Picture Perfect Song Lyrics: Picture Perfect" is a mesmerizing song sung by Navaan Sandhu and penned down by Romeo. The soulful music of the song is composed by Yaari Ghuman, and the song is released under the label of Navaan Sandhu. Navaan Sandhu's melodious voice adds a magical touch to the song, and the music perfectly complements the lyrics. The song is a beautiful representation of the fleeting moments that we cherish in our hearts forever, and it will undoubtedly leave a lasting impression on the listeners.
Song Credits:
Picture Perfect Song Lyrics
Tere Binn Saah V Na Ave
Manjil'an Nu Raah V Na ave
Raas Koi Dua V Na Ave
Khushiy'an Nu Cha V Na Ave
Sadde Val Bhaide Jagg Di
Koi Bhul Ke Niga V Na Aa ve
Ve Khushiy'an Nu Cha V Na Ave
Tere Binn Saah V Na Ave
Ve Manjil'an Nu Raah V Na ave
Raas Koi Dua V Na Ave
Te Khushiy'an Nu Cha V Na Ave
Tere Binn Saah V Na Ave
Manjil'an Nu Raah V Na ave
Raas Koe Dua V Na Ave
Te Khushiy'an Nu Cha V Ave
Kehndi Samjh Na Ave Mainu Yaara
Sanu Hoya Kive'n Ishq Dubara
Kive'n Jach Gya Nazraan Nu Tu
Lagye Phir Pa Lya Puwada
Kehndi Samjh Na Aa ve Mainu Yaara
Sannu Hoya Kive'n Ishq Dubara
Kive'n Jach Gya Nazraan Nu Tu
Lagye Phir Pa Lya Puwadaa
Hatha'n Paira'n Wich Rehndi Naeo Jaan
Ve Jadon Baithe Na Tu Kol Mere Aan
Te Samjh Wajaah V na Ave
Tere Bin Saah V Na Ave
Manjil'an Nu Raah V Na ave
Raas Koe Dua V Na Ave
Te Khushiy'an Nu Cha V Na Ave (X2)
Allhad Supne Zaalim Duniya
Wich Masoom Jae Oh
Mangye Mohabbat Dave Dilase
Kehndi Hoje Hona Jo
Ve Tere Hatha'n Wich Hath Fsavaan
Gunjla'an Unglaan Naal Banava
Tera Pal Da Vasaah V Na Khavaa
Tainu Ghutt Galme Na Kehndi Lavaan
Te Sadde Ch Hawa V Na Ave
Tere Bin Saah V Na Ave
Manjil'an Nu Raah V Na ave
Raass Koe Dua V Na Ave
Te Khushiy'an Nu Cha V Na Ave (X2)
Picture Perfect Song Lyrics In Punjabi
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਸਾਡੇ ਵੱਲ਼ ਭੈੜੇ ਜੱਗ ਦੀ ਭੁੱਲ ਕੇ
ਕੋਈ ਨਿਗਾਹ ਵੀ ਨਾ ਆਵੇ
ਵੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਵੇ ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਕੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਆਵੇ
ਕੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ
ਕਿਦਾਂ ਹੋਇਆ ਮੈਨੂੰ ਇਸ਼ਕ ਦੁਬਾਰਾ
ਕਿਵੇਂ ਜਚ ਗਿਆ ਨਜ਼ਰਾਂ ਨੂੰ ਤੂੰ
ਲੱਗੇ ਫੇਰ ਪਾ ਲਿਆ ਪੁਆੜਾ
ਕਹਿੰਦੀ ਸਮਝ ਨਾ ਆਵੇ ਮੈਨੂੰ ਯਾਰਾ
ਕਿਦਾਂ ਹੋਇਆ ਮੈਨੂੰ ਇਸ਼ਕ ਦੁਬਾਰਾ
ਕਿਵੇਂ ਜਚ ਗਿਆ ਨਜ਼ਰਾਂ ਨੂੰ ਤੂੰ
ਲੱਗੇ ਫੇਰ ਪਾ ਲਿਆ ਪੁਆੜਾ
ਹੱਥਾਂ ਪੈਰਾਂ ਵਿੱਚ ਰਹਿੰਦੀ ਨਹੀਓਂ ਜਾਨ
ਵੇ ਜਦੋਂ ਬੈਠੇ ਨਾਂ ਤੂੰ ਕੋਲ ਮੇਰੇ ਆਨ
ਤੇ ਸਮਝ ਵਜ੍ਹਾ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਕੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਅੱਲੜ ਸੁਪਨੇ, ਜ਼ਾਲਮ ਦੁਨੀਆਂ,
ਵਿਚ ਮਾਸੂਮ ਜਈ ਓਹ
ਮੰਗੇ ਮੁਹੱਬਤ ਦਵੇ ਦਿਲਾਸੇ
ਕਹਿੰਦੀ ਹੋ ਜੇ ਹੋਣਾ ਜੋ
ਵੇ ਤੇਰੇ ਹੱਥਾਂ ਵਿੱਚ ਹੱਥ ਫਸਾਵਾਂ
ਗੁਝਲਾਂ ਉਂਗਲਾਂ ਨਾਲ ਬਣਾਵਾਂ
ਤੇਰਾ ਪਲ ਦਾ ਵਸਾਹ ਵੀ ਨਾ ਖਾਵਾਂ
ਤੈਨੂੰ ਘੁੱਟ ਗਲਮੇ ਨਾ ਕਹਿੰਦੀ ਲਾਵਾਂ
ਤੇ ਸਾਡੇ ਚ ਹਵਾ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਕੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਤੇਰੇ ਬਿਨ ਸ਼ਾਹ ਵੀ ਨਾ ਆਵੇ
ਮੰਜ਼ਿਲਾਂ ਨੂੰ ਰਾਹ ਵੀ ਨਾ ਆਵੇ
ਰਾਸ ਕੋਈ ਦੁਆ ਵੀ ਨਾ ਆਵੇ
ਕੇ ਖ਼ੁਸ਼ੀਆਂ ਨੂੰ ਚਾਅ ਵੀ ਨਾ ਆਵੇ
ਚਾਅ ਵੀ ਨਾ ਆਵੇ, ਰਾਹ ਵੀ ਨਾ ਆਵੇ, ਆਵੇ
ਦੁਆ ਵੀ ਨਾ ਆਵੇ.....
ਸੰਧੂਆਂ ਸੰਧੂਆਂ ਸੰਧੂਆਂ
ਯਾਰੀ ਯਾਰੀ ਯਾਰੀ
Picture Perfect Song Video
Umeed hai tuhanu saddi eh post pasand aye gi jekar tuhanu iss post which iss song de lyrics which koe v mistake lgye ta sannu jarur dso ta Jo assi uss galti nu thik kar skiye.
No comments: