Parohna Banke Song Lyrics: "Jodi" is a Indian Punjabi romantic drama film, and the song "Parohna Banke" is one of its popular tracks. The song is sung by Diljit Dosanjh and Nimrat Khaira, two renowned Punjabi singers known for their melodious voices. The lyrics of the song are penned by Raj Ranjodh, a prominent Punjabi lyricist known for his profound and meaningful words. The music is composed by Tru Skool, a famous music director known for his fusion of Punjabi and Western music. The song is released under the label "Rhythm Boyz," a leading music production company that has produced many blockbuster Punjabi songs. Overall, "Parohna Banke" is a soulful track that perfectly blends the rich Punjabi music culture with contemporary music, making it a hit among music lovers.
Song Details:
Movie: Jodi
Song: Parohna Banke
Singer: Diljit Dosanjh, Nimrat Khaira
Lyrics: Raj Ranjodh
Music: Tru Skool
Label: Rhythm Boyz
Parohna Banke Song Lyrics in Punjabi
ਹੁਦੀਂਆ ਨਾ ਲਵ ਮੈਰਿਜਾ ਵੇ ਬਾਪੂ ਚੰਦਰਾ ਅੜਬ ਐਂ ਬਾਹਲਾ
ਬੇਬੇ ਨੇ ਮਰੋੜੀ ਗੁੱਤ ਤੇ ਵੇ ਭੇਦ ਖੁੱਲ੍ਹ ਗਿਆ ਯਾਰਾ
ਵੀਰਾਂ ਤੇਰਾ ਘਰ ਲੱਭ ਲਿਆ, ਵੀਰਾਂ ਤੇਰਾ ਘਰ ਲੱਭ ਲਿਆ
ਤੋਰੀ ਗੱਲ ਵੇ ਵਿਚੋਲਾ ਕੋਈ ਕਰ ਕੇ
ਘਰ ਦਿਆਂ ਨੂੰ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ਗੇ ਭਲ ਕੇ
ਘਰ ਦਿਆਂ ਨੂੰ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ਗੇ ਭਲ ਕੇ.....
ਓ ਯਾਰ ਤੇਰਾ ਫਿਰੇ ਉੱਡਿਆ
ਨੀ ਅੱਜ ਮੁੱਛ ਨੂੰ ਮੋਚਨਾ ਲਾਇਆ
ਓ ਠੁਕਵੀਂ ਜੀ ਪੱਗ ਬੰਨ੍ਹ ਕੇ
ਘੋੜੀ ਵਾਂਗਰਾਂ ਬੂਲਟ ਲਿਸ਼ਕਾਇਆ
ਓ ਪਾਇਆ ਬਿਲੋ ਲੋਈ ਕੁੜਤਾ
ਓ ਪਾਇਆ ਬਿਲੋ ਲੋਈ ਕੁੜਤਾ
ਬੈਠਾ ਜੱਟ ਨੀਂ ਤਿਆਰੀ ਕਰ ਕੇ
ਓ ਪੱਟਣਾ ਖਰੂਦ ਬੱਲੀਏ
ਨੀਂ ਥੋਡੇ ਘਰੇ ਦਾ ਪ੍ਰਾਹੁਣਾ ਬਣ ਕੇ
ਓ ਪੱਟਣਾ ਖਰੂਦ ਬੱਲੀਏ
ਨੀਂ ਥੋਡੇ ਘਰੇ ਦਾ ਪ੍ਰਾਹੁਣਾ ਬਣ ਕੇ
ਓ ਢੋਲੀ ਕੋਲੋਂ ਗੀਤ ਮੁਕ ਗਏ
ਨਹੀਓਂ ਭੰਗੜਾ ਮੁੱਕਣ ਤੇ ਆਇਆ
ਵੇ ਸਾਡੇ ਘਰ ਗਾਉਂਣ ਰੱਖ ਤਾਂ
ਅਸਾਂ ਲਾਟੂਆਂ ਨਾ ਵੇਹੜਾ ਲਿਸ਼ਕਾਇਆ
ਓ ਵਿਹੜਾ ਕਰੂ ਧੰਨ ਧੰਨ ਨੀਂ
ਵਿਹੜਾ ਕਰੂ ਧੰਨ ਧੰਨ ਨੀਂ
ਸਾਡੇ ਘਰ ਚ ਪੰਜੇਬ ਤੇਰੀ ਛਣਕੇ
ਘਰ ਦਿਆਂ ਨੂੰ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ਗੇ ਭਲ ਕੇ
ਘਰ ਦਿਆਂ ਨੂੰ ਸੂਹ ਲੱਗ ਗਈ
ਤੇਰੇ ਘਰ ਨੂੰ ਆਉਣ ਗੇ ਭਲ ਕੇ
ਓ ਪੱਟਣਾ ਖਰੂਦ ਬੱਲੀਏ
ਨੀਂ ਥੋਡੇ ਘਰੇ ਦਾ ਪ੍ਰਾਹੁਣਾ ਬਣ ਕੇ
ਪੱਟਣਾ ਖਰੂਦ ਬੱਲੀਏ
ਨੀਂ ਥੋਡੇ ਘਰੇ ਦਾ ਪ੍ਰਾਹੁਣਾ ਬਣ ਕੇ
Parohna Banke Lyrics in English
Hundiya na love marriage'an
Ve Bapu Chandra Arbh Aa Bahla
Bebe Ne Marodi Gutt Ve
Ta Bhed Khull Gya Yaara
Veera'n Tera Ghar Labh Lya
Veera'n Tera Ghar Labh Lya
Tori Gall Ve Vichola Koe Kr K
Ghar Dya'n Nu Sooh Lagg Gye
Tere Ghar Nu Aaun Ge Bhal K
Ghar Dya'n Nu Sooh Lagg Gye
Tere Ghar Nu Aaun Ge Bhal K.....
O Yaar Tera Firye Uddey'a
Ni Aaj Muchh Nu Mochna Laye'aa
O Thukvi'n G Pugg Bann K
Ghodi Vangra'n Bullet Lishkayea
O Payea Billo Loe Kurta
O Payea Billo Loe Kurta
Baitha Jatt Ni Tyari Kar K
O Pat'na Khrood Balliye
Ni Thode Ghar Da Parohna Bann K
OPat'na Khrood Balliye
Ni Thode Ghar Da Parohna Bann K
O Dholi Kolo'n Geet Mukk Gye
Nhiy'on Bhangra Mukk'an Ta Ayaa
Ve Sade Ghar Gaoon Rakh Ta
Assa'n Lattua Na Vehra Lishkayea
O Vehda Kru Dhan Dhan Ni
Vehda Kru Dhan Dhan Ni
Ghar Dya'n Nu Sooh Lagg Gye
Tere Ghar Nu Aaun Ge Bhal K
Ghar Dya'n Nu Sooh Lagg Gye
Tere Ghar Nu Aaun Ge Bhal K
O Pat'na Khrood Balliye
Ni Thode Ghar Da Parohna Bann K
Pat'na Khrood Balliye
Ni Thode Ghar Da Parohna Bann K
Parohna Bann Song Video
"Parohna Banke" is more than just a song; it's a beautiful blend of Punjabi culture and modern music that showcases the richness of our musical heritage. The mesmerizing voice of Diljit Dosanjh and the enchanting voice of Nimrat Khaira, coupled with the magical music of Tru Skool, have created a song that will stay with us forever. With its heartwarming lyrics and captivating music, This song has surely found a special place in the hearts of all Punjabi music lovers.
No comments: