Gaun Song Lyrics - Jasmine Sandlas | Ammy Virk | Dev Kharoud | New Punjabi Song 23

 Gaun Song Lyrics: "Gaun" is a Punjabi song that emanates sheer charm, performed by the incredibly talented vocalist Jasmine Sandlas. With beautiful lyrics penned by Bunty Bains and a soulful melody composed by Bunty Bains himself, this musical masterpiece takes listeners on a journey of emotions. Released under the renowned Rhythm Boyz label, "Gaun" serves as an enchanting addition to the Punjabi film Maurh. The song transcends boundaries with its distinctive and heartfelt verses, leaving an indelible imprint on the souls of its listeners. Jasmine Sandlas's mesmerizing vocals, coupled with the seamless synergy of lyrics and music, create an ethereal ambiance that resonates deep within, making "Gaun" a song truly worth cherishing.

Gaun song lyrics in Punjabi Jasmine Sandlas
Gaun song lyrics 








Song Info:


Movie:      Maurh

Song:        Gaun (ਗੌਣ)

Singer:     Jasmine Sandlas

Lyrics:     Bunty Bains

Music:     Bunty Bains

Label:      Rhythm Boyz



Gaun Song Lyrics In Punjabi

ਗੌਣ ਗੀਤ ਦੇ ਬੋਲ 


ਹੋ ਕਿਹੜਾ ਬਦਲੂ ਗਾ ਨਸਲਾਂ ਨੂੰ
ਕਿਹੜਾ ਬਦਲੂ ਗਾ ਨਸਲਾਂ ਨੂੰ
ਹੋ ਵੈਰੀਆਂ ਦੇ ਗਾਟੇ ਵੱਢ ਦਾ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ 
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ
ਓਏ ਜਿਵੇਂ ਵੱਢੇ ਜੱਟ ਫ਼ਸਲਾਂ ਨੂੰ



ਡਾਇਲਾਗ

ਅੱਜ ਆਪਾਂ ਸਾਰਿਆਂ ਨੇ ਰਲ਼ ਕੇ ਸੌਂਹ ਖਾਣੀਂ ਐ
ਗਰੀਬ ਦੀ ਹਮਾਇਤ ਕਰਾਂ ਗੇ, ਹਰ ਔਰਤ ਨੂੰ ਆਪਣੀ ਧੀ ਭੈਣ ਤੇ ਮਾਂ ਸਮਝਾਂ ਗੇ,
ਮੈਂ 10 ਗੁਰੂਆਂ, 5 ਪੀਰਾਂ ਤੇ ਸਮੂਹ ਦੇਵੀ ਦੇਵਤਿਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਅੱਜ ਇਹੇ ਐਲਾਨ ਕਰਦਾਂ, ਅੱਜ ਤੋਂ ਬਾਅਦ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰਦਾਰ ਨੇ ਕਿਸੇ ਗਰੀਬ ਜਾਂ ਕਾਮੇਂ ਬੰਦੇ ਦੀ ਹਵਾ ਕਨੀਂ ਵੀ ਚਾਕਿਆ ਤਾਂ ਮੈਂ ਦੇਹਾਂ ਦੇ ਛਾਣਨੇ ਬਣਾ ਦੂੰ 



ਧੂੜ ਪਿੰਡੋਂ ਬਾਹਰ ਉੱਡੇ 
ਧੂੜ ਪਿੰਡੋਂ ਬਾਹਰ ਉੱਡੇ
ਗੋਲੀ ਦਾ ਖੜਾਕਾ ਸੁਣ ਕੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ 
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ
ਓਏ ਬੈਠੀ ਪਿੱਪਲ ਤੋਂ ਡਾਰ ਉੱਡੇ



ਡਾਇਲਾਗ

-ਚਾਚਾ, ਮਾੜਾ ਜਿਆ ਗੌਣ ਸੁਣਨ ਚੱਲੀਏ


ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਬੱਸ ਖੌਰੂ ਈ ਨਾਵਾਂ ਦਾ 
ਹੋ ਮਾਰ ਦੇ ਪੱਟਾਂ ਤੇ ਥਾਪੀਆਂ 
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ
ਓਏ ਦੁੱਧ ਪੀਤਾ ਜਿਨਾਂ ਮਾਵਾਂ ਦਾ



ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਆ
ਵੇ ਕਾਹਦਾ ਸੋਨੇ ਦਾ ਤੂੰ ਦੰਦ ਚਾੜਿਐ
ਓਹਦੀਆਂ ਹੀ ਗੱਲਾਂ ਹੁੰਦੀਆਂ 
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਆ
ਤੂੰ ਜਿਹੜਾ ਦਿੱਨ ਵਿਚ ਚੰਦ ਚਾੜਿਐ



ਡਾਇਲਾਗ

-ਅੱਜ ਤੱਕ ਜ਼ੋ ਕੁੱਝ ਵੀ ਲੁੱਟਿਆ, ਸਭ ਲੋੜਵੰਦਾਂ ਚ ਵੰਡਦੋ

-ਠੀਕ ਐ ਚਾਚਾ


ਹੋ ਗੱਲਾਂ ਕਰਨ ਤਬਾਹੀ ਦੇਖ ਕੇ
ਗੱਲਾਂ ਕਰਨ ਤਬਾਹੀ ਦੇਖ ਕੇ
ਜੱਟਾ ਦੇ ਪੁੱਤ ਹਲ ਛੱਡ ਗਏ
ਓ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਧੌਣ ਜੱਟੀ ਦੀ ਸੁਰਾਹੀ ਦੇਖ ਕੇ
ਓਏ ਧੌਣ ਜੱਟੀ ਦੀ ਸੁਰਾਹੀ ਦੇਖ ਕੇ



ਹੋ ਪਾਈਆਂ ਕੁੜਤੀ ਤੇ ਵੇਲਾਂ ਨੇ
ਹੋ ਪਾਈਆਂ ਕੁੜਤੀ ਤੇ ਵੇਲਾਂ ਨੇ 
ਮਾਂਵਾਂ ਨੇ ਪੁੱਤ ਜੰਮੇਂ ਅਣਖੀ 
ਓਏ ਤਾਈਓਂ ਡੀਕ ਦੀਆਂ ਜੇਲਾਂ ਨੇ
ਓਏ ਤਾਈਓਂ ਉਡੀਕ ਦੀਆਂ ਜੇਲਾਂ ਨੇ
ਤਾਂਹੀਓਂ ਉਡੀਕ ਦੀਆਂ ਜੇਲਾਂ ਨੇ




Gaun Song Lyrics In English



Ho kehda badlu ga nasla'n nu
kehda badlu ga nasla'n nu
Ho vairiy'aan de gat'ye vad da
Oye jive vade Jatt fasla nu
Oye jive vade Jatt fasla nu
Oye jive vade Jatt fasla nu



Dailog

Aaj Apa'n sareya ne ral k soh khani aa,
Greeb di himayat kra ge, har aurat nu apni dhee bhain te maa samjha'ge,
Main 10 Guru'an, 5 peer'an te smooh Devi devte'an nu hazar Nazar Jann k aaj eh ailaan krda, aaj to baad kise v raje rajvadhe ne te jageerdaar ne kise greeb ja kame bnde di hava Val v Chake'ya ta main deha de chhan'ne bna du



Dhood pindo bahar udye 
Dhood pindo bahar uddye
Goli da khadaka sunn k 
Oye bethi pipal to daar uddye
Oye bethi pipal to daar uddye
Oye bethi pipal to daar udde



Dailog

Chacha, mada jya gaun sunnan chaliye



Ho bas khouru e nava da
Ho bas khouru e nava da
Ho maar de pata te thapi'an
Oye dudh pita jina maav'an da
Oye dudh pita jina maav'an da
Oye dudh pita jina maav'an da



Ve kahda sone da tu Dand chade'ya
Ve kahda sone da tu Dand chade'ya
Ohdiy'an hi gall'an hundi'an 
Tu jehda din vich Chand chade'ya 
Tu jehda din vich Chand chade'ya
Tu jehda din vich Chand chade'ya



Dailog


Aaj Tak Jo kuj v luteya, sabh lodvandha vich vand do

Thik aa chacha



Ho Galla Karan tabahi dekh k 
Galla Karan tabahi dekh k 
Jatta de putt hal chhad gye 
O dhoun jatti di surahi dekh k
Oye dhoun jatti di surahi dekh k
dhoun jatti di surahi dekh k
Oye dhoun jatti di surahi dekh k



Ho Pae'an kudti te Vela ne
Ho Payea kudti te Vela ne
Maav'an ne putt jamme ankhi 
Oye tae'on udeek diyan jail'an ne
Oye tahi'on deek diyan jail'an ne
Tae'on udeek diyan jail'an ne 



Gaun Song Full Video




No comments:

Powered by Blogger.