Ishq Song Lyrics - Salamat Ali Matoi | Lehmberginni | Ranjit Bawa | New Punjabi Movie Song

 Ishq Song Lyrics: "Ishq" is a spellbinding song brought to life by the incredible vocals of Salamat Ali Matoi. The profound lyrics, crafted by Abid Hussain, delve into the profound theme of love, evoking strong emotions within the listeners. Jaidev Kumar's musical arrangement infuses the composition with layers of depth and sentiment, creating a mesmerizing sonic experience. White Hill Music, a renowned label, proudly presents "Ishq," an enchanting melody that captures the intricacies and intensity of love, leaving a lasting impression on all who hear it. Salamat Ali Matoi's powerful rendition, coupled with the masterful composition and evocative lyrics, make "Ishq" a truly captivating and unforgettable musical masterpiece.

Ishq Song Lyrics








Song Credits:


Movie:      Lehmberginni

Song:         Ishq

Singer:      Salamat Ali Matoi

Lyrics:      Abid Hussain

Music:       Jaidev Kumar

Label:        White Hill Music



Ishq Song Lyrics In Punjabi



ਇਸ਼ਕ ਦਾ ਰੋਗ ਨਾਂ ਲਾਇਓ
ਕਿਸੇ ਸੰਗ ਪਿਆਰ ਨਾਂ ਪਾਇਓ
ਸੂਲੀ ਤੇ ਚੜ੍ਹਨਾ ਪੈਣਾ
ਕੱਚੇ ਤੇ ਤਰਨਾਂ ਪੈਣਾ
ਆਸ਼ਿਕਾਂ ਨੂੰ ਦੇਵੇ ਸਦਾ ਇਸ਼ਕ ਖੁਮਾਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
 

ਇਸ਼ਕੇ ਦੇ ਨਾਲ ਨਾਂ ਤੂੰ ਨਜ਼ਰਾਂ ਮਿਲਾ ਲਵੀਂ
ਕਦੀ ਵੀ ਨਾ ਯਾਰਾ ਇਹਨੂੰ ਆਪਣਾ ਬਣਾ ਲਵੀਂ
ਰਾਤਾਂ ਨੂੰ ਸੌਂਣ ਨੀਂ ਦਿੰਦਾ
ਅੱਖੀਆਂ ਨੂੰ ਰੋਣ ਨੀਂ ਦਿੰਦਾ
ਤਾਰੇ ਗਿਣ ਲੰਘ ਦੀਆਂ ਰਾਤਾਂ
ਦੇਂਦਾ ਏ ਇਸ਼ਕ ਸੌਗਾਤਾਂ
ਤੱਪਦੇ ਥਲਾਂ ਚ ਇਹਨੇ ਸੱਸੀਆਂ ਨੇ ਸਾੜੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ


ਲੱਗਦੀ ਨਾਲੋਂ ਟੁੱਟ ਦੀ ਚੰਗੀ 
ਓਹ ਜੇਹੜੀ ਬੇਕਦਰਾਂ ਦੀ ਯਾਰੀ
ਚੰਗਾ ਹੋਇਆ ਲੜ ਨੇੜਿਓਂ ਛੁੱਟਿਆ
ਓਹ ਮੇਰੀ ਉਮਰ ਨਾਂ ਬੀਤੀ ਸਾਰੀ


ਤਾਂਵਾਂ ਵਿਚ ਰੁਲ ਜਾਣਾ ਏ 
ਖੁਦ ਨੂੰ ਤੂੰ ਭੁੱਲ ਜਾਣਾ ਏ
ਬਣ ਜਾਣਾ ਜੱਗ ਦਾ ਹਾਸਾ
ਦਿੰਦਾ ਨਈਂ ਇਸ਼ਕ ਦਿਲਾਸਾ
ਪਾਣੀ ਵਿਚ ਡੋਬ ਇਹਨੇ ਸੋਹਣੀਆਂ ਨੇ ਮਾਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
ਇਸ਼ਕ ਚਲਾਉਂਦਾ ਸਦਾ ਦਿਲਾਂ ਉੱਤੇ ਆਰੀਆਂ
 



Ishq Song Lyrics In English


Ishq da Rog na layeo
Kise sang pyar na payeo
Sooli te chadna paina 
Kache te tarna paina
Ashiqa nu deve sadha Ishq khumari'an
Ishq chalaunda sadha dilan utye aari'an 
Ishq chalaunda sadha dilan utye aari'an



Ishqe de nal na tu Nazraan Mila Lavi
Kadi v na yaara ehnu apna bnna Lavi
Ratan nu soun ni dinda
Ankhiy'an nu Ron ni dinda
Tare ginn Lang diyan Raatan
Denda a Ishq sougata'n
Tapde thala ch ehne sasiyan ne saddi'an
Ishq chalaunda sadha dilan utye aari'an 



Lag'di nalo tut di changi
Oh jehdi bekadran di yaari
Changa hoyea lad nedde'on chhuteya
Oh meri Umar na biti sari



Tava vich rul Jana a
Khud nu tu bhul Jana a
Bann Jana jag da hasa 
Dinda nae Ishq dilasa
Pani vich dob ehne sasi'an ne mari'an
Ishq chalaunda sadha dilan utye aari'an 
Ishq chalaunda sadha dilan utye aari'an



Ishq Song Full Video






No comments:

Powered by Blogger.