Sarpanchi Song Lyrics: Jass Bajwa's new punjabi music album Aflatoon released on Mee Muzic. This album's all song's lyrics penned by Mandeep Maavi. Aflatoon album's all 5 songs are sung by Jass Bajwa. Aflatoon album's song's music given by Starboy X, Desi Crew and Preet Hundal. Sarpanchi Song is a Bhangra song, In this article we shared Jass Bajwa's Sarpanchi song's lyrics in Punjabi and in English with you. Hope you will enjoy it.
Sarpanchi Song Lyrics |
Song Info:
Album: Aflatoon
Song: Sarpanchi
Singer: Jass Bajwa
Lyrics: Mandeep Maavi
Music: Desi Crew
Label: Mee Muzic
Sarpanchi Song Lyrics In Punjabi
ਹੋ ਪਿੰਡ ਘੋੜੇ ਨੁਕਰੇ ਆ ਜੱਟ ਕਿੱਥੇ ਫੁਕਰੇ ਆ
ਵਲੈਤੀ ਫੋਰਡ ਬੁੱਕ ਦੇ ਆ ਮੋਢਿਆਂ ਤੋਂ ਥੁੱਕ ਦੇ ਆ
ਯਾਰ ਵੀ ਆ ਚੋਟੀ ਦੇ ਹੋ ਨਾਲ ਜੋ ਬਿਠਾਏ ਆ
ਨੀਂ ਨਾਲ ਜੋ ਬਿਠਾਏ ਆ, ਨੀਂ ਨਾਲ ਜੋ ਬਿਠਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਨੀਂ ਕੱਲਾ, ਕੱਲਾ ਜੱਟ ਹੱਥ ਟੀਸੀਆਂ ਨੂੰ ਮਾਰ ਦਾ
ਟੀਸੀਆਂ ਨੂੰ ਮਾਰ ਦਾ
ਤੂੰ ਲੈ ਲਾ ਨੀਂ ਝਾਕਾ, ਸ਼ੀਸ਼ਾ ਡੌਨ ਕਰ ਕਾਰ ਦਾ
ਕਾਰ ਦਾ, ਕਾਰ ਦਾ
ਹੋ ਕਾਲ਼ੇ ਕਾਲ਼ੇ ਚਸ਼ਮੇ ਅੱਖਾਂ ਤੇ ਧਰੇ ਹੋਏ ਆ
ਪਾਕੇ ਚਿੱਟੇ ਕੁੜਤੇ ਪਜ਼ਾਮੇ ਖੜ੍ਹੇ ਹੋਏ ਆ
ਕੱਢਵੀਆਂ ਜੁੱਤੀਆਂ ਨੇਂ ਗੂਚੀ ਖੁੰਜ਼ੇ ਲਾਏ ਆ
ਨੀਂ ਗੂਚੀ ਖੁੰਜ਼ੇ ਲਾਏ ਆ, ਨੀਂ ਗੂਚੀ ਖੁੰਜ਼ੇ ਲਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਮੁੱਲ, ਦੀ ਨੀ ਭਾਲ ਦੇ ਲੜਾਈ ਜੱਟ ਜਾਨ ਕੇ
ਜਾਨ ਕੇ, ਜਾਨ ਕੇ
ਵੈਰੀ, ਨੂੰ ਆਉਂਦੇ ਆ ਕਰਾਉਂਣੇ ਚੇਤੇ ਨਾਨਕੇ
ਹੋ ਪੱਕੀਆਂ ਜ਼ੁਬਾਨਾਂ ਕੁੜੇ ਫੈਂਟਰ ਨਾਂ ਫੋਕੇ ਨੀ
ਛੇ ਫੁੱਟੀ ਡਾਂਗ ਵਿੱਚ ਸੱਤ ਰੰਗੇ ਕੋਕੇ ਨੀ
ਹੋ ਜ਼ਾਬਤਾ ਏ ਚੋਣ ਜਮਾਂ ਅਸਲੇ ਕਰਾਏ ਆ
ਨੀਂ ਅਸਲੇ ਕਰਾਏ ਆ, ਨੀਂ ਅਸਲੇ ਕਰਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਹੋ ਖੁਲੀਆਂ ਜ਼ਮੀਨਾਂ ਕੁੜੇ ਦਿਲ ਦਰਿਆ ਨੀਂ
ਅੰਬਰਾਂ ਨੂੰ ਛੂਹ ਗਏ ਬਿਲੋ ਕਿਲਿਆਂ ਭਾਅ ਨੀਂ
ਮਾਝੇ ਵਿੱਚੋਂ ਆਏ ਆਂ ਨੀਂ ਘਰ ਸਾਰੇ ਉੱਠ ਕੇ
ਤੂੰ ਗੂਗਲ ਤੋਂ ਮੋਜੂਖੇੜਾ ਦੇਖੀਂ ਕਦੇ ਪੁੱਛ ਕੇ
ਓ ਮਾਵੀ ਹੁਰੀਂ ਚੈਕ ਕਰੀਂ ਕਿੱਥੋਂ ਤੱਕ ਛਾਏ ਆ
ਨੀਂ ਕਿੱਥੋਂ ਤੱਕ ਛਾਏ ਆ, ਨੀਂ ਕਿੱਥੋਂ ਤੱਕ ਛਾਏ ਆ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
ਓ ਜਿੱਥੇ ਸਰਪੰਚੀ ਤੇ ਕਰੋੜ ਕੁੜੇ ਲੱਗ ਜੇ
ਨੀਂ ਓਸ ਪਿੰਡੋਂ ਆਏ ਆ, ਨੀਂ ਓਸ ਪਿੰਡੋਂ ਆਏ ਆਂ
Also Read: Jass Bajwa's Status Song Lyrics
Sarpanchi Song Lyrics In English
Ho pind ghode nukre aa Jatt kithe fukre aa
Valaiti Ford buk de aa modey'an to thuk de aa
Yaar v aa choti de ho nal Jo bithaye aa
Ni nal Jo bithaye aa, Ni nal Jo bithaye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
Ni kla, kla Jatt hath tisi'an nu mar da
Ni tisi'an nu mar da
Tu lai la, ni jhaka Sheesha down kr car da
Car da, car da
Ho kale kale chashme Ankha ta dhare hoye aa
Pa k chite kurte pajame khade hoye aa
Kadvi'an jutiya'an ne gucchi khunje lae aa
Ni gucchi khunje lae aa, Ni gucchi khunje lae aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
Mull, di ni bhaal de ladae Jatt Jann k
Jann k, Jann k
Vairi, nu aunde aa kraune chete nanke
Ho Pakiy'an jubana Kudye fenter na foke ni
6 futti dang vich 7 range koke ni
Ho zabta a chonn jama asle kraye aa
Ni asle kraye aa, Ni asle kraye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
Ho khuliyan Jameena Kudye dil darya ni
Ambran nu chhuh gye billo kileyan de Bha ni
Majhe vicho aye aa Ni Ghar sare uth k
Tu Google to mojukhera dekhi kde puchh k
O maavi huri check kri kitho Tak chhaye aa
Ni kitho Tak chhaye aa, Ni kitho Tak chhaye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
O Jithe Sarpanchi te Crore Kudye lag j
Ni oss pind'o aye aa, Ni oss pind'o aye aa
Also Read: Jass Bajwa's Bhateej Song Lyrics
No comments: