ਮੇਰਾ ਬੇਟਾ ਮੇਰਾ ਵਾਰਸ ਨਹੀਂ ਹੋਵੇਗਾ...' ਅਮਿਤਾਭ ਬੱਚਨ ਨੇ ਕੀਤਾ ਪੋਸਟ, ਦੱਸਿਆ ਕੌਣ ਬਣੇਗਾ ਉਤਰਾਧਿਕਾਰੀ?

 ਅਮਿਤਾਭ ਬੱਚਨ ਬਾਲੀਵੁੱਡ ਦੇ ਸੁਪਰਸਟਾਰ ਹਨ। ਉਨ੍ਹਾਂ ਨੂੰ ਪਰਦੇ ਉਤੇ ਅਦਾਕਾਰੀ ਕਰਦੇ ਹੋਏ 50 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਅੱਜ ਵੀ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਕੀਲ ਕੇ ਰੱਖ ਦਿੰਦੇ ਹਨ।




 82 ਸਾਲ ਦੇ ਬਿਗ ਬੀ ਅਕਸਰ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੇ ਹਨ। ਅਕਸਰ ਆਪਣੀਆਂ ਪੋਸਟਾਂ ਨਾਲ ਲੋਕਾਂ ਨੂੰ ਹੈਰਾਨ ਕਰਨ ਵਾਲੇ ਅਮਿਤਾਭ ਨੇ ਇਕ ਵਾਰ ਫਿਰ ਆਪਣੀ ਇਕ ਨਵੀਂ Cryptic ਪੋਸਟ ਨਾਲ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।

ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ ‘ਤੇ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਬੇਟੇ ਅਤੇ ਉਨ੍ਹਾਂ ਦਾ ਵਾਰਿਸ ਕੌਣ ਹੋਵੇਗਾ ਬਾਰੇ ਟਵੀਟ ਕੀਤਾ ਹੈ, ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ ਅਤੇ ਪੁੱਛ ਰਹੇ ਹਨ ਕਿ ਉਹ ਕੀ ਕਹਿਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:-  ਕਤਲ ਤੋਂ ਬਾਅਦ ਬੈੱਡ 'ਤੇ ਰੱਖੀ ਪਤੀ ਦੀ ਲਾਸ਼, ਫਿਰ ਓਸੇ ਬੈੱਡ 'ਤੇ ਸੁੱਤੀ ਪ੍ਰੇਮੀ ਨਾਲ...ਮੁਸਕਾਨ ਦਾ ਸ਼ੈਤਾਨੀ ਦਿਮਾਗ...

ਐਕਸ ਉਤੇ ਪੋਸਟ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਲਿਖਿਆ, ‘ਮੇਰੇ ਬੇਟੇ, ਬੇਟੇ ਹੋਣ ਦੇ ਨਾਤੇ ਮੇਰੇ ਉਤਰਾਧਿਕਾਰੀ ਨਹੀਂ ਹੋਣਗੇ, ਜੋ ਮੇਰੇ ਵਾਰਿਸ ਹੋਣਗੇ ਉਹ ਮੇਰੇ ਬੇਟੇ ਹੋਣਗੇ। ਸਤਿਕਾਰਯੋਗ ਬਾਬੂ ਜੀ ਦੇ ਸ਼ਬਦ ਅਤੇ ਅਭਿਸ਼ੇਕ ਇਸ ਨੂੰ ਨਿਭਾ ਰਹੇ ਹਨ।’ ਉਨ੍ਹਾਂ ਨੇ ਅੱਗੇ ਲਿਖਿਆ - ‘ਹੇਠਾਂ ਵੀ ਪੜ੍ਹੋ, ਇੱਕ ਨਵੀਂ ਸ਼ੁਰੂਆਤ’।



ਅਮਿਤਾਭ ਨੂੰ ਪੂਰਾ ਅੰਦਾਜ਼ਾ ਸੀ ਕਿ ਇਸ ਪੋਸਟ ਨੂੰ ਦੇਖ ਕੇ ਲੋਕ ਜ਼ਰੂਰ ਹੈਰਾਨ ਰਹਿ ਜਾਣਗੇ। ਇਸ ਲਈ ਉਨ੍ਹਾਂ ਨੇ ਅੱਗੇ ਇਸ ਪੋਸਟ ਦਾ ਕਾਰਨ ਵੀ ਦੱਸ ਦਿੱਤਾ।


ਇਹ ਵੀ ਪੜ੍ਹੋ:-  ਆਹ ਗੰਦੇ ਕੰਮ ਲਈ ਪਤਨੀ ਮੰਗਦੀ ਸੀ 5 ਹਜ਼ਾਰ ਰੁਪਏ! ਨਿੱਜੀ ਅੰਗ 'ਤੇ....; ਪਤੀ ਨੇ ਰੋ-ਰੋ ਕੇ ਸੁਣਾਈ ਪਤਨੀ ਵੱਲੋਂ ਕੀਤੀ ਜਾਂਦੀ ਤਸ਼ੱਦਦ ਦੀ ਦਾਸਤਾਨ, ਪੜ੍ਹੋ ਪੂਰੀ ਖਬਰ

ਦਰਅਸਲ, ਅਭਿਸ਼ੇਕ ਨੇ ਹਾਲ ਹੀ ‘ਚ ਯੂਰਪੀਅਨ ਟੀ-20 ਕ੍ਰਿਕਟ ਲੀਗ ਨਾਲ ਹੱਥ ਮਿਲਾਇਆ ਹੈ। ਉਹ ਇਸ ਲੀਗ ਦੇ ਸਹਿ-ਸੰਸਥਾਪਕ ਅਤੇ ਪ੍ਰਮੋਟਰ ਹਨ। ਇਹ ਲੀਗ 15 ਜੁਲਾਈ ਤੋਂ ਯੂਰਪ ਵਿੱਚ ਸ਼ੁਰੂ ਹੋ ਰਹੀ ਹੈ, ਜਿਸ ਵਿੱਚ ਤਿੰਨ ਦੇਸ਼ਾਂ ਦੀਆਂ 6 ਟੀਮਾਂ ਹਿੱਸਾ ਲੈਣਗੀਆਂ। ਅਮਿਤਾਭ ਨੇ ਇਸ ਨਵੀਂ ਸ਼ੁਰੂਆਤ ਨੂੰ ਲੈ ਕੇ ਬੇਟੇ ਅਤੇ ਉਤਰਾਧਿਕਾਰੀ ਵਾਲਾ ਪੋਸਟ ਕੀਤਾ।


Amitabh Bachchan is a Bollywood megastar. It has been more than 50 years since he acted on screen and even today he amazes people with his acting. 82-year-old Big B is very active on social media. Amitabh, who often surprises people with his posts, has once again created a stir on social media with his cryptic post.


Amitabh Bachchan often shares his heart on social media. Recently, he has tweeted about his son and his heir, seeing which fans have become upset and are asking what he wants to say.


While sharing the post on X, Amitabh wrote, 'My son, as a son, I will not be his successor, whoever will be my heir will be my son. Respected Babu Ji's words and Abhishek are fulfilling this.' He further wrote - 'Read below too, a new beginning'.


Amitabh expected that people would be surprised to see this post. So he further explained the reason for this post.


Actually, Abhishek has recently joined hands with the European T20 Cricket League. He is the co-founder and promoter of this league. This league is starting in Europe from July 15, in which 6 teams from three countries will participate. Amitabh made a post about his son and successor regarding this new beginning.


No comments:

Powered by Blogger.