295 Lyrics: "295," an absolute blockbuster Punjabi track from the incredible album "Moosetape" by none other than the sensational Sidhu Moose Wala. With his unparalleled talent, Sidhu Moose Wala has crafted this super-duper hit song, infusing it with his signature style and charisma. The lyrics, penned by the man himself, strike a chord deep within the listeners' souls, resonating with their emotions and experiences. The Kidd's remarkable music production perfectly complements Sidhu Moose Wala's powerful vocals, creating an irresistible fusion that will have you dancing in no time. Released under the esteemed label of Sidhu Moose Wala, "295" has become an instant favorite, captivating fans and setting the charts ablaze. Brace yourself for an unforgettable musical journey that will leave you craving more of Sidhu Moose Wala's electrifying artistry.
Album: Moosetape
Song: 295
Singer: Sidhu Moose Wala
Lyrics: Sidhu Moose Wala
Music: The Kidd
Label: Sidhu Moose Wala
दस् पुत्त तेरा Head डाउन कास तों
चंगा भला हँस दा सी मौन कास तों
आ जेहड़े दरवाजे विच Board चक्की खड़े आ
मैं चंगी तरह जांन दा आ कौन कास तों
कुझ ऐथे चांदी चमकौना चाउंदे ने
कुझ तैनू फड़ थल्ले लौना चाउंदे ने
कुझ एक आये ऐथे भूखे Fame दे
नाम लै के तेरा अग्गे औना चाउंदे ने
मुसीबत तां मरदां ते पैंदी रेह्न्दी ऐ
दबी न तू दुनियां सवाद लैंदी ऐ
नाले जेह्ड़े रस्ते ते तूं तुरिया
ऐथे बदनामी high रेट मिलू गी
नित कन्ट्रोवर्सी create मिलू गी
धर्म दे नाम ते डिबेट मिलूगी
सच बोलेगा तां मिलु 295
जे करेगा तरक्की पुत्त हेट मिलूगी
नित कंट्रोवर्सी क्रिएट मिलूगी
धरमां दे नाम ते डीबेट मिलू गी
सच बोले गा तां मिलु 295
जे करे गा तरक्की पुत्त hate मिलूगी
नित controversy क्रिएट मिलू गी
धरमा दे नाम ते डीबेट मिलू गी
सच बोले गा तां मिलु 295
जे करेगा तरक्की पुत हेट मिलू गी
अज कई बचाउन सभायाचार जुट गे
जना खना दिँदा ऐ विचार ऊठ के
इँझ लगे रब्ब जिवें हथ खड़े कर गया
