2 Raflaan Lyrics - Mankirt Aulakh | Gurle Akhtar | New Punjabi Song 2023

 2 Raflaan Song Lyrics: The melodious track titled "2 Raflaan" showcases the exceptional collaboration between renowned vocalist Mankirt Aulakh and the talented Gurlez Akhtar. The captivating music composition by Desi Crew complements the heartfelt lyrics penned by the brilliant wordsmith Shree Brar. This harmonious creation is released under the esteemed label of Mankirt Aulakh, offering a refreshing blend of soulful melodies and captivating storytelling.

2 Raflaan Song Lyrics in Punjabi Mankirt Aulakh
Mankirt Aulakh's 2 Raflaan Song Lyrics 








Song Credits:


Song:          2 Raflaan 

Singer:       Mankirt Aulakh Ft Gurlez Akhtar

Music:        Desi Crew

Lyrics:        Shree Brar

Label:         Mankirt Aulakh


2 Raflaan Song Lyrics In Punjabi


ਓ ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਥਾਣੇਦਾਰ ਨੇ, ਥਾਣੇਦਾਰ ਨੇ
ਮੈਨੂੰ ਗੋਦੀ ਚ ਖਿਡਾਇਆ ਵੈਲੀ ਲਾਣੇਦਾਰ ਨੇ
ਵੈਲਪੁਣਾ ਐ ਸਿਖਾਇਆ ਚਾਚੇ ਥਾਣੇਦਾਰ ਨੇ
ਜਿਨਾਂ ਲਈ ਸਪੈਸ਼ਲ ਵੇ ਟੀਮ ਬਣ ਦੀ
ਬੈਠੇ ਜੇਲਾਂ ਚੋਂ ਚਲਾਉਂਦੇ ਕਾਲੇ ਕਾਰੋਬਾਰ ਨੇਂ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਨਾਂ ਨਾਂ ਜੇਲਾਂ ਚੋਂ ਹਲਾਉਂਦੇ ਜਿਹੜੇ ਸਰਕਾਰ ਨੇ
ਜਦੋਂ ਟੀਵੀ ਉੱਤੇ ਆਉਂਦਾ ਅਮਰੀਸ਼ ਪੁਰੀ ਸੀ
ਕੱਢ ਦਾ ਹੁੰਦਾ ਸੀ ਦਾਦਾ ਫਾਇਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਬੁਕੇ ਖੇਤ ਚ ਵੀ ਫੋਰਡ ਰੱਖੀ ਗੱਡੀ ਵੀ ਐ ਫੋਰਡ
ਮਾਲ ਪੱਤੇ ਦਾ ਸ਼ੌਕੀਨ ਰਹਿੰਦੀ ਡੱਬੀ ਵੀ ਐ ਕੋਲ
ਓ ਕੱਲ ਦੇ ਜਵਾਕ ਨੇ ਪਰੋਹਣਾ ਛੇੜ ਦੇ
ਓ ਚੀਕਣ ਗੇ ਸਾਲੇ ਜਦੋਂ ਜੀਜਾ ਗਿਆ ਕੋਲ
ਵੇ ਰੱਖੇਂ ਮੇਡ ਇਨ ਇਟਲੀ ਡਰੱਮ ਰੌਂਦਾ ਦਾ
ਘੋੜਾ ਦੱਬਣ ਤੇ ਪੈਂਦਾ ਵੇਖੀ ਕਹਿਰ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਵੇ ਬੈਠੀ ਮੈਂ ਕਵਾਰੀ ਜੱਟਾ ਲਾਵਾਂ ਲੈਣ ਨੂੰ
ਓ ਮੁਕਦੇ ਹਜੇ ਨਾ ਬਿਲੋ ਰੌਲੇ ਜੱਟ ਦੇ
ਤੇਰਾ ਸ਼ਹਿਰ ਚ ਐ ਨਾਂ ਵੇ ਦਾਊਦ ਵਾਂਗਰਾਂ
ਵੈਲੀ ਨਵੇਂ ਨਵੇਂ ਸਾਰੇ ਮੇਰੀ ਫੋਟੋ ਰੱਖ ਦੇ
ਕੀਤੀ ਸੱਤ ਅੱਠ ਸਾਲ ਭਲਵਾਨੀ ਜੱਟ ਨੇ
ਟਲ ਜਾ ਹਜੇ ਐਂ ਕੱਚੀ ਕੈਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ

