Yahama Song Lyrics - Shree Brar | Punjabi Song 2023

 Yahama Song Lyrics: "Yamaha" is an enthralling Punjabi song brought to life by the incredible talents of Shree Brar, both as a singer and lyricist. With Desi Crew's exceptional music production, the track carries an invigorating and captivating rhythm that resonates with the listeners. Shree Brar's powerful vocals, coupled with his touching lyrics, infuse the song with depth and passion, leaving an indelible impression on the audience. Released under Shree Brar's own label, the song showcases his artistic independence and creative vision. The music video, skillfully directed by Kuran Dhillon, features the charismatic presence of Shree Brar, along with the esteemed actors Dev Kharoud and Prince Kanwaljit, enhancing the visual appeal of the song. "Yamaha" is a remarkable ode to Punjabi music, offering a seamless fusion of exceptional vocals, beautiful lyrics, and a visually stunning video, resulting in an unforgettable musical masterpiece.

Shree Brar's Yahama song lyrics in Punjabi
Yahama song lyrics 








Song Credits:

Song:                     Yahama

Singer/Lyrics:        Shree Brar

Music:                   Desi Crew

Label:                    Shree Brar

Cast:                     Shree Brar, Dev Kharoud,                                   Prince Kanwaljit 

Video By:             Kuran Dhillon



Yahama Song Lyrics In Punjabi



ਸਾਡੀ ਲਾਈਫ ਬਲੈਕ ਐ ਬੱਲੀਏ, ਕੰਮ ਰੰਗਦਾਰੀ ਦਾ
ਨੀਂ ਕੈਂਦੇ ਤੇ ਕਹਾਉਂਦੇ ਸੁੱਟਦਾ, ਮਾੜਾ ਨੀਂ ਮਾਰੀ ਦਾ
ਹਿੱਕ ਤੇ ਰੱਖ ਕੇ ਬੱਲੀਏ ਬਿਜ਼ਨਸ ਮੈਨਾਂ ਦੇ 
ਰੀਜ਼ ਨਾਲ ਬਦਮਾਸ਼ੀ ਦਾ ਹੁੱਕਾ ਫੂਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂ ਪੀ ਦਾ



ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਤਿੰਨ ਸੌ ਦਾ ਪਵਾ ਪੈਟਰੋਲ ਜਿੱਤਣ ਐ ਸ਼ਹਿਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਮਰ ਜਾ ਗੇ ਜਾਂ ਫੇਰ ਮਾਰਾਂ ਗੇ ਲੈਕੇ ਇੱਕ ਫਾਇਰ ਚੱਲੇ
ਅਸੀਂ ਵੇਹਲਿਆਂ ਨੇਂ ਪੰਜ ਸਾਲ ਵਾਸਤਵ ਦੇਖੀ ਐ
ਸਾਨੂੰ ਨਾਂ ਦੱਸ ਡੰਡਾ ਕਿਵੇਂ ਐ ਡੁੱਕੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ


ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂ ਪੀ ਦਾ


ਸਾਨੂੰ ਤੱਕ ਤੱਕ ਬੂਹੇ ਭੇੜਨ ਸਾਡੀਆਂ ਮਾਂਵਾਂ ਨੀਂ
ਸੀ ਲੇਖਾਂ ਦੇ ਵਿੱਚ ਲਿਖੀਆਂ ਚੁਣੀਆਂ ਰਾਹਾਂ ਨੀਂ
ਨੀਂ ਰੁਤਬਾ ਤੇ ਦੇਖ ਪਤੰਦਰ ਦਾ
ਜਿਵੇਂ ਤੁਰੇ ਨੀਂ ਡਾਕੂ ਚੰਬਲ ਦਾ
ਕੀ ਕੁੱਝ ਨੀਂ ਲੰਗਾ ਤਾ ਪੁਲਾਂ ਥੱਲੋਂ 
ਬੱਸ ਡੈਮ ਜਾਣ ਦਾ ਨੰਗਲ ਦਾ
ਅਸੀਂ ਪੜਿਆ ਆ ਲਿਟਰੇਚਰ ਬੱਲੀਏ ਗੁੰਡਿਆਂ ਦਾ
ਆਸ਼ਕ ਸਾਡਾ ਕੱਲਾ ਕੱਲਾ ਬੰਦਾ ਖੁੱਤੀ ਦਾ
ਓ ਯਾਹਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾਕੇ ਦੇਸੀ ਕੱਟਾ ਯੂਪੀ ਦਾ
ਓ ਯਾਮੇਂ ਵਾਲਿਆਂ ਲੁੱਟ ਲਈ ਕਹਿੰਦੇ ਗੱਡੀ ਕਰੋੜਾਂ ਦੀ
ਬੱਲੀਏ ਦਿਖਾ ਕੇ ਦੇਸੀ ਕੱਟਾ ਯੂਪੀ ਦਾ

Also Read: Amrit Maan's Double Black Song Lyrics 


Yahama Song Lyrics In English


Sadi life black aa baliye, Kam rangdari da
Ni kainda te kahaunda sutde, mara nu Mari da
Hikk te rakh k baliye business man'an de
Reejh nal badmashi da huqa fuki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut li Kehnde gaddi crora di
Baliye dikha k Desi kata UP da


O Yahame valey'an lutt lae Kehnde gadi crora di
Baliye dikha k Desi kata UP da


3 so da pva petrol jitann aa sehar chale 
Mar ja ge ja fer mara ge lai k ek fire chale
Mar ja ge ja fer mara ge lai k ek fire chale
Assi vehle'an ne 5 saal Vastaav dekhi aa
Sanu na dass danda kive aa duki da
O Yahame valey'an lut lae Kehnde gadi crora di
Baliye dikha k Desi kata UP da
O Yahame valey'an lut lae Kehnde gadi crora di
Baliye dikha k Desi kata UP da


O Yahame valey'an lut lae Kehnde gadi crora di
Baliye dikha k Desi kata UP da


Sanu Tak Tak buhe bhedan Sadi'an maava'an ni
C lekh'an de vich likhi'an chuni'an rah'an ni
Ni Rutba te dekh patandar da
Jive ture ni daku chambal da
Ki kuj ni lngha ta pull'an thall'on
Bas dam Jann da Nangal da
Assi padheya aa literature baliye gundey'an da
Ashiq sada kla kla Banda khuti da
O Yahame valey'an lut lae Kehnde gadi crora di
Baliye dikha k Desi kata UP da
O Yahame valey'an lutt li Kehnde gadi crora di
Baliye dikha k Desi katta UP da


Yahama Song Full Video


Shree Brar's singing enchants with its melodious cadence and impeccable vocal prowess, effortlessly mesmerizing listeners. His evocative and introspective lyrics delve into profound narratives, weaving a tapestry of emotions that resonate deeply within the hearts of his audience. With his artistic finesse, Shree Brar creates a captivating musical experience that transcends boundaries, leaving an enduring impact on those who embrace his music.

No comments:

Powered by Blogger.