पढ़ा जदों सुभा अख़बार उठ के
चुप रेह ओ पुत्रा नई भेद खोली दे
Leader ने ऐथे हकदार गोली दे
हो जिना दे जवाकां दे नां जान ते Steeve आ
राखे बनें फिर दे ओ माँ बोली दे
ओ झूठ मैनु ऐथों दे fact ऐवी ने
चोर बन्दे उरे दे समाजसेवी नें
सच वाला बाना पा जो लोक लूटदे
सजा इन्हा नूं वी छेती mate मिलू गी
नित controversy create मिलू गी
धरमां दे नाम ते डीबेट मिलू गी
सच बोले गा तां मिलु 295
जे करे गा तरक्की पुत hate मिलू गी
नित कंट्रोवर्सी क्रिऐट मिलू गी
धरमां दे नां ते डीबेट मिलू गी
सच बोले गा तां मिलु 295
जे करे गा तरकी पुत हेट मिलू गी
ओह लोक वट्टे मार दे आ भरे रुखां ते
मिंटा विच पहुंच जांदे मावां कूखां ते
कौन कुत्ता कौन दल्ला कंजर ऐ कौन
ऐथे Certificate देन फेसबुकां ते
लीडर वराउन दे के आटा इन्हा नू
वोटां लै के मार दे चपाटा इन्हा नू
पता नीं ज़मीर ओदों किथे हुंदी ऐ
साले बोल दे नी शर्म दा घाटा ईना नू
डेगदे नू देन लोक ताली रख ते
ओह कड दे कई गाला ऐथे दाड़ी रखके
ओह तेरी अते ओहदी माँ च फर्क ऐ की
अक्कल एहनां नू थोड़ी लेट मिलू गी
नित कंट्रोवर्सी create मिलू गी
धरमां दे नाम ते डीबेट मिलू गी
सच बोले गा ता मिलू 295
जे करे गा तरक्की पुत हेट मिलू गी
तू हुन्न तक अग्गे तेरे दम कर के
ऐथे फोटो नी खिचाउंदा
कोई चम्म कर के
कौन किन्ना रब्ब च यकीन रख दा
लोक कर दे आ जज ओह दे कम् कर के
तू झुकिया ज़रूर होया कोडा तां नहीं
पग्ग तेरे सिर्र ते तूं रोड़ा तां नहीं
ऐक गल्ल पूछ इन्हा ठेकेदारां नूं
साड्डा वी ऐ पंथ कल्ला थोडा तां नहीं
ओ गंदीयाँ सियासतां नु दिलों कढ़ दो
हो किसे नू तां गुरु घर जोग्गा छड़ दो
हो किसे बच्चे सिर नई ओं केस लभनें
नई तां थोनू छेती ऐसी Date मिलू गी
नित controversy क्रिएट मिलू गी
धरमां दे नां ते डीबेट मिलू गी
सच बोले गा तां मिलु 295
जे करे गा तरक्की पुत हेट मिलू गी
मीडिया कई बन बैठे अज दे गवार
इको झूठ बोल दे आ ओह वि वार वार
बैठ के जननियां नाल कर दे आ चुगलियां
ते शो दा नाम रख दे आ चज दा विचार
शाम ते सवेरे भाल दे विवाद नें
ऐवें तेरे नाल कर दे फसाद नें
चौवी घंटे नाले निंद दे पराउने नूं
नाले ओह दे कल्ले कले गीत याद नें