ਓ ਸੁਣਿਆਂ ਏ ਜੱਟਾ ਤੂੰ ਏਂ ਗਾਉਂਣ ਲੱਗਿਆ
ਓ ਮਾੜਾ ਮੋਟਾ ਲਈ ਦਾ ਏ ਗਾ ਬੱਲੀਏ
ਸਪੈਸ਼ਲ ਬਰਾੜ ਤੇਰੇ ਗੀਤ ਲਿਖਦਾ
ਓ ਨਾਂ ਨਾਂ ਸ਼ਿਰੀ ਨਾਲ ਮੇਰਾ ਤਾਂ ਪਿਆਰ ਬੱਲੀਏ
ਥੋੜਾ ਦੱਸ ਕੇ ਤੂੰ ਜਾਈਂ ਮੈਨੂੰ ਵੇ ਡਟੇਲ ਚ
ਓ ਪਾਰੋਂ ਆਏ ਵੱਜ ਦੇ ਮਜਾਇਲ ਬੱਲੀਏ
ਮੈਨੂੰ ਮਿਲਣ ਕਿਓਂ ਆਉਂਦਾ ਲੈ ਕੇ ਦੋ ਦੋ ਰਫਲਾਂ
ਓ ਸ਼ਹਿਰ ਤੇਰੇ ਚੱਲੇ ਸਾਡਾ ਵੈਰ ਬੱਲੀਏ
ਕਾਹਤੋਂ ਫਿਰਦੀ ਪੁਲਿਸ ਤੇਰਾ ਟਾਇਮ ਚੱਕ ਦੀ
ਖਾਦੀ ਪੀਤੀ ਚ ਚਲਾਤੇ ਸੀ ਜ਼ੋ ਫਾਇਰ ਬੱਲੀਏ


2 Raflaan Song Lyrics 

O mainu godi ch khidayea velly Lanedhar ne
Vailpunna aa Sikhayea Chache Thanedar ne
Thanedar ne, Thanedar ne
mainu godi ch khidayea velly Lanedhar ne
Vailpunna aa Sikhayea Chache Thanedar ne
Jina lae special ve team bnn di 
Baithe jail'an cho Chlaunde kale karobar ne
Na na jail'an cho hilaunde jehde sarkar ne
Na na jail'an cho hilaunde jehde sarkar ne
Jdo TV utye aunda Amrish Puri c 
Kadd da hunda c dada fire baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Buke khet ch v Ford rkhi gadi v aa Ford
Mall pate da shokeen rehndi dabbi v aa kol
O kall de Jvak ne prohna chhed de
O chikn ge sale jdo'n jija gya kol
Ve rkhe maid in Italy drum Ronda da
Ghoda dabnn ta painda dekhi kerr baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chle sada vairr baliye
Khadi piti ch chlate c Jo fire baliye


Ve baithi main kvari jatta lava'n lain nu
O mukde hje na billo roule Jatt de
Tera sehar ch aa naa ve doud vngra 
Vailly nve nve sare meri photo rkh de
Kiti 7-8 saal bhalwani Jatt ne
Tall ja hje aa kachi kehl baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


O sehar tere chale sada vair baliye
Khadi piti ch chalate c Jo fire baliye


O sunneya aa jatta tu a gaun lge'ya 
O mara mota lae da a gaa baliye
Special brar tere geet likh da
O na na shree nal Mera ta'n pyar baliye
Thodda das k tu jae mainu ve detail ch
O paro'n aye vajj de majail baliye
Mainu milan kyo aunda lai k 2-2 Raflaan
O sehar tere chle sada vairr baliye
Kahto'n fir di police Tera time chk di 
Khadi piti ch chlate c Jo fire baliye


2 Raflaan Song Full Video





Mankirt Aulakh, the luminary of Punjabi music, possesses a captivating voice that resonates with listeners across the globe. With his soulful renditions and charismatic presence, he has won the hearts of millions. Mankirt's artistic journey is adorned with a plethora of chart-topping hits, each showcasing his versatility and sheer talent. His unique style and distinct vocal range bring a vibrant energy to every track he graces. Mankirt Aulakh's dedication to his craft, coupled with his ability to connect with his audience, has solidified his position as a true icon in the Punjabi music industry. His contributions have undoubtedly left an indelible mark, making him a beloved figure among music enthusiasts.

No comments:

Powered by Blogger.