ਬਠਿੰਡਾ ਜੇਲ੍ਹ ''ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ''ਤੇ ਰਾਤੋ-ਰਾਤ ਵੱਡਾ ਐਕਸ਼ਨ, ਪੜ੍ਹੋ ਪੂਰੀ ਖਬਰ

 ਪੰਜਾਬ ਦੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। 

ਖ਼ਬਰਾਂ ਮੁਤਾਬਕ, ਜੱਗੂ ਭਗਵਾਨਪੁਰੀਆ ਨੂੰ ਬੀਤੀ ਰਾਤ ਬਠਿੰਡਾ ਜੇਲ੍ਹ ਤੋਂ ਅਸਾਮ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਸ ਨੂੰ ਪਹਿਲਾਂ ਬਠਿੰਡਾ ਤੋਂ ਚੰਡੀਗੜ੍ਹ ਲਿਜਾਇਆ ਗਿਆ ਅਤੇ ਫਿਰ ਚੰਡੀਗੜ੍ਹ ਤੋਂ ਹਵਾਈ ਜਹਾਜ਼ ਰਾਹੀਂ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ। 

ਇਹ ਵੀ ਪੜ੍ਹੋ:-  ਹੋਟਲ 'ਚੋਂ ਨਬਾਲਿਗ ਮੁੰਡੇ ਨਾਲ 22 ਕੁੜੀਆਂ ਫੜੀਆਂ, ਪੁਲਿਸ ਵੱਲੋਂ ਹੈਰਾਨ ਕਰਨ ਵਾਲਾ ਖੁਲਾਸਾ...

ਇਹ ਕਾਰਵਾਈ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਕੀਤੀ ਹੈ। ਐੱਨ. ਸੀ. ਬੀ. ਦੀ ਇਸ ਸਖ਼ਤ ਕਾਰਵਾਈ ਨੂੰ ਪੰਜਾਬ ਵਿੱਚ ਗੈਂਗਸਟਰਾਂ ਦੀ ਜੰਗ ਅਤੇ ਨਸ਼ਿਆਂ ਦੇ ਨੈੱਟਵਰਕ ਲਈ ਵੱਡਾ ਝਟਕਾ ਸਮਝਿਆ ਜਾ ਰਿਹਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਆਗਾਮੀ ਸਮੇਂ ਵਿੱਚ ਹੋਰ ਵੱਡੇ ਅਪਰਾਧੀਆਂ ਨੂੰ ਵੀ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ।  

ਇਹ ਵੀ ਪੜ੍ਹੋ:-  ਕੁੜੀ ਨੇ ਲਾਂਚ ਕੀਤਾ 'ਗਰਲਫ੍ਰੈਂਡ ਸਬਸਕ੍ਰਿਪਸ਼ਨ ਪਲਾਨ', ਪੈਸੇ ਦੇ ਕੇ ਘਰ ਲਿਆਓ ਪ੍ਰੇਮਿਕਾ

ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਦੇ ਖਿਲਾਫ਼ 128 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚੋਂ 13 ਮੁਕੱਦਮੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਸ਼ਾਮਲ ਹਨ।

ਇਹ ਵੀ ਪੜ੍ਹੋ:-  ਪੰਜਾਬ ''ਚ ਇਕ ਹੋਰ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ

Big news is emerging regarding the notorious gangster of Punjab, Jaggu Bhagwanpuria. Reports indicate that he was transferred from Bathinda Jail to an Assam jail last night. The transfer process involved multiple stages: from Bathinda to Chandigarh, and then by flight to Assam.


This action has been carried out by the Narcotics Control Bureau (NCB), marking a significant move in the fight against the gang wars and drug networks in Punjab. Sources suggest that other major criminals may also be moved to Assam jails in the near future.


It is important to note that Jaggu Bhagwanpuria has 128 cases registered against him, including 13 under the Narcotic Drugs and Psychotropic Substances (NDPS) Act. This development is seen as a major blow to his criminal activities.


No comments:

Powered by Blogger.