Reel Vs Rail Song Lyrics: Reel Vs Rail is new Punjabi song released by Folk Studios. Reel Vs Rail song sung by famous Punjabi singer Ravinder Grewal and Gurlez Akhtar. This beautiful song's lyrics written by Satti Chhajla. Thai song's music given by Preet Romana. Fida Gill is featuring in this song's music video.
Reel Vs Rail song lyrics |
Song Info:
Song: Reel Vs Rail
Singer: Ravinder Grewal
Co-Singer: Gurlez Akhtar
Music: Preet Romana
Lyricist: Satti Chhajla
Label: Folk Studios
Reel Vs Rail Lyrics In Punjabi
ਇਹ ਗਾਣਾ ਨੀਂ,
ਇਹ ਮਿਜ਼ਾਇਲ ਐ ਮਿਜ਼ਾਇਲ
ਜੱਟੀ ਦੀ ਰੀਲ,
ਲੈ ਫਿਰ ਜੱਟ ਦੀ ਰੇਲ ਆ
ਮੈਂ ਬੋਰਨ ਮੁੰਡਿਆ 98 ਦੀ
ਜੱਟ 26ਆਂ ਦੇ ਨੇੜੇ ਨੀਂ
ਪਾ ਲੈ ਖ਼ਾਨੇ ਮੈਨੂੰ ਛੇੜੀਂ ਨਾ
ਤੇਰੀ ਅੱਖ ਮਿੱਤਰਾਂ ਨੂੰ ਛੇੜੇ ਨੀਂ
ਨਾਂ ਛੇੜੀਂ ਜੱਟੀ ਅੱਗ ਵਰਗੀ
ਤੇ ਜੱਟ ਅੱਗ ਤੇ ਤੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਜੱਟ ਬਣਾਵੇਂ ਰੇਲ ਕੁੜੇ
ਓ ਰੈਡ ਸੂਟ ਖਿੜੇ ਮੇਰੇ ਗੋਰੇ ਰੰਗ ਤੇ
ਓ ਜੱਟ ਦੀਆਂ ਅੱਖਾਂ ਵਿੱਚ ਕਾਲੀ ਖਿੜ ਦੀ
ਵੇ ਆਉਂਣੀ ਨੀਂ ਸੁਖਾਲੀ ਤੇਰੇ ਹੱਥ ਮੁੰਡਿਆ
ਓ ਸਾਨ ਜੱਟ ਨਾਲ ਫਿਰੇਂ ਤੂੰ ਭਿੜ ਦੀ
ਸਾਨ ਜੱਟ ਨਾਲ ਫਿਰੇਂ ਤੂੰ ਭਿੜ ਦੀ
ਵੇ ਸੌਂਣ ਦਿੰਦਾ ਨਈਂ ਸਾਉਣ ਦੇ ਛਰਾਟੇ ਵਰਗਾ
ਪੱਟ ਲਿਆ ਫੋਰਡ ਦੇ ਫਰਾਟੇ ਵਰਗਾ
ਹੋ ਜਾਵਾਂ ਚੇਂਜ ਬਣ ਦਾ ਸਵਾਲ ਨੀਂ
ਹੋ ਥਾਰ ਤੇਰੀ ਪੰਗੇ ਲੈਂਦੀ ਰੇਂਜ ਨਾਲ ਨੀਂ
ਨਾਂ ਧਰਤੀ ਅੰਬਰ ਮਿਲ ਸਕਦੇ
ਦੇਖੀਂ ਫਿੱਟ ਬੈਠੂਗਾ ਮੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਜੱਟ ਬਣਾਵੇਂ ਰੇਲ ਕੁੜੇ
ਓ ਹੋਰ ਕਿਤੇ ਰੱਖ ਲੈ ਟਰਾਈ ਆਪਣੀ
ਓਹ ਤੈਨੂੰ ਕਾਹਤੋਂ ਲੱਗੇ ਤੇਰੇ ਉੱਤੇ ਰੱਖੀ ਆ
ਵੇ ਤੂੰ ਮੇਰਾ ਫਿਰਦਾਂ ਏ ਟਾਇਮ ਚੱਕ ਦਾ
ਓਹ ਤੂੰ ਵੀਂ ਤਾਂ ਰਕਾਨੇ ਬੜੀ ਅੱਤ ਚੱਕੀ ਆ
ਤੂੰ ਵੀਂ ਤਾਂ ਰਕਾਨੇ ਬੜੀ ਅੱਤ ਚੱਕੀ ਆ
ਹਾਂ ਲੁੱਟੇਂ ਗਾ ਤੂੰ ਦਿੱਲ ਅੱਖ ਚੋਰ ਦੱਸ ਦੀ
ਆਹੋ ਜੀ ਆਹੋ ਜੀ ਸਾਡੀ ਟੋਹਰ ਦੱਸ ਦੀ
ਵੇ ਛੱਡਣੀ ਪਊਗੀ ਇੱਥੇ ਹਿੰਡ ਸੱਤੀ ਨੂੰ
ਕਾਹਤੋਂ ਫਿਰ ਪੁੱਛ ਦੀ ਐਂ ਪਿੰਡ ਸੱਤੀ ਨੂੰ
ਵੇ ਤੂੰ ਪਾਸ ਨੀਂ ਹੋਣਾ ਦੱਸ ਦੀ ਆਂ
ਜੱਟ ਕਿੱਥੇ ਹੁੰਦਾ ਫੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਮੈਂ ਬਣਾਵਾਂ ਰੀਲਾਂ
ਜੱਟ ਬਣਾਵੇਂ ਰੇਲ ਕੁੜੇ
ਜੱਟ ਬਣਾਵੇਂ ਰੇਲ ਕੁੜੇ
Also Read: Amrinder Gill's Nigah Song Lyrics In Punjabi
Reel Vs Rail Lyrics In English
Eh gaana ni,
Eh Missile aa Missile
Jatt di Reel,
Lai fer Jatt di Rail
Main born Mundeya 98'di
Jatt 26'aa de nede ni
Pa lai khane mainu chhedi na
Teri ankh mitra nu chhede ni
Na chhedi jatti aag Vrgi
Te Jatt aag te tel Kudye
Main bnna'va reel'an
Jatt banna've Rail Kudye
Main bnna'va reel'an
Jatt banna've Rail Kudye
Jatt banna've Rail Kudye
O red suit khide mere rang Gore te
O Jatt di'an akh'an vich Kali khid di
Ve auni ni sukhali tere hath Mundeya
O saan Jatt nal firye tu bhidd di
Ve sonn dinda nae soun de chharate vrga
Patt lya Ford de farate vrga
Ho Java change bann da swal ni
Ho thar Teri pange laindi range nal ni
Na dharti ambar mil skde
Dekhi fitt baithu ga mail Kudye
Main bnna'va reel'an
Jatt banna've Rail Kudye
Main bnna'va reel'an
Jatt banna've Rail Kudye
Jatt banna've Rail Kudye
O hor kite rakh lai try apni
Oh tenu kahto lge tere uttye rakhi aa
Ve tu Mera firda aa time chak da
Oh tu v ta'n rakane badi att chaki aa
tu v ta'n rakane badi att chaki aa
Ha'n lutte ga tu dill akh chor das di
Aho ji aho ji Sadi taur das di
Ve chhadni pau gi ithe Hind satti nu
Kahto'n fir puchh di aa pind satti nu
Ve tu pass nu hona das di aa
Jatt kithe hunda fail Kudye
Main bnna'va reel'an
Jatt banna've Rail Kudye
Main bnna'va reel'an
Jatt banna've Rail Kudye
Jatt banna've Rail Kudye
No comments: