Rang Malak De Lyrics - Ranjit Bawa | New Punjabi Song 2023

 Rang Malak De Song Lyrics: "Rang Malak De" song is from Punjabi movie Lehmberginni. Rang Malak De song's lyrics written by Upinder Waraich and sung by famous Punjabi singer Ranjit Bawa. This Song's music composed by Icon. This Song's Lyrics are very motivative. If we talk about Movie, In this movie first time Mahira Sharma is playing lead role With Ranjit Bawa. It's a comedy drama movie. Sarbjit Cheema, Kimi Verma and Nirmal Rishi are also playing roles in this movie. Song Rang Malak De released by White Hill Music.

Ranjit Bawa's Rang Malak De Lyrics In Punjabi







Song Info:


Movie:      Lehmberginni

Song:        Rang Malak De

Singer:     Ranjit Bawa

Lyrics:      Upinder Waraich

Music:      Icon

Label:       White Hill Music 



Rang Malak De Lyrics In Punjabi


ਘਰੋਂ ਬਾਹਰ ਤਾਂ ਰੱਖ ਤੂੰ ਪੈਰਾਂ ਨੂੰ
ਚੱਲ ਸਫ਼ਰ ਬਣਾ ਲੈ ਸੈਰਾਂ ਨੂੰ
ਕਦੇ ਮਿਨ ਕੇ ਦੇਖ ਦੁਪਿਹਰਾਂ ਨੂੰ


ਦੇਖੀਂ ਕੁਦਰਤ ਭਰੂ ਗਵਾਹੀਆਂ
ਕੇਰਾਂ ਵੇਖ ਪੁਗਾ ਕੇ ਜਿਦਾਂ ਬਾਈ
ਫ਼ਿਰ ਮੰਜ਼ਿਲ ਮਿਲੂ ਨਾਂ ਕਿਦਾਂ ਬਾਈ
ਕਿਸਮਤ ਦਾ ਪਵਾ ਦੇ ਗਿੱਧਾ ਬਾਈ
ਦੇਖੀਂ ਨੱਚੂ ਵਾਂਗ ਸ਼ੁਦਾਈਆਂ ਦੇ 
ਨੱਚੂ ਵਾਂਗ ਸ਼ੁਦਾਈਆਂ ਦੇ
ਓਹ ਵੇਖੀਂ ਰੰਗ ਮਾਲਕ ਨਾਲ ਲਾਈਆਂ ਦੇ


ਚੱਕੀ ਫਿਰੇਂ ਝੂਠ ਦੀਆਂ ਪੰਡਾਂ ਨੂੰ
ਸੱਚ ਨਾਲ ਖੋਲ ਲੈ ਗੰਢਾਂ ਨੂੰ
ਜ਼ਰਾ ਸਮਝ ਵਕਤ ਦੀਆਂ ਚੰਡਾਂ ਨੂੰ
ਕੰਮ ਕਰ ਲੈ ਲਾ ਕੇ ਜੀ ਮਿੱਤਰਾ
ਪਿੰਡ ਚੱਲ ਦੀਆਂ ਗੱਲਾਂ ਬਾਸੀਆਂ ਨੂੰ
ਨਾਂ ਪੜ੍ਹ ਤੂੰ ਕੱਲ੍ਹ ਦੀਆਂ ਰਾਸ਼ੀਆਂ ਨੂੰ
ਜ਼ਰਾ ਮੁੱਖ ਤੋਂ ਲਾਹ ਉਦਾਸੀਆਂ ਨੂੰ
ਪਹਿਲਾਂ ਅੱਜ ਤੂੰ ਰੱਜ਼ ਕੇ ਜੀ ਮਿੱਤਰਾ
ਅੱਜ ਤੂੰ ਰੱਜ਼ ਕੇ ਜੀ ਮਿੱਤਰਾ
ਹੋ ਤੇਰੇ ਨਾਲ ਤੇਰੇ ਨੇ ਜੀ ਮਿੱਤਰਾ