भावें औखी होई ऐ करौड तेरे ते
बोल दे ने ऐवें साले लाउड तेरे ते
पर इक गल रखी याद पुतरा
आह बापू तेरा बड़ा आ proud तेरे ते
तू दब गया दुनिया ने वहम पालिआ
उठ पुत झोटिया ओ मूसे वालेआ
जे ऐवें रेहा गीतां विच सच बोल दा
आन वाली पीढ़ी educate मिलू गी
नित controversy create मिलू गी
धरमां दे नाम ते डीबेट मिलू गी
सच बोले गा तां मिलु 295
जे करे गा तरकी पुत हेट मिलू गी
ਦੱਸ ਪੁੱਤ ਤੇਰਾ ਹੈਡ ਡੋਨ ਕਾਸ ਤੋਂ
ਚੰਗਾ ਭਲਾ ਹੱਸ da ਸੀ ਮੌਣ ਕਾਸ ਤੋਂ
ਆਹ ਜਿਹੜੇ ਦਰਵਾਜੇ ਵਿੱਚ ਬੋਰਡ ਚੱਕੀ ਖੜੇ ਆਂ
ਮੈਂ ਚੰਗੀ ਤਰ੍ਹਾਂ ਜਾਣ ਦਾ ਆਂ kon ਕਾਸ ਤੋਂ
ਕੁੱਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ne
ਕੁੱਛ tenu ਫੜ ਥੱਲੇ ਲਾਉਣਾ ਚਾਹੁੰਦੇ ਨੇ
ਕੁੱਛ ਕੂੰ ਨੇ ਆਏ ਐਥੇ ਭੁੱਖੇ ਫੇਮ de
ਨਾਮ ਲੈ k ਤੇਰਾ ਅੱਗੇ ਆਉਣਾ ਚਾਹੁੰਦੇ ne
ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ
ਦਬੀਂ na ਤੂੰ ਦੁਨੀਆਂ ਸ੍ਵਾਦ ਲੈਂਦੀ ਐ
ਨਾਲੇ ਜਿੜੇ ਰਸਤੇ te ਤੂੰ ਤੁਰਿਆ
ਐਥੇ ਬਦਨਾਮੀ ਹਾਈ ਰੇਟ milu gi
ਨਿੱਤ ਕਾਨਟਰੋਵਰਸੀ ਕਰੀਏਟ ਮਿਲੂ ਗੀ
ਧਰਮਾਂ ਦੇ ਨਾਮ te ਡੀਬੇਟ ਮਿਲੂ ਗੀ
Sach ਬੋਲੇ ਗਾ ਤਾਂ ਮਿਲ਼ੂ 295
J ਕਰੇ ਗਾ ਤਰੱਕੀ ਪੁੱਤ ਹੇਟ ਮਿਲੂ ਗੀ
ਨਿੱਤ controversy ਕਰੀਏਟ ਮਿਲੂ ਗੀ
ਧਰਮਾਂ ਦੇ ਨਾਮ te ਡਿਬੇਟ ਮਿਲੂ ਗੀ
Sach ਬੋਲੇ ਗਾ ਤਾਂ ਮਿਲੂ 295
ਜੇ ਕਰੇ ਗਾ ਤਰੱਕੀ ਪੁੱਤ ਹੇਟ milu gi
ਅੱਜ kae ਬਚਾਉਣ ਸਭਿਆਚਾਰ ਜੁੱਟ gye
ਜਣਾ ਖਣਾ ਦਿੰਦਾ ਏ ਵਿਚਾਰ ਉੱਠ ke
ਇੰਜ ਲੱਗੇ rab ਜਿਵੇਂ ਹੱਥ ਖੜ੍ਹੇ ਕਰਗਿਆ
ਪੜ੍ਹਾਂ ਜਦੋਂ ਸੁਬਹਾ ਅਖ਼ਬਾਰ ਉੱਠਕੇ
ਚੁੱਪ ਰਹਿ O ਪੁੱਤਰਾ ਨਈਂ ਭੇਦ ਖੋਲੀ ਦੇ
ਲੀਡਰ ਨੇਂ aithe ਹੱਕਦਾਰ ਗੋਲੀ ਦੇ
Ho ਜਿਨ੍ਹਾਂ ਦੇ ਜਵਾਕਾਂ de ਨਾਂ ਜੋਨ ਤੇ ਸਟੀਵ ਆ
ਰਾਖੇ ਬਣੇ ਫਿਰ de ਓਹ ਮਾਂ ਬੋਲੀ ਦੇ
O ਝੂਠ ਨਹੀ ਓਂ ਐਥੋਂ de ਫੈਕਟ ਇਹ ਵੀ ਨੇਂ
Chor ਬੰਦੇ ਉਰੇ ਦੇ ਸਮਾਜ ਸੇਵੀ ਨੇ
ਸੱਚ vala ਬਾਣਾ ਪਾ jo ਲੋਕ ਲੁੱਟ ਦੇ
ਸਜ਼ਾ ਇਹਨਾਂ ਨੂੰ ਵੀ ਛੇਤੀ ਮੇਟ ਮਿਲੂ ਗੀ
ਨਿੱਤ ਕਾਨਟਰੋਵਰਸੀ ਕਰੀਏਟ ਮਿਲੂ ਗੀ
ਧਰਮਾਂ ਦੇ Naam ਤੇ ਡੀਬੇਟ ਮਿਲੂ ਗੀ
ਸੱਚ ਬੋਲੇ ਗਾ ਤਾਂ ਮਿਲੂ 295
J ਕਰੇ ਗਾ ਤਰੱਕੀ ਪੁੱਤ ਹੇਟ ਮਿਲੂ ਗੀ
ਨਿਤ ਕੰਟਰੋਵਰਸੀ ਕਰੇਟ milu gi
ਧਰਮਾਂ de ਨਾਮ ਤੇ ਡੀਬੇਟ ਮਿਲੂ ਗੀ
ਸੱਚ ਬੋਲੇ ਗਾ ਤਾਂ ਮਿਲੂ 295
ਜੇ ਕਰੇ ਗਾ ਤਰੱਕੀ putt ਹੇਟ ਮਿਲੂ ਗੀ
ਓ ਲੋਕ ਵੱਟੇ ਮਾਰ de ਆ ਭਰੇ ਰੁੱਖਾਂ ਤੇ
ਮਿੰਟਾਂ ਵਿੱਚ ਪਹੁੰਚ ਜਾਂਦੇ ਮਾਵਾਂ ਕੁੱਖਾਂ te
ਕੌਣ ਕੁੱਤਾ ਕੌਣ ਦੱਲਾ ਕੰਜਰ ਐ ਕੌਣ
ਐਥੇ ਸਰਟੀਫਿਕੇਟ ਦੇਣ ਫ਼ੇਸਬੁੱਕਾਂ ਤੇ
ਲੀਡਰ ਵਰਾਉਣ ਦੇ ਕੇ ਆਟਾ ਇਹਨਾਂ nu
ਵੋਟਾਂ ਲੈ ke ਮਾਰ ਦੇ ਚਪਾਟਾਂ ਇਹਨਾਂ ਨੂੰ
ਪਤਾ ਨਹੀਂ ਜ਼ਮੀਰ ਓਦੋਂ ਕਿੱਥੇ hundi ਐ
ਸਾਲ਼ੇ bol ਦੇ ਨਈਂ ਸ਼ਰਮ ਦਾ ਘਾਟਾ ਇਹਨਾਂ ਨੂੰ
ਡਿੱਗ ਦੇ ਨੂੰ ਦੇਣ lok ਤਾੜੀ ਰੱਖ ਕੇ
ਹੋ ਕੱਢ ਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ke
ਹੋ ਤੇਰੀ ਅਤੇ ਓਹਦੀ ਮਾਂ ਚ ਫ਼ਰਕ ਐ ki
ਅਕਲ ਇਹਨਾਂ ਨੂੰ ਥੋੜ੍ਹੀ ਲੇਟ ਮਿਲੂ ਗੀ
ਨਿੱਤ ਕੰਟਰੋਵਰਸੀ ਕਰੇਟ ਮਿਲੂ ਗੀ
ਧਰਮਾਂ ਦੇ ਨਾਮ ਤੇ ਡੀਬੇਟ milu gi
Sach ਬੋਲੇ ਗਾ ਤਾਂ ਮਿਲ਼ੂ 295
J ਕਰੇ ਗਾ ਤਰੱਕੀ ਪੁੱਤ ਹੇਟ ਮਿਲੂ ਗੀ
ਤੂੰ ਹੁਣ ਤੱਕ ਅੱਗੇ ਤੇਰੇ ਦਮ kar ਕੇ
ਐਥੇ ਫੋਟੋ ਨੀਂ ਖਿਚਵਾਉਂਦਾ ਕੋਈ ਚੰਮ ਕਰ ke
ਕੌਣ ਕਿੰਨਾ ਰੱਬ ਚ ਯਕੀਨ ਰੱਖ ਦਾ
Lok ਕਰਦੇ ਐ ਜੱਜ ਉਹਦੇ ਕੰਮ ਕਰ ਕੇ
ਤੂੰ jhukya ਜ਼ਰੂਰ ਹੋਇਆ ਕੋਡਾ ਤਾਂ ਨਹੀਂ
ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ
ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ nu
ਸਾਡਾ vi ਐ ਪੰਥ ਕੱਲਾ ਥੋਡਾ ਤਾਂ ਨਹੀਂ
O ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦਓ
ਹੋ ਕਿਸੇ nu ਤਾਂ ਗੁਰੂ ਘਰ ਜੋਗਾ ਛੱਡ ਦਿਓ
Ho ਕਿਸੇ ਬੱਚੇ ਸਿਰ ਨਹੀਓਂ ਕੇਸ ਲੱਭਣੇ
ਨਹੀਂ ਤਾਂ ਥੋਨੂੰ ਛੇਤੀ ਐਸੀ ਡੇਟ ਮਿਲੂ ਗੀ
ਨਿੱਤ controversy ਕਰੇਟ ਮਿਲੂ ਗੀ
ਧਰਮਾਂ ਦੇ Naam ਤੇ ਡੀਬੇਟ ਮਿਲੂ ਗੀ
ਸੱਚ ਬੋਲੇ ਗਾ ਤਾਂ ਮਿਲੁ 295
J ਕਰੇ ਗਾ ਤਰੱਕੀ ਪੁੱਤ ਹੇਟ ਮਿਲੂ ਗੀ
ਮੀਡੀਆ ਕਈ ਬਣ ਬੈਠੇ aaj ਦੇ ਗਵਾਰ
ਇੱਕੋ ਝੂਠ ਬੋਲ ਦੇ ਆਂ ਓਹ vi ਵਾਰ ਵਾਰ
ਬੈਠ ਕੇ ਜਨਾਨੀਆਂ ਨਾ ਕਰ de ਆਂ ਚੁਗਲੀਆਂ
ਤੇ ਸੋ ਦਾ ਨਾਮ ਰੱਖ ਦੇ ਆਂ ਚੱਜ ਦਾ ਵਿਚਾਰ
ਸ਼ਾਮ te ਸਵੇਰੇ ਭਾਲ਼ ਦੇ ਵਿਵਾਦ ਨੇ
ਐਵੇਂ ਤੇਰੇ ਨਾਲ਼ ਕਰ ਦੇ ਫ਼ਸਾਦ ne
24 ਘੰਟੇ ਨਾਲ਼ੇ ਨਿੰਦ ਦੇ ਪ੍ਰਾਹੁਣੇ ਨੂੰ
ਨਾਲ਼ੇ ਉਹਦੇ ਕੱਲੇ ਕੱਲੇ geet ਯਾਦ ਨੇ
ਭਾਵੇਂ ਔਖੀ ਹੋਈ ਐ ਕਰੋਡ tere ਤੇ
Bol ਦੇ ਨੇ ਐਵੇਂ ਸਾਲ਼ੇ ਲੌਡ ਤੇਰੇ ਤੇ
ਪਰ ਇੱਕ ਗੱਲ ਰੱਖੀਂ ਮੇਰੀ yaad ਪੁੱਤਰਾ
ਆਹ ਬਾਪੂ ਤੇਰਾ ਬੜਾ ਆ ਪਰੌਡ ਤੇਰੇ ਤੇ
ਤੂੰ ਦੱਬ ਗਿਆ ਦੁਨੀਆਂ ne ਵਹਿਮ ਪਾਲਿਆ
ਉਠ ਪੁੱਤ ਝੋਟਿਆ ਓਏ ਮੂਸੇ ਆਲ਼ਿਆ
Je ਐਵੇਂ ਰਿਹਾ ਗੀਤਾਂ ਵਿੱਚ ਸੱਚ bol ਦਾ
ਆਉਂਣ ਵਾਲ਼ੀ ਪੀੜੀ ਐਜੂਕੇਟ ਮਿਲੂ ਗੀ
ਨਿੱਤ ਕੰਟਰੋਵਰਸੀ ਕਰੇਟ milu gi
Dharma ਦੇ ਨਾਮ ਤੇ ਡੀਬੇਟ ਮਿਲੂਗੀ
ਸੱਚ bole ਗਾ ਤਾਂ ਮਿਲ਼ੂ 295
ਜੇ kre ਗਾ ਤਰੱਕੀ ਪੁੱਤ ਹੇਟ ਮਿਲੂ ਗੀ
Moosetape
Das putt tera head down kas'ton
Changa bhala hass Da c mon kas'ton
Haa jehde darvaje wich
Board chkki khade aa
Main changi tara jaan da aa kon kas'ton
