੂੰ ਜੀਵੇਂ
ਵੇ ਜੁੱਗ ਜੁੱਗ ਤੂੰ ਜੀਵੇਂ
ਛੋਰਾ ਵੇ ਸਿਹਰੇ ਵਾਲਿਆ
ਕੱਲਗੀ ਵੀ ਲਾਵੀਂ ਵੇ
ਸ਼ਾਹੇ ਦੇ ਮਗਰੋਂ ਸਾਨੂੰ
ਭੁੱਲ ਨਾਂ ਤੂੰ ਜਾਵੀਂ ਵੇ
ਛੋਰਾ ਵੇ ਸਿਹਰੇ ਵਾਲਿਆ ਨੇ
ਭਾਬੀ ਦਾ ਸੁਰਮਾ ਮਾਰੇ
ਲਿਸ਼ਕਾਂ ਤੇਰੀ ਅੱਖਾਂ ਚੋਂ
ਸਾਨੂੰ ਤੇ ਇੱਕੋ ਈ ਲੱਗ ਨੈ
ਹਾਏ ਵੇ ਤੂੰ ਲੱਖਾਂ ਚੋਂ
ਪੁੱਜ ਕੇ ਤੇਰਾ ਰੂਪ ਸੁਨੱਖਾ
ਸੂਰਜ ਜਿਆ ਤੇਰਾ ਮੱਥਾ 
ਫਿੱਕਾ ਨਾਂ ਪਾਵੀਂ ਵ
ਸ਼ਾਹੇ ਦੇ ਮਗਰੋਂ ਸਾਨੂੰ 
ਭੁੱਲ ਨਾਂ ਤੂੰ ਜਾਵੀਂ ਵੇ
ਛੋਰਾ ਵੇ ਸਿਹਰੇ ਵਾਲਿਆ ਵੇ 
ਵੇ ਮਾਈਆ ਵੇ
ਵੇ ਮਾਈਆ ਵੇ 
ਵੇ ਢੋਲਣਾ ਵੇ
ਵੇ ਮਾਹੀਆ ਵੇ




Mitti De Deeve Song Lyrics In English


Do mitti De Deeve
Do mitti De Deeve
Do mitti De Deeve
Do mitti De Deeve


Ammi deya jayea ve
O o oooo
Ammi deya jayea ve
Haye jugg jugg tu'n jive
Haye jugg jugg tu'n jive'n
Ve jugg jug tu jive
Chhora ve sehre vale'aa
Kalgi v lavi ve
Sahe de mangro sanu
Bhul na tu javi ve
Chhora ve sehre valeya
Bhabi da surma mare
Lishka'n Teri ankha cho
Sanu te iko e lag nai
Haye ve tu lakha cho
Puj k tera roop sunakha 
Suraj jya Tera matha 
Fika na pavi ve
Sahe de mangro sanu 
Bhul na tu javi ve
Chhora ve sehre valeya ve
Ve maea ve
Ve mahiya ve
Ve dholnna ve
Ve mahi'aa ve


Mitti De Deeve Song Full Video






No comments:

Powered by Blogger.