Bhateej Song Lyrics - Jass Bajwa | Desi Crew | New Punjabi Song 2023

 Bhateej Song Lyrics: Bhateej Song is from Jass Bajwa's New Punjabi Album Aflatoon. Bhateej Song sung by Jass Bajwa and this song's lyrics penned by Mandeep Maavi. This beautiful song's music given by famous Punjabi music director Desi Crew. Aflatoon album released on Mee Muzic YouTube channel. Bhateej Song is story of Chaha and Bhateeja's lovely relationship.

Jass Bajwa's Bhateej Song Lyrics in Punjabi








Song Info:

Album:         Aflatoon

Song:             Bhateej

Singer:          Jass Bajwa

Music:           Desi Crew

Lyrics:          Mandeep Maavi

Label:           Mee Muzic


Bhateej Song Lyrics In Punjabi


ਓਹ ਗੱਲਾਂ ਰਏ ਨੇ ਪੁਰਾਣੀਆਂ ਨੂੰ ਦੇੜ੍ਹ ਦੇ
ਰਾਗ ਡਾਂਗ ਸੋਟੇ ਆਲਾ ਪਏ ਨੇ ਛੇੜ ਦੇ
ਓਹ ਗੱਲਾਂ ਰਏ ਨੇ ਪੁਰਾਣੀਆਂ ਨੂੰ ਦੇੜ੍ਹ ਦੇ
ਰਾਗ ਡਾਂਗ ਸੋਟੇ ਆਲਾ ਪਏ ਨੇ ਛੇੜ ਦੇ
ਜੇਹੜੇ ਹਿਸਾਬ ਨਾਲ ਗਏ ਨੇ ਲਾਈਟਾਂ ਮਾਰ ਕੇ 
ਪਊ ਗੀ ਅੱਜ ਰਾਂਧ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਦੜ ਵੱਟ ਲਈ ਬਥੇਰੀ ਪਰ ਵੱਟਣ ਨੀਂ ਦਿੰਦੇ
ਰੰਡੀ ਕੱਟ ਲੇ ਰੰਡੇਪਾ ਲੋਕ ਕੱਟਣ ਨੀਂ ਦਿੰਦੇ
ਦੜ ਵੱਟ ਲਈ ਬਥੇਰੀ ਪਰ ਵੱਟਣ ਨੀਂ ਦਿੰਦੇ
ਰੰਡੀ ਕੱਟ ਲੇ ਰੰਡੇਪਾ ਲੋਕ ਕੱਟਣ ਨੀਂ ਦਿੰਦੇ
ਫੇਰ ਫੁੱਟ ਦੇ ਨੀ ਛੇਤੀ ਸਿਰ ਚੁੱਕ ਦੇ ਨੀ 
ਕੇਰਾਂ ਦੇਈਏ ਛਾਂਗ ਚਾਚਿਆ 
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਓ ਪਾਉਂਦਾ ਕਿੱਕਲੀ ਮੇਰੇ ਤੇ ਅੱਜ ਕਾਲ ਆ
ਕਿੱਲਾ ਚੱਕ ਦੇ ਓ ਸ਼ਹਿਰ ਦੇ ਜੋ ਨਾਲ ਆ
ਪਾਉਂਦਾ ਕਿੱਕਲੀ ਮੇਰੇ ਤੇ ਅੱਜ ਕਾਲ ਆ
ਕਿੱਲਾ ਚੱਕ ਦੇ ਓ ਸ਼ਹਿਰ ਦੇ ਜੋ ਨਾਲ ਆ
ਫਓਰਚਊਨਰ ਚ ਰੱਖੀ ਕੋਕੇ ਜੜ ਕੇ
ਚੱਲੂ ਗੀ ਅੱਜ ਡਾਂਗ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ


ਯਾਦ ਰੱਖਣ ਗੇ ਲੱਗੇ ਹੱਥ ਜੱਟ ਦੇ
ਵੇਖੀਂ ਮਾਵੀ ਹੁਰੀਂ ਕਿਲ ਕਿੱਦਾਂ ਪੱਟ ਦੇ
ਯਾਦ ਰੱਖਣ ਗੇ ਲੱਗੇ ਹੱਥ ਜੱਟ ਦੇ
ਵੇਖੀਂ ਮਾਵੀ ਹੁਰੀਂ ਕਿਲ ਕਿੱਦਾਂ ਪੱਟ ਦੇ
ਰਾਜਪੁਰੇ ਤੱਕ ਸੁਣੁਗੀ ਮੁਹਾਲੀ ਤੋਂ
ਪਵਾਉਂਣੀ ਐਸੀ ਵਾਂਗ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ
ਕਾਰਵਾਈ ਪਾ ਦੇਣੀ ਆ ਭਤੀਜ ਨੇ
ਤੂੰ ਪਿੱਛੋਂ ਲਈ ਸਾਂਭ ਚਾਚਿਆ



Bhateej Song Lyrics In English


Oh Gall'an rhe ne purani'an nu dedh de
Raag Dang sote Alla Pye ne chhed de
Oh Gall'an rhe ne purani'an nu dedh de
Raag Dang sote Alla Pye ne chhed de
Jehde hisab nal gye ne light'an maar k
Pau gi Aaj randh chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Dadh vat lae batheri par vatann ni dinde
Randi kat le randepa lok katan ni dinde
Dadh vat lae batheri par vatann ni dinde
Randi kat le randepa lok katan ni dinde
Fer fut de ni chheti sir chuk de ni
Kera'n da'ea chhang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Oh Paunda kikali mere te Aaj kaal aa
Kila chak de oh sehar de jo nal aa
Oh Paunda kikali mere te Aaj kaal aa
Kila chak de oh sehar de jo nal aa
Fortuner ch rakhi koke jadh k 
Chalu gi Aaj dang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa


Yaad rakhann ge lage hath Jatt de
Vekhi maavi huri kill kida'n Patt de
Yaad rakhann ge lage hath Jatt de
Vekhi maavi huri kill kida'n Patt de
Rajpure Tak sunu gi Mohali to'n
Pavauni aisi vaang chache'aa
Karvae pa denni aa bhateej ne
Tu pichho lae sambh chache'aa
Karvae pa denni aa bhateej ne
Tu pichho lae sambh chache'aa

No comments:

Powered by Blogger.