Takue Chalaon Ni Main Janda Song Lyrics - Diljit Dosanjh

 Takue Chalaon Ni Main Janda : is Diljit Dosanjh's New Song from movie Jodi. This Song's Lyrics pinned by famous Punjabi singer and writer Happy Raikoti. Takue Chalaon Ni Main Janda's music given by Tru Skool. This Song is Directed by Amberdeep Singh. Diljit Dosanjh and Nimrat Khaira Starrer Jodi movie is going to release on 5 May 2023. Takue Chalaon Ni Main Janda is released on Rhythm Boyz Youtube channel. 


Takue Chalaon Ni Main Janda lyrics | Diljit Dosanjh


Takue Chalaon Ni Main Janda Song Lyrics


Ve Main Hath Joda Kise Naal Ladna Nae
Sada Mittara Pyaar Sire Chadh na Nae

Ve Main Hath Joda Kise Naal Ladna Nae
Sadda Mittara Pyaar Sire Chadhna Nai
Ve Main Manggi Gayi Aa Hun Kise Hor Naal
Daraa Ch AaKe Beh Jayi Naa

Tu Ni Bolda Tere ch Daaru Boldi
Ve Hadd J Kuta K Beh Jayi Naa
Tu Ni Bolda Tere Ch Daaru Boldi
Ve Hadd Jeh Kata K Beh Jayi Naa
Tu Ni Bolda Tere Ch Daaru Boldi
Ve Hadd J Kuta Ke Beh Jayi Naa

Aivein Kahton Noon Wangu khuri Janni Aa
Bina Gallon Hauke Jahe Bhari Nanni Ae

Oh Aivein Kahton Noon Wangu khuri Janni Ae
Bina Gallon Hauke Jehe Bhari jani Aa
Saa Tere Naal Jeene Aa
Ni Gall Da Karaar Karda

Ohne Takue Chalaun V Main Janda
Ni Jina Tainu Pyar Karda
Ohne Takue Chalaun Vi Main Janda
Ni Jinna Tainu Pyar Karda
Ohne Takue Chalaun V Main Jaanda
Ni Jina Tainu Pyar Karda

Ve Main Jaandi Aa tainu Saan Jatt Nu
Pee K bukda Sandoori Jehe Rang Di
Ho Dekhi Koe uni ikki Ho Jaye Naa
Main Taan sohneya Ve Khair Teri mangdi

Din ginme Viah De Vich reh Gaye
Tu Kajiya Pavaa K Beh jaye Naa

Tu Ni Bolda Tere ch Daaru Boldi
Ve Hadd Jeh Kuta K Beh Jayi Naa
Tu Ni Bolda Tere Ch Daaru boldi
Ve Hadd J Kata Ke Beh Jayi Naa

Ho Kade Khediyan main Kacchiyan Na Goliyan
Na Foke Fanter Aa Da Shauk Tere Yaar nu
Ho Si na Main Miyan Cho Na Kadd da
teri Akkh Naalon Tikhi Talwaar nu

Oh Bas khadi Rahi Naal Patt honiye
Dekhi Jo Tera Yaar karda

Ohne Takue Chalaun V Main janda
Ni Jina Tainu pyar Karda
Ohne Takue Chalaun Vi Main Janda
Ni Jina Tainu Pyar Karda
Ohne Takue Chalaun V Main janda
Ni Jina Tainu Pyar Karda

Akh Kare Fire Surkhi De naal Di
Koe Karen ga Tu Kaara Ajj Lagda
Dekhi Jaave Na Koye Channa Ghar Phookiya
Tere Bolan Vichon Sek Painda agg Da

Mere Peke Sauhre Dovein Chhutt Jange
Tu Jail Kitte Jaa K Beh Jayi Naa

Tu Ni Bolda tere Ch daaru Boldi
Ve Hadd Je Kuta Ke Beh Jayi Naa
Tu Ni Bolda Tere Ch Daru Boldi
Ve Hadd J Kuta Ke Beh Jayi Naa
Tu Ni Bolda Tere Ch daaru Boldi
Ve Hadd Jeh Kata K Beh Jayi Naa

Oh Hun Nahiyo Jaana billo Mudeya
Oh ek Vaari Jehda Chitt Mod Lai geya
Oh Jatt Nu  KihVailly kine Aakhna
Je Phul Saddeyan Bhaaga Da Tod Lai Geya

Oh Jehda waddu Kattu Laana Hoya
Fir Taa Dekhi Main ek Saar karda

Ohne Takue Chalaun V Main Janda
Ni Jinna Tainu pyar karda
Ohne Takue chalaun V Main Janda
Ni Jina tainu pyar Karda
Ohne Takue Chalaun V Main Janda
Ni Jina Tainu Pyar karda

Ve Hadd Jeh Kata K Beh Jayi Na
Ni Jina Tainu pyaar Karda
Ve Hadd J Kuta Ke Beh Jayi Naa
Ni Jina Tainu Pyar Karda
Ve Hadd Jeh Kata K Beh Jayi Na

Ohne Takue Chalaun Vi Main Janda
Ni Jinna Tainu Pyar Karda


ਟਕੂਏ ਚਲਾਉਣ ਨੀ ਮੈਂ ਜਾਣਦਾ ਦੇ ਪੰਜਾਬੀ ਵਿੱਚ ਬੋਲ


ਵੇ ਮੈਂ ਹੱਥ ਜੋੜਾਂ ਕਿਸੇ ਨਾਲ ਲੜਨਾ ਨਈਂ
ਸਾਡਾ ਮਿੱਤਰਾਂ ਪਿਆਰ ਸਿਰੇ ਚੜਣਾ ਨਈਂ
ਵੇ ਮੈਂ ਹੱਥ ਜੋੜਾਂ ਕਿਸੇ ਨਾਲ ਲੜਨਾ ਨਈਂ
ਸਾਡਾ ਮਿੱਤਰਾਂ ਪਿਆਰ ਸਿਰੇ ਚੜਣਾ ਨਈਂ

ਵੇ ਮੈਂ ਮੰਗੀ ਗਈ ਆਂ ਕਿਸੇ ਹੋਰ ਨਾਲ
ਦਰਾਂ  ਚ ਆਕੇ ਵਹਿ ਜਾਵੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਹੱਡ ਜੇ ਕਟਾਕੇ ਵਹਿਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ

ਵੇ ਹੱਡ ਜੇ ਕਟਾਕੇ ਵਹਿਜੀ ਨਾ 

ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਵਹਿਜੀ ਨਾ

ਐਵੇ ਕਾਹਤੋਂ ਲੂਣ ਵਾਂਗੂ ਖਰੀ ਜਾਨੀ ਏ
ਬਿਨਾਂ ਗੱਲੋ ਹੋਕੇ ਜਹੇ ਭਰੀ ਜਾਨੀ ਏ
ਓ ਐਵੇ ਕਾਹਤੋਂ ਲੂਣ ਵਾਂਗੂ ਖਰੀ ਜਾਨੀ ਏ
ਬਿਨਾਂ ਗੱਲੋ ਹੋਕੇ ਜਹੇ ਭਰੀ ਜਾਨੀ ਏ

ਸਾਹ ਤੇਰੇ ਨਾਲ ਜੀਨੇ ਆ
ਨੀ ਗੱਲ ਦਾ ਕਰਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ

ਵੇ ਮੈਂ ਤੈਨੂੰ ਜਾਣਦੀ ਆ ਸਾਣ ਜੱਟ ਨੂੰ
ਪੀਕੇ ਬੁੱਕਦਾ ਸੰਦੂਰੀ ਜੇਹੀ ਰੰਗ ਦੀ
ਹੋ ਦੇਖੀ 19-21 ਹੋਜੇ ਨਾ
ਵੇ ਮੈਂ ਸੋਹਣਿਆਂ ਖੈਰ ਤੇਰੀ ਮੰਗ ਦੀ
ਦਿਨ ਗਿਨਮੇ ਵਿਆਹ ਦੇ ਵਿਚ ਰਹਿ ਗੇ  
ਤੂੰ ਕਜੀਆਂ ਪਵਾਕੇ ਵਹਿ ਜੀਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਹੱਡ ਜੇ ਕਟਾਕੇ ਵਹਿਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਵਹਿਜੀ ਨਾ

ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਵਹਿ ਜੀ ਨਾ

ਹੋ ਕਦੇ ਖੇਡੀ ਆਂ ਮੈਂ ਨਾ ਕੱਚੀਆਂ ਗੋਲੀਆਂ
ਨਾ ਫੋਕੇ ਫੈਂਟਰਾਂ ਦਾ ਸ਼ੋਕ ਤੇਰੇ ਯਾਰ ਨੂੰ
ਓ ਸੀ ਨਾ ਮੈਂ ਮਿਆਨ ਚੋ ਨਾ ਕੱਢ ਦਾ
ਤੇਰੈ ਅੱਖ ਨਾਲੋਂ ਤਿੱਖੀ ਤਲਵਾਰ ਨੀ
ਹੋ ਬੱਸ ਖੜੀ ਰਹੀ ਨਾਲ ਪੱਟ ਹੋਣੀ ਏ
ਦੇਖੀ ਜੋ ਤੇਰਾ ਯਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਂਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਨ ਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ

ਅੱਖ ਕਰੀ ਫਿਰੇ ਸੁਰਖੀ ਦੇ ਨਾਲ ਦੀ
ਕੋਈ ਕਰੇਗਾ ਕਾਰਾ ਅੱਜ ਲੱਗਦਾ
ਦੇਖੀ ਜਾਵੇ ਨਾ ਚੰਨਾ ਘਰ ਫੂਕਿਆ
ਤੇਰਾ ਬੋਲਾਂ ਵਿੱਚੋ ਸੇਕ  ਪੈਂਦਾ ਅੱਗ ਦਾ
ਮੇਰੇ ਪੈਕੇ ਸੋਹਰੇ ਦੋਵੇ ਛੁੱਡ ਜਾਣਗੇ
ਤੂੰ ਜੇਲ ਕੀਤੇ ਜਾਕੇ ਵਹਿ ਜੀਨਾ
ਤੂੰ ਕਜੀਆਂ ਪਵਾ ਕੇ ਵਹਿ ਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਹੱਡ ਜੇ ਕਟਾਕੇ ਵਹਿਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਵਹਿਜੀ ਨਾ
ਤੂੰ ਨੀ ਬੋਲਦਾ ਤੇਰੇ ਚ ਦਾਰੂ ਬੋਲਦੀ
ਵੇ ਹੱਡ ਜੇ ਕਟਾਕੇ ਵਹਿਜੀ ਨਾ

ਓ ਹੁਣ ਨਹੀਓ ਜਾਣਾ ਮੁੜਿਆ
ਇੱਕ ਵਾਰੀ ਚਿੱਤ ਮੋੜ ਲੈ ਗਿਆ
ਜੱਟ ਨੂੰ ਵੀ ਵੈਲੀ ਕਿੰਨੇ ਆਖਣਾ
ਜੇ ਫੁਲ ਸਾਡੀਆਂ ਬਾਗ਼ਾਂ ਦਾ ਤੋੜ ਲੈ ਗਿਆ

ਹੋ ਜਿਹੜਾ ਵਾਧੂ ਘਾਟੂ ਲੈਣਾ ਹੋਇਆ ਫਿਰਦਾ
ਦੇਖੀ ਮੈਂ ਇੱਕ ਸਾਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਨਦਾ

ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂ ਏ ਚਲਾਉਣ ਵੀ ਮੈਂ ਜਾਣਦਾ
ਨੀ ਜਿੰਨਾ ਤੈਨੂੰ ਪਿਆਰ ਕਰ ਦਾ

ਵੇ ਹੱਡ ਜੇ ਕਟਾਕੇ ਵਹਿਜੀ ਨਾ
ਨੀ ਜਿੰਨਾ ਤੈਨੂੰ ਪਿਆਰ ਕਰ ਦਾ
ਵੇ ਹੱਡ ਜੇ ਕਟਾਕੇ ਵਹਿ ਜੀਨਾ
ਨੀ ਜਿੰਨਾ ਤੈਨੂੰ ਪਿਆਰ ਕਰ ਦਾ
ਵੇ ਹੱਡ ਜੇ ਕਟਾ ਕੇ ਵਹਿ ਜੀ ਨਾ
ਨੀ ਜਿੰਨਾ ਤੈਨੂੰ ਪਿਆਰ ਕਰਦਾ
ਓਨੇ ਟਕੂਏ ਚਲਾਉਣ ਵੀ ਮੈਂ ਜਾਣਦਾ
ਜਿੰਨਾ ਤੈਨੂੰ ਪਿਆਰ ਕਰਦਾ


Takue Chalaon Ni Main Janda Song




No comments:

Powered by Blogger.