Mere kol song is in Punjabi movie Moh. It's written by Jani and sung by afsana Khan. It's a beautiful song, iIn this post we are sharing Mere Kol song's lyrics.
Song :- Mere Kol
Singer :- Afsana Khan
Lyrics :- Jaani
Music :- B Praak
Label :- Tips Punjabi
Mere Kol Song Lyrics
Mere kol aake
Mere kol aa ke pyar jaga k
Mere kol aa ke pyar jaga k
Hawa hi ho gya apna bana k
Suli latka k zehar khila k
Zamane ton dar beh gya
Choodiyan paake
Nazran chura k palkan jhuka ke
Hawa hi ho gaya apna bana k
Mere kol aake
Mera ena bura kise ne
Haal ni kita
Main vi phull dekheya
Kandeyan da khayal ni kita
Mera ena bura kise ne
Haal ni kita
Main vi phull dekheya
Kandeyan da khayal ni kita
Tu mera naal ni kitta
Haye pyar ve sajna
Gala ghutt de mera
Ho mainu maar de sajna
Rona sikha k pagal bana ke
Hawa hi ho gaya apna bana k
Mere kol aake pyar jaga k
Mere kol aake pyar jaga ke
Hawa hi ho gaya apna banna k
Mere kol aake
Jihna nu waha de baare
Kujh vi malum nahi
Jihna diya aklan te
Jisman de kund nahi
Samajh na aayi aaj tak
Eh gall mainu
Ke tere jaise log jaani
Paida hi kyon hunde ne
Ho tere kar ke jaani
Agg seki jaana ae
Kalon buriyan nazaran naal
Zamana vekhi jaanda a
Ho mathe teki jaanda ae
Par izzat nai karda
Rabb vi gareeban de
Hun ghare nahi wadh da
Sharam luta ke izzat gawa ke
Hawa hi ho gaya apna bana k
Mere kol aake pyar jaga k
Hawa hi ho gaya apna bana ke
Mere kol aake
Mere Kol song Lyrics in Punjabi
ਮੇਰੇ ਕੋਲ ਆਕੇ
ਮੇਰੇ ਕੋਲ ਆ ਕੇ ਪਿਆਰ ਜਗਾ ਕੇ
ਮੇਰੇ ਕੋਲ ਆ ਕੇ ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਸੂਲੀ ਲਟਕਾ ਕੇ ਜ਼ਹਰ ਖਿਲਾ ਕੇ
ਜ਼ਮਾਨੇ ਤੋਂ ਡਰ ਬਹਿ ਗਿਆ
ਚੂੜੀਆਂ ਪਾ ਕੇ
ਨਜ਼ਰਾਂ ਚੂਰਾ ਕੇ ਪਲਕਾਂ ਝੁਕਾ ਕੇ
ਹਵਾ ਹੀ ਹੋ ਗਿਆਂ ਆਪਨਾ ਬਣਾ ਕੇ
ਮੇਰੇ ਕੋਲ ਆ ਕੇ
ਮੇਰਾ ਏਨਾ ਬੁਰਾ ਕਿਸੇ ਨੇ
ਹਾਲ ਨੀ ਕਿਤਾ
ਮੈਂ ਵੀ ਫੁਲ ਦੇਖਿਆ
ਕੰਡੇਆਂ ਦਾ ਖਿਆਲ ਨੀ ਕਿਤਾ
ਮੇਰਾ ਏਨਾ ਬੁਰਾ ਕਿਸੇ ਨੇ
ਹਾਲ ਨੀ ਕਿਤਾ
ਮੈਂ ਵੀ ਫੁਲ ਦੇਖਿਆ
ਕੰਡੇਆਂ ਦਾ ਖਿਆਲ ਨੀ ਕਿਤਾ
ਤੂ ਮੇਰੇ ਨਾਲ ਨੀ ਕੀਤਾ
ਹਾਏ ਪਿਆਰ ਵੇ ਸੱਜਣਾ
ਗਲਾ ਘੁੱਟ ਦੇ ਮੇਰਾ
ਹੋ ਮੈਂਨੁੰ ਮਾਰ ਦੇ ਸਾਜਨਾ
ਰੋਣਾ ਸਿੱਖਾ ਕੇ ਪਾਗਲ ਬਣਾ ਕੇ
ਹਵਾ ਹੀ ਹੋ ਗਿਆ ਆਪਨਾ ਬਣਾ ਕੇ
ਮੇਰੇ ਕੋਲ ਆਕੇ ਪਿਆਰ ਜਗਾ ਕੇ
ਮੇਰੇ ਕੋਲ ਆਕੇ ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਮੇਰੇ ਕੋਲ ਆ ਕੇ
ਜਿਨਾ ਨੂ ਵਾਹਾ ਦੇ ਬਾਰੇ
ਕੁਝ ਵੀ ਮਲੁਮ ਨਾਹੀ
ਜਿਨਾ ਦੀਆ ਅਕਲਾਂ ਤੇਰੀ
ਜਿਸਮਾਨ ਦੇ ਕੁੰਦ ਨਹੀਂ
ਸਮਝ ਨ ਆਈ ਆਜ ਤਕ
ਏਹਿ ਗਲ਼ ਮੈਂਨੁੰ ॥
ਕੇ ਤੇਰੇ ਜੈਸੇ ਲੋਗ ਜਾਨੀ
ਪੈਦਾ ਹੀ ਕਿਉਂ ਹੁੰਦੇ ਨੇ
ਹੋ ਤੇਰੇ ਕਰ ਕੇ ਜਾਨੀ
ਅਗ ਸੇਕਿ ਜਾਨਾ ਏ
ਕਲੋਂ ਬੁਰੀਆਂ ਨਜ਼ਰਾਂ ਨਾਲ
ਜ਼ਮਾਨਾ ਵੇਖੀ ਜੰਡਾ ਏ
ਹੋ ਮਾਤੇ ਤਕੀ ਜੰਦਾ ਏ
ਪਰ ਇਜ਼ਤ ਨਈ ਕਰਦਾ
ਰੱਬ ਵੀ ਗਰੀਬਾਂ ਦੇ
ਹੁਂ ਘਰੇ ਨਾ ਵਧ ਦਾ
ਸ਼ਰਮ ਲੁਟਾ ਕੇ ਇਜ਼ਤ ਗਾਵਾ ਕੇ
ਹਵਾ ਹੀ ਹੋ ਗਿਆ ਆਪਨਾ ਬਣ ਕੇ
ਮੇਰੇ ਕੋਲ ਆਕੇ ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਮੇਰੇ ਕੋਲ ਆਕੇ ।
No comments: