Kehre Pind Toh Lyrics: Song Kehre Pind Toh is from Punjabi movie Lehmberginni. Lehmberginni is a delightful Punjabi movie that blends comedy and drama to create an entertaining and engaging cinematic experience. The film revolves around a lighthearted storyline that follows the lives of its charismatic characters, bringing laughter and heartfelt moments to the screen. Ranjit Bawa shines as the lead actor, captivating the audience with his impeccable comedic timing and natural charm. The talented Mahira Sharma joins him, bringing her own unique flair to the film. The song "Kehre Pind Toh," sung by Ranjit Bawa, adds a catchy and vibrant musical element to the movie, while the lyrics by Jaggi Jagowal perfectly complement the overall theme and mood. With its captivating storyline, talented cast, and enjoyable music, "Lehmberginni" promises to be a memorable and entertaining cinematic experience for fans of Punjabi comedy-drama films.
Movie: Lehmberginni
Song: Kehre Pind Toh
Singer: Ranjit Bawa
Featuring: Mahira Sharma
Lyrics: Jaggi Jagowal
Music: Desi Crew
Label: White Hill Music
ਓ ਸ਼ਹਿਦ ਨਾਲੋਂ ਵੀ ਮਿੱਠਾ ਬੋਲੇਂ ਤੂੰ ਅੱਲੜ੍ਹ ਮੁਟਿਆਰੇ
ਨੀਂ ਲੱਕ ਤੇ ਲਹਿੰਗਾ ਡਿਸਕੋ ਕਰਦਾ ਤੁਰਦੀ ਮਾਰ ਹੁਲਾਰੇ
ਓਹ ਚੋਰੀ ਚੋਰੀ ਇੱਕ ਦੂਜੇ ਤੋਂ ਪੁੱਛਦੇ ਫ਼ਿਰਨ ਕੁਆਰੇ
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਹੋ ਗਿੱਧਿਆਂ ਦੀ ਕਪਤਾਨ ਜਾਪ ਦੀ ਵਿਹੜਾ ਫਿਰਦੀ ਮੱਲੀ
ਓਹ ਬੋਲੀ ਪਾਉਂਦੀ ਕਹਿ ਕੇ ਅਛਕੇ ਤੂੜਾਂ ਪੱਟ ਦੀ ਕੱਲੀ
ਹੋ ਗਿੱਧਿਆਂ ਦੀ ਕਪਤਾਨ ਜਾਪ ਦੀ ਵਿਹੜਾ ਫਿਰਦੀ ਮੱਲੀ
ਓਹ ਬੋਲੀ ਪਾਉਂਦੀ ਕਹਿ ਕੇ ਅਛਕੇ ਤੂੜਾਂ ਪੱਟ ਦੀ ਕੱਲੀ
ਓ ਧਾਰੀ ਸੁਰਮੇਂ ਦੀ ਨੈਨਾਂ ਵਿੱਚ ਪਾਈ ਹੋਈ ਆ
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
ਅੰਬਰ ਸੁਨਾ ਸੁਨਾ ਜਾਪੇ ਚੰਨ ਧਰਤੀ ਤੇ ਆਇਆ
ਓ ਲੱਭਦੇ ਫਿਰਦੇ ਬੱਦਲਾਂ ਦੇ ਨਾਲ ਤਾਰਿਆਂ ਰੌਲਾ ਪਾਇਆ
ਅੰਬਰ ਸੁਨਾ ਸੁਨਾ ਜਾਪੇ ਚੰਨ ਧਰਤੀ ਤੇ ਆਇਆ
ਓ ਲੱਭਦੇ ਫਿਰਦੇ ਬੱਦਲਾਂ ਦੇ ਨਾਲ ਤਾਰਿਆਂ ਰੌਲਾ ਪਾਇਆ
ਓ ਓਹਦੇ ਗੁੱਟ ਤੇ ਮੋਰਨੀ ਪਾਈ ਹੋਈ ਆ
ਓ ਕਿਹੜੇ ਪਿੰਡ ਤੋਂ ਪਰੋਹਣੀ ਆਈ ਹੋਈ ਆ
ਓ ਜਿਨੇਂ ਕੁੜਤੀ ਗੋਲਡਨ ਪਾਈ ਹੋਈ ਆ
ਓ ਅੱਖ ਮਿਤਰਾਂ ਨੇ ਤੇਰੇ ਤੇ ਟਿਕਾਈ ਹੋਈ ਆ
O sehad nalo v mitha bole tu aldh mutiyare
Ni lakk te lehnga disco kr da tur di mar hulare
Oh chori-chori ek duje to puchh de firn kuvare
O Kehde pind toh prohnni aye hoe aa
O jine kurti golden pae hoe aa
O akh mitra ne tere ta tikae hoye aa
akh mitra ne tere ta tikae hoye aa
Ho gidheyan di kaptaan jaap di Vehda fir di mli
Oh boli paundi keh k achhke toodha patt di kli
Ho gidheyan di kaptaan jaap di Vehda fir di mali
Oh boli paundi keh k achhke toodha patt di kali
O Dhaari surme di Naina vich pae hoe aa
O Kehde pind toh prohnni aye hoe aa
O jine kurti golden pae hoe aa
O ankh mitra ne tere ta tikae hoe aa
ankh mitra ne tere ta tikae hoe aa
Ambr suna suna jaape chan dharti te aye aa
O lbh de fir de badla'n de nal Taarey'an raula paye'aa
Ambr suna suna jaape chan dharti te aye aa
O lbh de fir de badla'n de nal Taarey'an raula paye'aa
O oh de gutt te morni pae hoe aa
O Kehde pind toh prohnni aye hoe aa
O jine kurti golden pae hoe aa
O ankh mitra ne tere ta tikae hoye aa
akh mitra ne tere ta tikae hoe aa
No comments: