Jaan Warda Lyrics - Sartaj Virk | Latest Punjabi Song 2023

 Jaan Warda Song Lyrics: Jaan Warda" is a soulful Punjabi song sung by Sartaj Virk and composed by Perfect, with lyrics by Gopi Khara. Released under the T-Series label, the song has become a popular choice among Punjabi music enthusiasts. The lyrics speak about the intense and everlasting love that two individuals share, with the singer expressing his desire to be with his beloved for eternity.

Jaan Warda Lyrics in Punjabi Sartaj Virk

Song Details:


Song:             Jaan Warda

Singer:          Sartaj Virk

Lyrics:          Gopi Khara

Music:           Perfect

Label:            T-Series



Jaan Warda Lyrics in Punjabi 


ਓਹ ਚੰਗਾ ਜੇ ਨਹੀਂ ਤਾਂ ਮਾੜਾ ਵੀ ਨਈਂ ਅਮੀਂਏ
ਮੈਂ ਤਾਂ ਬਸ ਓਹਦੇ ਲਈ ਹੀ ਤੂੰ ਜੰਮੀਂ ਏਂ
ਓਹ ਮਿੰਟ ਕੱਟੇ ਨਾਂ ਮੇਰੇ ਤੋਂ ਬਿਨਾਂ ਦੋ
ਓਹ ਮਿੰਟ ਕੱਟੇ ਨਾਂ ਮੇਰੇ ਤੋਂ ਬਿਨਾਂ ਦੋ



ਨੀਂ ਮਾਂਏਂ ਮੈਥੋਂ ਜਾਨ ਵਾਰ ਦਾ 
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ 
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ 
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ



ਉਂਝ ਬੋਲੇ ਨਾ ਓਹ ਬਾਲਾ ਰੱਖੇ ਬੁਲਾਂ ਉੱਤੇ ਚੁੱਪ ਨੀਂ
ਆਉਂਣ ਨਹੀਓਂ ਦੇਣਾਂ ਕਹਿੰਦਾ ਨੇੜੇ ਮੇਰੇ ਦੁੱਖ਼ ਨੀਂ
ਉਂਝ ਬੋਲੇ ਨਾ ਓਹ ਬਾਲਾ ਰੱਖੇ ਬੁਲਾਂ ਉੱਤੇ ਚੁੱਪ ਨੀਂ
ਆਉਂਣ ਨਹੀਓਂ ਦੇਣਾਂ ਕਹਿੰਦਾ ਨੇੜੇ ਤੇਰੇ ਦੁੱਖ਼ ਨੀਂ
ਰੂਹਾ ਦਾ ਪਿਆਰ ਚਾੜ੍ਹ ਲਾਵਾਂ ਮਾਂਏਂ ਪਾਰ ਦਾ
ਨਾਲ ਖੜਾ ਮੇਰੇ ਜਿਵੇਂ ਟਾਹਣੀ ਨਾਲ ਏ ਰੁੱਖ ਨੀਂ
ਮੈਂ ਜਚਾਂ ਜਦੋਂ ਨਾਲ ਜਾਂਦਾ ਓਹ ਖਲੋ
ਜਚਾਂ ਜਦੋਂ ਨਾਲ ਜਾਂਦਾ ਓਹ ਖਲੋ

ਨੀਂ ਮਾਂਏਂ ਮੈਥੋਂ ਜਾਨ ਵਾਰ ਦਾ 
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ 
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ



ਨੀਂ ਖਾਰੇ ਆਲਾ ਖਾਰੇ ਆਲਾ ਗੋਪੀ ਓਨੂੰ ਆਖਦੇ
ਜਿਹਦੇ ਨਾਲ ਫਿਊਚਰ ਪਲਾਨ ਗੁੱਡ ਜਾਪਦੇ
ਨੀਂ ਖਾਰੇ ਆਲਾ ਖਾਰੇ ਆਲਾ ਗੋਪੀ ਓਨੂੰ ਆਖਦੇ
ਜਿਹਦੇ ਨਾਲ ਫਿਊਚਰ ਪਲਾਨ ਗੁੱਡ ਜਾਪਦੇ
ਰੋਕਾ ਟੋਕੀ ਕਰੇ ਮੇਰਾ ਚੰਗਾ ਮਾੜਾ ਦੇਖ ਕੇ
ਸਾਰੇ ਹੀ ਅਸੂਲ ਮਾਂਏਂ ਮੇਰੇ ਬਾਪ ਨਾਲ ਦੇ
ਮੈਨੂੰ ਕਰੇ ਛਾਵਾਂ ਆਪ ਥੱਲੇ ਲੋ 
ਮੈਨੂੰ ਕਰੇ ਛਾਵਾਂ ਆਪ ਥੱਲੇ ਲੋ 

ਨੀਂ ਮਾਂਏਂ ਮੈਥੋਂ ਜਾਨ ਵਾਰ ਦਾ 
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ
ਨੀਂ ਮੇਰਾ ਤੇਰੇ ਵਾਂਗੂੰ ਕਰਦਾ ਈ ਓਹ 
ਨੀਂ ਮਾਂਏਂ ਮੈਥੋਂ ਜਾਨ ਵਾਰ ਦਾ


ਮੰਗਾਂ ਕੁੱਝ ਨਾਂ ਤੈਥੋਂ ਤੂੰ ਲੜ ਓਹਦੇ ਤੂੰ ਲਾ ਦੇਵੀਂ
ਵੱਸਦੀ ਓਹਦੇ ਵਿੱਚ ਏ ਜਾਨ ਮੇਰੀ
 ਮਾਏਂ ਓਹਦੇ ਨਾਲ ਵਿਆਹ ਦੇਵੀਂ....



Jaan Warda Song Video 




Overall, "Jaan Warda" is a testament to the power of music to evoke strong emotions and connect people through shared experiences. Sartaj Virk and his collaborators have done an excellent job of crafting a song that is both musically and lyrically compelling, and it's no surprise that it has resonated with so many listeners. If you're looking for a song that will touch your heart and make you feel all the feels, look no further than "Jaan Warda" by Sartaj Virk. Its timeless message of love and devotion is sure to strike a chord with anyone who has ever experienced the power of a deep connection with another person.
Hope you will like our post.

No comments:

Powered by Blogger.