ਪੰਜਾਬ 'ਚ ਹੋਇਆ ਇੱਕ ਹੋਰ ਵੱਡਾ ਇਨਕਾਉਂਟਰ, ਅੱਗੇ ਪੜ੍ਹੋ ਪੂਰੀ ਖਬਰ।
ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਟਰ ਨਜ਼ਦੀਕ ਪੁਲਸ ਵੱਲੋਂ ਰਿਕਵਰੀ ਲਈ ਲਿਜਾਂਦੇ ਸਮੇਂ ਗੈਂਗਸਟਰ ਤੇ ਪੁਲਸ ਦਰਮਿਆਨ ਮੁੱਠਭੇੜ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੇ ਜਵਾਬੀ ਫਾਇਰ ਉਕਤ ਗੈਂਗਸਟਰ ਕੁਲਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੋਮਾ ਬੋਝਾ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ:- ਮੇਰਾ ਬੇਟਾ ਮੇਰਾ ਵਾਰਸ ਨਹੀਂ ਹੋਵੇਗਾ...' ਅਮਿਤਾਭ ਬੱਚਨ ਨੇ ਕੀਤਾ ਪੋਸਟ, ਦੱਸਿਆ ਕੌਣ ਬਣੇਗਾ ਉਤਰਾਧਿਕਾਰੀ?
ਉਕਤ ਗੈਂਗਸਟਰ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐਂਮਰਜੈਸੀ ਵਿਭਾਗ 'ਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਉਕਤ ਗੈਂਗਸਟਰ ਨੂੰ ਬੀਤੇ ਸਮੇਂ ਦੌਰਾਨ ਪਿੰਡ ਖੱਬੇ ਰਾਜਪੂਤਾਂ ਵਿਖੇ ਇੱਕ ਖੇਡ ਸਮਾਗਮ ਦੌਰਾਨ ਗੋਲੀਆਂ ਚਲਾਉਣ ਦੇ ਜੁਰਮ ਹੇਠ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੋਇਆ ਸੀ ਅਤੇ ਇਸ ਖੇਡ ਸਮਾਗਮ ਦੌਰਾਨ 13 ਸਾਲਾ ਨੌਜਵਾਨ ਖਿਡਾਰੀ ਦੀ ਮੌਤ ਵੀ ਹੋ ਗਈ ਸੀ।
ਇਹ ਵੀ ਪੜ੍ਹੋ:- ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ !, 1 ਅਪ੍ਰੈਲ ਤੋਂ ਜ਼ਿਆਦਾ ਭਰਨਾ ਪਵੇਗਾ ਬਿੱਲ...ਬਿਜਲੀ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ...
A recent encounter between a gangster and the police has come to light while the police were taking the gangster for a recovery operation near Buttar village in Tehsil Baba Bakala Sahib. The gangster, Kulbir Singh, son of Ranjit Singh and a resident of Bhoma Bojha, was injured in the police's retaliatory gunfire.
Kulbir Singh was subsequently admitted to the emergency department of Civil Hospital Baba Bakala Sahib. It is important to note that Kulbir Singh had previously been arrested by the police for his involvement in a shooting incident during a sports event in village Khwa Rajputan, where a 13-year-old young player tragically lost his life.
No comments: