Chann Sitare lyrics - Ammy Virk | Oye Makhna

 Chann Sitare Song Lyrics: Chann Sitare" is a beautiful and soulful song from the Punjabi movie "Oye Makhna". Sung by the talented Ammy Virk and composed by Avvy Sra, this song is a perfect blend of traditional and modern music. The lyrics of "Chann Sitare" are penned by Harmanjeet Singh and are a perfect representation of the power of love and the emotions it brings along. The music video of this song showcases the lead actors of the movie in a romantic and dreamy sequence, beautifully capturing the essence of the lyrics. Overall, "Chann Sitare" is a must-listen song for anyone who loves meaningful and melodious music.

Chann Sitare lyrics in Punjabi Ammy Virk


Song Credits:


Movie:             Oye Makhna

Song:               Chann Sitare

Singer:            Ammy Virk

Lyrics:            Harmanjeet Singh

Music:            Avvy Sra

Label:              Saregama 



Chann Sitare Lyrics In Punjabi 


ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾਂ
ਇਹ ਚਹਿਰਾ ਖੌਰੇ ਕਿਸ ਦਾ ਐ
ਜੋ ਹੋਰ ਕਿਤੇ ਮੈਨੂੰ ਲੱਭਿਆ ਨਹੀਂ
ਤੇਰੇ ਨੈਣਾਂ ਵਿੱਚੋਂ ਦਿਸਦਾ ਐ
ਨਦੀ ਝੀਲ ਜਾਂ ਪਰਵਤ ਹੈ 
ਜਾਂ ਕੋਈ ਖ਼ਜ਼ਾਨਾ ਖ਼ਾਬਾਂ ਦਾ
ਤੇਰੇ ਨੈਣਾਂ ਵਿੱਚੋਂ ਝਲਕ ਰਿਹੈ
ਕੋਈ ਰੰਗ ਸੁਨਹਿਰਿਆਂ ਬਾਗ਼ਾਂ ਦਾ



ਤੂੰ ਇੱਕ ਚੁਟਕੀ ਮਾਰੀ ਉਂਗਲ ਦੀ
ਮੈਂ ਤੈਨੂੰ ਝੱਲ ਮਾਰੂੰ ਗਾ ਪੱਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ

ਇਕ ਤਾਰ ਖੜਕਦੀ ਰਹਿੰਦੀ ਐ
ਮੈਂ ਸ਼ਾਮ ਸਵੇਰੇ ਸੁਣਦਾ ਹਾਂ
ਕਿੱਕਰਾਂ ਦਿਆਂ ਪੀਲ਼ਿਆਂ ਫ਼ੁੱਲਾਂ ਨੂੰ
ਮੈਂ ਕੱਲਾ ਬਹਿ ਬਹਿ ਚੁਣਦਾ ਹਾਂ
ਮੈਂ ਕੱਲਾ ਬਹਿ ਬਹਿ ਚੁਣਦਾ ਹਾਂ


ਮੈਂ ਫ਼ੁੱਲ ਤੇਰੇ ਪੈਰੀ ਰੱਖ ਦਿਊਂ
ਤੂੰ ਜਦ ਲੰਘਣਾ ਆਪਣੀ ਸਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਮੈਂ ਦਿਲ ਦੇ ਡੂੰਘੇ ਖੂਹਾਂ ਚੋਂ
ਤੇਰੇ ਪਿਆਰ ਦਾ ਪਾਣੀ ਭਰਨ ਲੱਗਾ
ਮੈਂ ਮਰਦਾ ਮਰਦਾ ਜੀ ਉੱਠਿਆ
ਤੇ ਜਿਉਣ ਦੀ ਖ਼ਾਤਿਰ ਮਰਨ ਲੱਗਾ
ਤੇ ਜਿਉਣ ਦੀ ਖ਼ਾਤਿਰ ਮਰਨ ਲੱਗਾ

ਤੇਰੇ ਸੰਗ ਓਹ ਰਿਸ਼ਤਾ ਬਣ ਗਿਆ ਐ
ਜਿਹੜਾ ਧੁੱਪ ਦਾ ਫ਼ਸਲ਼ਾਂ ਪੱਕੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾ’
ਮੈਨੂੰ ਇਸ਼ਕ ਹੋਗਿਆ ਅੱਖੀਆਂ ਨਾਲ


Chann Sitare Lyrics In Roman Script 


Jo Main Pichhle Dina To Tak Reha'n
Eh Chehra Khaure Kis Da Ae
Jo Hor Kitye Mainu Labheya Nae
Tere Naina Vichon Diss Da Ae



Nadi, Jheel Ja Parbat Hai
Ja Koe Khazaa'na Khuwab'an Da
Tere Naina Vicho'n Jhalak Reha
Koe Rang Sunehry'an Baga'n Da

Tu Ik Chutki Mari Unglan Di
Main Tainu Jhall Marun Ga
Pakhiy'an Nal

Main Chann Sitare Ki Krne
Mainu Ishq Ho Gya Ankhiy'an Naal
Mainu Ishq Ho Gaya Ankhiyan Naal

Ik Taar Khadak Di Rehndi Ae
Main Shaam Savere Sunn Da Haa
Kikra'n De'an Pileyan Phull'an Nu
Main Kalla Beh Beh Chunn'da Haa
Main Kalla Beh Beh Chunn'da Haa

Main Full Tere Pairi Rakh De'un
Tu Jad Langhna Apni Sakhiy'an Nal

Main Chan Sitare Ki Karne
Mainu Ishq Ho Gaya Ankhiyan Naal
Mainu Ishq Ho Gya Ankhiy'an Naa

Main Dil De Dunge Khooh'an Cho
Tere Pyar Da Paani Bharan Laga
Main Marda Marda G Utheya
Te Jeyon Di Khatar Maran Lga
Te Jeyon Di Khatar Maran Lga

Tere Sung Oh Rishta Bann Gya Aa
Jehda Dhup Da Faslan Pakkiy'an Nal

Main Chann Sitare Ki Karnye
Mainu Ishq Ho Gya Ankhiy'an Nal

Main Chann Sitare Ki Karne
Mainu Ishq Ho Gya Akhiyan Nal
Mainu Ishq Ho Gya Ankhiy'an Naa


Chann Sitare Song Video 




In conclusion, "Chann Sitare" is a song that will leave you mesmerized with its soothing melody and heartfelt lyrics. The soulful voice of Ammy Virk, coupled with Avvy Sra's music, creates a magical experience that will leave a lasting impact on your heart. Whether you are a fan of romantic music or not, this song is bound to touch your soul with its emotional depth and beautiful composition. So, sit back, relax, and immerse yourself in the beauty of "Chann Sitare".

1 comment:

Powered by Blogger.