ਕਤਲ ਤੋਂ ਬਾਅਦ ਬੈੱਡ 'ਤੇ ਰੱਖੀ ਪਤੀ ਦੀ ਲਾਸ਼, ਫਿਰ ਓਸੇ ਬੈੱਡ 'ਤੇ ਸੁੱਤੀ ਪ੍ਰੇਮੀ ਨਾਲ...ਮੁਸਕਾਨ ਦਾ ਸ਼ੈਤਾਨੀ ਦਿਮਾਗ...

 ਉੱਤਰ ਪ੍ਰਦੇਸ਼ ਦੇ ਮੇਰਠ ਦੇ ਥਾਣਾ ਬ੍ਰਹਮਪੁਰੀ ਇਲਾਕੇ ਦੇ ਇੰਦਰਾ ਨਗਰ ਵਿੱਚ ਵਾਪਰੇ ਸਨਸਨੀਖੇਜ਼ ਸੌਰਭ ਕੁਮਾਰ ਕਤ/ਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। 



ਇਸ ਕ/ਤਲ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਸੌਰਭ, ਜੋ ਕਿ ਮਰਚੈਂਟ ਨੇਵੀ ਦਾ ਸਾਬਕਾ ਕਰਮਚਾਰੀ ਸੀ, ਸ਼ਾਇਦ ਇਸ ਗੱਲ ਤੋਂ ਅਣਜਾਣ ਸੀ ਕਿ ਉਸਦੀ ਕਈ ਸਾਲਾਂ ਦੀ ਪ੍ਰੇਮ ਕਹਾਣੀ ਦਾ ਉਸਦੀ ਆਪਣੀ ਮੌ/ਤ ਨਾਲ ਭਿਆਨਕ ਅੰਤ ਹੋਵੇਗਾ। ਮੁਸਕਾਨ ਅਤੇ ਸਾਹਿਲ ਨੇ ਸੌਰਭ ਦਾ ਕਤ/ਲ ਕਰਨ ਦੇ ਤਰੀਕੇ ਤੋਂ ਪੁਲਿਸ ਵੀ ਹੈਰਾਨ ਹੈ। ਇਸ ਕਤਲ ਦੀ ਯੋਜਨਾ 800 ਰੁਪਏ ਦੇ ਦੋ ਚਾਕੂ, 300 ਰੁਪਏ ਦੇ ਇੱਕ ਰੇਜ਼ਰ ਅਤੇ ਡਾਕਟਰ ਦੀ ਪਰਚੀ ਦੀ ਵਰਤੋਂ ਕਰਕੇ ਬਣਾਈ ਗਈ

ਇਹ ਵੀ ਪੜ੍ਹੋ:-  ਆਹ ਗੰਦੇ ਕੰਮ ਲਈ ਪਤਨੀ ਮੰਗਦੀ ਸੀ 5 ਹਜ਼ਾਰ ਰੁਪਏ! ਨਿੱਜੀ ਅੰਗ 'ਤੇ....; ਪਤੀ ਨੇ ਰੋ-ਰੋ ਕੇ ਸੁਣਾਈ ਪਤਨੀ ਵੱਲੋਂ ਕੀਤੀ ਜਾਂਦੀ ਤਸ਼ੱਦਦ ਦੀ ਦਾਸਤਾਨ, ਪੜ੍ਹੋ ਪੂਰੀ ਖਬਰ

ਹੁਣ ਇਸ ਕ/ਤਲ ਕੇਸ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੋਇਆ ਹੈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, ਸੌਰਭ ਦੇ ਕਤਲ ਤੋਂ ਬਾਅਦ, ਮੁਸਕਾਨ ਉਸੇ ਬਿਸਤਰੇ ‘ਤੇ ਸੌਂਦੀ ਰਹੀ ਜਿਸ ਵਿੱਚ ਸਾਹਿਲ ਨੇ ਧ/ੜ ਰੱਖਿਆ ਸੀ। ਉਸਦਾ ਪ੍ਰੇਮੀ ਵੀ ਇੱਥੇ ਮੌਜੂਦ ਸੀ। ਇੰਨਾ ਹੀ ਨਹੀਂ, ਸੌਰਭ ਦੇ ਕਤ/ਲ ਤੋਂ ਬਾਅਦ, ਦੋਵੇਂ ਉਸਦੇ ਪੈਸਿਆਂ ‘ਤੇ ਮਸਤੀ ਕਰਨ ਲਈ ਸ਼ਿਮਲਾ ਅਤੇ ਮਨਾਲੀ ਚਲੇ ਗਏ ਸਨ।

ਇਹ ਵੀ ਪੜ੍ਹੋ:- ‘ਸਲਮਾਨ ਨੇ ਮੈਨੂੰ ਆਪਣੇ ਫਾਰਮ ਹਾਊਸ 'ਚ ਬੁਲਾਇਆ, ਸਵੇਰ ਤੋਂ ਰਾਤ ਤੱਕ.. 3 ਦਿਨ...’ ਵੱਡੇ ਅਦਾਕਾਰ ਦੀ ਧੀ ਨੇ ਸਲਮਾਨ ਦੇ ਖੋਲ੍ਹੇ ਭੇਤ

The sensational mu/rder case of Saurabh Kumar, a former merchant navy employee, in the Brahmpuri area under Meerut police station’s Indira Nagar, 


continues to unravel with one startling revelation after another. After kil/ling Saurabh, Muskan and her lover Sahil reportedly traveled to Shimla and Manali, enjoying themselves with the money taken from their vi/ctim. The police are stunned by the bru/tal manner in which the duo executed the mu/rder, using two kni/ves costing Rs 800, a razo(r priced at Rs 300, and even a doctor’s prescription to devise their plan. 

Adding to the horror, a media report disclosed that Muskan slept on the very bed where Sahil had placed Saurabh’s tor/so after the m/urder, with her lover by her side. Unbeknownst to Saurabh, his years-long love story would meet a tragic and gru/esome end at the hands of those he trusted. The chilling details of this cri/me have left the community reeling, with public outrage growing stronger by the day, as this case shakes everyone to the core.

No comments:

Powered by Blogger.