ਵਿੱਚ ਮੈਦਾਨੇ ਵੜਨਾ ਪੈਂਦਾ
ਵੈਰੀ ਮੁਹਰੇ ਅੜਨਾਂ ਪੈਂਦਾ
ਯੁੱਧਾਂ ਦੇ ਵਿੱਚ ਲੜਨਾਂ ਪੈਂਦਾ
ਆਪੇ ਚੱਕ ਸ਼ਮਸ਼ੀਰਾਂ ਨੂੰ
ਹੋ ਪੈਰ ਪਿਛਾਂਹ ਨੂੰ ਧਰ ਦੇ ਨਈਂ
ਜਿੱਤ ਦੇ ਨੇਂ ਜੰਗਾਂ ਹਰ ਦੇ ਨਈਂ
ਲੜ ਦੇ ਨੇਂ ਯੋਧੇ ਮਰ ਦੇ ਨਈਂ
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
ਓ ਨਾਲੇ ਬਦਲ ਦੇਣ ਤਕਦੀਰਾਂ ਨੂੰ


ਚੱਲ ਖੁਦ ਨੂੰ ਮੋਟੀਵੇਟ ਕਰ
ਨਾਂ ਅੰਡਰ-ਐਸਟੀਮੇਟ ਕਰ
ਇਤਿਹਾਸ ਨਵਾਂ ਕਰੀਏਟ ਕਰ
ਲੋਕੀਂ ਤੁਰਨ ਤੇਰੀਆਂ ਰਾਹਵਾਂ ਤੇ
ਹੋ ਛੱਡ ਪਰਾਂ ਡਿਪਰੈਸ਼ਨ ਨੂੰ
ਤੂੰ ਫ਼ੜ ਲੈ ਡੈਸਟੀਨੇਸਨ ਨੂੰ
ਚੱਲ ਦੱਸ ਨਵੀਂ ਜਿਨਰੇਸ਼ਨ ਨੂੰ
ਕਿਵੇਂ ਉਡੀਏ ਨਾਲ ਹਵਾਵਾਂ ਦੇ
ਕਿਵੇਂ ਉਡੀਏ ਨਾਲ ਹਵਾਵਾਂ ਦੇ
ਓਹ ਖੰਭ ਖਿਲਾਰ ਲੈ ਚਾਵਾਂ ਦੇ

ਓ ਮਿੱਤਰਾ ਤਗੜਾ ਜ਼ੇਰਾ ਕਰ ਲੈ



Rang Malak De Song Lyrics 


Ghar'on bahr tan rakh tu pair'an nu
Chal Safar bnna lai saira nu
Kde min k dekh dupehra nu
Dekhi kudrat bharu gvahi'an
Kera vekh puga k zid'an bai
Fer manjil milu na kida bai
Kismat da pva de gidha bai
Dekhi nachu vang chhuda'ea de
nachu vang chhuda'ea de
Oh vekhi rang Malak nal lae'an de



Chaki fire jhuth dia'n panda nu
Sach nal khol lai Ganda nu
Jra samaj vakhat dia'n chanda nu
Kam kr lai la k G mitra
Pind chal Diya Gall'an basiyan nu
Na parh tu kal diy'an rashiyan nu
Jara mukh to lag udasiyan nu
Pehla Aaj tu Raj k G mitra
Ho tere nal tere ne G mitra



Vich maidane wadna pain'da
Vairy Muhre adna pain'da 
Yudan de vich ladna painda
Ape chak shamsheera nu
Ho pair pichha nu dhar de nae
Jitt de ne janga har de nae
Lad de ne yodhe mar de nae
Dinde ne Tod janzeera nu
Dinde ne Tod janzeera nu
Oh nale badal den takdeer'an nu



Chal khud nu motivate kr
Na under-estimate kr
Ithaas nva create kr
Loki turn Teri'an rahv'an te
Ho chhad pra dipression nu
Tu fad lai destination nu
Chal das nvi generation nu
Kive uddiye nal havavan de
Kive uddiye nal havavan de
Oh khamb khilar lai chava'n de

O mitra tagda zera kr lai


Rang Malak De Song Full Video






1 comment:

Powered by Blogger.