Set Up Set Song Lyrics - Gavy Dhindsa | Gulab Sidhu | New Punjabi Song 2023

 Set Up Set Lyrics: "Set Up Set" is an exhilarating song brought to life by the dynamic collaboration of Gavy Dhindsa and Gulab Sidhu. Gavy Dhindsa, the talented lyricist, weaves his words into a captivating narrative, while the music, composed by Iris Music, adds a pulsating rhythm to the track. Released under the label Condor Style, this song promises to enthrall listeners with its infectious energy and captivating melodies. "Set Up Set" is a must-listen for fans of Punjabi music.

Set Up Set Song Lyrics in Punjabi







Song Info:

Song:         Set Up Set

Singer:      Gavy Dhindsa & Gulab Sidhu

Lyricist:    Gavy Dhindsa

Music:       Iris Music

Label:        Condor Style


Set Up Set Song Lyrics In Punjabi


ਹੋ ਬੀਜੀਏ ਫ਼ਸਲ ਸਦਾ ਦੇਖ ਰੁਤ ਨੂੰ
ਨਾਂਮ ਸਹੇਲੀ ਦਾ ਲਿਖਾ ਕੇ ਨਾਂ ਸਜਾਈਏ ਗੁੱਟ ਨੂੰ
ਕੇਰਾਂ ਹੱਥ ਨਾ ਮਰੋੜ ਦੀਏ ਖੜੀ ਰਹਿੰਦੀ ਐ
ਓ ਵੈਕਸਾਂ ਦੀ ਲੋੜ ਨਹੀਂਓਂ ਸਾਡੀ ਮੁੱਛ ਨੂੰ
ਆਇਆ ਗਇਆ ਰੈਡ ਵਾਈਨ ਨਾਲ ਨਵਾ ਕੇ ਤੋਰ ਦੇ
ਆਇਆ ਗਇਆ ਰੈਡ ਵਾਈਨ ਨਾਲ ਨਵਾ ਕੇ ਤੋਰ ਦੇ
ਦਾਰੂ ਹੱਥਾਂ ਨਾਲ ਕੱਢੀ ਨਾਂ ਦਿਖਾਈਏ ਆਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਓਹ ਯਾਰਾਂ ਦੀਆਂ ਯਾਰੀਆਂ ਤੋਂ ਜਾਨ ਵਾਰ ਦੇ
ਕਪੜੇ ਦੇ ਸ਼ੌਂਕੀ ਦੂਜ਼ਾ ਪੀਣ ਖਾਣ ਦੇ
ਕਿਥੋਂ ਰਿਨ ਕੇ ਖਰੋੜੇ ਹਾਰਿਆਂ ਚ ਪੀਣ ਗੇ 
ਗੱਭਰੂ ਸ਼ੌਕੀਨ ਜਿਹੜੇ ਮਿੱਠੇ ਪਾਨ ਦੇ
ਕੱਡੀਏ ਨਾ ਗਾਲ ਜੀ ਕਿਸੇ ਨੂੰ ਜਾਤ ਦੀ
ਕੱਡੀਏ ਨਾ ਗਾਲ ਜੀ ਕਿਸੇ ਨੂੰ ਜਾਤ ਦੀ
ਮਾੜਾ ਬੋਲੀਏ ਨਾ ਢੀਂਡਸੇ ਕਿਸੇ ਦੇ ਧਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਹੋ ਪੈਸੇ ਧੇਲੇ ਆਲੇ ਰੱਖੇ ਨੱਕੇ ਤੋੜ ਕੇ
ਕੰਮ ਵੀ ਕਰੀ ਦਾ ਪੂਰਾ ਹਿਕ ਠੋਕ ਕੇ
ਬੈਠੇ ਹੋਈਏ ਜਦੋਂ ਬੇਬੇ ਬਾਪੂ ਕੋਲ ਜੀ
ਚੈਟ ਚੂਟ ਕਰੀ ਦੀ ਨੀਂ ਫੋਨ ਖੋਲ ਕੇ
ਪੱਥਰ ਤੇ ਲੀਕ ਜਈ ਜ਼ੁਬਾਨ ਰੱਖੀਏ
ਦੇੜੀਏ ਨਾਂ ਕਦੇ ਵੱਟੇ ਹੋਏ ਵਾਨ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ


ਹਰ ਮਹਿਫਲ ਚ ਬੈਕੇ ਨੀਂ ਗਲਾਸ ਫੜ ਦੇ
ਪੀਤੀ ਹੋਵੇ ਕਿਸੇ ਦੇ ਘਰੇ ਨੀਂ ਵੜ ਦੇ
ਜਿਨਾ ਨਾਲ ਭੇਤ ਸਾਂਝੇ ਸਾਰੇ ਧੂਰੀ ਸ਼ਹਿਰ ਤੋਂ
ਪੰਜ ਸੱਤ ਯਾਰ ਨੇ ਭਵਾਨੀਗੜ੍ਹ ਦੇ
ਹੋ ਟਾਇਮ ਨਾਲ ਈ ਫੋਨ ਜਿਆ ਘੁਮਾ ਦਿੰਦੇ ਨੇ
ਟਾਇਮ ਨਾਲ ਈ ਫੋਨ ਜਿਆ ਘੁਮਾ ਦਿੰਦੇ ਨੇ
ਰੋਟੀ ਟੁਕ ਇਕ ਚੁੱਲ੍ਹੇ ਤੇ ਬਣਾ ਕੇ ਖਾਣ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ
ਹੋ ਸੈਟ ਰਹੇ ਚਾਹੇ ਅੱਪ ਸੈਟ ਜ਼ਿੰਦਗੀ
ਯਾਰਾਂ ਨਾਲ ਫੁੱਲ ਸੈਟ ਹੋਈਏ ਸ਼ਾਮ ਨੂੰ



Set Up Set Song Lyrics In English


Ho bijiye fasal sadha dekh rut nu
Naam sehli da likha k na sajayiye gut nu
Kera'n hath nal Marod diye khadi rehndi aa
O wex'an di lodh nahi'on Sadi Muchha nu
Aaya gyea red wine na nava k tor de
Aaya gyea red wine na nava k tor de
Daru hatha'n nl kadi na dikhayea aam nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Oh yaara di'an yaari'an to Jaan var de
Kapde de shonki duja pinn Khann de
Kith'on rinn k kharodde hareyan ch peen ge
Gabru shokeen jehde mithe pan de
Kadiye na gall g kise nu jat di
Kadiye na gall g kise nu jat di
Mada boliye na Dhindse kise de dhaam nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Ho paise dhele ale rkhe nakke Tod k
Kam v kri da pura hikk thok k
Baithe hoyia jdo Bebe bapu kol g
Chat chut kri di ni phone khol k
Pathar ta leek jae juban rakhiye 
Dedhiye na kde vate hoye vaan nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Hr mehfil ch baith k ni gilas fadh de
Piti Hove kise de ghare ni vadd de
Jina nal bhedh sanjhe sare dhuri sehar to 
Panj sat yaar ne Bhawanigarh de
Ho time nal e phone jya ghuma dinde ne
Time nal e phone jya ghuma dinde ne
Roti tuk ek chule ta bnna k Khan nu
Ho set rhe chahe up set zindagi
Yaara nal full set hoyea shaam nu
Ho set rhe chahe up set zindagi
Yaara nal full set hoyea shaam nu



Set Up Set Song Video




Gavy Dhindsa and Gulab Sidhu Collaborated in song Set Up Set. It's a beautiful Punjabi Bhangra Song, must listen it. Hope you will like our this post about Set Up Set Song.



No comments:

Powered by Blogger.