Kuchh aithe chaandi cham'kauna chaunde ne
Kuchh tainu phad thalle launa chaunde ne
Kuchh k ne aaye ethe bhukhe fame de
Naam lai k tera agge auna chaun'de ne
Museebat ta'an mard'an te paindi rehndi aa
Dabi na tu duniya savad laindi aa
Naale jehde raste te tu turre'a
Ethe badnaami high rate milu gi
Nitt controversy create milu'gi
Dharm'an de naam te debate milu gi
Sach bole ga ta'an millu 295
J kare ga taraki putt hate milu'gi
Nitt controvrsy create milu gi
Dharm'a de naam te debate milu gi
Sach bole ga ta'an millu 295
J kare'ga taraki putt hate milu gi
Aaj kae bchaun sabbeyachar jutt gye
Jnna khnna dinda aa vichar uth k
Inj lagye rab jiv'en hath khade kr gya
Padhan jado'n subah akhbaar uth k
Chup reh oh puttra ni bhed kholi de
Leader ne ithe hakk dar goli de
Ho jinna de jawak'an de naa jhon te setev aa
Rakhe bnne phir de oh maa boli de
Ho jhooth naheo aithon de fact eh v ne
Chor bande uro de samaaj sevi ne
Sach vala banna paa jo lok lutt de
Sajja ehna nu v chheti mate milu'gi
Nitt contrversy creat milu'gi
Dharm'an de naam te debate millu gi
Sach bole ga ta'an millu 295
J kare ga taraki putt hate milu'gi
Nitt controvrsy create milu gi
Dharm'an de naam te debate millu gi
Sach bole'ga taan millu 295
J kare'ga taraki putt hate milu'gi
Ho lok vatte maar de aa bhare rukh'an te
Minute'an wich pauhanch jande maaw'an kukh'an te
Kon kutta koun dalla kanjar aa kaun
Aithe certificate den Facebook'a te
Leader vraunn de k aata ehna nu
Vote'an lai k maar de chapata ehna nu
Pta ni zameer odo'n kithe hundi aa
Saale bolde ni sharam da ghata ihna nu
Dehg de nu den lok taadi rakh k
Ho kadd de kae gaal'an aithe daadhi rakh k
Ho teri te ohdi maa ch farak aa ki
Akal ehna nu thodi late milu'gi
Nitt controversy create milu gi
Dharm'an de naam te debate millu gi
Sach bole'ga ta'an millu 295
J kare'ga trakki putt hate milu gi
Tu hunn tak agge tere dum kar k
Aithe photo ni khichonda koe chamm kar k
Kaun kina rab ch yakeen rakh da
Lok kar de aa judge ohde kamm kar k
Jhuke'a jaroor hoya kodda ta'an nahi
Pag tere sir te tu rodda ta'an nahi
Ek gall puchh ehna thekedar'an nu
Sadda v aa panth kalla thoda ta'an nahi
Ho gandi'an siyaast'an nu dilCon kadd deyo
Ho kise nu ta'an guru ghar joga chhad deo
Kise bache sir nahi'o case labh'ne
Nai taan thonu chheti aisi date mill ugi
Nitt controversy create milu'gi
Dharm'an de naam te debate milu gi
Sach bole ga ta'an millu 295
J kare'ga tarki putt hate milugi
Media kae bann baithe aaj de gavaar
Iko jhooth bol de aa oh v vaar vaar
Baith k janani'an nal kar'de aa chugliy'an
Te show da naam rakh de aa chajj da vichar
Shaam te savere bhaal de vivaad ne
Aivin tere nal kar de fasaad ne
24 ghante nale nind de prohne nu
Nale ohde kalle kalle geet yaad ne
Bhave'in aukhi hoe aa crowd tere te
Bol de ne aivin saale loud tere te
Pr ek gal rakhi meri yaad putt'ra
Aaha bapu tera badda aa proud tere te
Tu dab gya duniyaa ne veham paa leya
Uth putt jhote'ya oye Moose Wale'aa
J aivin reha geet'an wich sach bol'da
Aaun vali peedhi educate milu gi
Nitt controversy create milu'gi
Dharm'an de naam te debate milu gi
Sach bole'ga ta'an milu 295
J kare'ga taraki putt hate milu'gi
Sidhu Moosewala, the singing sensation,
His voice echoes with immense passion.
His lyrics, profound and deeply profound,
Touching hearts, creating a soulful sound.
With every note, he paints a vivid tale,
Emotions raw, his songs never fail.
His music resonates, a lyrical art,
Sidhu Moosewala, a true work of heart.
From catchy beats to heartfelt rhymes,
His talent shines through, transcending times.
He weaves magic, a poet in disguise,
Sidhu Moosewala, a gift to musical skies.
No comments: